LETEST..ਜਰੂਰੀ ਮੁਰੰਮਤ ਕਾਰਨ 3 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਦਸੂਹਾ 2 ਮਾਰਚ(ਚੌਧਰੀ) : ਸ਼ਹਿਰੀ ਉੱਪ ਮੰਡਲ ਅਫਸਰ ਏ.ਈ.ਈ ਇੰਜੀਨੀਅਰ ਆਸ਼ੀਸ਼ ਸ਼ਰਮਾ ਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ 11 ਕੇ ਵੀ ,ਸਿਟੀ -1,ਸਿਟੀ :-2 ਫੀਡਰ ਮਿਲਕ ਫੀਡਰ ,ਪੰਨਵਾਂ ਫੀਡਰ ਸਵਿਚਿੰਗ ਸਟੇਸ਼ਨ ਦੀ ਜਰੂਰੀ ਮੈਨਟੀਨੈਸ ਕਰਨ ਲਈ 3 ਮਾਰਚ ਨੂੰ ਬਿਜਲੀ ਸਪਲਾਈ ਸਵੇਰੇ 9.30 ਵਜੇ ਸ਼ਾਮ 5.00 ਵਜੇ ਤੱਕ ਬੰਦ ਰਹੇਗੀ

Read More

BREKING..ਦਸੂਹਾ ਵਿਖੇ ਚਾਇਨਾ ਡੋਰ ਨਾਲ ਨਗਰ ਕੌਂਸਲ ਦਾ ਡਰਾਈਵਰ ਬੁਰੀ ਤਰਾਂ ਹੋਇਆ ਜਖਮੀ,ਬੁੱਲ ਪਾਟਾ, ਪੀ ਜੀ ਆਈ ਰੈਫਰ

ਦਸੂਹਾ 2 ਮਾਰਚ(ਚੌਧਰੀ) : ਅੱਜ ਸ਼ਾਮ ਚਾਰ ਵਜੇ ਦੇ ਕਰੀਬ ਚਾਇਨਾ ਡੋਰ ਦੇ ਨਾਲ ਨਗਰ ਕੌਂਸਲ ਦਾ ਡਰਾਈਵਰ ਜੋ ਕਿ ਦਫਤਰ ਦੇ ਕੰਮ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਅਚਾਨਕ ਉਸਦੇ ਸਾਹਮਣੇ ਚਾਇਨਾ ਡੋਰ ਆ ਜਾਣ ਨਾਲ ਉਸਦਾ ਬੁੱਲ ਬੁਰੀ ਤਰਾਂ ਪਾਟ ਗਿਆ ਹੈ।

Read More

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਅਧਿਐਨ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ

ਗੜ੍ਹਦੀਵਾਲਾ 2 ਮਾਰਚ(ਚੌਧਰੀ) : ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਅਧਿਐਨ ਵਿਭਾਗ ਵੱਲੋਂ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਲੈਕਚਰ ਕਰਵਾਇਆ ਗਿਆ।

Read More

ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ ਦੀ ਮੀਟਿੰਗ ‘ਚ ਕੋਵਿਡ-19 ਵੈਕਸੀਨੇਸ਼ਨ ਲਗਵਾਉਣ ਬਾਰੇ ਚਰਚਾ : ਚੌਧਰੀ ਕੁਮਾਰ ਸੈਣੀ

ਦਸੂਹਾ 2 ਮਾਰਚ(ਚੌਧਰੀ) : ਸੀਨੀਅਰ ਸਿਟੀਜ਼ਨਜ਼ ਵੈਲਫੇਅਰ
ਐਸੋਸੀਏਸ਼ਨ ਦਸੂਹਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਕਮਾਡੈਂਟ ਸ.
ਬਖਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਚੌਧਰੀ ਬੰਤਾ ਸਿੰਘ ਕਲੋਨੀ ਵਿਖੇ ਕੇ ਐਮ ਐਸ ਕਾਲਜ ਦੇ ਸੈਮੀਨਾਰ ਹਾਲ ਵਿਖੇ ਹੋਈ।

Read More

LETEST.. ਐਨ ਆਰ ਆਈ ਅਜੈਬ ਸਿੰਘ ਵਲੋਂ ਪਿੰਡ ਦੇ ਸਕੂਲ ਦੀਆਂ ਛੱਤਾਂ ਦੀ ਰਿਪੇਅਰ ਲਈ 50 ਹਜਾਰ ਰੁਪਏ ਭੇਂਟ

