ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਡੇਂਗੂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਡੇਗੂ ਦੇ ਸ਼ੱਕੀ ਮਰੀਜਾ ਦੇ ਕੁੱਲ 4935 ਸੈਪਲ ਲਏ ਹਨ। ਅੱਜ ਡੇਗੂ ਦੇ 31 ਸ਼ੱਕੀ ਮਰੀਜਾਂ ਦੇ ਸੈਪਲ ਲੈਣ ਨਾਲ 06 ਨਵੇ ਪਾਜੇਟਿਵ ਕੇਸ ਪ੍ਰਾਪਤ ਹੋਣ ਨਾਲ ਕੁੱਲ ਕੇਸਾ ਦੀ ਗਿਣਤੀ 1650 ਹੋ ਗਈ
Read MoreCategory: HOSHIARPUR
#DEO_HOSHIARPUR : ਜਿਲ੍ਹਾ ਹੁਸ਼ਿਆਰਪੁਰ ਵਿੱਚ ਸਫ਼ਲ ਰਹੀ ਕੌਮੀ ਪ੍ਰਾਪਤੀ ਸਰਵੇਖਣ ਪ੍ਰੀਖਿਆ, 205 ਸਕੂਲਾਂ ਵਿੱਚ ਹੋਇਆ ਨੈੱਸ (NAS)
ਗੜ੍ਹਦੀਵਾਲਾ / ਹੁਸ਼ਿਆਰਪੁਰ (ਸ਼ਰਮਾ ) ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਸਕੂਲ ਸਿੱਖਿਆ ਦੀ ਸਥਿਤੀ ਬਾਰੇ ਜਾਨਣ ਲਈ ਕੌਮੀ ਪ੍ਰਾਪਤੀ ਸਰਵੇਖਣ (NAS) ਕਰਵਾਇਆ ਗਿਆ ਜਿਸ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਬੇਹੱਦ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਕੇਂਦਰ ਅਤੇ ਸਟੇਟ ਵੱਲੋਂ ਵਿਸ਼ੇਸ਼ ਅਬਜ਼ਰਵਰ ਡਾ. ਹਰਪਾਲ ਸਿੰਘ ਅਤੇ ਵਿਪਨ ਕੁਮਾਰ ਵੱਲੋਂ ਸਮੁੱਚੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਗਈ। ਸ. ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹੁਸ਼ਿ
Read More#CJM_HOSHIARPUR : ਲੀਗਲ ਮੈਗਾ ਸਰਵਿਸ ਕੈਂਪ : ਲੋਕਾਂ ਨੂੰ ਮੌਕੇ ’ਤੇ ਦਿੱਤਾ ਜਾਵੇਗਾ ਵੱਖ-ਵੱਖ ਵਿਭਾਗਾਂ ਦੀਆਂ ਸੁਵਿਧਾਵਾਂ ਦਾ ਲਾਭ, ਕੈਂਪ ਨੂੰ ਸਫ਼ਲ ਬਨਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ : ਅਪਰਾਜਿਤਾ ਜੋਸ਼ੀ
ਹੁਸ਼ਿਆਰਪੁਰ: 13 ਨਵੰਬਰ ਨੂੰ ਸ੍ਰੀਮਤੀ ਪਾਰਵਤੀ ਦੇਵੀ ਆਰਿਆ ਮਹਿਲਾ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ’ਚ ਲੱਗਣ ਵਾਲੇ ਲੀਗਲ ਮੈਗਾ ਸਰਵਿਸ ਕੈਂਪ ਨੂੰ ਸਫ਼ਲ ਬਨਾਉਣ ਸਬੰਧੀ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਕੈਂਪ ਸਥਾਨ ’ਤੇ ਹੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਵਿਭਾਗਾਂ ਦੀਆਂ ਯੋਜਨਾਵਾਂ ਦਾ ਲਾਭ ਦੇਣ ਸਬੰਧੀ
