LATEST: #MUNICIPAL ELECTION 2021-ਚੋਣਾਂ ਕਰਵਾਉਣ ਦੀਆਂ ਸੇਵਾਵਾਂ ਨਿਭਾਉਣ ਵਾਲ਼ੇ ਕਰਮਚਾਰੀ ਲਗਾਤਾਰ 55 ਘੰਟੇ ਤੋਂ ਵੀ ਵੱਧ ਸਮਾਂ ਲਗਾਤਾਰ ਕੰਮ ਕਰਦੇ ਹਨ, ਪੰਜਾਬ ਸਰਕਾਰ ਤੋਂ ਚੋਣਾਂ ਤੋਂ ਅਗਲੇ ਦਿਨ ਅਰਾਮ ਲਈ ਛੁੱਟੀ ਦੀ ਮੰਗ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ )

ਚੋਣਾਂ ਕਰਵਾਉਣ ਦੀਆਂ ਸੇਵਾਵਾਂ ਨਿਭਾਉਣ ਵਾਲ਼ੇ ਚੋਣ ਅਮਲੇ ਦਾ ਚੋਣ ਪ੍ਰਕਿਰਿਆ ਵਿੱਚ ਬਹੁਤ ਹੀ ਅਹਿਮ ਯੋਗਦਾਨ ਹੁੰਦਾ ਹੈ ਪਰ ਹਰ ਵਾਰ ਹੀ ਚੋਣ ਅਮਲੇ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਨਾਲ਼ ਦੋ-ਚਾਰ ਹੋਣਾ ਪੈਂਦਾ ਹੈ ਇਸ ਵਾਰ ਚੋਣ ਅਮਲੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੋਣਾਂ ਤੋਂ ਇੱਕ ਦਿਨ ਪਹਿਲਾਂ ਤੋਂ ਲੈ ਕੇ ਚੋਣਾਂ ਕਰਵਾਉਣ ਤੋਂ ਬਾਅਦ ਦੇਰ ਰਾਤ ਤੱਕ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਜਮ੍ਹਾਂ ਕਰ

Read More

LETEST..ਐੱਸ.ਪੀ ਹੈਡਕੁਆਟਰ ਰਵਿੰਦਰਪਾਲ ਸਿੰਘ ਅਤੇ ਡੀ.ਐਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਦੀ ਅਗਵਾਈ ਹੇਠ ਗੜ੍ਹਦੀਵਾਲਾ ਪੁਲਸ ਨੇ ਕੱਢਿਆ ਫਲੈਗ ਮਾਰਚ

ਗੜ੍ਹਦੀਵਾਲਾ 12 ਫਰਵਰੀ (CHOUDHARY / PARDEEP SHARMA ) : ਪੰਜਾਬ ਵਿਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਸ ਵਲੋਂ ਅੱਜ ਐੱਸ.ਪੀ ਹੈਡਕੁਆਟਰ ਰਵਿੰਦਰਪਾਲ ਸਿੰਘ ਅਤੇ ਡੀ.ਐਸ.ਪੀ.ਟਾਂਡਾ ਦਲਜੀਤ ਸਿੰਘ ਖੱਖ ਦੀ ਅਗਵਾਈ ਹੇਠ ਗੜ੍ਹਦੀਵਾਲਾ ਵਿਖੇ ਪੁਲਸ ਪਾਰਟੀ ਵਲੋਂ ਗੜ੍ਹਦੀਵਾਲਾ ਵਿਖੇ ਫਲੈਗ ਮਾਰਚ ਕੱਢਿਆ ਗਿਆ।

Read More

BREAKING: # MUNICIPAL ELECTION 2021: ज़िला होशियारपुर में कोई भी पोलिंग स्टेशन व बूथ अति संवेदनशील घोषित नहीं, चुनाव करवाने के लिए सभी तैयारियां मुकम्मल: हरबीर सिंह

होशियारपुर, 12 फरवरी (आदेश , चौधरी, योगेश गुप्ता , करण लाखा ):
अतिरिक्त चुनाव अधिकारी-कम-अतिरिक्त डिप्टी कमिश्नर(विकास) हरबीर सिंह ने बताया कि जिले में म्यूनिसिपल चुनावों संबंधी नगर निगम, नगर परिषदों में वोटिंग संबंधी सभी प्रबंध सुचारु रुप से मुकम्मल कर लिए गए हैं। उन्होंने बताया कि जिले में म्यूनिसिपल चुनावों संबंधी वोटिंग 14 फरवरी को होगी जबकि वोटों की गिनती 17 फरवरी को की जाएगी। उन्होंने बताया कि जिले में नगर निगम, परिषदों में संवेदनशील बूथों को चिन्हित किया गया है और यहां पर सुरक्षा के विशेष इंतजाम भी किए गए हैं

