दसूहा 11 मार्च (चौधरी) : हलका विधायक अरुण डोगरा ने दसूहा में विकास कार्य पहल के आधार पर करवा रहे है। जिससे शहर निवासियों को किसी प्रकार की परेशानी का सामना ना करना पड़े। इसलिए उन्होंने वीरवार को सड़कों का उद्घाटन किया।जिससे लोगों को आने जाने में दिक्कत न आए।दसूहा में विधायक ने बलगन चौक से संसापुर तक सड़क जो कि 20 किलोमोमीटर है सड़क बनाने का उद्घाटन किया। जिससे लोगों में खुशी की लहर है।
Read MoreCategory: HOSHIARPUR
BREKING..ਸੰਤੁਲਨ ਵਿਗੜਨ ਨਾਲ ਸਕੂਟਰੀ ਸੜਕ ਕਿਨਾਰੇ ਲੱਗੀ ਰੇਲਿੰਗ ਨਾਲ ਟਕਰਾਈ,ਪਿਉ ਦੀ ਮੌਤ,ਪੁੱਤ ਗੰਭੀਰ ਜਖਮੀ,ਜਲੰਧਰ ਰੈਫਰ
ਦਸੂਹਾ 11 ਮਾਰਚ (ਚੌਧਰੀ) : ਅੱਜ ਦੁਪਹਿਰ ਸ਼ਿਵਰਾਤੀ ਵਾਲੇ ਦਿਨ ਦਸੂਹਾ ਜਲੰਧਰ ਰਾਸ਼ਟਰੀ ਤੇ ਇੱਕ ਹੋਈ ਦੁਰਘਟਨਾ ਵਿੱਚ ਪਿਉ ਦੀ ਮੌਤ ਅਤੇ ਪੁੱਤਰ ਗੰਭੀਰ ਜਖਮੀ ਹੋ ਗਿਆ ਹੈ।ਏ ਐਸ ਆਈ ਜੱਗਾ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਪੁੱਤਰ ਸੁਦੇਸ਼ ਕੁਮਾਰ ਅਤੇ ਸੁਦੇਸ਼ ਕੁਮਾਰ ਪੁੱਤਰ ਕਰਮ ਚੰਦ ਨਿਵਾਸੀ ਸੈਦੋਵਾਲ(ਦੋਵੇ ਪਿਉ, ਪੁੱਤਰ) ਅਪਣੀ ਸਕੂਟਰੀ ਤੇ ਸਵਾਰ ਹੋ ਕੇ ਸ਼੍ਰੀਮਨ ਹਸਪਤਾਲ ਜਲੰਧਰ ਵਿਖੇ ਜਾ ਰਹੇ ਸਨ।
Read Moreਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ’ਚ ਨਗਰ ਕੌਂਸਲ ਗੜਦੀਵਾਲਾ ਨਾਕਾਮ,ਪ੍ਰੇਸ਼ਾਨ ਮੁਹੱਲਾ ਨਿਵਾਸੀਆਂ ਨੇ ਪੇਸੈ ਇਕੱਠੇ ਕਰਕੇ ਗਲੀ ਦਾ ਕੰਮ ਕਰਵਾਇਆ
ਗੜਦੀਵਾਲਾ,11 ਮਾਰਚ (ਚੌਧਰੀ ) : ਪ੍ਰਸ਼ਾਸਨ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਦਾਅਵੇ ਕਰਦਿਆਂ ਨਹੀਂ ਥੱਕਦਾ ਪਰੰਤੂ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਆਪ ਹੀ ਪੈਸੇ ਇਕੱਠੇ ਕਰਕੇ ਕਰਵਾਉਣਾ ਪੈ ਰਿਹਾ ਹੈ।
Read MoreLETEST.. ਸਰਕਾਰੀ ਹਾਈ ਸਕੂਲ ਘੋਗਰਾ ਰਾਜ ਭਰ ਦੇ ਸਕੂਲਾਂ ਚੋਂ ਪਹਿਲੇ ਸਥਾਨ ਤੇ ਰਿਹਾ
