LETEST… ਹੁਣ ਅਨਾਥ ਬਲਵੀਰ ਸਿੰਘ ਦੇ ਇਲਾਜ ਅਤੇ ਸਾਂਭ ਸੰਭਾਲ ਦਾ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਨੇ ਚੁੱਕਿਆ ਬੀੜਾ

ਗੜ੍ਹਦੀਵਾਲਾ 15 ਮਾਰਚ (ਚੌਧਰੀ) : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਆਪਣੇ ਸਮਾਜ ਭਲਾਈ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਇੱਕ ਹੋਰ ਵੀਰ ਨੂੰ ਪਿੰਡ ਲੱਬਰ ਪੁਹਾਰੀ ਤੋਂ ਬਹੁਤ ਹੀ ਮਾੜੀ ਹਾਲਤ ਵਿਚ ਲਿਆਂਦਾ ਗਿਆ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਸਰਦਾਰ ਮਨਜੋਤ ਸਿੰਘ ਤਲਵੰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਅਕਤੀ ਘਰ ਵਿਚ ਇਕੱਲਾ ਹੀ ਰਹਿੰਦਾ ਸੀ।

Read More

LETEST…ਨਿੱਜੀਕਰਨ ਤੇ ਕਾਰਪੋਰੇਟ ਵਿਰੋਧੀ ਦਿਵਸ ਤੇ ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਦੇ ਨਾਂ ਐਸ ਡੀ ਐਮ ਦਸੂਹਾ ਨੂੰ ਸੌਂਪਿਆ ਮੰਗ ਪੱਤਰ

ਗੜਦੀਵਾਲਾ 15 ਮਾਰਚ (ਚੌਧਰੀ) : ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਕੰਟਰੋਲ ਕਰਨ ,ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਨੂੰ ਯਕੀਨੀ ਬਣਾਉਣ ਲਈ ਐੱਸਡੀਐੱਮ ਦਸੂਹਾ ਰਣਦੀਪ ਸਿੰਘ ਹੀਰ ਨੂੰ ਕਿਸਾਨ ਸੰਯੁਕਤ ਮੋਰਚੇ ਵਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ।

Read More

ਦਸੂਹਾ ਇਲਾਕੇ ‘ਚ ਜਰੂਰੀ ਮੁਰੰਮਤ ਕਾਰਨ 16 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਦਸੂਹਾ 15 ਮਾਰਚ (ਚੌਧਰੀ) : ਸ਼ਹਿਰੀ ਉਪ ਮੰਡਲ ਆਫਸਰ ਏ. ਈ. ਈ ਇੰਜੀਨੀਅਰ ਆਸ਼ੀਸ ਸ਼ਰਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ 16 ਮਾਰਚ ਨੂੰ 66 ਕੇ.ਵੀ ਸਬ ਸਟੇਸ਼ਨ ਦਸੂਹਾ ਤੇ ਨਵਾਂ ਵੀ.ਸੀ.ਵੀ ਰੱਖਣ ਲਈ ਹੇਠ ਲਿਖਤ ਫੀਡਰ11ਕੇ. ਵੀ ਦਸੂਹਾ,ਨੰਬਰ1 ,ਹਸਪਤਾਲ,11 ਐਮ ਈ ਐਸ,11 ਕੇ ਵੀ ਉੱਚੀ ਬੱਸੀ,11 ਕੇ.ਵੀ. ਸਵਿਚਿੰਗ ਸਟੇਸ਼ਨ,11ਕੇ.ਵੀ ਪੱਸੀ ਕੰਡੀ,11 ਕੇ.ਵੀ.ਵੇਟ,11 ਕੇ.ਵੀ ਪੰਨਵਾਂ,11 ਕੇ.ਵੀ.ਮਿਲਕ ਪਲਾਟ,11 ਕੇ.ਵੀ ਮੰਡ ਪੰਧੇਰ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10.00 ਤੋਂ 4.00 ਵਜੇ ਤੱਕ ਬੰਦ ਰਹੇਗੀ । ਇਹਨਾਂ ਫੀਡਰ ਦੇ ਚੱਲਦੇ ਅਧੀਨ ਆਉਂਦੇ ਖੇਤਰ ਜਿਸ ਵਿਚ ਸਾਰਾ ਸਹਿਰ,ਪੰਨਵਾਂ,ਸੱਗਲਾਂ,ਠੱਕਰ,ਜੰਡੋਰ,ਬੰਗਾਲੀਪੁਰ,ਕੱਲੋਵਾਲ, ਜਲੋਟਾਂ, ਚੱਕ ਮਹਿਰਾਂ ਅਤੇ ਆਦਿ ਹੋਰ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10.00 ਤੋਂ 4.00 ਵਜੇ ਤੱਕ ਬੰਦ ਰਹੇਗੀ।

Read More

LETEST…ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਨੂੰ ਮਿਲਿਆ ਐਜੂਕੇਸ਼ਨ ਵਰਲਡ ਵਲੋਂ ਜਿਲੇ ਵਿੱਚੋਂ ਪਹਿਲਾ ਤੇ ਪੰਜਾਬ ਚੋਂ ਤੀਸਰਾ ਸਥਾਨ

