LATEST: ਦੋਧੀ ਜੇ ਦੁੱਧ ਚ ਮਿਲਾਵਟ ਨਹੀਂ ਕਰਦੇ ਤਾਂ ਸੈਂਪਲ  ਦੇਣ ਤੋਂ ਘਬਰਾਉਂਦੇ ਕਿਓਂ , ਜ਼ਿਲਾ ਸਿਹਤ ਅਫਸਰ ਲਖਵੀਰ ਸਿੰਘ ਵਲੋਂ ਧਮਕੀਆਂ ਦੇ ਬਾਵਜੂਦ ਛਾਪੇਮਾਰੀ ਜਾਰੀ

ਹੁਸ਼ਿਆਰਪੁਰ (ਆਦੇਸ਼ ) ਹੁਸ਼ਿਆਰਪੁਰ ਚ ਦੁੱਧ ਦਾ ਬੇਹੱਦ ਮਾੜਾ ਹਾਲ ਹੈ। ਹਰ ਥਾਂ ਦੁੱਧ  ਚ ਮਿਲਾਵਟ ਹੋ ਰਹੀ ਹੈ।  ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ। ਸ਼ਹਿਰ ਚ ਦੁੱਧ ਲਗੇ ਦਾਅ 45 ਤੋਂ 65 ਰੁਪਏ ਵਿਕ ਰਿਹਾ ਹੈ। ਮਹਿੰਗਾਈ ਦੇ ਚਲਦੇ ਲੋਕ ਸਸਤਾ ਦੁੱਧ ਪੀਣ ਲਇ ਮਜਬੂਰ ਹਨ ਅਤੇ ਜੋ ਦੁੱਧ 60 ਤੋਂ 65 ਵਿਕ ਰਿਹਾ ਹੈ. ਉਸਦੀ ਸ਼ੁੱਧਤਾ ਦੀ ਵੀ ਕੋਈ ਗਾਰੰਟੀ ਨਹੀਂ। 

Read More

BREAKING NEWS: ਵੱਡੀ ਖ਼ਬਰ : ਦਸੂਹਾ ‘ਚ ਪਿਉ-ਪੁੱਤ ਨੇ ਖੇਤੀ ਕਾਨੂੰਨਾਂ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ

ਦਸੂਹਾ / ਹੁਸ਼ਿਆਰਪੁਰ (ਆਦੇਸ਼ , ਚੌਧਰੀ ) ਦਸੂਹਾ ‘ਚ ਪਿਉ-ਪੁੱਤ ਨੇ ਖੇਤੀ ਕਾਨੂੰਨਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਨੇ ਸੁਸਾਇਡ ਨੋਟ ਵਿਚ ਖੁਦਕੁਸ਼ੀ ਦਾ ਕਾਰਨ ਖੇਤੀ ਕਾਨੂੰਨਾਂ ਨੂੰ ਦੱਸਿਆ ਹੈ। ਉਨ੍ਹਾਂ ਨੇ ਖੁਦਕੁਸ਼ੀ ਨੋਟ ਵਿਚ ਲਿਖਿਆ ਹੈ ਕਿ ਉਹ ਕਰਜ਼ੇ ਅਤੇ ਖੇਤੀ ਕਾਨੂੰਨਾਂ ਤੋਂ ਪਰੇਸ਼ਾਨ ਹੋ ਕੇ ਮੌਤ ਗਲੇ ਲਾ ਰਹੇ ਹਨ।
ਇਹ ਦੋਵੇਂ ਕਿਸਾਨ ਪਿਉ ਪੁੱਤਰ ਦਸੂਹਾ ਦੇ ਪਿੰਡ ਮੱ

Read More

तेज रफ्तार कार ने साइकिल सवार को मारी टक्कर,सड़क पर खड़े मोटरसाइकिल सहित कार नाले में गिरी,1 गंभीर जख्मी

होशियारपुर,19 फरवरी (CDT) : होशियारपुर बलवीर कलोनी रोड पर एक तेज रफ्तार कार ने एक साइकिल सवार को टक्कर मार कर गंभीर रूप से घायल कर दिया। साइकल को टक्कर मारने के बाद सामने खड़े दो बाइक को टक्कर मारती हुई कार मोटरसाइकिल सहित नाले में जा गिरी जिससे एक बाइक पूरी तरह क्षतिग्रस्त हो गई व दूसरी को भी काफी नुकसान हुआ।

Read More

ਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼ 134 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 20 ਫਰਵਰੀ (CHOUDHARY) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ(ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 134ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।