ਦਸੂਹਾ 11 ਮਾਰਚ(ਚੌਧਰੀ) :ਜਿਲਾ ਸਿੱਖਿਆ ਅਫਸਰ ਸੈ. ਸਿ. ਅਤੇ ਉਪ ਸਿੱਖਿਆ ਅਫਸਰ ਰਾਕੇਸ਼ ਕੁਮਾਰ ਵਲੋਂ ਮੁੱਖ ਅਧਿਆਪਕਾ ਮੈਡਮ ਜਸਪ੍ਰੀਤ ਕੌਰ ਅਤੇ ਸਮੂਹ ਸਟਾਫ ਨੂੰ ਕੋਵਿਡ-19 ਦੇ ਚਲਦਿਆਂ ਸਕੂਲ ਦੇ ਵਿਦਿਆਰਥੀਆਂ, ਖੇਡਾਂ, ਪਾਠਕ੍ਰਮ ਗਤੀਵਿਧੀਆਂ, ਕੈਂਪਸ ਦਾ ਸੁੰਦਰੀਕਰਨ, ਕੁਇਜ ਅਤੇ ਡੀਸਟੇਸ ਗਤੀਵਿਧੀਆਂ ਅਤੇ ਸਮਾਜਿਕ ਭਾਗੀਦਾਰੀ ਦੇ ਮੁਲਾਂਕਣ ਦੇ ਆਧਾਰ ਤੇ ਸਰਕਾਰੀ ਹਾਈ ਸਕੂਲਾਂ ਵਿਚ ਰਾਜ ਭਰ ਵਿਚੋਂ ਘੋਗਰਾ ਸਕੂਲ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ
Read MoreLETEST.. ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਵਲੋਂ 65 ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਦੌਰਾਨ 400 ਲੋੜਵੰਦਾਂ ਨੂੰ ਰਾਸ਼ਣ ਸੱਮਗਰੀ ਭੇਂਟ
ਗੜ੍ਹਦੀਵਾਲਾ 10 ਨਵੰੰਬਰ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜਦੀਵਾਲਾ ਵੱਲੋਂ ਆਪਣੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਅੱਜ 65 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।
Read Moreਵੱਡੀ ਖ਼ਬਰ : LATEST UPDATED : ਪੰਜਾਬ ਦੇ ਸਭ ਜ਼ਿਲਿਆਂ ਵਿਚੋਂ ਹੁਸ਼ਿਆਰਪੁਰ ਚ ਸੱਭ ਤੋਂ ਵੱਧ 339 ਕਰੋਨਾ ਕੇਸ ਆਏ, ਜਲੰਧਰ ਚ 198 ਕੇਸ, ਕੁੱਲ ਅੱਜ 17 ਮੌਤਾਂ
ਹੁਸ਼ਿਆਰਪੁਰ (ਆਦੇਸ਼ ) ਪੰਜਾਬ ਚ ਖ਼ਾਸਕਰ ਦੋਆਬੇ ਚ ਕਰੋਨਾ ਦੀ ਰਫ਼ਤਾਰ ਤੇਜੀ ਨਾਲ ਵਧਣ ਲੱਗੀ ਹੈ। ਜਦੋ ਕਿ ਪੰਜਾਬ ਦੇ ਸਭ ਜ਼ਿਲਿਆਂ ਵਿਚੋਂ ਹੁਸ਼ਿਆਰਪੁਰ ਚ ਸੱਭ ਤੋਂ ਵੱਧ 339 ਕਰੋਨਾ ਕੇਸ ਆਏ ਹਨ, ਏਨਾ ਚ 95 ਵਿਦਿਆਰਥੀ ਅਤੇ 11 ਅਧਿਆਪਕ ਵੀ ਸ਼ਾਮਿਲ ਹਨ ਜੋ ਕਿ ਬੇਹੱਦ ਚਿੰਤਾਜਨਕ ਹੈ ਅਤੇ ਇਥੇ 2 ਮੌਤਾਂ ਹੋਈਆਂ ਹਨ।
Read Moreबड़ी ख़बर: मास्क ना पहनने वालों की अब कटेगी F.I.R., आज मास्क न पहनंने वाले 132 लोगों के चालान काटे गए- एसपी रविंदरपाल सिंह संधु
होशियारपुर, 10 मार्च (आदेश ):
एसपी रविंदरपाल सिंह संधु ने कहा कि कोविड के लगातार बढ़ रहे मामलों को ध्यान में रखते हुए हमारी जिम्मेदारी बनती है कि हम पहले से भी ज्यादा गंभीरता से स्वास्थ्य विभाग द्वारा जारी हिदायतों का पालन करें।
उन्होंने बताया कि जिले में 2754 सैंपल लिए गए हैं और 204 को
Read Moreਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਪੀ.ਟੀ.ਐਮ ਦਾ ਆਯੋਜਨ