Read More

LETEST..ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਦਸੂਹਾ ਵਲੋਂ ਜੀਓ ਦਫਤਰ ਦਸੂਹਾ ਮੋਹਰੇ ਧਰਨਾ 100 ਦਿਨ ਚ ਪ੍ਰਵੇਸ਼

ਦਸੂਹਾ 12 ਫਰਵਰੀ ( CHOUDHARY ) : ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਦਸੂਹਾ,ਖੇਤ ਮਜਦੂਰ ਯੁਨੀਅਨ ਸੀਟੂ ਵਲੋਂ ਚੈਂਚਲ ਸਿੰਘ ਪਵਾ,ਕਾਮਰੇਡ ਚਰਨਜੀਤ ਸਿੰਘ ਚਠਿਆਲ ਦੀ ਅਗਵਾਈ ਵਿੱਚ ਮੋਦੀ ਵਲੋਂ ਬਣਾਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਦਸੂਹਾ ਵਿਖੇ ਜੀਓ ਦੇ ਦਫਤਰ ਸਾਹਮਣੇ ਲਗਾਤਾਰ ਧਰਨਾ ਲਗਾਤਾਰ ਜਾਰੀ 100 ਵੇਂ ਦਿਨ ਚ ਪ੍ਰਵੇਸ਼ ਕਰ ਗਿਆ।

Read More

ਵੱਡੀ ਖ਼ਬਰ: ਕੋਵਿਡ ਕਰਕੇ ਬਣੇ ਹਾਲਾਤਾਂ ’ਚੋਂ ਤੇਜ਼ੀ ਨਾਲ ਨਿਕਲਣ ਲਈ ਸੁੰਦਰ ਸ਼ਾਮ ਅਰੋੜਾ ਵਲੋਂ ਵੱਡਾ ਉਪਰਾਲਾ, 15 ਉਦਯੋਗਿਕ ਕਲੱਸਟਰਾਂ ਦੀ ਚੋਣ :: CLICK HERE#

ਹੁਸ਼ਿਆਰਪੁਰ , 12 ਫਰਵਰੀ (ਆਦੇਸ਼ ਪਰਮਿੰਦਰ ਸਿੰਘ ):

 ਕੋਵਿਡ ਕਰਕੇ ਬਣੇ ਹਾਲਾਤਾਂ ’ਚੋਂ ਤੇਜ਼ੀ ਨਾਲ ਨਿਕਲਣ, ਸੂਬੇ ਵਿੱਚ ਉਦਯੋਗੀਕਰਨ ਨੂੰ ਹੁਲਾਰਾ ਦੇਣ ਅਤੇ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਕਲੱਸਟਰ ਵਿਕਾਸ ਪਹੁੰਚ ਅਪਣਾਉਣ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਮਾਈਕਰੋ ਐਂਡ ਸਮਾਲ ਇੰਟਰਪ੍ਰਾਇਜਜ਼ ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ (ਐਮਐਸਈ-ਸੀਡੀਪੀ) ਤਹਿਤ ਇਨਾਂ ਲਈ ਕਾਮਨ ਫੈਸਿਲੀਟੇਸ਼ਨ ਸੈਂਟਰ (ਸੀ.ਐਫ.ਸੀ.)

Read More

LATEST: होशियारपुर में सैन्ट्रल कोअपरेटिव बैंक के मुलाजि़मों की तरफ से सतविंद्र पाल सिंह ढट्ट रामदासपुर का विशेष सम्मान  

होशियारपुर  (आदेश, करन लाखा   )आज होशियारपुर में सैन्ट्रल कोअपरेटिव बैंक के मुलाजि़मों की तरफ से श्री धनी राम सिंह पूर्व महासचिव मुलाजि़म यूनियन, स. सुखविन्द्र सिंह पूर्व मैनेज़र, श्री वरिन्द्र यादव पूर्व मैनेज़र आदि की तरफ से सतविंद्र पाल सिंह ढट्ट का स्वागत किया गया। इस अवसर पर देस राज धुग्गा पूर्व चीफ पालिर्यामैंट्री सचिव, स. अवतरा सिंह जौहल पूर्व चेयरमैन, मास्टर कुलविंद्र सिंह जंडा वरिष्ठ नेता, स. परमिन्द्र सिंह पन्नु चेयरमैन पी.ए.डी.बी. भी उपस्थित थे।

Read More

LETEST..ਕਿਸਾਨ ਜਥੇਬੰਦੀਆਂ ਨੇ ਨਗਰ ਕੌਂਸਲ ਚੋਣਾਂ ਵਿਚ ਬੀਜੇਪੀ ਦਾ ਬਾਈਕਾਟ ਕਰਨ ਸਬੰਧੀ ਗੜ੍ਹਦੀਵਾਲਾ ‘ਚ ਕੱਢਿਆ ਪੈਦਲ ਮਾਰਚ