Read Moreबड़ी ख़बर : HOSHIARPUR अतिरिक्त जिला चुनाव अधिकारी ने स्वीप प्रोग्राम के अंतर्गत कालेजों के प्रिंसिपलों व आईलेट्स सैंटरों के प्रबंधकों के साथ बैठक कर दिए निर्देश ::CLICK HERE::
होशियारपुर :
अतिरिक्त डिप्टी कमिश्नर-कम -अतिरिक्त जिला चुनाव अधिकारी संदीप सिंह ने कालेजों के प्रिंसिपलों व आइलेट्स सैंटरों के प्रबंधकों को कहा कि उनके संस्थान में पढऩे वाले जिस विद्यार्थी की आयु 1 जनवरी 2022 को 18 या इससे अधिक है उनकी 100 प्रतिशत वोट बनवाना यकीनी बनाया जाए
#DC_HOSHIARPUR : ਜ਼ਿਲ੍ਹਾ ਮੈਜਿਸਟਰੇਟ ਨੇ ਵਾਰਡ ਅਟੈਂਡੈਟਾਂ ਦੀ ਭਰਤੀ ਪ੍ਰੀਖਿਆ ਸਬੰਧੀ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ਅੰਦਰ ਧਾਰਾ 144 ਲਗਾਉਣ ਦੇ ਹੁਕਮ ਕੀਤੇ ਜਾਰੀ
ਹੁਸ਼ਿਆਰਪੁਰ: ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਵਲੋਂ ਵਾਰਡ ਅਟੈਂਡੈਂਟਾਂ ਦੀਆਂ 800 ਆਸਾਮੀਆਂ ਨੂੰ ਭਰਨ ਸਬੰਧੀ ਭਰਤੀ ਪ੍ਰੀਖਿਆ ਦੇ ਮੱਦੇਨਜ਼ਰ 13 ਤੋਂ 14 ਨਵੰਬਰ ਤੱਕ ਜ਼ਿਲ੍ਹੇ ਦੇ ਸਾਰੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ਅੰਦਰ ਸੀ.ਆਰ.ਪੀ.ਸੀ. ਧਾਰਾ 144 ਲਗਾਉਣ
Read More#AAP_PUNJAB_NEW_CANDIATES : ਵੱਡੀ ਖ਼ਬਰ : ਗੜ੍ਹਸ਼ੰਕਰ ਦੇ ਜੈ ਕਿਸ਼ਨ ਰੋੜੀ ਸਮੇਤ, ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਵੇਖੋ ਸੂਚੀ click here: read more:
ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ.
Read MoreUPDATED HOSHIARPUR :ਵੱਡੀ ਖ਼ਬਰ : 22 ਸਾਲ ਦੇ ਨੌਜਵਾਨ ਆਰਿਆਨ ਦੀ ਹੁਸ਼ਿਆਰਪੁਰ ਦੇ ਭੰਗੀ ਚੋ ਵਿਚੋਂ ਲਾਸ਼ ਮਿਲੀ, ਕਤਲ ਦਾ ਖ਼ਦਸ਼ਾ
ਹੁਸ਼ਿਆਰਪੁਰ (ਸੰਜੇ ): 22 ਸਾਲ ਦੇ ਨੌਜਵਾਨ ਦੀ ਹੁਸ਼ਿਆਰਪੁਰ ਦੇ ਭੰਗੀ ਚੋ ਵਿਚੋਂ ਲਾਸ਼ ਮਿਲੀ ਹੈ। ਨੌਜਵਾਨ ਦਾ ਨਾਂਅ ਆਰਿਆਨ ਪੁੱਤਰ ਹੰਸ ਰਾਜ ਮੁਹੱਲਾ ਹਰਿ ਨਗਰ ਦੱਸਿਆ ਜਾ ਰਿਹਾ ਹੈ।
Read Moreਵੱਡੀ ਖ਼ਬਰ #PWD_PUNJAB-TRANSFERS: PWD ਮਹਿਕਮੇ ਦੇ 43 ਇੰਜੀਨੀਅਰ / ਐਸਈਜ਼ /ਐਕਸੀਅਨਜ਼ / ਐਸਡੀਓਜ਼ ਦੇ ਤਬਾਦਲੇ