ਦਸੂਹਾ 15 ਮਾਰਚ (ਚੌਧਰੀ ) : ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਬੱਚਿਆਂ ਦੇ ਵਿਕਾਸ ਨੂੰ ਹਰ ਪਲ ਧਿਆਨ ਵਿਚ ਰੱਖਦਾ ਹੈ। ਇਸ ਦੇ ਨਾਲ-ਨਾਲ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਆਪਣੀਆਂ ਪ੍ਰਾਪਤੀਆਂ ਅਤੇ ਵਧੀਆ ਸਿੱਖਿਆ ਪ੍ਰਣਾਲੀ ਕਾਰਨ ਦਿਨੋਂ-ਦਿਨ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਹੈ।ਦਸੂਹਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਨੇ ਐਜੂਕੇਸ਼ਨ ਵਰਲਡ ਵਲੋਂ ਇੰਡੀਆ ਸਕੂਲ ਰੈਕਿੰਗ ਐਵਾਰਡ 2020-21 ਤਹਿਤ ‘ਡੇ-ਕਮ-ਬੋਰਡਿੰਗ ਸਕੂਲ` ਅਵਾਰਡ ਪ੍ਰਾਪਤ ਕੀਤਾ ਹੈ।

Read More

LETEST..ਜਰੂਰੀ ਮੁਰੰਮਤ ਕਾਰਨ 16 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 15 ਮਾਰਚ(ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜੀ: ਕੁਲਦੀਪ ਸਿੰਘ ਠਾਕਰ ਉਪ ਮੰਡਲ ਅਫਸਰ ਸਚਾਲਣ
ਦਫਤਰ ਗੜਦੀਵਾਲਾ ਨੇ ਦੱਸਿਆ ਕਿ 16 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 9 ਤੋਂ ਸ਼ਾਮ 5 ਵੱਜੇ ਤੱਕ 66 ਕੇ ਵੀ ਲਾਇਨ ਦਸੂਆ ਤੋਂ ਗੜਦੀਵਾਲਾ ਦੀ ਨਵੀਂ ਲਾਇਨ ਉਸਾਰੀ / ਐਗਮੋਟੇਸਨ ਕਾਰਣ ਬਿਜਲੀ ਦੀ ਸਪਲਾਈ ਬੰਦ ਰਹੇਗੀ।

Read More

ਦਿਵਆਂਗਜਨਾਂ ਦੇ ਸਮਾਜ ’ਚ ਬਣਦੇ ਮਾਣ-ਸਤਿਕਾਰ ਲਈ ਪੰਜਾਬ ਸਰਕਾਰ ਵਚਨਬੱਧ : ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ, 15 ਮਾਰਚ (ਆਦੇਸ਼ ): ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਬਲਾਇੰਡ ਐਂਡ ਹੈਂਡੀਕੈਪਡ ਡਿਵੈਲਪਮੈਂਟ ਸੋਸਾਇਟੀ ਬਾਹੋਵਾਲ ਨੂੰ 2 ਲੱਖ ਰੁਪਏ ਦਾ ਚੈਕ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਦਿਵਆਂਗਜਨਾਂ ਦੇ ਸਮਾਜ ਵਿੱਚ ਬਣਦੇ ਮਾਣ-ਸਤਿਕਾਰ ਅਤੇ ਹਰ ਖੇਤਰ ਵਿੱਚ ਵਿਕਾਸ ਲਈ ਵਚਨਬੱਧ ਹੈ।

 ਸੋਸਾਇਟੀ ਨੂੰ ਭਵਿੱਖ ਵਿੱਚ ਵੀ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਉਦਯੋਗ ਮੰਤਰੀ

Read More

ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦੀ ਕਾਰਜਕਾਰਣੀ ਦੀ ਹੋਈ ਵਿਸ਼ੇਸ਼ ਮੀਟਿੰਗ : ਚੌ.ਕੁਮਾਰ ਸੈਣੀ

ਦਸੂਹਾ 15 ਮਾਰਚ (ਚੌਧਰੀ) : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੀ ਵਿਸ਼ੇਸ਼ ਮੀਟਿੰਗ ਕੇ.ਐਮ.ਐਸ ਕਾਲਜ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਕਮਾਂਡੈਂਟ ਬਖਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਕਾਰਜਕਾਰਣੀ ਦੀ ਵਿਸ਼ੇਸ਼ ਮੀਟਿੰਗ ਹੋਈ।

Read More

ਮੈਡੀਕਲ ਅਫਸਰ ਤੇ ਗੋਲੀ ਨਾਲ ਹਮਲਾ: ਰੋਸ ਵਜੋਂ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਓ.ਪੀ.ਡੀ, ਅਪ੍ਰਰੇਸ਼ਨ ਥਿਏਟਰ,ਲਬੋਰਟਰੀ ਅਤੇ ਐਕਸ ਰੇ ਵਿਭਾਗ  ਵਿਚ ਮੁਕੰਮਲ ਬੰਦ