ਗੜ੍ਹਦੀਵਾਲਾ 11 ਫਰਵਰੀ (CHOUDHARY / PARDEEP SHARMA) : ਦਿੱਲੀ ਬਾਰਡਰ ਅਤੇ ਮਾਨਗੜ੍ਹ ਟੋਲ ਪਲਾਜਾ ਤੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਕਿਸਾਨ ਗੰਨਾ ਸੰਘਰਸ਼ ਕਮੇਟੀ ਰੰਧਾਵਾ ਦਸੂਹਾ ਦੇ ਕਿਸਾਨਾਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਅੱਜ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਮੁਖ ਸੇਵਾਦਾਰ ਸੰਤ ਬਾਬਾ ਸੇਵਾ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਟਾਂਡਾ ਮੌੜ ਗੜ੍ਹਦੀਵਾਲਾ ਵਿਖੇ ਇਕੱਠ ਕੀਤਾ ਗਿਆ।

Read More

Latest :- ਵਿਧਾਇਕ ਡਾ. ਰਾਜ ਦੀ ਅਗਵਾਈ ਚ ਵੱਖ-ਵੱਖ ਪਾਰਟੀਆਂ ਦੇ ਨੇਤਾ ਅਤੇ ਵਰਕਰ ਕਾਂਗਰਸ ਪਾਰਟੀ ਚ ਸ਼ਾਮਲ

ਹੁਸ਼ਿਆਰਪੁਰ/ਚੱਬੇਵਾਲ (ਆਦੇਸ਼, ਕਰਨ ਲਾਖਾ) :- ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਅਤੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਹਲਕਾ ਚੱਬੇਵਾਲ ਦੇ ਵਿਕਾਸ ਲਈ ਕਰਵਾਏ ਜਾ ਰਹੇ ਕੰਮਾਂ ਤੋਂ ਪ੍ਰਭਾਵਤ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਅਤੇ ਜਨ ਵਿਰੋਧੀ ਨੀਤੀਆਂ ਤੋਂ ਨਿਰਾਸ਼ ਹੋ ਕੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਕਾਂਗਰਸ ਦਾ ਲੱੜ ਫੜਿਆ। ਕਾਂਗਰਸ ਵਿੱਚ ਸ਼ਾਮਲ ਹੋਣ ਤੇ ੳੁਹਨਾਂ ਦਾ ਸਵਾਗਤ ਕਰਦੇ ਹੋਏ ਵਿਧਾਇਕ ਡਾ. ਰਾਜ

Read More

Latest News :- ਹੁਸ਼ਿਆਰਪੁਰ ਵਿੱਚ ਕੋਰੋਨਾ ਕਾਰਣ ਇੱਕ ਮੌਤ, 8 ਨਵੇ ਪਾਜੇਟਿਵ ਮਰੀਜ

ਹੁਸ਼ਿਆਰਪੁਰ 12 ਫਰਵਰੀ (ਆਦੇਸ਼, ਕਰਨ ਲਾਖਾ) :- ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  988 ਨਵੇ ਸੈਪਲ ਲੈਣ  ਨਾਲ ਅਤੇ   1009  ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  8  ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 8159  ਹੋ ਗਈ ਹੈ । 

Read More

Latest News :- समाजिक संघर्ष पार्टी ने मज़दूर नेता नौदीप कौर को रिहा करवाने के लिए केन्द्र/हरियाणा सरकार से जोरदार मांग की

होशियारपुर, 12 फरवरी (अदेश, करण लाखा) :- समाजिक संघर्ष पार्टी पंजाब के नेताओं सर्वश्री इंजी. किशोर गुरु (इंचार्ज पंजाब तथा चंण्डीगढ़), मास्टर महिन्द्र सिंह हीर (प्रदेश अध्यक्ष), तीर्थ राम तोगडि़या (महासचिव पंजाब), हरविन्द्र सिंह प्रिंस (प्रदेश अध्यक्ष युवा विंग), कुलबंत सिंह चौहान, रिटार्यड एस.डी.ओ., हरदयाल सिंह, हरचन्द सिंह जखवाली, अमर सिंह बरनाला, प्रगट सिंह राजेआना (उप-प्रधान पंजाब), हरजिन्द्र कौर, राजिन्द्र कौर राजा सांसी, सुरिन्द्र कौर (महिला विंग) ने इक्ठे सांझी प्रैस विज्ञप्ति में अनुसूचित जाती की नौज़वान नेता नौदीप कौर (श्री मुक्तसर साहिब) को नाजायज़ ढंग से गिरफ्तार करके तथा उस पर अत्याचार तथा शारीरिक शोषण करने की कारवाई की हरियाणा की भाजपा सरकार तथा वहां की पुलिस की जोरदार शब्दों में निंदा की है।