ਗੜ੍ਹਦੀਵਾਲਾ 2 ਮਾਰਚ(ਚੌਧਰੀ) : ਪਿੰਡ ਤਲਵੰਡੀ ਜੱਟਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਛੱਤਾਂ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਖਰਾਬ ਸੀ। ਸਕੂਲ ਦੀਆਂ ਛੱਤਾਂ ਦੀ ਮੁਰੰਮਤ ਦਾ ਕੰਮ ਹੁਣ ਸ਼ੁਰੂ ਕਰਵਾਇਆ ਗਿਆ ਹੈ। ਪਿੰਡ ਦੇ ਐਨ ਆਰ ਆਈ ਵੀਰ ਅਜੈਬ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਕਨੇਡਾ ਵੱਲੋਂ ਸਕੂਲ ਦੀ ਛੱਤ ਦੀ ਮੁਰੰਮਤ ਦੇ ਲਈ 50 ਹਾਜ਼ਰ ਰੁਪਏ ਦੇ ਕੇ ਸਕੂਲ ਦੀ ਮਦਦ ਕੀਤੀ ਗਈ ਹੈ ।

Read More

ਗੜ੍ਹਦੀਵਾਲਾ ਵਿਖੇ ਦਿੱਲੀ ਸੰਘਰਸ਼ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਕੈਂਡਲ ਮਾਰਚ ਕੱਢ ਕੇ ਦਿੱਤੀ ਸ਼ਰਧਾਂਜਲੀ

ਗੜ੍ਹਦੀਵਾਲਾ, 2 ਮਾਰਚ ( ਚੌਧਰੀ ) : ਬੀਤੀ ਦਿਨ ਦੇਰ ਸ਼ਾਮ ਗੜਦੀਵਾਲਾ ਵਿਖੇ ਐਮ ਸੀ ਬਿੰਦਰਪਾਲ ਬਿੱਲਾ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਵਲੋਂ ਦਿੱਲੀ ਸੰਘਰਸ਼ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਕੈਂਡਲ ਮਾਰਚ ਕੱਢਕ ਸ਼ਰਧਾਂਜਲੀ ਭੇਂਟ ਕੀਤੀ ਗਈ।

Read More

ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਜ਼ਿਲ੍ਹਾ ਪੱਧਰੀ ਲੜੀਵਾਰ ਭੁੱਖ ਹੜਤਾਲ ਸ਼ੁਰੂ, ਮਿੰਨੀ ਸਕੱਤਰੇਤ ਹੁਸ਼ਿਆਰਪੁਰ ਅੱਗੇ 10 ਮਾਰਚ ਤੱਕ ਹੋਵੇਗੀ ਭੁੱਖ ਹੜਤਾਲ

ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਜ਼ਿਲ੍ਹਾ ਪੱਧਰੀ ਲੜੀਵਾਰ ਭੁੱਖ ਹੜਤਾਲ ਸ਼ੁਰੂ
ਮਿੰਨੀ ਸਕੱਤਰੇਤ ਹੁਸ਼ਿਆਰਪੁਰ ਅੱਗੇ 10 ਮਾਰਚ ਤੱਕ ਹੋਵੇਗੀ ਭੁੱਖ ਹੜਤਾਲ
ਹੁਸ਼ਿਆਰਪੁਰ, 2 ਮਾਰਚ :  ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਆਪਣੀਆਂ ਮੰਗਾਂ ਸਬੰਧੀ ਅਤੇ ਸਰਕਾਰ ਦੀ ਵਾਅਦਾ-ਖਿਲਾਫੀ ਵਿਰੁੱਧ ਪੰਜਾਬ ਸਰਕਾਰ ਦੇ ਬੱਜਟ ਸੈਸ਼ਨ ਦੌਰਾਨ ਮਿਤੀ 2 ਤੋਂ 10 ਮਾਰਚ ਤੱਕ ਜ਼ਿਲ੍ਹਾ ਕੇਂਦਰਾਂ ਤੇ ਲੜੀਵਾਰ ਭੁੱਖ ਹੜਤਾਲਾਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸਦੇ ਤਹਿਤ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਅੱਗੇ ਜ਼ਿਲ੍ਹਾ ਕਨਵੀਨਰ ਸਾਥੀ ਰਾਮਜੀਦਾਸ ਚੌਹਾਨ, ਓਂਕਾਰ ਸਿੰਘ, ਸੂਰਜ ਪ੍ਰਕਾਸ਼ ਆਨੰਦ ਦੀ ਅਗਵਾਈ ਹੇਠ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਜਿਸ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਵੱਡੀ ਗਿਵਤੀ ਵਿੱਚ ਸ਼ਮੂਲੀਅ