ਗੜ੍ਹਦੀਵਾਲਾ 10 ਮਾਰਚ (ਚੌਧਰੀ) : ਅੱਜ ਮਿਤੀ 10.03.2021 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਨਰਸਰੀ ਅਤੇ ਕੇ.ਜੀ ਕਲਾਸ ਦਾ ਸੈਸ਼ਨ 2020-21 ਦਾ ਫਾਈਨਲ ਰਿਜ਼ਲਟ ਘੋਸ਼ਿਤ ਕਰਨ ਲਈ ਇੱਕ ਪੀ.ਟੀ.ਐਮ ਦਾ ਆਯੋਜਨ ਕੀਤਾ ਗਿਆ ।
Read Moreਸਰਕਾਰੀ ਐਲੀਮੈਂਟਰੀ ਸਕੂਲ ਅੰਬਾਲਾ ਜੱਟਾਂ ਵਿਖੇ ਸਕੂਲ ਬੈਗ ਉਪਹਾਰ ਵੰਡ ਸਮਾਰੋਹ
ਗੜ੍ਹਦੀਵਾਲਾ 10 ਮਾਰਚ (ਚੌਧਰੀ) : ਅੱਜ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਅੰਬਾਲਾ ਜੱਟਾਂ ਵਿਖੇ ਸ. ਰਮਿੰਦਰਜੀਤ ਸਿੰਘ ਧਾਮੀ ਵਲੋਂ ਸਕੂਲ ਨੂੰ ਪ੍ਰਮੋਟ ਕਰਦਿਆਂ ਹੋਇਆਂ ਅਤੇ ਆਪਣੀ ਸਤਿਕਾਰਯੋਗ ਮਾਤਾ ਸਰਦਾਰਨੀ ਕੁਲਦੀਪ ਕੌਰ ਧਾਮੀ ਤੋਂ ਪ੍ਰੇਰਨਾ ਲੈਂਦੇ ਹੋਇਆਂ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਸਕੂਲ ਬੈਗ ਉਪਹਾਰ ਵਜੋਂ ਦਿੱਤੇ।
Read MoreBREKING..ਗੜ੍ਹਦੀਵਾਲਾ ‘ਚ ਸਰਕਾਰੀ ਸਕੂਲ ਦੇ 5 ਵਿਦਿਆਰਥੀਆਂ ਦੀ ਰਿਪੋਰਟ ਆਈ ਕੋਰੋਨਾ ਪਾਜਿਟਿਵ
ਗੜ੍ਹਦੀਵਾਲਾ 10 ਮਾਰਚ (ਚੌਧਰੀ) : ਗੜ੍ਹਦੀਵਾਲਾ ਦੇ ਇੱਕ ਸਰਕਾਰੀ ਸਕੂਲ ਦੇ 5 ਬੱਚਿਆਂ ਦੀ ਰਿਪੋਰਟ ਕੋਰੋਨਾ ਪਾਜਿਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਮ ਓ ਭੂੰਗਾ ਮਨੋਹਰ ਲਾਲ ਨੇ ਦੱਸਿਆ ਕਿ ਡਾ ਅਮਨਦੀਪ ਕੌਰ ਅਤੇ ਡਾ ਯਸ਼ਪਾਲ ਸਿੰਘ ਦੀ ਅਗਵਾਈ ਵਿੱਚ ਗੜ੍ਹਦੀਵਾਲਾ ਦੇ ਇੱਕ ਸਰਕਾਰੀ ਸਕੂਲ ਦੇ ਬੱਚਿਆਂ ਦੀ ਆਰ ਆਰ ਟੀਮ ਵਲੋਂ ਸੈਂਪਲਿੰਗ ਕੀਤੀ ਗਈ ਸੀ
Read Moreਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਮਿੱਠੇਵਾਲ, ਅਜਨੋਹਾ ਅਤੇ ਨਡਾਲੋਂ ਨੂੰ ਐਲਾਨਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ
ਹੁਸ਼ਿਆਰਪੁਰ, 10 ਮਾਰਚ :
ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਹੁਸ਼ਿਆਰਪੁਰ ਵਿੱਚ ਕੋਵਿਡ-19 ਸਬੰਧੀ ਮੌਜੂਦਾ ਹਾਲਾਤ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਧਾਰਾ 144 ਸੀ.ਆਰ.ਪੀ.ਸੀ. ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਤਹਿਸੀਲ ਹੁਸ਼ਿਆਰਪੁਰ ਦੇ ਪਿੰਡ ਮਿੱਠੇਵਾਲ ਪੀ.ਐਚ.ਸੀ. ਚੱਕੋਵਾਲ, ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਅਜਨੋਹਾ ਅਤੇ ਨਡਾਲੋਂ ਪੀ.ਐਚ.