Read More

Latest News :- 14 फरवरी को होने वाले नगर निगम चुनाव की तैयारियों को अंतिम रूप देते हुए

होशियारपुर 12 फरवरी (आदेश, करण लाखा) :- 14 फरवरी को होने वाले नगर निगम चुनाव की तैयारियों को अंतिम रूप देते हुए आज एसडीएम कम रिटर्निंग अधिकारी मेजर डॉक्टर अमित महाजन तथा नायब तहसीलदार कम रिटर्निंग अधिकारी गुरप्रीत सिंह ने सुपरवाइजरो, मास्टर ट्रेनर्स तथा नगर निगम के अधिकारियों को जरूरी निर्देश जारी किए

Read More

Latest News :- आज़ाद किसान कमेटी दोआबा होशियारपुर की सुतैहरी रोड, रिलायन्स शोरूम के धरने पर हंगामी रैली की गई

होशियारपुर (आदेश, करण लाखा) :- आज आज़ाद किसान कमेटी दोआबा होशियारपुर की सुतैहरी रोड, रिलायन्स शोरूम के धरने पर हंगामी रैली की गई। इस रैली में राजिन्द्र सिंह (आज़ाद), ज्ञान सिंह भलेठू की ओर से जानकारी दी गई कि दिनांक 26 जनवरी को ट्रैक्टर परेड में इस कमेटी के प्रधान को तय किये गए रूट से भटक कर किसी ओर रूट पर जाने की घटना के कारण पड़ताल तक निलंबित कर दिया गया था।

Read More

Latest News :- नशा मुक्ति केंद्र सिविल अस्पताल दसूहा व सरकारी पुर्नवास केंद्र होशियारपुर दोबारा हुए शुरु

होशियारपुर, 12 फरवरी (आदेश, करण लाखा) :- डिप्टी कमिश्नर-कम-चेरयपर्सन जिला नशा मुक्ति पुर्नवास सोसायटी होशियारपुर अपनीत रियात के आदेशों पर जिला नशा मुक्ति पुर्नवास केंद्र फतेहगढ़ होशियारपुर व नशा मुक्ति केंद्र सिविल अस्पताल दसूहा में सार्वजनिक हित को देखते हुए मरीजों को दोबारा दाखिल किया जा रहा, ताकि नशाखोरी के मरीजों का इलाज किया जा सके।

Read More

Latest News :- नौजवान जिला रोजगार व कारोबार ब्यूरो की ओर से दी जा रही सुविधाओं का अधिक  से अधिक करें प्रयोग: ए.डी.सी

होशियारपुर, 12 फरवरी (आदेश, करण लाखा) :- अतिरिक्त डिप्टी कमिश्नर(विकास) हरबीर सिंह ने बताया कि पंजाब सरकार के घर-घर रोजगार मिशन के अंतर्गत जिला प्रशासन की ओर से जिला रोजगार व कारोबार ब्यूरो होशियारपुर में जरुरतमंद नौजवानों को 13 प्रकार की नि:शुल्क सुविधाएं प्रदान की जा रही है। उन्होंने जिले के नौजवानों को अधिक से अधिक संख्या में इन नि:शुल्क सुविधाओं का प्रयोग करने के लिए अपील की।

Read More

BREKING..ਗੜ੍ਹਦੀਵਾਲਾ ਇਲਾਕੇ ‘ਚ 120 ਬੋਤਲਾਂ ਨਜਾਇਜ ਸ਼ਰਾਬ ਸਣੇ ਕਾਬੂ

ਗੜ੍ਹਦੀਵਾਲਾ 12 ਫਰਵਰੀ (CHOUDHARY ) : ਸਥਾਨਕ ਪੁਲਿਸ ਨੇ ਇੱਕ ਵਿਅਕਤੀ ਨੂੰ 120 ਬੋਤਲਾਂ ਨਜਾਇਜ ਸ਼ਰਾਬ ਸਣੇ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਇੰਚਾਰਜ ਇੰਸਪੈਕਟਰ ਬਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਬਾ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਤੂਰਾਂ ਨੂੰ ਜਾ ਰਹੇ ਸੀ ਤਾਂ ਕੱਚੇ ਰਸਤੇ ਵਿੱਚ ਇੱਕ ਮੋਨਾ ਵਿਅਕਤੀ ਆਪਣੇ ਖੱਬੇ ਹੱਥ ਵਿੱਚ ਵਜਨਦਾਰ ਬੋਰਾ ਪਲਾਸਟਿਕ ਲਿਜਾਂਦਾ ਦਿਖਾਈ ਦਿੱਤਾ।