Read More

LETEST.. ਜਰੂਰੀ ਮੁਰੰਮਤ ਕਾਰਨ 5 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 2 ਮਾਰਚ(ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜੀ: ਕੁਲਦੀਪ ਸਿੰਘ ਠਾਕਰ ਉਪ ਮੰਡਲ ਅਫਸਰ ਸਚਾਲਣ
ਦਫਤਰ ਗੜਦੀਵਾਲਾ ਨੇ ਦੱਸਿਆ ਕਿ 5 ਮਾਰਚ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਤੋਂ ਸ਼ਾਮ 5 ਵੱਜੇ ਤੱਕ 66 ਕੇ ਵੀ ਲਾਇਨ ਦਸੂਆ ਤੋਂ ਗੜਦੀਵਾਲਾ ਦੀ ਨਵੀਂ ਲਾਇਨ ਉਸਾਰੀ ਐਗਮੋਟੇਸਨ ਕਾਰਣ ਬਿਜਲੀ ਦੀ ਸਪਲਾਈ ਬੰਦ ਰਹੇਗੀ

Read More

ਜ਼ਿਲੇ ਦੇ ਸਮੂਹ ਪੋਲਿੰਗ ਬੂਥਾਂ ’ਤੇ ਈ- ਐਪਿਕ ਡਾਊਨਲੋਡ ਕਰਨ ਲਈ 6 ਅਤੇ 7 ਮਾਰਚ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ : ਅਮਿਤ ਕੁਮਾਰ ਪੰਚਾਲ

ਹੁਸ਼ਿਆਰਪੁਰ, 02 ਮਾਰਚ :
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਹਿਤਾਂ ਅਨੁਸਾਰ ਈ- ਐਪਿਕ ਕਾਰਡ ਡਾਊਨਲੋਡ ਕਰਨ ਲਈ ਜ਼ਿਲੇ ਵਿੱਚ ਦੋ ਰੋਜਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਤਹਿਤ ਰਜਿਸਟਰਡ ਵੋਟਰ ਆਪਣਾ ਈ- ਐਪਿਕ ਆਪਣੇ ਪੋਲਿੰਗ ਬੂਥਾਂ ’ਤੇ ਜਾ ਕੇ ਡਾਊਨਲੋਡ ਕਰਵਾ ਸਕਦੇ ਹਨ।

Read More

ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਵਲੋਂ 3 ਮਾਰਚ, ਦੀ ਮਹਾ ਰੋਸ ਰੈਲੀ ਵਿੱਚ ਸਾਮਿਲ ਹੋਣ ਦਾ ਐਲਾਨ: ਜਸਵੀਰ ਤਲਵਾੜਾ,ਸੰਜੀਵ ਧੂਤ ,ਤਿਲਕ ਰਾਜ

ਗੜ੍ਹਦੀਵਾਲਾ / ਹੁਸ਼ਿਆਰਪੁਰ 2 ਮਾਰਚ (ਚੌਧਰੀ ) : ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਕਲ ਮਿਤੀ 3 ਮਾਰਚ 2021 ਨੂੰ ਅਜਗਰ ਦੁਆਰਾ ਨਿਗਲੀਆ ਪੋਸਟਾਂ ਦੇ ਵਿਰੁੱਧ ਹੋ ਰਹੀ ਸਾਂਝੇ ਅਧਿਆਪਕ ਮੋਰਚੇ ਦੀ ਮਹਾ ਰੈਲੀ ਦਾ ਪੂਰਾ ਸਮਰਥਨ ਕਰਦੀ ਹੈ।ਜਿਥੇ ਕਮੇਟੀ ਇਕ ਪਾਸੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸਾਰੇ ਹੀ ਸਾਥੀਆਂ ਨੂੰ ਇਸ ਮਹਾ ਰੈਲੀ ਵਿੱਚ ਪਹੁੰਚਣ ਦੀ ਅਪੀਲ ਕਰਦੀ ਹੈ ,ਉਥੇ ਹੀ ਸਰਕਾਰ ਨੂੰ ਚੇਤਾਵਨੀ ਵੀ ਦਿੰਦੀ ਹੈ ਕਿ ਜੇਕਰ ਸਰਕਾਰ ਨੇ ਹੁਣ ਆਪਣੀਆਂ ਲੂੰਬੜ ਚਾਲਾਂ ਨਾਲ ਸਾਨੂੰ ਤੰਗ ਕਰਨਾ ਨਾ ਛੱਡਿਆ ਤਾਂ ਅਸੀਂ ਸਰਕਾਰ ਦਾ