ਹੁਸ਼ਿਆਰਪੁਰ 15 ਮਾਰਚ ( ਆਦੇਸ਼  )  ਪੀ. ਸੀ. ਐਮ. ਐਸ. ਸਪੈਸ਼ਲਿਸਟ ਡਾਕਟਰਸ  ਐਸੋਸੀਏਸ਼ਨ ਹੁਸ਼ਿਆਰਪੁਰ ਬਰਾਂਚ ਵਲੋ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਐਸੋਸੀਏਸ਼ਨ  ਦੇ ਪ੍ਰਧਾਨ  ਡਾ.ਮਨਮੋਹਨ ਸਿੰਘ ਅਤੇ ਜਨਰਲ ਸਕੱਤਰ ਡਾ. ਸਨਮ ਕੁਮਾਰ ਦੀ ਪ੍ਰਧਾਨਗੀ  ਹੇਠ ਇਕ ਮੀਟਿੰਗ ਹੋਈ ,  ਜਿਸ ਵਿਚ ਸਿਵਲ ਹਸਪਤਾਲ  ਅੰਮ੍ਰਿਤਸਰ ਵਿਖੇ ਕੁਝ ਗੁੰਡਾ ਅੰਨਸਰਾਂ ਵਲੋ ਡਿਉਟੀ ਤੇ ਤੈਨਾਤ ਐਮਰਜੈਸੀ  ਮੈਡੀਕਲ ਅਫਸਰ ਤੇ ਗੋਲੀ ਨਾਲ ਹਮਲਾ ਕੀਤਾ ਗਿਆ ਅਤੇ ਉਸਨੂੰ ਗੰਭੀਰ ਜਖਮੀ ਕੀਤਾ ਗਿਆ।

ਜਿਸ ਦੀ ਐਸੋਸੀਏਸ਼ਨ ਵਲੋ ਇਸ ਘਟਨਾ ਦੀ ਨਿਖੇਦੀ  ਕੀਤੀ ਗਈ  ਅਤੇ ਇਸ ਦੇ ਰੋਸ ਵਜੋ ਅੱਜ ਸਿਵਲ ਹਸਪਤਾਲ ਹੁਸ਼ਿਆ

Read More

कुलविंदर सिंह बोदल गजटिड/नान गजटिड एस.सी/बी.सी. इम्पलाइज वैल्फेयर फैडरेशन पंजाब प्रधान बने

गढदीवाला 15 मार्च (चौधरी ) : गजटिड/नान गजटिड एस. सी/बी.सी. इम्पलाइज वैल्फेयर फैडरेशन पंजाब की वर्ष 2021-2024 के लिए डैलीगेट इजलाज कोविड की सरकारी हिदायतों की पालना करते हुए प्रदेश चेयरमैन जसवीर सिंह पाल की अध्यक्षता में हुआ।

Read More

LETEST…ਤਿੰਨ ਰੋਜਾ 15 ਵੇਂ ਅੰਬਾਲਾ ਜੱਟਾਂ ਖੇਡ ਮੇਲੇ ਵਿੱਚ ਬਾਸਕਟਬਾਲ ਦੇ ਓਪਨ ਅਤੇ ਅੰਡਰ 19 ਵਰਗ ਮੁਕਾਬਲੇ ‘ਚ ਟਾਂਡਾ ਰਿਹਾ ਜੇਤੂ

ਗੜ੍ਹਦੀਵਾਲਾ 14 ਮਾਰਚ(ਚੌਧਰੀ) : ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਅੰਬਾਲਾ ਜੱਟਾਂ ਵਲੋਂ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਨੂੰ ਸਮਰਪਿਤ 15 ਵਾਂ ਖੇਡ ਮੇਲੇ ਦੇ ਤੀਜੇ ਤੇ ਅੰਤਿਮ ਦਿਨ ਬਾਸਕਟਬਾਲ ਖੇਡ ਮੁਕਾਬਲੇ ਕਰਵਾਏ ਗਏ।

Read More

ਵੱਡੀ ਖ਼ਬਰ : ਸਰਕਾਰੀ ਸਕੂਲਾਂ ਦੀਆਂ ਕੱਲ ਤੋਂ ਸ਼ੁਰੂ ਹੋ ਰਹੀਆਂ ਨਾਨ ਬੋਰਡ ਜਮਾਤਾਂ ਦੀਆਂ ਘਰੇਲੂ ਪ੍ਰੀਖਿਆਵਾਂ ਸ਼ਿਫਟਾਂਂ ‘ਚ ਹੋਣਗੀਆਂ

ਪਠਾਨਕੋਟ, 14 ਮਾਰਚ (ਰਾਜਨ ਬਿਊਰੋ )
-ਸਕੂਲ ਸਿੱਖਿਆ ਵਿਭਾਗ ਵੱਲੋਂ ਨਾਨ ਬੋਰਡ ਜਮਾਤਾਂ ਦੀਆਂ ਅੱਜ 15 ਮਾਰਚ ਨੂੰ ਸ਼ੁਰੂ ਹੋ ਰਹੀਆਂ ਸਾਲਾਨਾ ਘਰੇਲੂ ਪ੍ਰੀਖਿਆਵਾਂ ਵੀ ਸਵੇਰ ਅਤੇ ਸ਼ਾਮ ਦੇ ਸ਼ੈਸਨ ਦੌਰਾਨ ਸ਼ਿਫਟਾਂ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਸੂਬੇ ਵਿੱਚ ਕੋਰੋਨਾ ਮਹਾਂਮਾਰੀ ਦੇ ਵਧਦੇ ਖਤਰੇ ਦੌਰਾਨ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਸਾਰੀਆਂ ਜਮਾਤਾਂ ਲਈ ਪ੍ਰੀਖਿਆਵਾਂ ਛੁੱਟੀਆਂ ਦਾ ਐਲਾਨ ਕਰਦਿ

Read More

LETEST..9 ਸਾਲ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਤੋਂ ਲਾਪਤਾ ਹੋਏ ਵਿਅਕਤੀ ਨੂੰ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ ਪਰਿਵਾਰ ਨਾਲ ਮਿਲਾਇਆ