Read More

Latest News :- Municipal Election 2021: 14 ਤੇ 17 ਫਰਵਰੀ ਤੱਕ ਨਹੀਂ ਮਿਲੇਗੀ ਸ਼ਰਾਬ

ਹੁਸ਼ਿਆਰਪੁਰ / ਚੰਡੀਗੜ੍ਹ (ਆਦੇਸ਼, ਕਰਨ ਲਾਖਾ , ਹਰਦੇਵ ਮਾਨ) :- ਨਗਰ ਕੌਂਸਲ ਚੋਣਾਂ 14 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸ ਲਈ 14 ਫਰਵਰੀ ਤੇ 17 ਫਰਵਰੀ ਵੋਟਾਂ ਦੀ ਗਿਣਤੀ ਵਾਲੇ ਦਿਨ ਨੂੰ ਡ੍ਰਾਈ ਡੇਅ ਐਲਾਨ ਦਿੱਤਾ ਗਿਆ ਹੈ।ਇਸ ਸਬੰਧੀ ਜਾਰੀ ਹੁਕਮਾਂ ‘ਚ ਕਿਹਾ ਗਿਆ ਕਿ ਇਸ ਦਿਨ ਅਮਨ-ਕਾਨੂੰਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।

Read More

ਵੱਡੀ ਖ਼ਬਰ -ਲੋਕੀ ਕਹਿੰਦੇ ਨੇ : ਸੁੰਦਰ ਸ਼ਾਮ ਅਰੋੜਾ ਦਾ ਕਿਸਾਨੀ ਪਿਛੋਕੜ ਨਗਰ ਨਿਗਮ ਚੋਣਾਂ ਚ ਜਿੱਤ ਦਾ ਰਾਹ ਕਰ ਦੇਵੇਗਾ ਹੋਰ ਸੌਖਾ ! ਗੜ੍ਹਦੀਵਾਲਾ ਚ ਵੀ ਦਿਖਾਈ ਦੇਵੇਗਾ ਅਸਰ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ) ਕੱਲ ਕਿਸਾਨਾਂ ਵਲੋਂ ਜਗਰਾਓਂ ਚ ਕੀਤੀ ਗਈ ਬੇਹੱਦ ਵੱਡੀ ਰੈਲੀ ਦੇ ਝਟਕੇ ਹੁਸ਼ਿਆਰਪੁਰ ਚ ਵੀ ਮਹਿਸੂਸ ਕੀਤੇ ਗਏ ਹਨ ਤੇ ਚਰਚਾ ਇਹ ਛਿੜ ਗਈ ਹੈ ਕਿ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਪਿਛੋਕੜ ਵੀ  ਕਿਸਾਨੀ ਨਾਲ ਜੁੜਿਆ ਹੋਇਆ ਹੈ ਅਤੇ ਇਸਦਾ ਲਾਭ ਵੀ ਕਾਂਗਰਸ ਨੂੰ ਨਗਰ ਨਿਗਮ ਚੋਣਾਂ ਚ ਸਿਰਫ ਹੁਸ਼ਿਆਰਪੁਰ ਚ ਹੀ ਨਹੀਂ ਬਲਕਿ ਗੜ੍ਹਦੀਵਾਲਾ ਨਗਰ ਕੌਂਸਲ

Read More

Updated : एसएसपी नवजोत माहल के निर्देशों पर जिले में चौकसी बढ़ाई,शरारती तत्वों को चेतावनी व पैट्रोलिंग टीमों की ओर से दिन-रात सख़त पैट्रोलिंग- एसपी संधु

होशियारपुर, 12 फरवरी (आदेश, करण लाखा ):
म्यूनिसिपल चुनाव के मद्देनजर एस.एस.पी नवजोत सिंह माहल के दिशा निर्देशों पर आज जिला पुलिस की ओर से स्थानीय माहिलपुर अड्डा से फ्लैग मार्च निकाला गया जो कि शहर के अलग-अलग हिस्सों में गया।

Read More

Updated :- ਜਗਰਾਓਂ ਚ ਸੰਯੁਕਤ ਕਿਸਾਨ ਮੋਰਚਾ ਦੀ ਪਹਿਲੀ ਮਹਾਪੰਚਾਇਤ ਨੇ ਮੋਦੀ ਸਰਕਾਰ ਦੇ ਕੰਨ ਖੜੇ ਕੀਤੇ