Read More

LETEST.. ਗੜ੍ਹਦੀਵਾਲਾ ‘ਚ 48 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ

ਗੜ੍ਹਦੀਵਾਲਾ, 2 ਮਾਰਚ (ਚੌਧਰੀ) ਸਥਾਨਕ ਪੁਲਿਸ ਵੱਲੋਂ ਇਲਾਕਾ ਗਸਤ ਬਾ-ਚੈਕਿੰਗ ਦੌਰਾਨ ਕਾਲਰਾ ਮੋੜ ਤੇ ਇੱਕ ਵਿਅਕਤੀ ਨੂੰ 48 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ

Read More

ਬੱਬਲੂ ਭੀਖੋਵਾਲ ਨੇ ਮੰਗੀ ਡੁਮੇਲੀ ਨੂੰ ਹਰਾ ਕੇ ਖ਼ਾਨਪੁਰ ਛਿੰਝ ਮੇਲੇ ਤੇ ਕੀਤਾ ਕਬਜਾ

ਗੜ੍ਹਦੀਵਾਲਾ 1 ਮਾਰਚ (ਚੌਧਰੀ) : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਖ਼ਾਨਪੁਰ ਵਿਖੇ ਛਿੰਝ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਇਸ ਛਿੰਝ ਮੇਲੇ ਵਿਚ ਡੇਢ ਸੌ ਦੇ ਕਰੀਬ ਨਾਮੀ ਪਹਿਲਵਾਨਾਂ ਨੇ ਭਾਗ ਲਿਆ। ਇਸ ਛਿੰਝ ਮੇਲੇ ਵਿਚ ਵੱਡੀ ਰੁਮਾਲੀ ਦੀ ਕੁਸ਼ਤੀ ਮੰਗੀ ਡੁਮੇਲੀ ਅਤੇ ਬੱਬਲੂ ਭੇਖੋਵਾਲ ਦੇ ਵਿਚਕਾਰ ਹੋਈ।

Read More

सैनिको, पूर्व सैनिकों व उनके आश्रितों के बच्चों को नाममात्र फीस पर बेहतर शिक्षा प्रदान करवा रहा है सैनिक इंस्टीट्यूट: ब्रिगेडियर सतिंदर सिंह

होशियारपुर, 01 मार्च:
सैनिक इंस्टीट्यूट आफ मैनेजमेंट एंड टेक्नालाजी के नोडल अधिकारी कर्नल(रिटा.) दलविंदर सिंह ने बताय कि डिपार्टमेंट आफ डिफेंस सर्विसेज वेलफेयर विभाग की ओर से प्रदेश के अलग-अलग जिलों में चलाए जा रहे सैनिक इंस्टीट्यूट आफ मैनेजमेंट एंड टेक्नालाजी का यूथ फेस्टीवल करवाया गया, जिसमें  डायरेक्टर रक्षा सेवाएं कल्याण विभाग पंजाब ब्रिगेडियर सतिंदर सिंह ने मुख्य मेहमान के तौर पर शिरकत की। इस कार्यक्रम में अलग-अलग जिलों से सैनिक इंस्टीट्यूट्स के फैकिलिटी सदस्य व विद्यार्थियों के साथ-साथ उनके अभिभावक भी उपस्थित थे। यूथ फेस्टीवल में सैनिक इंस्टीट्यूटस के विद्यार्थियों की ओर से सांस्कृतिक कार्यक्रम पेश किया व उनके अल

Read More

ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਮਾਪੇ-ਅਧਿਆਪਕ ਮਿਲਣੀ ਕੱਲ ਮੰਗਲਵਾਰ ਨੂੰ -ਡੀ.ਈ.ਓ ਇੰਜੀ. ਸੰਜੀਵ ਗੌਤਮ 