ਵੱਡੀ ਖ਼ਬਰ : ਹੁਸ਼ਿਆਰਪੁਰ ਜਿਲੇ ਵਿੱਚ 204 ਨਵੇ ਕੋਰੋਨਾ ਪਾਜੇਟਿਵ ਮਰੀਜ, 95 ਵਿਦਿਆਰਥੀ ਅਤੇ 11 ਅਧਿਆਪਕ ਪਾਜੇਟਿਵ ਪਾਏ ਗਏ, 2 ਮੌਤਾਂ
ਹੁਸ਼ਿਆਰਪੁਰ : ਕੋਰੋਨਾ ਕੇਸਾ ਦੇ ਵਧਣ ਦਾ ਕਾਰਨ ਲੋਕਾਂ ਦਾ ਸਿਹਤ ਵਿਭਾਗ ਦਿੱਤੀਆ ਗਈਆ ਸਾਵਧਾਨੀਆਂ ਦੀ ਪਾਲਣਾ ਨਾ ਕਰਨਾ ਹੈ । ਸਮੇ ਸਮੇ ਸਿਰ ਹੱਥਾਂ ਦੀ ਸਫਾਈ , ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣਾ, ਸਮਾਜਿਕ ਦੂਰੀ ਤੇ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਅਸੀ ਇਸ ਬਿਮਾਰੀ ਤੇ ਕਾਫੀ ਹੱਦ ਤੱਕ ਬੱਚ ਸਕਦੇ ਹਾਂ । ਸਿਹਤ ਵਿਭਾਗ ਵੱਲੋ ਵੀ ਇਸ ਬਿਮਾਰੀ ਦੇ ਪ੍ਰਤੀ ਰੋਧਿਕ ਬਚਾਅ ਲਈ ਸਿਹਤ ਕਰਮੀਆ , ਫਰੰਟ ਲਾਇਨ ਵਰਕਰਾ ਅਤੇ 60 ਸਾਲ ਤੋ ਵੱਧ ਉਮਰ ਦੇ ਵਿਆਕਤੀਆਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਰਹੀ ਪਰ ਇਸ ਦਾ ਮਤਲਬ ਇਹ ਨਹੀ ਹੈ ਕਿ ਇਸ ਮਹਾਂਮਾਰੀ ਤੇ ਪੂਰੀ ਤਰਾ ਕਾਬੂ ਪਾ ਲਿਆ ਹੈ । ਕੋਵਿਡ ਪ੍ਰੋਟੋਕਾਲ ਵੀ ਪਾਲਣਾ ਕਰਦੇ ਹੋਏ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ ।
Read Moreਮੈਡੀਕਲ ਸਟੋਰ ਦੇ ਮਾਲਕ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਇੱਕ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ
Read Moreजिला शिक्षा अधिकारी होशियारपुर ने किया तहसीलदार इलेक्शन गुरदासपुर रजिंदर सिंह द्वारा लगवाए गए वाटर कूलर और आरओ सिस्टम का उद्घाटन
होशियारपुर (आदेश ): सरकारी मिडल स्कूल मिर्जापुर में कार्यरत पंजाबी अध्यापक गुरमेल सिंह के बहनोई तहसीलदार इलेक्शन गुरदासपुर रजिंदर सिंह द्वारा लगवाए गए वाटर कूलर और आरओ सिस्टर का उद्घाटन जिला शिक्षा अधिकारी गुरशरण सिंह उप जिला शिक्षा अधिकारी राकेश कुमार ने किया। इस दौरान जिला शिक्षा अधिकारी गुरशरण सिंह ने कहा कि वाटर कूलर से विद्यार्थियों को आने वाले गर्मी के मौसम में ठंडा एवं शुद्ध जल मिल सकेगा।
Read Moreविजीलैंस ब्यूरो ने निजी अस्पतालों द्वारा आयुष्मान भारत योजना के अधीन बीमे के क्लेम लेने में करोड़ों रुपए की घपलेबाज़ी का किया पर्दाफ़ाश, जालंधर, होशियारपुर और कपूरथला के नामी प्राईवेट अस्पतालों द्वारा बड़े स्तर पर…
चंडीगढ़, 10 मार्च:
पंजाब विजीलैंस ब्यूरो ने राज्य के कुछ प्राईवेट अस्पतालों द्वारा प्रधानमंत्री जन आरोग्य योजना (आयुष्मान भारत) के अधीन लाभार्थियों का इलाज करने के नाम पर फज़ऱ्ी डॉक्टरी बिलों के द्वारा प्रतिपूर्ति के दावों में करोड़ों रुपए की घपलेबाज़ी करके मोटी रकमों के बीमा क्लेम हासिल किए जाने का पर्दाफाश किया है। इस दौरान अधिकृत इफको टोकियो बीमा कंपनी द्वारा सरकारी अस्पतालों के बीमा क्लेम भारी मात्रा में रद्द कर दिए गए, जिस कारण राज्य सरकार के खज़़ाने को करोड़ों का घाटा पड़ा है।
Read MoreLETEST.. 35 ਸਾਲ ਤੋਂ ਲਾਪਤਾ ਵਿਅਕਤੀ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਵਲੋਂ ਪਰਿਵਾਰ ਨਾਲ ਮਿਲਾਇਆ
ਗੜ੍ਹਦੀਵਾਲਾ 10 ਮਾਰਚ(ਚੌਧਰੀ) : :ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਆਪਣੀ ਸਮਾਜਿਕ ਸੇਵਾਵਾਂ ਨੂੰ ਅੱਗੇ ਵਧਾਉਂਦੇ ਹੋਏ ਵੱਡੇ ਉਪਰਾਲੇ ਦੌਰਾਨ 35 ਸਾਲ ਤੋਂ ਲਾਪਤਾ ਵਿਅਕਤੀ ਤਰਸੇਮ ਸਿੰਘ ਸੇਮੇ ਨੂੰ ਪਰਿਵਾਰ ਨਾਲ ਮਿਲਾਇਆ ਹੈ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਸਰਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਜੱਥੇਬੰਦੀ ਵਲੋਂ ਸੇਮੇ ਨੂੰ ਪਿਛਲੇ ਦਿਨੀਂ ਪਿੰਡ ਬੂਦੋਬਰਕਤ ਦੇ ਨਿਵਾਸੀ ਰਘਵੀਰ ਸਿੰਘ ਦੇ ਘਰੋਂ ਲਿਆਂਦਾ ਗਿਆਸੀ।
Read Moreਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼ 153 ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ, 10 ਮਾਰਚ (ਚੌਧਰੀ ) : ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ(ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 153ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।
Read MoreLETEST.. ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਗੜ੍ਹਦੀਵਾਲਾ/ਭੂੰਗਾ ਵੱਲੋਂ ਮਾਰੂ ਪੰਜਾਬ ਬਜਟ 2021 ਦੀਆਂ ਕਾਪੀਆਂ ਸਾੜੀਆਂ
ਗੜ੍ਹਦੀਵਾਲਾ 10 ਮਾਰਚ (ਚੌਧਰੀ ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਗੜ੍ਹਦੀਵਾਲਾ /ਭੂੰਗਾ ਦੀ ਇੱਕ ਅਹਿਮ ਮੀਟਿੰਗ ਬਲਾਕ ਕਨਵੀਨਰ ਪ੍ਰਿੰਸ ਕੁਮਾਰ ਦੀ ਅਗਵਾਈ ਹੇਠ ਡੀ ਏ ਵੀ ਸਕੂਲ ਦੀ ਗਰਾਊਂਡ ਵਿਖੇ ਹੋਈ, ਜਿਸ ਵਿਚ ਜ਼ਿਲ੍ਹਾ ਕਨਵੀਨਰ ਸੰਜੀਵ ਧੂਤ ਅਤੇ ਜ਼ਿਲ੍ਹਾ ਕੈਸ਼ੀਅਰ ਜਗਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
Read Moreਲੋਕ ਕੋਵਿਡ ਸਬੰਧੀ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਅਪਨਾਉਣ : ਐਸ.ਐਸ.ਪੀ. : ਮਾਸਕ ਨਾ ਪਹਿਨਣ ਅਤੇ ਨਾਈਟ ਕਰਫਿਊ ਦੌਰਾਨ ਗੈਰ ਜ਼ਰੂਰੀ ਆਵਾਜਾਈ ’ਤੇ ਹੋਵੇਗੀ ਕਾਰਵਾਈ