ਚੰਡੀਗੜ੍ਹ : PWD ਮਹਿਕਮੇ ਦੇ 43 ਇੰਜੀਨੀਅਰ / ਐਸਈਜ਼ /ਐਕਸੀਅਨਜ਼ / ਐਸਡੀਓਜ਼ ਦੇ ਤਬਾਦਲੇ ਕੀਤੇ ਗਏ ਹਨ। ਏਨਾ ਚ ਇੰਜੀਨੀਅਰ ਇੰਦਰਜੀਤ ਸਿੰਘ ਨੂੰ ਅੰਮ੍ਰਿਤਸਰ, ਸਤੀਸ਼ ਗੋਇਲ ਮੋਹਾਲੀ, ਬਲਬੀਰ ਸਿੰਘ ਪਠਾਨਕੋਟ, ਦਰਸ਼ਨ ਸਿੰਘ ਬਠਿੰਡਾ, ਜਸਵਿੰਦਰ ਸਿੰਘ ਮੋਹਾਲੀ, ਬਸੰਤ ਲਾਲ ਪਟਿਆਲਾ , ਸਤਪਾਲ ਸਿੰ
Read Moreਵੱਡੀ ਖ਼ਬਰ : ਹੁਸ਼ਿਆਰਪੁਰ ਦੇ ਤਹਿਸੀਲਦਾਰ ਗੁਰਪ੍ਰੀਤ ਸਿੰਘ ਦਾ ਤਬਾਦਲਾ, ਪੰਜਾਬ ਦੇ ਕੁਲ 29 ਤਹਿਸੀਲਦਾਰ ਬਦਲੇ : ਵੇਖੋ ਸੂਚੀ
ਹੁਸ਼ਿਆਰਪੁਰ / ਚੰਡੀਗੜ੍ਹ : ਪੰਜਾਬ ਸਰਕਾਰ ਨੇ 29 ਨਾਇਬ ਤਹਿਸੀਲਦਾਰਾਂ ਦਾ ਤਬਾਦਲਾ ਕਰ ਦਿੱਤਾ ਹੈ।
ਹਨ ਚ ਤਹਿਸੀਲਦਾਰ ਜਸਵਿੰਦਰ ਕੌਰ ਨੂੰ ਮੋਗਾ, ਬਲਵਿੰਦਰ ਸਿੰਘ ਨੂੰ ਬਾਘਾ ਪੁਰਾਣਾ ,ਹਰਿੰਦਰ ਪਾਲ ਸਿੰਘ ਨੂੰ ਫਰੀਦਕੋਟ , ਯਾਦਵਿੰਦਰ ਸਿੰਘ ਫਰੀਦਕੋਟ, ਬਲਵਿੰਦਰ ਸਿੰਘ ਨੂੰ ਸਰਦੂਲਗੜ੍ਹ
Read More#BADAL_DAL ਵੱਡੀ ਖ਼ਬਰ : ਫਿਰੋਜ਼ਪੁਰ ਦੀ ਘਟਨਾ ਮਗਰੋਂ ਬਾਦਲ ਦਲ ਕਿਸਾਨਾਂ ਦੇ ਨਿਸ਼ਾਨੇ ‘ਤੇ, ਬਾਦਲ ਨੇ ਆਪਣਾ ਦੌਰਾ ਰੱਦ ਕੀਤਾ CLICK HERE: READ MORE:
ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਿਸ਼ਾਨੇ ‘ਤੇ ਆ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੀ ਚੇਤਾਵਨੀ ਮਗਰੋਂ ਲੋਕ ਸਭਾ ਮੈਂਬਰ ਹਰਸਿਮਰਤ ਬਾਦਲ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਫਿਰੋਜ਼ਪੁਰ ਵਿੱਚ ਅਕਾਲੀ ਵਰਕਰਾਂ ਤੇ ਕਿਸਾਨਾਂ ਦੇ ਟਕਰਾਅ ਮਗਰੋਂ ਸੰਯੁਕਤ ਕਿਸਾਨ ਮੋਰਚੇ ਨੇ ਅਕਾਲੀ ਦਲ ਨੂੰ ਖਬਰਦਾਰ ਕੀਤਾ ਹੈ।
Read More#SUKHBIR_BADAL : ਵੱਡੀ ਖ਼ਬਰ : 13 ਨਵੰਬਰ ਨੂੰ ਹਾਜੀਪੁਰ (ਮੁਕੇਰੀਆਂ ) ਦੇ ਸ਼ਿਵ ਸ਼ਕਤੀ ਰਿਜੋਰਟ ਵਿਚ ਸੁਖਬੀਰ ਬਾਦਲ ਵਰਕਰਾਂ ਤੇ ਆਗੂਆਂ ਦੇ ਮੁਖਾਤਿਬ ਹੋਣਗੇ, ਵਰਕਰ ਤੇ ਆਗੂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ
ਮੁਕੇਰੀਆਂ : ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 13 ਨਵੰਬਰ ਦੀ ਹਾਜੀਪੁਰ ਦੀ ਫੇਰੀ ਪ੍ਰਤੀ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਵਰਕਰਾਂ ਤੇ ਆਗੂਆਂ ਵਿਚ ਭਾਰੀ ਉਤਸ਼ਾਹ ਹੈ ਤੇ ਉਸ ਦਿਨ ਹੋਣ ਵਾਲਾ ਰਿਕਾਰਡ ਇਕੱਠ ਕਾਂਗਰਸੀਆਂ ਨੂੰ ਦੱਸ ਦੇਵੇਗਾ ਕਿ ਹਲਕੇ ਦੇ ਲੋਕ ਉਨ੍ਹਾਂ ਨੂੰ ਨਕਾਰ ਚੁੱਕੇ ਹਨ। ਇਹ ਪ੍ਰਗਟਾਵਾ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਮੁਕੇਰੀਆ ਦੇ ਇੰਚਾਰਜ ਸਰਬਜੋਤ ਸਿੰਘ ਸਾਬੀ ਵੱਲੋਂ ਹਲਕੇ ਦੇ ਸਥਵਾਂ ਜ਼ੋਨ ਵਿਚ ਪੈਂਦੇ ਪਿੰਡ ਸੰਥਵਾ ‘ਚ ਅਕਾਲੀ ਦਲ ਤੇ
Read MoreUPDATED : ਮੈਡੀਕਲ ਸਟੋਰ ਅਤੇ ਇਜੰਸੀ ਵਾਲਿਆਂ ਨੂੰ ਹਿਦਾਇਤ, ਦੁਕਾਨਾਂ ਤੇ ਸੀ. ਸੀ. ਟੀ. ਵੀ. ਕੈਮਰਿਆ ਨੂੰ ਲਗਾਉਣਾ ਯਕੀਨੀ ਬਣਾਇਆ ਜਾਵੇ : ਡਰੱਗ ਕੰਟਰੋਲ ਅਫਸਰ : CLICK HERE
ਹੁਸ਼ਿਆਰਪੁਰ : ਸਿਵਲ ਸਰਜਨ ਡਾ ਪਰਮਿੰਦਰ ਕੋਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੇ ਜੈਡ. ਐਲ. ਏ. ਰਜੇਸ਼ ਸੂਰੀ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਦੇ ਸਮੂਹ ਕਮੈਸਿਟ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ । ਇਸ ਮੋਕੇ ਉਹਨਾਂ ਦੇ ਨਾਲ ਡਰੱਗ ਕੰਟਰੋਲ ਅਫਸਰ ਪਰਮਿੰਦਰ ਸਿੰਘ ਤੇ ਡਰੱਗ ਕੰਟਰੋਲ ਅਫਸਰ ਮਨਪ੍ਰੀਤ ਸਿੰਘ
Read More#Sewa_kender_Punjab : ਸੇਵਾ ਕੇਂਦਰ ਲੋਕ ਸੇਵਾਵਾਂ ਦੇ ਨਾਮ ਉਤੇ ਆਰਥਿਕ ਲੁੱਟ ਕਰਨ ਦੇ ਨਾਲ ਸੀਨੀਅਰ ਸਿਟੀਜਨ ਦਾ ਨਿਰਾਦਰ ਕਰਨ ਲੱਗੇ Click here : Read more
ਹੁਸ਼ਿਆਰਪੁਰ : ਲੇਬਰ ਪਾਰਟੀ ਨੇ ਪੰਜਾਬ ਸਰਕਾਰ ਵਲੋਂ ਡਿਪਾਰਟਮੈਂਟ ਆਫ ਗਵਰਨੰਸ ਰੀਫੋਰਮ ਐਂਡ ਪਬਲਿਕ ਗ੍ਰੀਬੀਐਂਸ ਦੇ ਨਾਮ ਉਤੇ ਪ੍ਰਾਇਵੇਟ ਕੰਪਨੀ ਦੁਆਰਾ ਚਲਾਏ ਜਾ ਰਹੇ ਸੇਵਾ ਕੇਂਦਰਾਂ ਵਿਚ ਲੋਕਾਂ ਦੀ ਆਰਥਿਕ ਲੁੱਟ ਦੇ ਨਾਲ ਲੋਕਾਂ ਦਾ ਸਮਾਂ ਬਰਵਾਦ ਕਰਨ ਤੇ 4,5 ਘੰਟੇ ਲਾਇਨਾਂ ਵਿਚ ਲਗਣ ਦੇ ਬਾਅਦ ਵੀ ਸਮੇਂ ਸਿਰ ਕੰਮ ਨਾ ਹੋਣ ਅਤੇ ਸੀਨੀਅਰ ਸਿਟੀਜਨ ਲਈ ਕੋਈ ਅਲੱਗ ਤੇ ਕਾਉਂਟਰ ਨਾ ਹੋਣ ਤੇ ਆਮ ਲੋਕਾਂ ਨਾਲ ਸਰਨਾਰਥੀਆਂ ਵਰਗਾ ਵਰਤਾਓ ਕਰਨ ਨੁੰ
Read More#DC_APNEET RIYAIT : VILLAGES TO WITNESS DOOR-TO-DOOR COVID VACCINATION ON TUESDAY, THURSDAY AND SATURDAY: CLICK HERE