ਗੜ੍ਹਦੀਵਾਲਾ 14 ਮਾਰਚ(ਚੌਧਰੀ) :ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਆਪਣੀ ਸਮਾਜਿਕ ਸੇਵਾਵਾਂ ਨੂੰ ਅੱਗੇ ਵਧਾਉਂਦੇ ਹੋਏ ਵੱਡੇ ਉਪਰਾਲੇ ਦੌਰਾਨ ਇੱਕ ਹੋਰ ਲਾਪਤਾ ਵਿਅਕਤੀ ਚਰਨਜੀਤ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਗੁਰਦਾਸਪੁਰ ਨੂੰ ਪਰਿਵਾਰ ਨਾਲ ਮਿਲਾਇਆ ਹੈ।

Read More

ਗੜ੍ਹਦੀਵਾਲਾ ਦੇ ਪਿੰਡ ਨੰਗਲ ਦਾਤਾ ਵਿਖੇ ਸੀਟੂ ਵੱਲੋਂ ਮਹਿਲਾ ਦਿਵਸ ਮਨਾਇਆ

ਗੜਦੀਵਾਲਾ 14 ਮਾਰਚ(ਚੌਧਰੀ) : ਇਥੋਂ ਦੇ ਪਿੰਡ ਨੰਗਲ ਦਾਤਾ ਵਿਖੇ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਭੱਟੀਆਂ ਦੀ ਅਗਵਾਈ ਹੇਠ ਮਹਿਲਾ ਦਿਵਸ ਮਨਾਇਆ ਗਿਆ।ਉਨ੍ਹਾਂ ਬੋਲਦਿਆਂ ਕਿਹਾ ਕਿ 73 ਸਾਲ ਹੋ ਗਏ ਆਜ਼ਾਦੀ ਆਈ ਨੂੰ ਪਰ ਔਰਤਾਂ ਦੀਆਂ ਸਮੱਸਿਆਵਾਂ ਅੱਗੇ ਨਾਲੋਂ ਹੋਰ ਵਧ ਗਈਆਂ ਹਨ।

Read More

ਵੱਡੀ ਖਬਰ .. ਟਾਂਡਾ ਵਿਖੇ ਦਿਨ ਦਿਹਾੜੇ ਚੋਰਾਂ ਨੇ ਇੱਕ ਘਰ ਚੋਂ ਉਡਾਏ 10 ਤੋਲੇ ਸੋਨੇ ਦੇ ਗਹਿਣੇ ਤੇ 50 ਹਜਾਰ ਰੁਪਏ ਦੀ ਨਕਦੀ

ਦਸੂਹਾ / ਟਾਂਡਾ 13 ਮਾਰਚ(ਚੌਧਰੀ) : ਸ਼ਨੀਵਾਰ ਸਵੇਰੇ ਸ਼ਹਿਰ ਟਾਂਡਾ ਦੇ ਮੁਹੱਲਾ ਅਹਿਆਪੁਰ ਵਿਖੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਦਿਨ ਦਿਹਾੜੇ ਘਰ ਅੰਦਰ ਵੜ ਕੇ ਅੰਦਰ ਪਏ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ।
ਇਸ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕ੍ਰਿਸ਼ਨਾ ਰਾਣੀ ਪਤਨੀ ਓਮ ਪ੍ਰਕਾਸ਼ ਵਾਸੀ ਅਹਿਆਪੁਰ ਨੇ ਦੱਸਿਆ ਕਿ ਕਰੀਬ ਮਹੀਨਾ ਪਹਿਲਾਂ ਉਨ੍ਹਾਂ ਦੇ ਲੜਕੇ ਦਾ ਵਿਆਹ ਹੋਇਆ ਸੀ

Read More

ਕੋਵਿਡ ਸਬੰਧੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਪੁੁਲਿਸ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ: ਐੱਸ.ਪੀ. ਰਵਿੰਦਰਪਾਲ ਸਿੰਘ ਸੰਧੂ

ਹੁਸ਼ਿਆਰਪੁਰ, 13 ਮਾਰਚ (ਆਦੇਸ਼ ): ਕੋਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਜਿਲ੍ਹਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਸਕ ਪਾਉਣ ਅਤੇ  ਹੋਰ ਜ਼ਰੂਰੀ ਅਹਿਿਤਆਤ ਵਰਤਣ ਵਿਚ ਕੋਈ ਲਾਪਰਵਾਹੀ ਨਾ ਕੀਤੀ ਜਾਵੇ ਕਿਉਂਕਿ ਸਾਵਧਾਨੀਆਂ ਦੀ ਸਹੀ ਪਾਲਣਾ ਹੀ  ਕੋਰੋਨਾ ਵਾਇਰਸ ਦੀ ਅਸਰਦਾਰ ਰੋਕਥਾਮ

Read More

LETEST..ਅੰਬਾਲਾ ਜੱਟਾਂ ਖੇਡ ਮੇਲੇ ਵਿੱਚ ਹਰਦੀਪ ਸਿੰਘ ਦਸਤਾਰ ਸਜਾਓ ਮੁਕਾਬਲੇ ਚ ਰਿਹਾ ਜੇਤੂ, ਮੋਟਰਸਾਇਕਲ ਨਾਲ ਸਨਮਾਨ