Read More

EXCLUSIVE..ਜੈਨ ਕਲੋਨੀ ਗੜ੍ਹਦੀਵਾਲਾ ਵਿਖੇ ਲੀਕ ਹੁੰਦੇ ਸੀਵਰੇਜ ਨੇ ਲੋਕਾਂ ਜੀਣਾ ਕੀਤਾ ਮੁਹਾਲ

ਗੜ੍ਹਦੀਵਾਲਾ 19 ਫਰਵਰੀ (CHOUDHARY) : ਗੜ੍ਹਦੀਵਾਲਾ ਦੇ ਵਾਰਡ ਨੰਬਰ 1 ਜੈਨ ਕਲੋਨੀ ਵਿਖੇ ਲੀਕ ਹੋ ਰਿਹਾ ਸੀਵਰੇਜ ਬੀਮਾਰੀਆਂ ਦੇ ਨਾਲ ਨਾਲ ਲੋਕਾਂ ਦਾ ਜੀਣਾ ਮੁਹਾਲ ਕਰ ਰਿਹਾ ਹੈ।ਇਸ ਮੌਕੇ ਮੁੱਹਲਾ ਨਿਵਾਸੀ ਮਨਦੀਪ ਸਿੰਘ, ਨਿੰਦਰ ਕੌਰ, ਬਲਵੀਰ ਕੌਰ, ਸੰਤੋਸ਼ ਕੁਮਾਰੀ, ਬਖ਼ਸ਼ਿਸ਼ ਕੌਰ,ਰਮੇਸ਼,ਸਤਪਾਲ ਸਿੰਘ,ਮਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਹ ਸੀਵਰੇਜ ਲੀਕ ਹੋਣ ਨਾਲ ਮੁੱਹਲੇ ਵਿੱਚ ਬਦਬੂ ਫੈਲਾ ਰਿਹਾ ਹੈ।

Read More

ਸ੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੇ644 ਵੇਂ ਪ੍ਰਕਾਸ ਪਰਵ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸ਼ੁਰੂ

ਗੜ੍ਹਦੀਵਾਲਾ 19 ਫਰਵਰੀ (CHOUDHARY) : ਪਿੰਡ ਪੰਡੋਰੀ ਅਟਵਾਲ ਵਿਖੇ ਸ੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੇ 644 ਵੇਂ ਪ੍ਰਕਾਸ ਪਰਵ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ੍ਰੀ ਗੁਰੁ ਰਵਿਦਾਸ ਸਭਾ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ 25 ਫਰਵਰੀ ਤੱਕ ਪ੍ਰਭਾਤ ਫੇਰੀਆਂ ਲਗਾਤਾਰ ਚੱਲਣਗੀਆਂ।26 ਫਰਵਰੀ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਰਖੇ ਜਾਣਗੇ।

Read More

LETEST..ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਮੋਰਚੇ ਲਈ ਰਵਾਨਾ

ਗੜ੍ਹਦੀਵਾਲਾ 19 ਫਰਵਰੀ (CHOUDHARY) : ਅੱਜ ਸੰਤ ਬਾਬਾ ਸੇਵਾ ਸਿੰਘ ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਮਨਜੋਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਇੱਕ ਵਿਸ਼ਾਲ ਕਾਫਲਾ ਦਿੱਲੀ ਮੋਰਚੇ ਲਈ ਰਵਾਨਾ ਹੋਇਆ।

Read More

LETEST..ਪੀਸੀਸੀਟੀਯੂ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਵਲੋਂ ਜਾਰੀ ਪੇ-ਕਮਿਸ਼ਨ ਦੀ ਚਿੱਠੀ ਦੇ ਵਿਰੋਧ ਚ ਦਿੱਤਾ ਧਰਨਾ

ਗੜ੍ਹਦੀਵਾਲਾ 19 ਫਰਵਰੀ (CHOUDHARY ) :ਅੱਜ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ ਸੀ ਸੀ ਟੀ ਯੂ) ਦੇ ਮੈਂਬਰਾਂ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਕਾਲਜ ਟੀਚਰ ਆਰਗੇਨਾਈਜ਼ੇਸ਼ਨ (ਪੀ ਫੈਕਟੇ) ਦੇ ਸੱਦੇ ਤੇ ਕਾਲਜ ਕੈਂਪਸ ਵਿੱਚ 12 ਤੋਂ 1 ਵਜੇ ਤੱਕ ਧਰਨਾ ਦਿੱਤਾ ਗਿਆ।

Read More

LETEST..ਜਰੂਰੀ ਮੁਰੰਮਤ ਕਾਰਨ 20 ਫਰਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 19 ਫਰਵਰੀ(CHOUDHARY) : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜੀ: ਕੁਲਦੀਪ ਸਿੰਘ ਠਾਕਰ ਉਪ ਮੰਡਲ ਅਫਸਰ ਸਚਾਲਣ ਦਫਤਰ ਗੜਦੀਵਾਲਾ ਨੇ ਦੱਸਿਆ ਕਿ 20 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 10 ਤੋਂ ਸ਼ਾਮ 5 ਵੱਜੇ ਤੱਕ 66 ਕੇ ਵੀ ਲਾਇਨ ਦਸੂਆ ਤੋਂ ਗੜਦੀਵਾਲਾ ਦੀ ਨਵੀਂ ਲਾਇਨ ਉਸਾਰੀ ਐਗਮੋਟੇਸਨ ਕਾਰਣ ਬਿਜਲੀ ਦੀ ਸਪਲਾਈ ਬੰਦ ਰਹੇਗੀ