ਹੁਸ਼ਿਆਰਪੁਰ (ਆਦੇਸ਼ ): ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਕੋਵਿਡ ਨਿਰਦੇਸ਼ਾਂ ਦੀ ਸਹੀ ਢੰਗ ਨਾਲ ਪਾਲਣਾ ਇਸ ਵਾਇਰਸ ਦੇ ਹੋਰ ਫੈਲਾਅ ਨੂੰ ਰੋਕਣ ਵਿੱਚ ਬਹੁਤ ਕਾਰਗਰ ਸਾਬਤ ਹੋ ਸਕਦੀ ਹੈ ਅਤੇ ਸਾਰਿਆਂ ਨੂੰ ਮਾਸਕ ਪਹਿਨਣ, ਇਕ ਦੂਜੇ ਤੋਂ ਲੋੜੀਂਦੀ ਦੂਰੀ ਬਣਾ ਕੇ ਰੱਖਣ ਆਦਿ ਨੂੰ ਪੂਰੀ ਤਰਜੀਹ ਦੇਣੀ ਚਾਹੀਦੀ ਹੈ।
ਰਾਤ ਦੇ ਕਰਫਿਊ ਸਬੰਧੀ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਰਾਤ 11 ਵਜੇ ਤੋਂ ਸਵੇਰੇ 5
Read Moreਵੱਡੀ ਖ਼ਬਰ : ਹੁਸ਼ਿਆਰਪੁਰ ਦੇ ਕੀਰਤੀ ਨਗਰ ਚ ਕੁਝ ਹਮਲਾਵਰਾਂ ਨੇ ਇਕ ਵਿਅਕਤੀ ਨੂੰ 5 ਗੋਲੀਆਂ ਮਾਰੀਆਂ
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਕੀਰਤੀ ਨਗਰ ਚ ਕੁਝ ਹਮਲਾਵਰਾਂ ਨੇ ਇਕ ਵਿਅਕਤੀ ਨੂੰ 5 ਗੋਲੀਆਂ ਮਾਰੀਆਂ ਹਨ। ਜਖਮੀ ਵਿਅਕਤੀ ਦਾ ਨਾਂ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ. ਉਹ ਟਰਾਂਸਪੋਰਟ ਅਤੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ।
Read Moreਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਐਮ ਏ ਹਿਸਟਰੀ ਸਮੈਸਟਰ ਚੌਥਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਦਸੂਹਾ 8 ਮਾਰਚ (ਚੌਧਰੀ ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਐਮ ਏ ਹਿਸਟਰੀ ਸਮੈਸਟਰ ਚੌਥਾ ਦੇ ਨਤੀਜਿਆਂ ਵਿੱਚ ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਵਿਦਿਆਰਥੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਨੇ ਦੱਸਿਆ ਕਿ ਮਹਿਕ ਨੇ 77.06 %ਅੰਕ,ਨਵਦੀਪ ਕੌਰ 72.81% ਅਤੇ ਕੁਲਵਿੰਦਰ ਕੌਰ 71.81% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਕਾਲਜ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਵਧਾਈ ਵਿਦਿਆਰਥੀਆਂ ਨੂੰ ਦਿੰਦਿਆਂ ਇਸ ਦਾ ਸਿਹਰਾ ਵਿਭਾਗ ਦੇ ਮੁਖੀ ਡਾ ਵਿਨੇ ਕੁਮਾਰ, ਪ੍ਰੋ ਪਰਵਿੰਦਰ ਕੌਰ, ਪ੍ਰੋ ਰਾਜਕਰਨ ਅਤੇ ਪ੍ਰੋ ਨੇਹਾ ਸਿਰ ਬੰਨਿਆ।
Read MoreLETEST.. ਪੇਂਡੂ ਚੌਕੀਦਾਰ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਨਾਇਬ ਤਹਿਸੀਲਦਾਰ ਗਡ਼੍ਹਦੀਵਾਲਾ ਨੂੰ ਦਿੱਤਾ ਮੰਗ ਪੱਤਰ
ਗੜ੍ਹਦੀਵਾਲਾ 8 ਮਾਰਚ (ਚੌਧਰੀ ) : ਅੱਜ ਪੇਂਡੂ ਚੌਕੀਦਾਰਾਂ ਦੇ ਇਕ ਵਫ਼ਦ ਨੇ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੱਕੀ ਮੰਗਾਂ ਲਈ ਗੱਲਬਾਤ ਕੀਤੀ ਗਈ।ਜਿਸ ਵਿੱਚ ਮਿਲਣ ਵਾਲੇ ਮਾਣ ਭੱਤੇ ਤੇ ਵਿਸਥਾਰ ਨਾਲ ਸੋਚ ਵਿਚਾਰ ਕੀਤਾ ਗਿਆ।