ਗੜ੍ਹਦੀਵਾਲਾ 13 ਮਾਰਚ(ਚੌਧਰੀ) : ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਅੰਬਾਲਾ ਜੱਟਾਂ ਵਲੋਂ ਸੰਤ ਬਾਬਾ ਹਰਨਾਮ ਸਿੰਘ ਜੀੀ ਦੀ ਯਾਦ ਨੂੰ ਸਮਰਪਿਤ 15 ਵਾਂ ਖੇਡ ਮੇਲੇ ਦੇ ਦੂਜੇ ਦਿਨ ਦਸਤਾਰ ਸਜਾਓ ਅਤੇ ਬਾਸਕਟਬਾਲ ਖੇਡ ਮੁਕਾਬਲੇ ਕਰਵਾਏ ਗਏ। ਇਸ ਖੇਡ ਮੇਲੇ ਨੂੰ ਵੇਖਣ ਲਈ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।

Read More

ਪੰਜਾਬ ਅਨੁਸੂਚਿਤ ਜਾਤੀਆਂ ਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਵਲੋਂ ਵਿਜੇ ਸਾਂਪਲਾ ਨਾਲ ਮੁਲਾਕਾਤ

ਹੁਸ਼ਿਆਰਪੁਰ, 13 ਮਾਰਚ (ਆਦੇਸ਼ )

ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਮੋਹਨ ਲਾਲ ਸੂਦ ਨੇ ਅੱਜ ਕੇਂਦਰ ਸਰਕਾਰ ਤੋਂ ਸੈਂਟਰਲ ਸੈਕਟਰ ਸਕੀਮ ‘ਐਸ ਸੀ ਸਬ ਪਲਾਨ ਹੇਠ ਵਿਸ਼ੇਸ਼ ਕੇਂਦਰੀ ਮਦਦ’ ਤਹਿਤ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਸਕੀਮ ਦਾ ਲਾਭ ਲੈਣ ਵਿਚ ਦਿੱਤੀ ਜਾਂਦੀ ਸਬਸਿਡੀ ਵਿਚ 3 ਗੁਣਾਂ ਵਾਧਾ ਕਰਨ ਦੀ ਮੰਗ ਕੀਤੀ ਹੈ।

ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨਾਲ

Read More

ਸੁੰਦਰ ਸ਼ਾਮ ਅਰੋੜਾ ਵਲੋਂ ਮੁੱਖ ਸੜਕਾਂ ਦੀ ਰੀ-ਕਾਰਪੇਟਿੰਗ ਦੇ ਕੰਮ ਦੀ ਸ਼ੁਰੂਆਤ

ਹੁਸ਼ਿਆਰਪੁਰ, 13 ਮਾਰਚ
ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਤਹਿਤ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ 1 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ 2 ਮੁੱਖ ਸੜਕਾਂ ਦੀ ਰੀਕਾਰਪੇਟਿੰਗ ਦੇ ਕੰਮ ਦੀ ਸ਼ੁਰੂਆਤ ਕਰਵਾਈ।

ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਪ੍ਰਭਾਤ ਚੌਂਕ ਤੋਂ  ਸਿਵਲ ਹਸਪਤਾਲ ਦੇ ਸਾਹ

Read More

ਵੱਡੀ ਖ਼ਬਰ : ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੀ ਅੱਜ ਸ਼ਨੀਵਾਰ ਨੂੰ ਕੋਰੋਨਾ ਕਾਰਨ ਮੌਤ

ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਦੀ ਸ਼ਨੀਵਾਰ ਨੂੰ ਕੋਰੋਨਾ ਕਾਰਨ  ਦੇਹਾਂਤ ਹੋ ਗਿਆ। 

ਉਹ ਕਰੀਬ 4 ਦਿਨਾਂ ਤੋਂ ਫਰਦੀਕੋਟ ਦੇ ਹਸਪਤਾਲ ਵਿੱਚ ਦਾਖਲ ਸਨ । ਸਾਹ ਲੈਣ ਵਿਚ ਤਕਲੀਫ਼ ਹੋਣ ‘ਤੇ ਉਸ ਨੂੰ ਵੈਂਟੀਲੇਟਰ’ ਤੇ ਰੱਖਿਆ  ਗਿਆ ਸੀ, ਪਰ ਅੱਜ ਉਹ ਦਮ ਤੋੜ ਗਏ । ਮੌਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।

Read More

LETEST…ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਲੋੜਵੰਦ ਔਰਤ ਦੇ ਇਲਾਜ ਲਈ 20 ਹਾਜ਼ਰ ਰੁਪਏ ਦੀ ਆਰਥਿਕ ਮਦਦ ਭੇਂਟ

ਗੜ੍ਹਦੀਵਾਲਾ 13 ਮਾਰਚ (CHOUDHARY) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਰਮਦਾਸਪੁਰ ਜਿਲਾ ਹੁਸ਼ਿਆਰਪੁਰ ਦੇ ਨਿਵਾਸੀ ਮਾਤਾ ਮਹਿੰਦਰ ਕੌਰ ਦੇ ਇਲਾਜ ਲਈ 20 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ ਕੀਤੀ ਹੈ।

Read More

LETEST.. ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾਂ ਮਿਲਣ ਕਾਰਨ ਸ਼ੂਗਰ ਮਿੱਲ ਮੁਕੇਰੀਆਂ ਅੱਗੇ ਦਿੱਤਾ ਧਰਨਾ