Read More

LATEST: ਨਰੇਸ਼ ਬੱਤਾ ਮਿਊਂਸਪਲ ਕਾਰੋਪਰੇਸ਼ਨ ਆਫਿਸਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਚੈਅਰਮੇਨ ਬਣੇ

ਹੁਸਿ਼ਆਰਪੁਰ  (ਆਦੇਸ਼ ) ਅੱਜ ਬਾਅਦ ਦੁਪਹਿਰ 3.00 ਵਜੇ ਨਗਰ ਨਿਗਮ, ਹੁਸਿ਼ਆਰਪੁਰ ਦੇ ਮੀਟਿੰਗ ਹਾਲ ਵਿੱਚ ਨਗਰ ਨਿਗਮ, ਹਸਿ਼ਆਰਪੁਰ ਦੇ ਅਫਸਰ ਸਾਹਿਬਾਨਾਂ ਦੀ ਮੀਟਿੰਗ ਹੋਈ। ਜਿਸ ਵਿੱਚ ਨਗਰ ਨਿਗਮ ਦੇ ਸਾਰੇ ਅਫਸਰ ਸਾਹਿਬਾਨ ਹਾਜਰ ਹੋਏ।

ਇਸ ਮੀਟਿੰਗ ਵਿੱਚ ਸਰਬਸਮੰਤੀ ਨਾਲ ਦੀ ਮਿਊਂਸਪਲ ਕਾਰੋਪਰੇਸ਼ਨ

Read More

ਤੇਲੇ/ਚੇਪੇ ਦੀ ਗਿਣਤੀ ਤੋਂ ਬਾਅਦ ਹੀ ਸਿਫਾਰਿਸ਼ ਕੀਤੀ ਸਪਰੇਅ ਦਾ ਛਿੜਕਾਅ ਕੀਤਾ ਜਾਵੇ : ਮੁੱਖ ਖੇਤੀਬਾੜੀ ਅਫ਼ਸਰ

ਹੁਸ਼ਿਆਰਪੁਰ, 19 ਫਰਵਰੀ :
ਕਿਸਾਨਾਂ ਵਲੋਂ ਸਰੋਂ ਅਤੇ ਕਣਕ ’ਤੇ ਤੇਲੇ/ਚੇਪੇ ਦੇ ਹਮਲੇ ਦੇ ਡਰ ਤੋਂ ਬੇਲੋੜੀਆਂ ਕੈਮੀਕਲ ਸਪਰੇਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਮੱਧੂ ਮੱਖੀਆਂ ’ਤੇ ਬੜਾ ਮਾੜਾ ਅਸਰ ਹੋ ਰਿਹਾ ਹੈ ਅਤੇ ਇਸ ਕਾਰਨ ਮੱਧੂ ਮੱਖੀ ਪਾਲਕਾਂ ਨੂੰ ਬਹੁਤ

Read More

LATEST: एससी कमिशन के चेयरमैन विजय सांपला के घर पहुंचे गवर्नर वी पी सिंह बदनोर

होशियारपुर (आदेश ) पंजाब के एससी कमिशन के प्रधान व पूर्व केंद्रीय राज्य मंत्री विजय सांपला की माता जी के निधन पर शोक व्यक्त करने के लिए राज्यपाल वीपी सिंह बदनौर उनके घर पहुंचे।

Read More

LATEST: ਨਗਰ ਨਿਗਮ ਵਿੱਚ ਤਰਕੀ ਉਪਰੰਤ ਐਸ.ਡੀ.ੳ ਅਸ਼ਵਨੀ ਸ਼ਰਮਾ ਨੇ ਆਪਣਾ ਅਹੁਦਾ ਸੰਭਾਲਿਆ

ਹੁਸ਼ਿਆਰਪੁਰ 19 ਫਰਵਰੀ 2021  (ਆਦੇਸ਼ ) ਨਗਰ ਨਿਗਮ ਹੁਸ਼ਿਆਰਪੁਰ ਦੇ ਦਫ਼ਤਰ ਵਿਖੇ ਅਸ਼ਵਨੀ ਸ਼ਰਮਾ ਨੇ ਅੱਜ ਨਗਰ ਨਿਗਮ ਦੇ ਐਸ.ਡੀ.ੳ ਇਲੈਕਟ੍ਰੀਕਲ ਵੱਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ।