ਹੁਸ਼ਿਆਰਪੁਰ,1 ਮਾਰਚ ( ਆਦੇਸ਼ )
 ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਮਾਪਿਆਂ ਨਾਲ ਮੀਟਿੰਗਾਂ ਕਰਕੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਿਹਤਰ ਬਣਾਉਣ ਦੇ ਉਪਰਾਲੇ ਲਗਾਤਾਰ ਜਾਰੀ ਹਨ।ਫਰਵਰੀ ਮਹੀਨੇ ਦੌਰਾਨ ਸਮੂਹ ਸਰਕਾਰੀ ਸਕੂਲਾਂ ਦੇ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਵਿਸ਼ਾਵਾਰ ਪ੍ਰੀ-ਬੋਰਡ ਮੁਲਾਂਕਣ ਕਰਵਾਇਆ ਗਿਆ। ਇਸ ਮੁਲਾਂਕਣ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸਬੰਧੀ ਮਾਪਿਆਂ ਨੂੰ ਜਾਣੂ ਕਰਵਾਉਣ ਅਤੇ ਸਾਲਾਨਾ ਪ੍ਰੀਖਿਆਵਾਂ ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਪ੍ਰਾਪਤੀ ਲਈ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਦੇ ਉਦੇਸ਼ ਨਾਲ 2 ਮਾਰਚ ਨੂੰ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ।

Read More

राज्य उप्प्रमुख रणजीत राणा की अध्यक्षता में शिवसेना जिला कार्यकारिणी का पुनर्गठन

होशियारपुर (आदेश ) शिवसेना बालठाकरे की बैठक स्थानीय कार्यालय कमेटी बजार में राज्य उप्प्रमुख रणजीत राणा की अध्यक्षता में संपन्न हुई .
जिसमें शिवसेना जिला कार्यकारिणी का पुनर्गठन किया गया. इस अवसर पर जिला कार्यकारिणी में जिला प्रमुख शशी डोगरा , सिनियर उपाध्यक्ष अशोक पठानियां, शम्मी शर्मा व संजीव सूद को जिला उपाध्यक्ष, ओमप्रकाश को जिला संगठन सचिव, संतोष गुप्ता को जिला महासचिव , दीपक सैणी को जिला सचिव, प्रदीप सिंह लाडी को जिला संयु

Read More

ਬਾਹਟੀਵਾਲ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ

ਗੜ੍ਹਦੀਵਾਲਾ 1 ਮਾਰਚ (ਚੌਧਰੀ) : ਗੜ੍ਹਦੀਵਾਲਾ ਦੇ ਪਿੰਡ ਬਾਹਟੀਵਾਲ ਵਿਖੇ ਡਾ. ਰਾਮਜੀ ਮੁੱਖ ਸੇਵਾਦਾਰ ਦਰਬਾਰ ਸ੍ਰੀ ਬਾਲਾਜੀ ਅਤੇ ਸਰਕਲ ਪ੍ਰਧਾਨ ਕੰਢੀ ਏਰੀਆ ਐੱਸ.ਸੀ. ਵਿੰਗ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ।

Read More

मानवीय गुणों को धारण करने से जीवन सुखमयी व्यतीत होगा – सत्गुरु माता सुदीक्षा जी महाराज

होशियारपुर, 01 मार्च, 2021: ‘‘यदि हम वास्तव में मनुष्य कहलाना चाहते हैं तो हमें मानवीय गुणों को अपनाना होगा। इसके विपरीत यदि कोई भी भावना मन में आती है तो हमें स्वयं का मूल्यांकन करना होगा और सूक्ष्म दृष्टि से मन के तराजू़ में तोलकर उसे देखना होगा। ऐसा करने से हमें यह एहसास होगा कि हम कहां पर गलत हैं।’’ यह प्रेरणादायी विचार निरंकारी सत्गुरु माता सुदीक्षा जी महाराज ने महाराष्ट्र के 54वें प्रादेशिक निरंकारी सन्त समागम के समापन पर व्यक्त किए।

Read More

ਹੁਸ਼ਿਆਰਪੁਰ ਜਿਲੇ ਵਿੱਚ ਤਿੰਨ ਮੌਤਾ, 41 ਨਵੇ ਪਾਜੇਟਿਵ ਮਰੀਜ

ਹੁਸ਼ਿਆਰਪੁਰ 1 ਮਾਰਚ  :     ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  2565 ਨਵੇ ਸੈਪਲ ਲੈਣ  ਨਾਲ ਅਤੇ   2545 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  41 ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 8623 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 312173 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  301769  ਸੈਪਲ  ਨੈਗਟਿਵ,  ਜਦ ਕਿ 3469 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 197` ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 374    ਹੈ । ਐਕਟਿਵ ਕੇਸਾ ਦੀ ਗਿਣਤੀ  374 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 8086 ਹੈ । ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਅੱਜ

Read More

जालन्धर के  डॉ समीर नय्यर  व डॉ रोहित अरोड़ा को मिला सम्मान , आयुष मंत्रालय से ओजोन थेरेपी का सर्टिफिकेट कोर्स अर्जित करने वाले पंजाब के पहले डॉक्टर बने 

जालंधर : देश-विदेश में विभिन्न रोगों के उपचार के लिए कई तरह की चिकित्सा पद्धतियों यथा एलोपैथी, आयुर्वेदिक व होम्योपैथिक आदि तथा थेरेपीज़ यथा फार्माकोथेरेपी, ब्यूटी थेरेपी, साइकोथेरपी, माइंड बॉडी थेरपी, मड थेरेपी आदि का सहारा लिया जाता है। इसी सिलसिले में ओजोन थेरेपी ने भी इस क्षेत्र में कदम रख दिया है व काफी चर्चित हो रही है। नेशनल इंस्टीट्यूट ऑफ नैचरोपैथी आयुष मंत्रालय, भारत सरकार द्वारा देश भर से बीस डॉक्टर्स  इस ओजोन थेरेपी के कोर्स करके थेरेपी के प्रचार प्रसार में जुट जाएंगे , उत्तर भारत से सिर्फ डॉ समीर व डॉ रोहित इसमें शामिल थे व ये दोनों पंजाब  में लोगों की ओजोन थेरेपी से  सेवा करेंगे ।
  दंत चिकित्सक डॉ. समीर नैय्यर व इनके सहयोगी दंत चिकित्सक डॉ. रोहित अरोड़ा नेशनल इंस्टीट्यूट ऑफ नेचरोपैथी से सर्टिफिकेट कोर्स अर्जित करके बताया की  इस थेरेपी का प्रचार प्रसार पंजाब  में किया जा

Read More

LETEST..ਮਾਸਟਰ ਕੇਡਰ ਯੂਨੀਅਨ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਰੋਸ ਪ੍ਰਦਰਸ਼ਨ

ਗੜ੍ਹਦੀਵਾਲਾ 1 ਮਾਰਚ(ਚੌਧਰੀ) : ਅੱਜ 1 ਮਾਰਚ 2021ਨੂੰ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੱਦੇ ਤੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਸਕੱਤਰ ਵਲੋਂ ਲੁਕਵੇਂ ਢੰਗ ਨਾਲ ਈ ਪੰਜਾਬ ਦੇ ਪੋਰਟਲ ਤੇ ਸਰਕਾਰੀ ਸਕੂਲਾਂ ਵਿੱਚੋ ਸ਼ੈਂਕਸ਼ਨ ਅਸਾਮੀਆਂ ਖਤਮ ਕਰਨ ਦਾ ਉਪਰਾਲਾ ਕੀਤਾ ਗਿਆ

Read More

LETEST..28 ਫਰਵਰੀ ਨੂੰ ਪਟਿਆਲਾ ਵਿਖੇ ਹੋਈ ਮਹਾਂ ਰੈਲੀ ਦੇ ਦਬਾਅ ਸਦਕਾ ਪੰਜਾਬ ਸਰਕਾਰ ਨੇ ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਨੂੰ ਦਿੱਤਾ 18 ਮਾਰਚ ਨੂੰ ਮੀਟਿੰਗ ਦਾ ਸੱਦਾ : ਸੰਜੀਵ ਧੂਤ,ਤਿਲਕ ਰਾਜ

ਗੜ੍ਹਦੀਵਾਲਾ1ਮਾਰਚ(ਚੌਧਰੀ) : 28 ਫਰਬਰੀ ਨੂੰ ਪਟਿਆਲਾ ਵਿਖੇ ਹੋਈ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਮਹਾ ਰੈਲੀ ਵਿੱਚ ਕਰਮਚਾਰੀਆਂ ਦੇ ਵਿਸ਼ਾਲ ਸੈਲਾਬ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਘਬਰਾਹ ਗਈ ਤੇ ਉਸ ਨੇ ਸੰਘਰਸ਼ ਕਮੇਟੀ ਨੂੰ 18 ਮਾਰਚ ਨੂੰ ਮੀਟਿੰਗ ਦਾ ਸੱਦਾ ਦੇ ਦਿੱਤਾ ਹੈ