ਦਸੂਹਾ/ਮੁਕੇਰੀਆਂ 12 ਮਾਰਚ (ਚੌਧਰੀ) : ਕਿਸਾਨ ਜਥੇਬੰਦੀਆਂ ਵੱਲੋਂ ਸ਼ੂਗਰ ਮਿੱਲ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਮਕੇ ਨਾਅਰੇਬਾਜ਼ੀ ਕਰਦਿਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸ਼ੂਗਰ ਮਿੱਲ ਮੁਕੇਰੀਆਂ ਅੱਗੇ ਇਸ ਕਰਕੇ ਧਰਨਾ ਲਗਾ ਦਿੱਤਾ ਕਿ ਉਨ੍ਹਾਂ ਨੂੰ ਬੀਤੇ ਦਿਨੀਂ ਸ਼ੂਗਰ ਮਿੱਲ ਦੇ ਅਧਿਕਾਰੀਆਂ ਤੇ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਗੰਨੇ ਦੀ ਬਕਾਇਆ ਰਾਸ਼ੀ 12 ਮਾਰਚ ਨੂੰ ਅਦਾ ਕਰ ਦਿੱਤੀ ਜਾਵੇਗੀ।

Read More

ਵੱਡੀ ਖ਼ਬਰ : ਪੰਜਾਬ ਚ ਅੱਜ ਕੁੱਲ ਕੋਰੋਨਾ ਕਾਰਣ 34 ਮੌਤਾਂ, ਹੁਸ਼ਿਆਰਪੁਰ ਚ 5, ਅੰਮ੍ਰਿਤਸਰ 5, ਅਤੇ ਜਲੰਧਰ ਚ 6 ਮੌਤਾਂ, 1414 ਨਵੇਂ ਕੇਸ

ਹੁਸ਼ਿਆਰਪੁਰ 12 ਮਾਰਚ ( ਆਦੇਸ਼  )  ਕੋਰੋਨਾ ਵਾਇਰਸ ਨੇ ਅੱਜ ਪੰਜਾਬ ਵਿੱਚ ਤਹਿਲਕਾ ਮਚਾ ਦਿਤਾ ਹੈ।  

ਪੰਜਾਬ ਚ ਅੱਜ ਕੁੱਲ ਕੋਰੋਨਾ ਕਾਰਣ 34 ਮੌਤਾਂ ਹੋ ਗਈਆਂ ਹਨ  ਅਤੇ , ਏਨਾ ਵਿਚੋਂ  ਹੁਸ਼ਿਆਰਪੁਰ ਚ 5, ਅੰਮ੍ਰਿਤਸਰ 5, ਅਤੇ ਜਲੰਧਰ ਚ 6 ਮੌਤਾਂ ਹੋਇਆਂ ਹਨ ਜਦੋਂ ਕਿ ਬਾਕੀ ਵੱਖ ਵੱਖ ਜ਼ਿਲਿਆਂ ਚ ਹੋਈਆਂ ਹਨ , ਇਸ ਦੌਰਾਨ 1414 ਨਵੇਂ ਕੇਸ ਸਾਹਮਣੇ ਆਏ ਹਨ। 

Read More

ਪਿੰਡ ਸਿੰਗੜੀਵਾਲਾ ਪਿੰਡ ਲਹਿਰਾ ਅਤੇ ਮਹਿਰੋਵਾਲ ਨੂੰ ਐਲਾਨਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ

ਹੁਸ਼ਿਆਰਪੁਰ, 12 ਮਾਰਚ :
ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਹੁਸ਼ਿਆਰਪੁਰ ਵਿੱਚ ਕੋਵਿਡ-19 ਸਬੰਧੀ ਮੌਜੂਦਾ ਹਾਲਾਤ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਧਾਰਾ 144 ਸੀ.ਆਰ.ਪੀ.ਸੀ. ਤਹਿਤ

Read More

LETEST.. ਪਿੰਡ ਅੰਬਾਲਾ ਜੱਟਾਂ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਨੂੰ ਸਮਰਪਿਤ 15 ਵਾਂ ਤਿੰਨ ਰੋਜਾ ਖੇਡ ਮੇਲੇ ਦਾ ਹੋਇਆ ਆਗਾਜ਼

ਗੜ੍ਹਦੀਵਾਲਾ 12 ਮਾਰਚ(ਚੌਧਰੀ) : ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਅੰਬਾਲਾ ਜੱਟਾਂ ਵਲੋਂ ਸੰਤ ਬਾਬਾ ਹਰਨਾਮ ਸਿੰਘ ਜੀ
ਦੀ ਯਾਦ ਨੂੰ ਸਮਰਪਿਤ 15 ਵਾਂ ਖੇਡ ਮੇਲਾ ਅੱਜ ਬੜੀ ਧੂਮ ਧਾਮ ਨਾਲ ਸ਼ੁਰੂ ਹੋਇਆ। ਜਿਸ ਦਾ ਉਦਘਾਟਨ ਪਿੰਡ ਅੰਬਾਲਾ ਜੱਟਾਂ ਦੇ ਬਾਸਕਟਬਾਲ ਦੀ ਗਰਾਉਂਡ ਵਿਚ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲਿਆਂ ਵਲੋਂ ਭੇਜੇ ਗਏ ਪੰਜ ਸਿੰਘਾਂ ਵੱਲੋਂ ਅਰਦਾਸ ਕਰਕੇ ਕੀਤਾ ਗਿਆ।