Read More

LATEST: ਆਰਮੀ ’ਚ ਮੈਡੀਕਲ ਫਿੱਟ ਨੌਜਵਾਨਾਂ ਦੀ ਲਿਖਤੀ ਪ੍ਰੀਖਿਆ ਦੀ ਮੁਫ਼ਤ ਤਿਆਰੀ ਲਈ ਕੋਚਿੰਗ ਕਲਾਸਾਂ ਸ਼ੁਰੂ, ਕੋਚਿੰਗ ਕਲਾਸਾਂ ਜ਼ਿਲ੍ਹਾ ਜਲੰਧਰ, ਕਪੂਰਥਲਾ, ਤਰਨਤਾਰਨ ਅਤੇ ਹੁਸ਼ਿਆਰਪੁਰ ਦੇ ਨੌਜਵਾਨਾਂ ਲਈ

ਹੁਸ਼ਿਆਰਪੁਰ, 19 ਫਰਵਰੀ :
ਕੈਂਪ ਇੰਚਾਰਜ ਸੀ-ਪਾਈਟ ਸ਼ਿਵ ਕੁਮਾਰ ਨੇ ਦੱਸਿਆ ਕਿ ਜਿਹੜੇ ਨੌਜਵਾਨਾਂ ਨੇ ਜਲੰਧਰ ਵਿਖੇ ਆਰਮੀ ਦੀ ਭਰਤੀ ਵਿੱਚ ਭਾਗ ਲਿਆ ਹੈ ਅਤੇ ਜੋ ਮੈਡੀਕਲ ਫਿੱਟ ਹੋ ਚੁੱਕੇ ਹਨ, ਉਨ੍ਹਾਂ ਨੌਜਵਾਨਾਂ ਦੀਆਂ ਮੁਫ਼ਤ ਕੋਚਿੰਗ ਕਲਾਸਾਂ ਸੀ-ਪਾਈਟ ਕੈਂਪ ਥੇਹ ਕਾਂਜਲਾ ਕਪੂਰਥਲਾ ਵਿਖੇ ਵਿਸ਼ਿਆਂ ਦੇ ਮਾਹਰ ਅਧਿਆਪਕਾਂ ਵਲੋਂ ਸ਼ੁਰੂ ਹੋ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਇਹ ਕੋਚਿੰਗ ਕਲਾਸਾਂ ਜ਼ਿਲ੍ਹਾ ਜ

Read More

LETEST ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਜਰੂਰਤਮੰਦ ਦੇ ਇਲਾਜ ਲਈ 10 ਹਾਜ਼ਰ ਰੁਪਏ ਦੀ ਆਰਥਿਕ ਮਦਦ ਭੇਂਟ

ਗੜ੍ਹਦੀਵਾਲਾ 19 ਫਰਵਰੀ (CHOUDHARY) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਟਾਂਡਾ ਦੇ ਪਿੰਡ ਜਾਜਾ ਦੇ ਨਿਵਾਸੀ ਅਨਿਲ ਕੁਮਾਰ ਦੇ ਇਲਾਜ ਲਈ 10 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ ਕੀਤੀ ਹੈ।

Read More

ਵੱਡੀ ਖ਼ਬਰ: ਸੁੰਦਰ ਸ਼ਾਮ ਨੇ ਦੁਖੀ ਹੋ ਕੇ ਪਾਰਟੀ ਤੋਂ ਦੇ ਦਿੱਤਾ ਅਸਤੀਫਾ

ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਭਾਜਪਾ ਪਾਰਟੀ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਈ ਹੋਰ ਨੇਤਾਵਾਂ ਤੋਂ ਬਾਅਦ ਹੁਣ ਪੰਜਾਬ ਭਾਜਪਾ ਦੇ ਕਾਰਜਕਾਰੀ ਮੈਂਬਰ ਸ਼ਾਮ ਸੁੰਦਰ  ਨੇ ਵੀ ਅਸਤੀਫਾ ਦੇ ਦਿੱਤਾ ਹੈ

Read More

ਕਿਸਾਨ-ਮਜ਼ਦੂਰ ਯੁਨੀਅਨ ਗੜ੍ਹਦੀਵਾਲਾ 21 ਫਰਵਰੀ ਨੂੰ ਕੱਢੇਗੀ ਟਰੈਕਟਰ ਰੈਲੀ

ਗੜਦੀਵਾਲਾ, 19 ਫਰਵਰੀ(CHOUDHARY )- ਗੁਰਦੁਆਰਾ ਰਾਮਪੁਰ
ਖੇੜਾ ਸਾਹਿਬ ਵਿਖੇ ਸੰਤ ਬਾਬਾ ਸੇਵਾ ਸਿੰਘ ਦੀ ਅਗਵਾਈ ਹੇਠ
ਕਿਸਾਨਾਂ ਦੀ ਮੀਟਿੰਗ ਹੋਈ ।ਜਿਸ ਵਿਚ ਫੈਸਲਾ ਕੀਤਾ ਗਿਆ
ਕਿ ਕਿਸਾਨ-ਮਜ਼ਦੂਰ ਯੂਨੀਅਨ ਗੜ੍ਹਦੀਵਾਲਾ