ਜਗਰਾਓਂ / ਹੁਸ਼ਿਆਰਪੁਰ (ਆਦੇਸ਼, ਕਰਨ ਲਾਖਾ) :- ਲੁਧਿਆਣਾ ਦੀ ਜਗਰਾਓਂ ਮੰਡੀ ਚ ਸੰਯੁਕਤ ਕਿਸਾਨ ਮੋਰਚਾ ਦੀ ਪਹਿਲੀ ਮਹਾਪੰਚਾਇਤ ਨੇ ਮੋਦੀ ਸਰਕਾਰ ਦੇ ਕੰਨ ਖੜੇ ਕਰ ਦਿਤੇ ਹਨ । ਜਾਣਕਾਰੀ ਅਨੁਸਾਰ  ਇਹ ਮੰਨਿਆ ਜਾ ਰਿਹਾ ਹੈ ਕਿ ਏਨੀ ਵੱਡੀ ਰੈਲੀ ਬਰਗਾੜੀ ਮੋਰਚੇ ਤੋਂ ਬਾਅਦ ਹੁਣ ਤਕ ਦੀ ਸਭ ਤੋਂ ਵੱਡੀ ਰੈਲੀ ਹੈ ।

Read More

Updated NEWS: ਨਗਰ ਨਿਗਮ, ਨਗਰ ਕੌਸਲ ਅਤੇ ਨਗਰ ਪੰਚਾਇਤਾਂ ਸਬੰਧੀ ਚੋਣ ਪ੍ਰਚਾਰ  ਅੱਜ 12 ਫਰਵਰੀ ਨੂੰ ਸ਼ਾਮ 05.00 ਵਜੇ ਹੋਵੇਗਾ ਬੰਦ

ਹੁਸ਼ਿਆਰਪੁਰ/ ਚੰਡੀਗੜ (ਆਦੇਸ਼ ਪਰਮਿੰਦਰ ਸਿੰਘ ,ਹਰਦੇਵ ਸਿੰਘ ਮਾਨ ), 12 ਫਰਵਰੀ:
ਪੰਜਾਬ ਰਾਜ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਲਈ ਚੋਣ ਪ੍ਰਚਾਰ ਮਿਤੀ 12 ਫਰਵਰੀ 2021 ਨੂੰ ਸ਼ਾਮ 05.00 ਵਜੇ ਸਮਾਪਤ ਹੋ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ 16 ਜਨਵਰੀ, 2021 ਨੂੰ ਐਲਾਨੇ ਗਏ ਚੋਣਾਂ ਸਬੰਧੀ ਪੋ੍ਰਗਰਾਮ ਅਨੁਸਾਰ ਚੋਣ ਪ੍ਰਚਾਰ 12 ਫਰਵਰੀ, 2021 ਨੂੰ ਸਮਾਪਤ ਹੋ ਜਾਵੇਗਾ।

Read More

LETEST NEWS..ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਾਡਲ ਸਕੂਲ ਗੜ੍ਹਦੀਵਾਲਾ ਨੇ ਕੀਤੀ ਲੀਡ ਸਕੂਲ ‘ਚ ਸਮੂਲੀਅਤ

ਗੜ੍ਹਦੀਵਾਲਾ 11 ਫਰਵਰੀ (CHOUDHARY) : ਹਮੇਸ਼ਾ ਆਪਣੀਆਂ ਅਲੱਗ ਸਰਗਰਮੀਆਂ ਕਾਰਨ ਇਲਾਕੇ ਵਿੱਚ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਾਡਲ ਸਕੂਲ ਗੜ੍ਹਦੀਵਾਲਾ ਨੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਪਹਿਲੀ ਵਾਰ ਇੱਕ ਹੋਰ ਮਾਅਰਕਾ ਮਾਰਦਿਆਂ ਸਕੂਲ ਦੇ ਬੱਚਿਆਂ ਨੂੰ ਟੈਕਨੋਲਜੀ ਨਾਲ ਜੋੜਨ ਲਈ ਲੀਡ ਸਕੂਲ ਜੋ ਕਿ ਪੂਰੇ ਭਾਰਤ ਵਿੱਚ ਲਗਭਗ 1200 ਤੋਂ ਵੱਧ ਸਕੂਲਾਂ ਦੀ ਲੜੀ ਹੈ,ਵਿੱਚ ਸਮੂਲੀਅਤ ਕੀਤੀ ਹੈ।

Read More

LETEST.. गाड़ियों से ज्यादा अब ज़ुबान की रफ़्तार “मेक इन इंडिया “का नया आविष्कार : विधायक डोगरा

दसूहा 11 फरवरी (CHOUDHARY) : पंजाब प्रदेश कांग्रेस कमेटी के अध्यक्ष सुनील जाखड़ जी के गत सोमवार ईंधन, एलपीजी एवम् पेट्रोल डीज़ल के दामों में लगातार हो रही बढ़ोतरी के खिलाफ़ 11 फरवरी को राज्यभर में विरोध प्रदर्शन के आह्वान पर आज हल्का विधायक दसूहा अरुण डोगरा ने अपने सैंकड़ों पार्टी कार्यकर्ताओं एवम् पदाधिकारियों के साथ बलगन चौंक दसूहा मे धरना लगाकर मोदी सरकार का पुतलाा जलाया गया ।