Read More

ਲੋੜਵੰਦ ਦੇ ਇਲਾਜ ਲਈ 5 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ

ਗੜ੍ਹਦੀਵਾਲਾ 12 ਮਾਰਚ (ਚੌਧਰੀ) : ਅੱਜ ਸਮਾਜ ਭਲਾਈ ਸੇਵਾ ਸੁਸਾਇਟੀ ਵਲੋਂ ਅਪਣੀਆਂ ਸਮਾਜ ਭਲਾਈ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਲੋੜਵੰਦ ਵਿਅਕਤੀ ਅਮਰ ਨਾਥ ਨਿਵਾਸੀ ਧੂਤਕਲਾਂ ਦੇ ਇਲਾਜ ਲਈ 5 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ ਕੀਤੀ ਹੈ

Read More

ਪੋਸ਼ਣ ਪੰਦਰਵਾੜਾ 16 ਮਾਰਚ ਤੋਂ, ਕੁਪੋਸ਼ਣ ਦੇ ਖਾਤਮੇ ਲਈ ਹੋਣਗੀਆਂ ਵੱਖ-ਵੱਖ ਸਰਗਰਮੀਆਂ

ਹੁਸ਼ਿਆਰਪੁਰ, 12 ਮਾਰਚ: ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਪੋਸ਼ਣ ਪੰਦਰਵਾੜਾ 16 ਮਾਰਚ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਜ਼ਿਲ੍ਹੇ ਵਿੱਚ ਕੁਪੋਸ਼ਣ ਅਤੇ ਜੱਚਾ-ਬੱਚਾ ਦੀ ਸੁਚੱਜੀ ਸਾਂਭ-ਸੰਭਾਲ ’ਤੇ ਕੇਂਦਰਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਦਰਵਾੜੇ ਦੌਰਾਨ ਜ਼ਿਲ੍ਹੇ ਦੇ ਹਰ ਆਂਗਣਵਾੜੀ ਕੇਂਦਰ ਅਤੇ ਪਿੰਡਾਂ ਵਿੱਚ ਕੁਪੋਸ਼ਣ ਦੇ ਖਾਤਮੇ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉ

Read More

ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਲਈ ਬਜਟ ਰੱਖਣ ਤੋਂ ਬਾਅਦ ਵੀ ਨਵੇਂ ਟੈਕਸ ਕਿਉਂ : ਸੰਜੀਵ ਮਨਹਾਸ

ਗੜ੍ਹਦੀਵਾਲਾ 12 ਮਾਰਚ (ਚੌਧਰੀ) : ਕੈਪਟਨ ਸਰਕਾਰ ਵਲੋਂ ਪੰਜਾਬ ‘ਚ ਪਾਸ ਕੀਤਾ ਗਿਆ ‘ਦ ਪੰਜਾਬ ਬੁਨਿਆਦੀ ਢਾਂਚਾ (ਵਿਕਾਸ ਅਤੇ ਰੈਗੂਲੇਸ਼ਨ) ਸੋਧ ਬਿੱਲ -2021’ ਪੰਜਾਬ ਵਿੱਚ, ਜਿਸ ਵਿੱਚ ਪੈਟਰੋਲ, ਡੀਜ਼ਲ ਅਤੇ ਅਚੱਲ ਜਾਇਦਾਦ ਉੱਤੇ ਸਮੇਂ-ਸਮੇਂ ‘ਤੇ ਆਪਣੇ ਹਿੱਸਾਬ ਨਾਲ ਵਿਸ਼ੇਸ਼ ਬੁਨਿਆਦੀ ਢਾਂਚਾ ਵਿਕਾਸ ਫੀਸ ਲਗਾਉਣ ਦਾ ਜਿਲ੍ਹਾ ਭਾਜਪਾ ਪ੍ਰਧਾਨ ਸੰਜੀਵ ਮਨਹਾਸ ਨੇ ਸਖਤ ਸ਼ਬਦਾਂ ‘ਚ ਵਿਰੋਧ ਕੀਤਾ ਹੈ।ਸੰਜੀਵ ਮਨਹਾਸ ਨੇ ਕਿਹਾ ਕਿ ਕੋਰੋਨਾ ਕਾਰਨ ਆਮ ਲੋਕਾਂ ਨੂੰ ਆਪਣੇ ਘਰ ਦੀ ਰਸੋਈ ਦਾ ਖਰਚਾ ਚਲਾਉਣਾ ਪਹਿਲਾਂ ਹੀ ਬੜਾ ਮੁਸ਼ਕਲ ਹੋ ਰਿਹਾ ਹੈ,

Read More

ਵੱਡੀ ਖ਼ਬਰ : ਅੱਜ ਹੁਸ਼ਿਆਰਪੁਰ ਦੇ ਪਿੰਡ ਵਿਚ ਅਚਾਨਕ ਅੱਗ ਲੱਗੀ, ਲੱਖਾਂ ਰੁਪਏ ਦਾ ਸਮਾਨ ਅਤੇ ਨਕਦੀ ਦਾ ਨੁਕਸਾਨ