Read More

UPDATED: ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਦਾ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆ ਮਾਰ ਕੇ ਕਤਲ

ਫਰੀਦਕੋਟ: ਫਰੀਦਕੋਟ ‘ਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭਲਵਾਨ ਦਾ 2 ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ। ਸ਼ਹਿਰਵਾਸੀ ਅਮਨ ਵੜਿੰਗ ਨੇ ਕਿਹਾ ਕਿ ਜਿਸ ਜਗ੍ਹਾ ਇਹ ਵਾਰਦਾਤ ਵਾਪਰੀ ਹੈ, ਉਹ ਵੀਆਈਪੀ ਰੋਡ ਹੈ ਅਤੇ ਇਥੇ ਭਾਰੀ ਟਰੈਫਿਕ ਵੀ ਰਹਿੰਦਾ। ਇਥੇ ਜੁਬਲੀ ਸਿਨੇਮਾਂ ਚੌਕ ‘ਚ ਪੁਲਿਸ ਦਾ ਨਾਕਾ ਲੱਗਾ ਰਹਿੰਦਾ ਹੈ। ਅਜਿਹੀ ਜਗ੍ਹਾ ‘ਤੇ ਸ਼ਰੇਆਂਮ ਖੌਫਨਾਕ ਘਟਨਾਂ ਨੂੰ ਅੰਜਾਮ ਦੇਣ ਨਾਲ ਜਿਲ੍ਹੇ ਅੰਦਰ ਕਾਨੂੰਨ ਵਿਵਸਥਾਂ ਵੀ ਸਵਾਲ ਖੜ੍ਹੇ ਹੋਏ ਹਨ।

ਐਸਪੀ ਅਪ੍ਰੇਸ਼ਨ ਫਰੀਦਕੋਟ ਭੁਪਿੰਦਰ ਸਿੰਘ ਨੇ ਦੱਸਿਆ

Read More

LETEST…ਕੇ.ਐੱਮ.ਐਸ ਕਾਲਜ ਦਸੂਹਾ ਵਿਖੇ 8ਵੀਂ ਖੇਡ ਪ੍ਰਤੀਯੋਗਿਤਾ 2021 ਕਰਵਾਈ : ਪ੍ਰਿੰਸੀਪਲ ਡਾ.ਸ਼ਬਨਮ ਕੌਰ

ਦਸੂਹਾ 18 ਫਰਵਰੀ (CHOUDHARY) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ.ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਯੂਨੀਵਰਸਿਟੀ ਦੇ ਨਿਰਦੇਸ਼ਾਂ ਅਨੁਸਾਰ ਖੇਡ ਕੂਦ ਨੂੰ ਵਧਾਉਣ ਲਈ ਕੇ.ਐੱਮ.ਐਸ ਕਾਲਜ ਵਿਖੇ 8ਵੀਂ ਖੇਡ ਪ੍ਰਤੀਯੋਗਿਤਾ ਕਰਵਾਈ ਗਈ। ਇਸ ਪ੍ਰਤੀਯੋਗਿਤਾ ਵਿੱਚ ਚੇਅਰਮੈਨ ਚੌ. ਕੁਮਾਰ ਸੈਣੀ ਵਿਸ਼ੇਸ਼ ਅਤਿੱਥੀ ਦੇ ਤੌਰ ਤੇ ਸ਼ਾਮਲ ਹੋਏ

Read More

ਰੋਜ਼ਗਾਰ ਬਿਊਰੋ ਵਲੋਂ ਵਿਦੇਸ਼ ਸਟੱਡੀ ਅਤੇ ਵਿਦੇਸ਼ ਪਲੇਸਮੈਂਟ ਸੈਲ ਬਾਰੇ ’ਚ ਵੀ ਨੌਜਵਾਨਾਂ ਨੂੰ ਕੀਤਾ ਜਾਵੇ ਜਾਗਰੂਕ- DC ਰਿਆਤ