Hoshiarpur: With a view to ensure 100 percent COVID vaccination in rural areas, the District Administration is all set to start vaccination at doorsteps in villages by holding exclusive mega vaccination camps on every Tuesday, Thursday and Saturday. The step is aimed to cover all eligible beneficiaries with requisite dose of vaccine in villages.
Read Moreਵੱਡੀ ਖ਼ਬਰ : ਸੁਖਬੀਰ ਬਾਦਲ ਵੱਲੋਂ ਕੀਤੇ ਬਿਜਲੀ ਖਰੀਦ ਸਮਝੌਤਿਆਂ ਨੇ ਸੂਬੇ ਨੂੰ ਹੋਰ ਵੀ ਡੂੰਘੇ ਆਰਥਿਕ ਸੰਕਟ ਵਿੱਚ ਪਾ ਦਿੱਤਾ : ਕੈਬਨਿਟ ਮੰਤਰੀ ਪਰਗਟ ਸਿੰਘ : CLICK HERE
ਚੰਡੀਗੜ੍ਹ : *ਅੱਜ ਪੰਜਾਬ ਵਿਧਾਨ ਸਭਾ ਵਿੱਚ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਾਲ 2006-07 ਤੋਂ ਸਾਲ 2020-21 ਸਮੇਂ ਲਈ ਬਿਜਲੀ ਖੇਤਰ ਉਤੇ ਪੇਸ਼ ਕੀਤੇ ਸਫ਼ੈਦ ਪੇਪਰ ਉਤੇ ਬੋਲਦਿਆਂ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਇਹ ਜਨਤਕ ਹਿੱਤ ਦਾ ਮਾਮਲਾ ਹੈ। ਇਹ ਸੂਬੇ ਦੇ ਖ਼ਜ਼ਾਨੇ ਨਾਲ ਲੁੱਟ-ਖਸੁੱਟ ਸੀ ਜਿਸ ਦਾ
Read MoreUPDATED : ਖੌਫਨਾਕ ਹਾਦਸੇ ‘ਚ ਦਲਜੀਤ ਸਿੰਘ ਨਿਵਾਸੀ ਦਸੂਹਾ (ਹੁਸ਼ਿਆਰਪੁਰ) ਦੀ ਮੌਕੇ ‘ਤੇ ਹੀ ਮੌਤ
ਦਸੂਹਾ / ਜਲੰਧਰ : ਪਠਾਨਕੋਟ ਹਾਈਵੇ ‘ਤੇ ਖੌਫਨਾਕ ਹਾਦਸੇ ‘ਚ ਪਿਤਾ ਦੀ ਦਰਦਨਾਕ ਮੌਤ ਹੋ ਗਈ ਜਦਕਿ ਬੇਟਾ ਮਾਮੂਲੀ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਦੀ ਟੱਕਰ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਹਾਈਵੇ ‘ਤੇ ਪਲਟ ਗਈ ਸੀ। ਕਾਰ ਸਵਾਰ ‘ਚ ਦਲਜੀਤ ਸਿੰਘ ਨਿਵਾਸੀ ਦਸੂਹਾ (ਹੁਸ਼ਿਆ
Read MoreLATEST NEWS : ਹੁਸ਼ਿਆਰਪੁਰ ਆਟੋਮੋਬਾਇਲਜ਼ ਦੇ ਸ਼ੋਰੂਮ ਵਿੱਚ ਅੱਜ ਨਵੀ Celerio ਕਾਰ ਲਾਂਚ
ਹੁਸ਼ਿਆਰਪੁਰ (ਆਦੇਸ਼ )
ਮਾਰੂਤੀ ਸਜੂਕੀ ਦੇ 11 ਵਾਰ ਰਾਇਲ ਪਲੈਟਿਨਮ ਡੀਲਰ ਹੁਸ਼ਿਆਰਪੁਰ
ਆਟੋਮੋਬਾਇਲਜ਼ ਦੇ ਸਿੰਗੜੀਵਾਲਾ ਸ਼ੋਰੂਮ ਵਿੱਚ ਅੱਜ ਨਵੀ Celerio ਕਾਰ ਨੂੰ
ਲਾਂਚ ਕੀਤਾ ਗਿਆ ।
LATEST : DC ਅਪਨੀਤ ਰਿਆਤ : ਹੁਸ਼ਿਆਰਪੁਰ ਦੇ ਪਿੰਡਾਂ ’ਚ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਘਰ-ਘਰ ਲੱਗੇਗੀ ਕੋਵਿਡ ਵੈਕਸੀਨ : CLICK HERE: READ MORE:
ਹੁਸ਼ਿਆਰਪੁਰ, 11 ਨਵੰਬਰ: ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਲਾਭਪਾਤਰੀਆਂ ਨੂੰ ਕੋਵਿਡ ਟੀਕਾਕਰਨ ਦੀ ਪਹਿਲੀ ਅਤੇ ਦੂਜੀ ਡੋਜ਼ ਲਗਾਉਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਰਾਹੀਂ ਘਰ-ਘਰ ਜਾ ਕੇ ਯੋਗ ਲਾਭਪਾਤਰੀਆਂ ਦੇ ਕੋਵਿਡ ਵੈਕਸੀਨ ਲਗਾਈ ਜਾਵੇਗੀ।
Read MoreDASUYA / HOSHIARPUR : ਵੱਡੀ ਖ਼ਬਰ : ਬਸਪਾ ਨੂੰ ਵੱਡਾ ਝਟਕਾ, ਸ਼ਾਹੀ ਬਸਪਾ ਛੱਡ ਕੇ ਭਾਜਪਾ ‘ਚ ਸ਼ਾਮਲ
ਦਸੂਹਾ: ਵਿਧਾਨ ਸਭਾ ਹਲਕਾ ਦਸੂਹਾ ‘ਚ ਅੱਜ ਭਾਜਪਾ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਇੰਚਾਰਜ ਸਰਦਾਰ ਜਗਪ੍ਰੀਤ ਸ਼ਾਹੀ ਬਸਪਾ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਮੰਤਰੀ ਦਿਨੇਸ਼ ਕੁਮਾਰ, ਜਨਰਲ ਸਕੱਤਰ ਜੀਵਨ ਗੁਪਤਾ, ਸੁਭਾਸ਼
Read MoreLATEST : ਅੱਜ ਹੁਸ਼ਿਆਰਪੁਰ ਵਿੱਚ ਕੋਰੋਨਾ ਨੇ ਲਈ ਇਕ ਦੀ ਜਾਨ, 06 ਨਵੇਂ ਪਾਜੇਟਿਵ ਮਰੀਜ
ਹੁਸ਼ਿਆਰਪੁਰ 11 ਨਵੰਬਰ 2021″ ਜ਼ਿਲ੍ਹੇ ਵਿੱਚ ਡੇਂਗੂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਡੇਗੂ ਦੇ ਸ਼ੱਕੀ ਮਰੀਜਾ ਦੇ ਕੁੱਲ 4904 ਸੈਪਲ ਲਏ ਹਨ। ਅੱਜ ਡੇਗੂ ਦੇ 29 ਸ਼ੱਕੀ ਮਰੀਜਾਂ ਦੇ ਸੈਪਲ ਲੈਣ ਨਾਲ 06 ਨਵੇ ਪਾਜੇਟਿਵ ਕੇਸ ਪ੍ਰਾਪਤ ਹੋਣ ਨਾਲ ਕੁੱਲ ਕੇਸਾ ਦੀ ਗਿਣਤੀ 1644 ਹੋ ਗਈ ਹੋਈ ਹੈ ।
Read Moreसभी सेवा केंद्रों में 5 नई सेवाओं को किया गया शामिल: अपनीत रियात
होशियारपुर, 11 नवंबर:
डिप्टी कमिश्नर अपनीत रियात ने बताया कि जिले के सभी सेवा केंद्रों मेें स्थानीय निकाय विभाग से संबंधित 5 नई सेवाओं को शामिल किया गया है और अब
LATEST : Don’t politicize national security issues: Capt Amarinder
CHANDIGARH, November 11: Rejecting the Punjab government resolution moved in the Punjab Vidhan Sabha today against the proposed move of the centre to extend the operational jurisdiction of the Border Security Force (BSF) from 15 km