Read MoreLETEST..ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਜਰੂਰਤਮੰਦ ਦੇ ਇਲਾਜ ਲਈ 15 ਹਾਜ਼ਰ ਰੁਪਏ ਦੀ ਆਰਥਿਕ ਮਦਦ ਭੇਂਟ
ਗੜ੍ਹਦੀਵਾਲਾ 9 ਫਰਵਰੀ (CHOUDHARY) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਗੜ੍ਹਦੀਵਾਲਾ ਦੇ ਪਿੰਡ ਕੰਡਾਲਿਆਂ ਨਿਵਾਸੀ ਰਮਨ ਕਾਜਲ ਦੇ ਇਲਾਜ ਲਈ 15 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ ਕੀਤੀ ਹੈ।
Read Moreਕੌਮਾਂਤਰੀ ਮਹਿਲਾ ਦਿਵਸ ਮੌਕੇ ਪੁਲਿਸ ਲਾਈਨ ’ਚ ਸਿਹਤ ਅਤੇ ਵੈਲਨੈਸ ਸੈਂਟਰ ਦੀ ਸ਼ੁਰੂਆਤ
ਹੁਸ਼ਿਆਰਪੁਰ, 8 ਮਾਰਚ: ਕੌਮਾਂਤਰੀ ਮਹਿਲਾ ਦਿਵਸ ਮੌਕੇ ਜ਼ਿਲ੍ਹਾ ਪੁਲਿਸ ਵਲੋਂ ਸਥਾਨਕ ਪੁਲਿਸ ਲਾਈਨ ਵਿੱਚ ਸਿਹਤ ਅਤੇ ਵੈਲਨੈਸ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਜਿਥੇ ਕਿ ਮਹਿਲਾ
Read Moreਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਕੇ.ਐੱਮ.ਐਸ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ : ਪ੍ਰਿੰਸੀਪਲ ਡਾ. ਸ਼ਬਨਮ ਕੌਰ
ਦਸੂਹਾ 8 ਮਾਰਚ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਚੇਅਰਮੈਨ ਚੌ. ਕੁਮਾਰ ਸੈਣੀ ਅਤੇ ਰਿਟਾਇਰ ਪ੍ਰਿੰਸੀਪਲ ਸਤੀਸ਼ ਕਾਲੀਆ ਵੱਲੋ ਕਾਲਜ ਦੇ ਪ੍ਰਿੰਸੀਪਲ ਡਾ ਸ਼ਬਨਮ ਕੌਰ ਨੂੰ ਸਨਮਾਨਿਤ ਕੀਤਾ ਗਿਆ
Read Moreਗੜ੍ਹਦੀਵਾਲਾ ‘ਚ ਕੋਰੋਨਾ ਵਾਇਰਸ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਮਾਮਲਾ ਦਰਜ
ਗੜ੍ਹਦੀਵਾਲਾ 7 ਮਾਰਚ (ਚੌਧਰੀ) : ਸਥਾਨਕ ਪੁਲਿਸ ਨੇ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਇੱਕ ਵਿਅਕਤੀ ਤੇ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਹੈ।
Read Moreਮਾਨਗੜ੍ਹ ਟੋਲਪਲਾਜਾ ਤੋਂ ਦਿੱਲੀ ਸੰਘਰਸ਼ ਲਈ ਕਿਸਾਨਾਂ ਦਾ ਵੱਡਾ ਜੱਥਾ ਰਵਾਨਾ
ਗੜ੍ਹਦੀਵਾਲਾ, 8 ਮਾਰਚ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਦਸੂਹਾ
ਵੱਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਰਹਿਨੁਮਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਲਈ ਇਲਾਕੇ ਵਿੱਚ ਕਿਸਾਨਾਂ ਨੂੰ ਦਿੱਲੀ ਵਿਖੇ ਜਾਣ ਲਈ ਵਿਸ਼ੇਸ ਤੌਰ ਤੇ ਸੁਵਿਧਾ ਪ੍ਰਦਾਨ ਕਰਦਿਆਂ ਹਰ ਹਫਤੇ ਵੀ ਬੱਸ ਸੇਵਾ ਮਾਨਗੜ੍ਹ ਟੋਲ ਪਲਾਜ਼ਾ ਤੋਂ ਦਿੱਲੀ ਲਈ ਰਵਾਨਾ ਕੀਤੀ ਜਾਂਦੀ ਹੈ।
BREKING..ਹਾਜੀਪੁਰ ‘ਚ 40500 ਐਮ.ਐਲ ਕੱਚੀ ਸ਼ਰਾਬ, 22500 ਐਮ.ਐਲ ਨਜਾਇਜ ਸ਼ਰਾਬ ਅਤੇ ਭੱਠੀ ਤੇ ਹੋਰ ਸਮਾਨ ਸਣੇ ਦੋ ਕਾਬੂ