ਹੁਸ਼ਿਆਰਪੁਰ, 18 ਫਰਵਰੀ (ਆਦੇਸ਼ ) :
ਗਾਰਡੀਅਨ ਆਫ ਗਵਰਨੈਂਸ (ਜੀ.ਓ.ਜੀਜ਼) ਵਲੋਂ ਦਿੱਤੀ ਗਈ ਫੀਡ ਬੈਕ ਰਿਪੋਰਟ ਪ੍ਰਸ਼ਾਸਨਿਕ ਸੁਧਾਰ, ਲੋਕ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਅਹਿਮ ਸਾਬਤ ਹੋ ਰਹੀ ਹੈ। ਇਹ ਵਿਚਾਰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਜੀ.ਓ. ਜੀਜ਼ ਦੇ ਕੰਮਾਂ ਦੀ ਸਮੀਖਿਆ ਕਰਨ ਦੌਰਾਨ ਪ੍ਰਗਟ ਕੀਤੇ। ਇਸ ਦੌਰਾਨ ਵੱਖ-ਵੱਖ

Read More

BREAKING NEWS: MARKED WITH DEVOTION AND DEDICATION PREPARATIONS FOR THE NIRANKARI SANT SAMAGAM IN FULL SWING

Hoshiarpur (ADESH PARMINDER SINGH, MANPREET SINGH MANNA ) 

February 18, 2021: Maharashtra’s 54th Nirankari Sant Samagam will be conducted from February 26 to 28, (2021) in a virtual format under the divine presence of Her Holiness Nirankari Satguru Mata Sudiksha Ji Maharaj. In the prevailing pandemic situation of Covid-19 and abiding by the guidelines laid by the Govt; the Sant Nirankari Mission in its resolve to continue with the series of its Regional Samagams has taken recourse to a virtual format.

Read More

LETEST..ਸੰਯੁਕਤ ਮੋਰਚੇ ਦੇ ਸੱਦੇ ਤੇ ਕਿਸਾਨਾਂ ਜੱਥੇਬੰਦੀਆਂ ਵਲੋਂ ਗਰਨਾ ਸਾਹਿਬ ਰੇਲਵੇ ਟਰੈਕ ਤੇ 4 ਘੰਟੇ ਮੁਕੰਮਲ ਜਾਮ,ਰੇਲ ਆਵਾਜਾਈ ਰਹੀ ਠੱਪ

ਗੜ੍ਹਦੀਵਾਲਾ 18 ਫਰਵਰੀ (CHOUDHARY ) : ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੇਲਵੇ ਟਰੈਕ ਜਲੰਧਰ ਪਠਾਨਕੋਟ ਦੇ ਗਰਨਾ ਸਾਹਿਬ ਵਿਖੇ 12 ਤੋਂ 4 ਵਜੇ ਤੱਕ ਕਿਸਾਨ ਜੱਥੇਬੰਦੀਆਂ ਵਲੋਂ 4 ਘੰਟੇ ਮੁਕੰਮਲ ਜਾਮ ਲਗਾਇਆ ਗਿਆ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਖਿਲਾਫ਼ ਜਮਕੇ ਨਾਹਰੇਬਾਜ਼ੀ ਕੀਤੀ ਗਈ।

Read More

सख्ती से ट्रैफिक नियमों का पालन: डिप्टी कमिश्नर व एस.एस.पी ने स्कूल व कमर्शियल वाहनों को लगाए रिफलेक्टर

होशियारपुर, 18 फरवरी (आदेश ):      
डिप्टी कमिश्नर अपनीत रियात व एस.एस.पी नवजोत सिंह माहल की ओर से आज स्कूल बसों व कमर्शियल वाहनों पर रिफलेक्टर लगाए लगाए। उन्होंने कहा कि हर वाहन पर रिफलेक्टर लगा होना जरुरी क्योंकि वाहनों पर रिफलेक्टर न होने के कारण अंधेरे व धुंध में हादसे हो जाते हैं। इस दौरान उनके साथ सचिव रिजनल ट्रांसपोर्ट अथारिटी सुखविंदर सिंह बराड़ भी मौजूद थे।  
डिप्टी कमिश्नर ने सचिव रिजनल ट्रांसपोर्ट अथारिटी व जिला ट्रैफि

Read More

BREAKING.. ਮੋਦੀ ਸਰਕਾਰ ਤੋਂ ਦੁਖੀ ਕਿਸਾਨਾਂ ਨੇ ਦਸੂਹਾ ਦੇ ਗਰਨਾ ਸਾਹਿਬ ਸਟੇਸ਼ਨ ਤੇ ਭਾਰੀ ਗਿਣਤੀ ‘ਚ ਲਗਾਇਆ ਧਰਨਾ, ਰੇਲ ਸੇਵਾਵਾਂ ਠੱਪ

BREaKING.. ਦਸੂਹਾ ਦੇ ਗਰਨਾ ਸਾਹਿਬ ਸਟੇਸ਼ਨ ਤੇ ਭਾਰੀ ਗਿਣਤੀ ‘ਚ ਕਿਸਾਨਾਂ ਵਲੋਂ ਲਗਾਇਆ ਧਰਨਾ,ਰੇਲ ਸੇਵਾਵਾਂ ਠੱਪ