Read More

Latest News :- ਚੋਣਾਂ ਦੇ ਮੱਦੇਨਜ਼ਰ ਐੱਸਐੱਸਪੀ ਨਵਜੋਤ ਮਾਹਲ ਵੱਲੋ ਸੁਰੱਖਿਆ ਦੇ ਪੁਖਤਾ ਇੰਤਜ਼ਾਮ, 2000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ

ਹੁਸ਼ਿਆਰਪੁਰ, 11 ਫਰਵਰੀ (ਆਦੇਸ਼, ਕਰਨ ਲਾਖਾ) :- ਮਿਊਂਸਪਲ ਚੋਣਾਂ ਦੇ ਮੱਦੇਨਜ਼ਰ ਐਸ.ਐਸ.ਪੀ.  ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਜ਼ਿਲ੍ਹਾ ਪੁਲਿਸ ਵਲੋਂ ਸਥਾਨਕ ਮਾਹਿਲਪੁਰ ਅੱਡਾ ਤੋਂ ਫਲੈਗ ਮਾਰਚ ਕੱਢਿਆ ਗਿਆ ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਗਿਆ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ 14 ਫਰਵਰੀ ਨੂੰ ਹੋਣ ਜਾ ਰਹੀਆਂ ਮਿਊਂਸਪਲ ਚੋਣਾਂ ਸਬੰਧੀ ਕੀਤੇ ਗਏ ਪੁਲਿਸ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 2000 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚ 4 ਐਸ.ਪੀਜ਼, 14 ਡੀ.ਐਸ.ਪੀਜ਼, 15 ਐਸ.ਐਚ.ਓਜ਼ ਆਦਿ ਸ਼ਾਮਲ ਹਨ।

Read More

Latest News :- ਪੈਟ੍ਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਚ ਵਾਧਾ ਹੋਣ ਨਾਲ ਆਮ ਲੋਕਾਂ ਦਾ ਜੀਣਾ ਹੋਇਆ ਮੁਹਾਲ- ਡਾ. ਰਾਜ ਕੁਮਾਰ ਚੱਬੇਵਾਲ

ਚੱਬੇਵਾਲ (ਆਦੇਸ਼, ਕਰਨ ਲਾਖਾ) :- ਚੱਬੇਵਾਲ ਵਿੱਚ ਕਾਂਗਰਸ ਵਰਕਰਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਪੈਟ੍ਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਤੇ ਹਲਕਾ ਵਿਧਾਇਕ ਡਾ. ਰਾਜ ਕੁਮਾਰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਧਰਨੇ ਵਿੱਚ ਭਾਗ ਲਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਜਮ ਕੇ ਕੋਸੀਆ।
ਇਸ ਮੌਕੇ ਤੇ ਬੋਲਦੇ ਹੋਏ ਡਾ. ਰਾਜ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਵਿੱਚ ਮੋਦੀ ਸਰਕਾਰ ਬਣੀ ਹੈ

Read More

Latest News :- ਹੁਸ਼ਿਆਰਪੁਰ ਵਿੱਚ ਕੋਰੋਨਾ ਕਾਰਣ ਇੱਕ ਮੌਤ, 9 ਨਵੇ ਪਾਜੇਟਿਵ ਮਰੀਜ

ਹੁਸ਼ਿਆਰਪੁਰ 11 ਫਰਵਰੀ (ਆਦੇਸ਼, ਕਰਨ ਲਾਖਾ) :- ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  970 ਨਵੇ ਸੈਪਲ ਲੈਣ  ਨਾਲ ਅਤੇ   1043  ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  9  ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 8151  ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 287123 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  279012 ਸੈਪਲ  ਨੈਗਟਿਵ,  ਜਦ ਕਿ 1665 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ,

Read More

Latest News :- विधायक चब्बेवाल डा. राज कुमार साहिबज़ादा बाबा अजीत सिंह जी के जन्म दिवस पर नतमस्तक हुए 

होशियारपुर, 11 फरवरी (आदेश, करण लाखा) :- साहिब श्री गुरु गोबिन्द सिंह जी के बड़े साहिबज़ादे, साहिबज़ादा बाबा अजीत सिंह जी के जन्म दिवस से सम्बन्धित गुरूदुआरा शहीद, लद्धेवाल, माहिलपुर और गाँव बड्डों में विशाल नगर कीर्तन और कीर्तन दरबार सजाए गए। जिस में क्षेत्र के श्रद्धालुओं बड़ी संख्या में सम्मिलत हुए।