ਹੁਸ਼ਿਆਰਪੁਰ : ਅੱਜ ਹੁਸ਼ਿਆਰਪੁਰ ਦੇ ਪਿੰਡ ਸੀਕਰੀ ਵਿਚ  ਪ੍ਰਵਾਸੀ ਮਜ਼ਦੂਰਾਂ ਦੀਆਂ  ਝੁੱਗੀਆਂ  ਵਿਚ ਅਚਾਨਕ ਅੱਗ ਲੱਗ ਗਈ।

ਇਸ  ਦੌਰਾਨ 16 ਪਰਿਵਾਰਾਂ ਦੀਆਂ ਝੁੱਗੀਆਂ ਸੜ  ਗਈਆਂ ਹਨ।

Read More

LETEST.. ਐਨ.ਸੀ.ਸੀ ਕੈਡਟਾਂ ਵਲੋਂ ਸ਼ਹੀਦੀ ਸਮਾਰਕਾਂ ਤੇ ਚਲਾਈ ਸਫਾਈ ਮੁਹਿੰਮ

ਗੜ੍ਹਦੀਵਾਲਾ 12 ਮਾਰਚ ( ਚੌਧਰੀ ) : ਗਰੁਪ ਕਮਾਂਡਰ, ਬਰਗੇਡਿਅਰ ਅਦਿੱਵਿਤਆ ਮਦਾਨ ਦੇ ਦਿਸ਼ਾ ਨਿਰਦੇਸ਼ਾ ਹੇਠ, ਕਮਾਂਡਿੰਗ ਅਫ਼ਸਰ ਕਰਨਲ ਦੀਪਕ ਸ਼ਰਮਾਂ 12 ਪੰਜਾਬ ਬਟਾਲਿਅਨ ਐਨ.ਸੀ.ਸੀ. ਹੁਸ਼ਿਆਰਪੁਰ ਜੀ ਅਤੇ ਐਡਮ ਅਫ਼ਸਰ ਕਰਨਲ ਗੁਰਜੀਤ ਸਿੰਘ ਦੇ ਮਾਰਗ ਨਿਰਦੇਸ਼ਾ ਹੇਠ,ਸੂਭਾਸ਼ ਕੁਮਾਰ ਐਨ.ਸੀ. ਸੀ.ਅਫ਼ਸਰ ਅਤੇ ਡਾ.ਕੁਲਦੀਪ ਸਿੰਘ ਮਨਹਾਸ ਐਨ.ਸੀ.ਸੀ.ਅਫ਼ਸਰ ਦੀ ਯੋਗ ਅਗਵਾਈ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਡਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਐਨ.ਸੀ.ਸੀ. ਕੈਡਟਾਂ ਵਲੋਂ 75 ਸਾਲਾਂ ਅਜਾਦੀ ਦਿਹਾੜੇ ਮੌਕੇ ਸ਼ਹੀਦ ਸੈਨਿਕਾਂ ਦੇ ਸਮਾਰਕਾਂ ਦੀ ਸਫ਼ਾਈ ਸਬੰਧੀ ਇਕ ਮੁਹਿਮ ਨੂੰ ਚਲਾਇਆ ਗਿਆ।

Read More

ਪ੍ਰਾਚੀਨ ਪਾਂਡਵ ਸਰੋਵਰ ਮੰਦਰ ਦਸੂਹਾ ਵਿਖੇ 51 ਪ੍ਰਿਥਵੀ ਸ਼ਿਵਲਿੰਗ ਦਾ ਰੁਦ੍ਰਭਿਸ਼ੇਕ ਪੂਜਨ ਦਾ ਆਯੋਜਨ

ਦਸੂਹਾ 11 ਮਾਰਚ (ਚੌਧਰੀ) : ਪ੍ਰਾਚੀਨ ਪਾਂਡਵ ਸਰੋਵਰ ਮੰਦਰ ਵਿਖੇ ਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ 51 ਪ੍ਰਰਿਥਵੀ ਸ਼ਿਵਲਿੰਗ ਦਾ ਰੁਦ੍ਰਭਿਸ਼ੇਕ ਪੂਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼ਿਵਲਿੰਗ ਦੀ ਪੂਜਾ ਕਰਨ ਨਾਲ ਹਰ ਪ੍ਰਕਾਰ ਦੀਆਂ ਮਨੋਕਾਮਨਾਵਾਂ ਪੂਰਣ ਹੁੰਦੀਆਂ ਹਨ। ਇਸ ਮੌਕੇ ਪੰਡਿਤ ਦਿਨੇਸ਼ ਕੁਮਾਰ, ਤ੍ਰੀਦੀਪ ਮਿਸ਼ਰਾ,ਦੀਪਕ ਮਿਸ਼ਰਾ, ਰਾਕੇਸ਼ ਸ਼ਰਮਾ, ਚੰਦਰਸ਼ੇਖਰ ਸ਼ਰਮਾ, ਕ੍ਰਿਪਾ ਸ਼ੰਕਰ, ਮੰਦਿਰ ਪ੍ਰਧਾਨ ਰਵਿੰਦਰ ਸਿੰਘ, ਧਰਮਪਾਲ ਨਇਅਰ, ਇੰਦਰਮੋਹਨ ਸ਼ਰਮਾ, ਰਵਿੰਦਰ ਕਾਲਾ, ਐਡਵੋਕੇਟ ਚੱਢਾ, ਰੋਹਿਤ ਅਗਰਵਾਲ ਸਮੇਤ ਭਾਰੀ ਗਿਣਤੀ ਵਿੱਚ ਸ਼ਰਧਾਲੂ ਹਾਜਰ ਸਨ।

Read More