ਗੜ੍ਹਦੀਵਾਲਾ, 18 ਫ਼ਰਵਰੀ (CHOUDHARY ) ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਰੇਲ ਰੋਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿਸ ਦੇ ਤਹਿਤ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਦੀ ਅ

Read More

ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਚ ਸਨੀ ਦਿਓਲ ਦੇ ਢਾਈ ਕਿਲੋ ਹੱਥ ਤੇ ਮਾਰਿਆ 29 ਕਿਲੋਗ੍ਰਾਮ ਹਥੌੜਾ, ਚਾਰੋ ਖਾਨੇ ਚਿੱਤ , ਜੈਸੀ ਕਰਨੀ ਵੈਸੇ ਭਰਨੀ, ਧਰਮਿੰਦਰ ਦੁਖੀ, 29 vichon 29 ਕਾਂਗਰਸ ਜਿਤੀ

ਗੁਰਦਾਸਪੁਰ 18 ਫ਼ਰਵਰੀ ( ਅਸ਼ਵਨੀ ) :- ਗੁਰਦਾਸਪੁਰ ਵਿੱਚ  ਭਾਜਪਾ ਦਾ ਇਕ ਵੀ ਉਮੀਦਵਾਰ ਨਹੀਂ ਜਿੱਤ ਸਕਿਆ, ਕੈਪਟਨ ਅਮਰਿੰਦਰ ਸਿੰਘ ਨੇ ਸਨੀ ਦਿਓਲ ਦੇ ਢਾਈ ਕਿਲੋ ਹੱਥ ਤੇ ਮਾਰਿਆ ਹਥੌੜਾ ਮਾਰ ਕੇ , ਚਾਰੋ ਖਾਨੇ ਚਿੱਤ ਕਰ ਦਿੱਤਾ ਹੈ  । ਸ਼ਹਿਰੀ ਅਧਾਰ ਵਾਲੀ ਭਾਜਪਾ ਤੀਜੇ ਨੰਬਰ ਤੇ ਰਹੀ ਅਕਾਲੀ ਦਲ ਨੇ ਭਾਜਪਾ ਨੂੰ ਪਛਾੜ ਕੇ ਦੂਜਾ ਸਥਾਨ ਹਾਸਲ ਕੀਤਾ । ਪ੍ਰਤਾਪ ਸਿੰਘ ਬਾਜਵਾ ਦੇ ਗੜ ਵਿੱਚ ਵਿੱਚ ਸੇਂਧ ਲਾਉਣ ਵਿੱਚ ਸਫਲ ਰਹੇ ਅਕਾਲੀ ਜਦੋਕਿ ਭਾਜਪਾ ਦੇ ਕਈ ਬਹੁਗਿਣਤੀ ਦੇ ਤੋਰ ਤੇ ਜਾਣੇ ਜਾਂਦੇ ਇਲਾਕਿਆ ਵਿੱਚ ਵੀ ਨਹੀਂ ਖੁਲਿਆ ਭਾਜਪਾ ਦਾ ਖਾਤਾ ।

Read More

ਵੱਡੀ ਖ਼ਬਰ: ਸੁੰਦਰ ਸ਼ਾਮ ਅਰੋੜਾ ਨੇ ਕਿਹਾ, ਮੋਹਾਲੀ ਚ ਵੀ ਮੂਧੇ ਮੂਹ ਡਿਗੇ ਭਾਜਪਾ ਨੇਤਾ

ਮੋਹਾਲੀ/ ਹੁਸ਼ਿਆਰਪੁਰ : (ਹਰਦੇਵ ਸਿੰਘ ਮਾਨ , ਮਨਪ੍ਰੀਤ ਮੰਨਾ ) ਮੋਹਾਲੀ ਵਿਚ ਵੀ ਬੀਜੇਪੀ  ਦੇ ਲੋਕਾਂ ਨੇ ਫੱਟੇ ਚੱਕ ਦਿਤੇ ਹਨ।  ਇਹ ਲੋਕ ਪੰਜਾਬੀਆਂ ਨੂੰ ਅੱਤਵਾਦੀ , ਵੱਖਵਾਦੀ , ਮਾਓਵਾਦੀ, ਪਾਕਿਸਤਾਨੀ , ਤੇ ਮੁੱਠੀਭਰ ਲੋਕ ਕਹਿੰਦੇ ਸਨ।  ਮੋਹਾਲੀ ਦੇ 50 ਵਾਰਡਾਂ ਲਈ 14 ਫਰਵਰੀ ਨੂੰ ਹੋਈਆਂ ਵੋਟਾਂ ਵਿਚੋਂ 44 ਵਾਰਡਾਂ ਦੇ ਨਤੀਜੇ ਆ ਗਏ ਹਨ। ਇਨ੍ਹਾਂ ਵਿਚੋਂ 32 ਵਾਰਡਾਂ ’ਤੇ ਕਾਂਗਰਸ ਪਾਰਟੀ ਨੇ ਕਬਜ਼ਾ ਕਰ ਲਿਆ ਤੇ 6 ਸੀਟਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਸੱਤਾ ’ਤੇ ਕਾਬਜ਼ ਹੋਣ ’ਚ ਸਫ਼ਲਤਾ ਹਾਸਿਲ ਕਰ ਲਈ। 50 ਵਾਰਡਾਂ ਵਿਚੋਂ 10 ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕਰਕੇ ਰਵਾਇਤੀ ਪਾ