Read More

Latest News :- सशास्त्र बल तैनात किए बगैर पंजाब में निष्पक्ष निकाय चुनाव संभव नहीं :  तीक्ष्ण  सूद

होशियारपुर 11 फरवरी (अदेश, करण लाखा) :- भारतीय जनता पार्टी के वरिष्ठ नेता व पूर्व कैबिनेट मंत्री तीक्ष्ण सूद ने प्रेस को जारी बयान में कहा कि पंजाब में कानून व्यवस्था की स्थिति पूरी तरह से चरमरा गई है। इस हालात के लिए कांग्रेस पार्टी प्रत्यक्ष व अप्रत्यक्ष तौर पर जिम्मेदार है तथा कांग्रेस की सहायता से कांग्रेस के गुंडे बल प्रयोग से चुनाव हथियाने में लगे हुए हैं।

Read More

Latest News :- ਬਿਨ੍ਹਾਂ ਕਿਸੇ ਡਰ ਅਤੇ ਘਬਰਾਹਟ ਦੇ ਕਰਵਾਓ ਕੋਵਿਡ ਟੀਕਾਕਰਣ : ਅਮਿਤ ਕੁਮਾਰ ਪੰਚਾਲ

ਹੁਸ਼ਿਆਰਪੁਰ, 11 ਫਰਵਰੀ (ਆਦੇਸ਼, ਕਰਨ ਲਾਖਾ) :- ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਬਿਨ੍ਹਾਂ ਕਿਸੇ ਡਰ ਅਤੇ ਘਬਰਾਹਟ ਦੇ ਕੋਵਿਡ ਟੀਕਾਕਰਣ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਟੀਕਾਕਰਣ ਪੂਰੀ ਤਰ੍ਹਾਂ ਸੁਰੱਖਿਅਤ ਹੇ ਅਤੇ ਜ਼ਿਲ੍ਹੇ ਵਿੱਚ  ਇਸ ਦੇ ਸਾਈਡ ਇਫੈਕਟ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਹ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ ਪੇਜ ’ਤੇ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਦੀ ਤਾਜ਼ਾ ਸਥਿਤੀ ਦੇ ਬਾਰੇ ਵਿੱਚ ਜਾਣਕਾਰੀ ਦੇ ਰਹੇ ਸਨ। ਇਸ ਦੌਰਾਨ ਉਨ੍ਹਾਂ ਵੋਟਰਾਂ ਨੂੰ 14 ਫਰਵਰੀ ਨੂੰ ਮਿਊਂਸਪਲ ਚੋਣਾਂ ਵਿੱਚ ਆਪਣੀ ਵੋਟ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ।

Read More

Latest News :- भाजपा से बागी होकर आज़ाद चुनाव लड़ने वालों को पार्टी ने दिखाया बाहर का रास्ता

होशियारपुर 11फ़रवरी (आदेश, करण लाखा) :- जिला भाजपा अध्यक्ष निपुण शर्मा ने जारी प्रेस नोट में कहा कि प्रदेश अध्यक्ष अश्वनी शर्मा के निर्देशानुसार नगर निगम में भाजपा के अधिकृत उम्मीदवारों के मुकाबले में अपने नामांकन पत्र भरने व चुनाव लड़ने के कारण भाजपा कार्यकताओ को उनकी प्राथमिकता से निष्कासित किया जाता है।उन्होंने कहा इनमें से अधिकतर कार्यकर्ताओ ने भाजपा को टिकट के लिए आवेदन किया था,लेकिन टिकट न मिलने से अब आज़ाद खड़े हो गए है।

Read More

LETEST..मुख्यमंत्री पंजाब ने वीडियो कांफ्रेंस के जरिए सेवा केंद्र उच्ची बसी में 50 से अधिक नई सेवाओं का किया उद्घाटन

दसूहा,10 फरवरी (CHOUDHARY ) : मुख्यमंत्री पंजाब कैप्टन अमरिंदर सिंह द्वारा राज्य के सभी सेवा केंद्रों में 50 से अधिक ट्रांसपोर्ट एवं सांझ (पुलिस विभाग) और अन्य सेवाओं का सेवा केंद्र ऊंची बस्सी में वीडियो कांफ्रेंस के जरिए उद्घाटन किया गया। इस समय दसूहा विधायक अरुण कुमार मिक्की डोगरा, नायब तहसीलदार सुखविंदर सिंह, बीडीपीओ गुरप्रीत सिंह, कांग्रेस ब्लॉक अध्यक्ष परमिंदर कुमार बिट्टू, संदीप उत्तम सरपंच ऊंची बस्सी , पंचायत सेक्टरी रमन कुमार विशेष रूप से उपस्थित हुए।

Read More