ਹਾਜੀਪੁਰ /ਦਸੂਹਾ 7 ਮਾਰਚ (ਚੌਧਰੀ) : ਜਿਲਾ ਪੁਲਿਸ ਮੁੱਖੀ ਨਵਜੋਤ ਸਿੰਘ ਮਾਹਲ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਰਵਿੰਦਰ ਸਿੰਘ ਡੀ.ਐਸ.ਪੀ. ਸਬ ਡਵੀਜਨ ਮੁਕੇਰੀਆਂ ਦੀਆਂ ਹਦਾਇਤਾਂ ਅਨੁਸਾਰ ਐਸ.ਆਈ ਲੋਮੇਸ ਸ਼ਰਮਾ ਥਾਣਾ ਮੁੱਖੀ ਹਾਜੀਪੁਰ ਵੱਲੋਂ ਇਲਾਕਾ ਵਿੱਚ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਮਿਤੀ 07 ਮਾਰਚ 2021 ਨੂੰ ਖੂਫੀਆ ਸੂਚਨਾ ਦੇ ਆਧਾਰ ਤੇ ਪਿੰਡ ਸਿੰਘਪੁਰ ਜੱਟਾਂ ਵਿਖੇ ਖੇਤਾਂ ਵਿੱਚ ਰੇਡ ਕੀਤਾ ਗਿਆ ਜਿੱਥੇ ਮੰਗਲ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਸਿੰਘਪੁਰ ਜੱਟਾਂ ਆਪਣੇ ਖੇਤ ਕਮਾਦ ਵਿੱਚ ਭੱਠੀ ਲਾ ਕੇ ਖੜਕ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਾਵਾ ਨਾਲ ਰਲ ਕੇ ਲਾਹਣ ਤੋਂ ਨਜਾਇਜ ਸ਼ਰਾਬ ਤਿਆਰ ਕਰ ਰਹੇ ਸੀ।
Read Moreपैट्रोल डीज़ल गैस की बढती कीमतों के विरोध में गुस्साए शिवसेनिकों ने फूंका मोदी का पुतला
होशियारपुर : आज शिव सेना बाल ठाकरे के जिला प्रधान शशि डोगरा की अध्यक्षता में होशियारपुर के बुलावाड़ी चौक में पेट्रोल,डीजल,रसोई गैस की बेतहाशा बढ़ती कीमतों से गुसाये शिव सैनिको ने मोदी सरकार का फूंका पुतला इस अवसर पर शशि डोगरा ने बोलते हुए कहा कि डीजल,पेट्रोल और गैस की बढ़ती किमतो ने ट्रांसपोर्टरों नौकरी पेशे और घर चलाने वाली गृहणियों सब का कचुम्बर निकाल दिया है आज केंद्रीय सरकार और राज्य सरकार की और से डीजल और पेट्रोल पर जो भारी भरकम टैक्स लगाया जा रहा है .
Read Moreअमृत सागर मित्तल तथा दीपक मित्तल के मार्गदर्शन में सरकारी एलीमेंट्री स्कूल सटियाणा में पौधारोपण कार्यक्रम आयोजित
होशियारपुर : (आदेश ) सोनालिका उद्योग समूह के वाइस चेयरमैन अमृत सागर मित्तल तथा दीपक मित्तल के मार्गदर्शन में सरकारी एलीमेंट्री स्कूल सटियाणा में पौधारोपण कार्यक्रम आयोजित किया गया।इस मौके पर सोनालिका सीएसआर के एसके पोमरा मुख्य अतिथि के तौर पर शामिल हुए।इस मौके पर उन्होंने कहा कि स्कूल की अध्यापिका प्रवीन गुलियानी के प्रयासों से स्कूल पर्यावरण की संभाल के क्षेत्र में दूसरों के लिए प्रेरणास्रोत बन कर आगे आ रहा है।उन्होंने कहा कि इस स्कूल में बहुत ही भूमि वैसे ही पड़ी थी जिसको पौधों से भरने का बीड़ा प्रवीन ने उठाया और उनके प्रयासों से जल्द ही जे स्कूल हर तरफ से छायादार वृक्षों से लदा हुआ नजर आएगा।उन्होंने कहा कि छोटे ब
Read More