Read More

बुरी खबर : विधायक अंगद सिंह के पीए विक्की का कोरोना के चलते निधन, शुगर भी थी

नवांशहर, 1 मार्च (जोशी)
नवांशहर से विधायक अंगद सिंह के पीए राकेश कुमार विक्की की मौत हो गई है। वे पिछले कुछ दिनों से डीएमसी लुधियाना में दाखिल थे तथा कोरोना से
संक्रिमत थे। स्व. राकेश कुमार विक्की चुनाव वाले दिन कोरोना की चपेट में आए थे तथा तब से अस्पताल में
उपचारधीन थे। वे 42 वर्ष के थे।

Read More

ਹੁਸ਼ਿਆਰਪੁਰ ਪੁਲਿਸ ਨੇ 50 ਗ੍ਰਾਮ ਹੈਰੋਇਨ ਅਤੇ 01 ਲੱਖ ਰੁਪਏ ਰਾਸ਼ੀ ਦੀ ਬ੍ਰਾਮਦ ਕੀਤੀ, ਦੋ ਗ੍ਰਿਫਤਾਰ

ਹੁਸ਼ਿਆਰਪੁਰ : ਨਵਜੋਤ ਸਿੰਘ ਮਾਹਲ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ
ਜਿਲਾ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਪੁਲਿਸ
ਕਪਤਾਨ ਤਫਤੀਸ਼ ਅਤੇ ਸ੍ਰੀ ਜਗਦੀਸ਼ ਰਾਜ ਅੱਤਰੀ ਉਪ ਪੁਲਿਸ ਕਪਤਾਨ (ਸਿਟੀ)
ਹੁਸ਼ਿਆਰਪੁਰ ਜੀ ਦੀ ਯੋਗ ਰਹਿਨੁਮਾਈ ਹੇਠ ਨਸ਼ੇ ਵੇਚਣ ਵਾਲਿਆ ਦੇ ਖਿਲਾਫ ਵਿੱਢੀ
ਮੁਹਿੰਮ ਤਹਿਤ ਇੰਸ:ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ
ਟੀਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ  ਦੋ

Read More

जिले के सरकारी अस्पतालों में नि:शुल्क व सूचीबद्ध प्राइवेट अस्पतालों में 250 रुपए प्रति डोज के हिसाब से लगेगी वैक्सीन

होशियारपुर, 01 मार्च:
अतिरिक्त डिप्टी कमिश्नर(सामान्य) अमित कुमार पांचाल ने बताया कि कोविड-19 से बचाव संबंधी टीकाकरण के पहले व दूसरे चरण के बाद आज तीसरे चरण की शुरुआत हो गई है और अब 60 वर्ष या इससे अधिक आयु के व्यक्ति अपना पहचान पत्र दिखा कर कोविड बचाव संबंधी टीकाकरण करवा सकते हैं। इसके अलावा 45 से 59 वर्ष के व्यक्ति जो किसी भी तरह की गंभीर बीमारी से पीडि़त है, वे भी यह वैक्सीन लगवा सकते हैं, परंतु उनको रजिस्टर्ड मैडिकल प्रैक्टीशनर्ज से लि

Read More

ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਗੜ੍ਹਸ਼ੰਕਰ ਦੇ ਜੌੜਿਆਂ ਨੂੰ ਐਲਾਨਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ

ਹੁਸ਼ਿਆਰਪੁਰ, 01 ਮਾਰਚ :
ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਹੁਸ਼ਿਆਰਪੁਰ ਵਿੱਚ ਕੋਵਿਡ-19 ਸਬੰਧੀ ਮੌਜੂਦਾ ਹਾਲਾਤ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਧਾਰਾ 144 ਸੀ.ਆਰ.ਪੀ.ਸੀ. ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵਾਰਡ ਨੰਬਰ 11, ਮੁਹੱਲਾ ਜੌੜਿਆਂ, ਸਿਵਲ ਹਸਪਤਾਲ ਗੜ੍ਹਸ਼ੰਕਰ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਹੈ।

Read More

ਜਰੂਰੀ ਮੁਰੰਮਤ ਕਾਰਨ 3 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜਦੀਵਾਲਾ ਨੇ ਦੱਸਿਆ ਕਿ 3 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 10 ਤੋਂ ਸ਼ਾਮ 5 ਵੱਜੇ ਤੱਕ 66 ਕੇ ਵੀ ਲਾਇਨ ਦਸੂਆ ਤੋਂ ਗੜਦੀਵਾਲਾ ਦੀ ਨਵੀਂ ਲਾਇਨ ਉਸਾਰੀ ਐਗਮੋਟੇਸਨ ਕਾਰਣ ਬਿਜਲੀ ਦੀ ਸਪਲਾਈ ਬੰਦ ਰਹੇਗੀ।