Read Moreਵੱਡੀ ਖ਼ਬਰ : ਦਸੂਹਾ ਦੇ ਇੱਕ ਮੰਦਿਰ ਦੇ ਪੁਜਾਰੀ ਨੂੰ ਅਣਪਛਾਤੇ ਲੋਕਾਂ ਵਲੋਂ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ
ਦਸੂਹਾ : ਸਥਾਨਕ ਸ਼ਹਿਰ ਦੇ ਇੱਕ ਮੰਦਿਰ ਦੇ ਪੁਜਾਰੀ ਨੂੰ ਅਣਪਛਾਤੇ ਲੋਕਾਂ ਵਲੋਂ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਪੁਜਾਰੀ ਅਖਿਲੇਸ਼ ਪਾਂਡੇ ਨਿਵਾਸੀ ਮੱ
Read MoreHOSHIARPUR : ਯੋਗ ਉਮੀਦਵਾਰ 31 ਦਸੰਬਰ ਤੱਕ ਜ਼ਿਲ੍ਹਾ ਰੋਜ਼ਗਾਰ ਦਫ਼ਤਰ ’ਚ ਰੀਨਿਊ ਕਰਵਾ ਸਕਦੇ ਹਨ ਆਪਣਾ ਰਜਿਸਟਰੇਸ਼ਨ ਕਾਰਡ
ਹੁਸ਼ਿਆਰਪੁਰ, 11 ਨਵੰਬਰ: ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਰੋਜ਼ਗਾਰ ਉਤਪਤੀ, ਹੁਨਰ ਤੇ ਸਿਖਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਜੋ ਵੀ ਯੋਗ ਉਮੀਦਵਾਰ ਆਪਣੇ ਰ
Read Moreਬਸਪਾ-ਅਕਾਲੀ ਦਲ ਦੇ ਵਰਿੰਦਰ ਪਰਹਾਰ ਦੀ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਦਾ ਹਰ ਇਕ ਵਰਕਰ ਪੂਰਾ ਜੋਰ ਲਗਾ ਦੇਵੇਗਾ : ਲਾਲੀ ਬਾਜਵਾ
ਹੁਸ਼ਿਆਰਪੁਰ :
ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਹਰ ਇਕ ਨਿਰਦੇਸ਼ ਨੂੰ ਪਹਿਲਾਂ ਦੀ ਤਰਾਂ੍ਹ ਇਨ-ਬਿਨ ਲਾਗੂ ਕੀਤਾ ਜਾਵੇਗਾ ਤੇ ਗੱਠਜੋੜ ਦੇ ਧਰਮ ਨੂੰ ਨਿਭਾਉਂਦੇ ਹੋਏ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਤੋਂ ਬਸਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਵਰਿੰਦਰ ਸਿੰਘ ਪਰਹਾਰ ਦੀ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਦਾ ਹਰ ਇਕ ਵ
Read MoreACCOMPLISH DEVELOPMENT WORKS IN SET TIMEFRAME : SANGAT SINGH GILZIAN
HOSHIARPUR: Reviewing status of ongoing development projects, Forests and Labour Minister Mr. Sangat Singh Gilzian emphasised to ensure completion of these works within stipulated time frame so that people could be facilitated with the benefit of such projects.