Read More

बड़ी ख़बर : मोदी सरकार खिलाफ किसान आज दोपहर 12 से 4 बजे तक रेल रोको आंदोलन करेंगे, पंजाब, हरियाणा, उत्तर प्रदेश और पश्चिम बंगाल में रेल रोको आंदोलन का सबसे ज्यादा असर पड़ने की संभावना, 20 अतिरिक्त कंपनियों को तैनात

पंजाब :  किसान आज दोपहर 12 से 4 बजे तक रेल रोको आंदोलन करेंगे जिसके चलते रेलवे ने अपनी खास तैयारियां की हैं।इंडियन रेलवे ने किसानों के रेल रोको आंदोलन को देखते हुए आज कई ट्रेनों को रद्द कर दिया है, वहीं कुछ के रूट में परिवर्तन किया है। रेल रोको आंदोलन का मकसद कृषि कानूनों को वापस लेने के लिए सरकार पर दबाव बनाना है जिसको लेक

Read More

सुंदर शाम अरोड़ा ने मीडिया ही नहीं बल्कि कर किसी को लाज़वाब कर दिया

होशियारपुर (आदेश परमिंदर सिंह ) इसमें कोई शक नहीं सूंदर शाम अरोड़ा ने एक तरफ़ा जीत दर्ज की है।  आपको याद होगा की एक सप्ताह पहले दोआबा टाइम्स में इस बात का ज़िकर  किया गया था की सूंदर शाम अरोड़ा किसानी पिछोकड़ से सम्बन्धित है. उनका जद्दी शहर गढ़दीवाला है। वह खेतों  में जाते रहे हैं।  पानी का बहाव किस तरफ करना है वह जानते हैं और इसका असर होशियारपुर में ही नहीं बल्कि उनकी धमक गढ्ढीवाला में बह सुनाई देगी।  गढ़दीवाला में भी भाजपा कोई सीट नहीं जीत  पाई।

मंडी बोर्ड का चेयरमैन रहने के कारण व किसानी पि

Read More

बड़ी खबर : कैबिनेट मंत्री सुंदर शाम अरोड़ा ने भाजपा सरकार पर कटाक्ष करते हुए कहा कि क्या अब भी वह तीनों कृषि कानूनों को लोकप्रिय मानती है

होशियारपुर (आदेश ): कांग्रेस के कैबिनेट मंत्री सुंदर शाम अरोड़ा ने पंजाब के शहरी निकाय के चुनाव में पार्टी की शानदार जीत के बाद गुरूवार को भाजपा सरकार पर कटाक्ष करते हुए कहा कि क्या अब भी वह तीनों कृषि कानूनों को लोकप्रिय मानती है. उन्होंने कहा  ‘‘क्या मोदी सरकार अब भी यह भी मानती है कि कृषि कानून लोकप्रिय हैं और सिर्फ पंजाब के किसानों का एक छोटा समूह इनके खिलाफ है?”
अरोड़ा  ने कहा, ‘‘किसान मतदाता हैं. इसी तरह प्र

Read More

ਹੈਰਾਨ ਕਰਨ ਵਾਲੀ ਖ਼ਬਰ : ਸੁੰਦਰ ਸ਼ਾਮ ਅਰੋੜਾ (ਕਾਂਗਰੇਸ ) ਨੇ ਇਸ ਕਦਰ ਪਤਲੀ ਕਰ ਦਿੱਤੀ ਭਾਜਪਾ ਅਤੇ ਆਪ ਦੀ ਹਾਲਤ 

ਹੈਰਾਨ ਕਰਨ ਵਾਲੀ ਖ਼ਬਰ : ਸੁੰਦਰ ਸ਼ਾਮ ਅਰੋੜਾ (ਕਾਂਗਰੇਸ ) ਨੇ ਇਸ ਕਦਰ ਪਤਲੀ ਕਰ ਦਿੱਤੀ ਭਾਜਪਾ ਅਤੇ ਆਪ ਦੀ ਹਾਲਤ ਕਿ ਮੀਡਿਆ ਹੀ ਨਹੀਂ, ਹਰ ਕੋਈ ਹੈਰਾਨ ਹੈ। 

ਅੰਕੜੇ ਵੇਖੋ। 

Read More