Read More

श्री गुरु रविदास महाराज जयंती के उपलक्ष्य में राहगीरों के लिए लगाया लंगर

गढ़दीवाला 1 मार्च (चौधरी) : श्री गुरु रविदास महाराज जी की जयंती के उपलक्ष्य में मेन रोड मार्किट के नौजवानों की तरफ से सेठ मार्किट मेन रोड पर लंगर लगाया गया।इस मौके पर सबसे पहले गुरुचरणों में अरदास की गई।

Read More

Punjab Police arrest 392 drug smugglers/suppliers, registers 283 FIRs in 3 days – DGP Dinkar Gupta

CHANDIGARH, February 28:

 Further intensifying the war to eradicate drugs menace from the state, the Punjab Police under its special drive launched against the drug menace have arrested 392 persons after registering 283 FIRs under the NDPS act across the state. The week-long drive commenced on February 25, 2021.

 Director General of Police (DGP) Punjab Dinkar Gupta

Read More

 ਵੱਡੀ ਖ਼ਬਰ : ਹੁਸ਼ਿਆਰਪੁਰ ਦੀ ਮੇਹਟੀਆਣਾ ਪੁਲਿਸ ਵਲੋਂ ਚੋਰੀ ਦੀ ਵਾਰਦਾਤ 72 ਘੰਟੇ ਵਿਚ ਟਰੇਸ, ਪੌਣੇ 2 ਲੱਖ ਦੇ ਟੱਚ ਸਕਰੀਨ ਮੋਬਾਇਲ ਬਰਾਮਦ

ਹੁਸ਼ਿਆਰਪੁਰ (ਆਦੇਸ਼ ):  ਨਵਜੋਤ ਸਿੰਘ ਮਾਹਲ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਜੀ, ਦੇ ਦਿਸ਼ਾ ਨਿਰਦੇਸਾ
ਅਤੇ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਪੀ.ਪੀ.ਐਸ, ਐਸ.ਪੀ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ, ਅਤੇ ਸ਼੍ਰੀ ਪ੍ਰੇਮ ਸਿੰਘ
ਪੀ.ਪੀ.ਐਸ, ਡੀ ਐਸ ਪੀ ਪੀ ਬੀ ਆਈਐਨ. ਡੀ. ਪੀ. ਐਸ. ਐਕਟ, ਸ੍ਰੀ ਗੁਰਪ੍ਰੀਤ ਸਿੰਘ ਡੀ.ਐਸ.ਪੀ ਸਬ-ਡਵੀਜਨ
ਹੁਸ਼ਿਆਰਪੁਰ ਦੀਆਂ ਹਦਾਇਤਾਂ ਮੁਤਾਬਿਕ ਚਲਾਈ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿਮ ਤਹਿਤ ਵਧੀਕ ਮੁੱਖ
ਅਫਸਰ sI ਅਮਰਿੰਦਰ ਸਿੰਘ ਥਾਣਾ ਮੇਹਟੀਆਣਾ ਦੀ ਯੋਗ ਕਾਰਵਾਈ ਹੇਠ ASI ਸੁਰਿੰਦਰ ਕੁਮਾਰ ਨੇ ਦੋਰਾਨੇ ਤਫਤੀਸ਼ 13
ਮੋਬਾਇਲ ਟੱਚ ਵੱਖ ਵੱਖ ਕੰਪਨੀਆ ਦੇ ਬਾਮਦ ਕੀਤੇ ਗਏ ਹਨ।

Read More

माहिलपुर में ससुराल जाकर अपनी पत्नी की तेजधार हथियार से हत्या कर दी

माहिलपुर/ होशियारपुर (अश्वनी ) : होशियारपुर में  एक शख्स ने ससुराल जाकर अपनी पत्नी की तेजधार हथियार से हत्या कर दी है जबकि इस घटना में उसके सास-ससुर गंभीर रूप से घायल हो गए है। वारदात की सूचना मिलने के बाद पुलिस ने आरोपी को गिरफ्तार कर लिया है और आगे की कार्रवाई शुरू कर दी है। 

Read More