Read Moreਸੰਗਤ ਸਿੰਘ ਗਿਲਜੀਆਂ ਵਲੋਂ ਵੱਖ-ਵੱਖ ਵਿਕਾਸ ਕਾਰਜ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼, 6.73 ਕਰੋੜ ਰੁਪਏ ਤੋਂ ਵੱਧ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼
ਹੁਸ਼ਿਆਰਪੁਰ, 10 ਨਵੰਬਰ: ਪੰਜਾਬ ਦੇ ਜੰਗਲਾਤ, ਜੰਗਲੀ ਜੀਵ ਅਤੇ ਕਿਰਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਅੱਜ ਇਥੇ ਜ਼ਿਲ੍ਹੇ ਵਿਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਸਾਰੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕ
Read Moreਅੱਜ ਜਿਲੇ ਵਿੱਚ ਕੋਰੋਨਾ ਦੇ 04 , ਡੇਂਗੂ ਦੇ 07 ਨਵੇ ਪਾਜੇਟਿਵ ਮਰੀਜ – ਡਾ. ਪਰਮਿੰਦਰ ਕੌਰ
ਹੁਸ਼ਿਆਰਪੁਰ : ਜਿਲੇ ਵਿੱਚ ਡੇਂਗੂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਡੇਗੂ ਦੇ ਸ਼ੱਕੀ ਮਰੀਜਾ ਦੇ ਕੁੱਲ 4875 ਸੈਪਲ ਲਏ ਹਨ। ਅੱਜ ਡੇਗੂ ਦੇ 27 ਸ਼ੱਕੀ ਮਰੀਜਾਂ ਦੇ ਸੈਪਲ ਲੈਣ ਨਾਲ 07 ਨਵੇ ਪਾਜੇਟਿਵ ਕੇਸ ਪ੍ਰਾਪਤ ਹੋਣ ਨਾਲ ਕੁੱਲ ਕੇਸਾ ਦੀ ਗਿਣਤੀ 1638 ਹੋ ਗਈ ਹੋਈ ਹੈ ।
ਕੋਵਿਡ-19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ
Read Moreਰਿਆਤ-ਬਾਹਰਾ ਇੰਸਟੀਚਿਊਟ ਹੁਸ਼ਿਆਰਪੁਰ ’ਚ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਕੀਤਾ ਗਿਆ ਜਾਗਰੂਕ : ਅਪਰਾਜਿਤਾ ਜੋਸ਼ੀ
ਹੁਸ਼ਿਆਰਪੁਰ, 10 ਨਵੰਬਰ: ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਦੱਸਿਆ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਰਜੋਤ ਭੱਟੀ ਦੇ ਨਿਰਦੇਸ਼ਾਂ ’ਤੇ ਨਾਲਸਾ ਨਵੀਂ ਦਿੱਲੀ ਵਲੋਂ ਚਲਾਏ ਜਾ ਰਹੇ ਪੈਨ ਇੰਡੀਆ ਜਾਗਰੂਕਤਾ ਅਤੇ ਆਊਟਰੀਚ ਪ੍ਰੋਗਰਾਮ (2 ਅਕਤੂਬਰ-1
Read Moreਜ਼ਿਲ੍ਹਾ ਮੈਜਿਸਟਰੇਟ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਤੇ 12ਵੀਂ ਪ੍ਰੀਖਿਆਵਾਂ ਸਬੰਧੀ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਧਾਰਾ 144 ਲਗਾਉਣ ਦੇ ਹੁਕਮ ਜਾਰੀ
ਹੁਸ਼ਿਆਰਪੁਰ, 9 ਨਵੰਬਰ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ, ਬਾਹਰਵੀਂ ਦੀ ਰੀ-ਅਪੀਅਰ, ਵਾਧੂ ਵਿਸ਼ਾ (ਸਮੇਤ ਓਪਨ ਸਕੂਲ) ਤੇ ਦਸਵੀਂ ਪੱਧਰ ਦੀ ਪੰਜਾਬੀ ਵਾਧੂ ਵਿਸ਼ਾ ਨਵੰਬਰ-2021 ਦੀਆਂ 10 ਨਵੰਬਰ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਜ਼ਿਲ੍ਹੇ ਵਿਚ ਸਥਾਪਤ ਪ੍ਰੀਖਿਆ
Read More