ਗੜ੍ਹਦੀਵਾਲਾ 10 ਫਰਵਰੀ (CHOUDHARY) : ਅੱਜ 10 ਫਰਵਰੀ ਨੂੰ ਨੰਬਰਦਾਰ ਯੂਨੀਅਨ ਦੀ ਮੀਟਿੰਗ ਸਬ ਤਹਿਸੀਲ ਗੜ੍ਹਦੀਵਾਲਾ ਪ੍ਰਧਾਨ ਮਨੋਹਰ ਲਾਲ ਡੱਫਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਰਬ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਲਟਕਿਆ ਹੋਇਆ ਹੈ
Read MoreCategory: HOSHIARPUR
LETEST..ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ 64 ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਦੌਰਾਨ 350 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਗੜ੍ਹਦੀਵਾਲਾ 10 ਫਰਵਰੀ (CHOUDHARY) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜਦੀਵਾਲਾ ਵੱਲੋਂ ਆਪਣੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਅੱਜ 64 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।
Read MoreLETEST.. ਗੜ੍ਹਦੀਵਾਲਾ ਦੇ ਪਿੰਡ ਪੰਡੋਰੀ ਅਟਵਾਲ ਵਿਖੇ ਚੋਰਾਂ ਨੇ ਮੰਦਿਰ ਚ ਦਿੱਤੀ ਦਸਤਕ ,ਲੱਖਾਂ ਰੁਪਏ ਦਾ ਸਾਮਾਨ ਲੈ ਉੱਡੇ
ਗੜ੍ਹਦੀਵਾਲਾ 10 ਫਰਵਰੀ( CHOUDHARY) : ਪਿੰਡ ਪੰਡੋਰੀ ਅਟਵਾਲ ਦੇ ਪ੍ਰਾਚੀਨ ਸ੍ਰੀ ਨਿੱਕੀ ਦਾਦੀ ਮੰਦਿਰ ਵਿਚ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਮੰਦਰ ਵਿੱਚ ਕਮਰੇ ਦੇ ਸ਼ਟਰ ਦਾ ਤਾਲਾ ਤੋਡ਼ ਕੇ ਸਾਮਾਨ ਚੋਰੀ ਕਰ ਲੈਣ ਦਾ ਸਮਾਚਾਰ ਹੈ।
Read MoreLatest News :- नगर निगम चुनावों के लिए नियुक्त किए गए प्रीजाइडिंग , सहायक प्रीजाइडिंग ऑफिसरो तथा पोलिंग ऑफिसरो की दूसरी ट्रेनिंग
होशियारपुर 10 फरवरी (आदेश, करण लाख) :- 14 फरवरी को होने वाले नगर निगम चुनावों के लिए नियुक्त किए गए प्रीजाइडिंग , सहायक प्रीजाइडिंग ऑफिसरो तथा पोलिंग ऑफिसरो की दूसरी ट्रेनिंग आज नायब तहसीलदार कम रिटर्निंग अधिकारी गुरप्रीत सिंह की देखरेख में आयोजित की गई।जिसमें अधिकारियों व मतदान कार्मिकों को कार्य, मतपत्रों को जारी करने की तैयारियों,
Read MoreLates News :- मीनाक्षी लेखी मैंबर पार्लियामैन्ट की तरफ से संसद में दिए गये बयान की शिरोमणि अकाली दल (डैमोक्रेटिक) पार्टी सख्त शब्दों में निंदा करती है
होशियारपुर (आदेश, करण लाखा) :- आज सतविंद्र पाली सिंह ढॅट्ट रामदासपुर प्रधान शिरोमणि अकाली दल (डैमोक्रेटिक) की प्रधानगी में जिला संगठन की एक मीटिंग हुई। जिसमें स. अवतार सिंह जौहल पूर्व चेयरमैन मार्किट कमेटी, मास्टर कुलविन्द्र सिंह जंडा वरिष्ठ नेता, स. परमिन्द्र सिंह पन्नु चेयरमैन पी.ए.डी.बी., स. बलबीर सिंह कलोया पूर्व एस.डी.ओ. विशेष तौर पर शामिल हुए। इस मीटिंग में भाजपा सांस्द मीनाक्षी लेखी द्वारा संसद में दिए गये बयान की कड़े शब्दों में निंदा की गई।
Read MoreLates News :- ਜੂਨ ਦੇ ਅਖੀਰ ਤੱਕ ਮੁਕੰਮਲ ਹੋਵੇਗਾ ਸ੍ਰੀ ਖੁਰਾਲਗੜ ਸਾਹਿਬ ਪ੍ਰੋਜੈਕਟ, ਕੰਮ ਜੰਗੀ ਪੱਧਰ ’ਤੇ ਜਾਰੀ : ਅਪਨੀਤ ਰਿਆਤ
ਹੁਸ਼ਿਆਰਪੁਰ, 10 ਫਰਵਰੀ (ਆਦੇਸ਼, ਕਰਨ ਲਾਖਾ) :- ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਚੱਲ ਰਿਹਾ ਸ੍ਰੀ ਗੁਰੂ ਰਵਿਦਾਸ ਯਾਦਗਾਰ ਪ੍ਰਾਜੈਕਟ ਜੂਨ ਦੇ ਅਖੀਰ ਤੱਕ ਪੂਰਾ ਲਿਆ ਜਾਵੇਗਾ ਜਿਸ ਨੂੰ ਮੁਕੰਮਲ ਕਰਨ ਲਈ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਸ੍ਰੀ ਗੁਰੂ ਰਵਿਦਾਸ ਮੈਮੋਰੀਅਲ ਦੀ ਉਸਾਰੀ ਸਬੰਧੀ ਸਮੀਖਿਆ ਮੀਟਿੰਗ ਦੌਰਾਨ ਦੱਸਿਆ ਕਿ ਮੈਮੋਰੀਅਲ ਦੀ ਉਸਾਰੀ ਦੇ ਨਾਲ-ਨਾਲ ਇਤਿਹਾਸਕ ਇਮਾਰਤ ਨਾਲ ਸਬੰਧਤ ਹੋਰ ਲੋੜੀਂਦੇ ਕੰਮਾਂ ਲਈ ਤਜਵੀਜ਼ਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ ਤਾਂ ਜੋ ਇਹ ਕੰਮ ਵੀ ਜਲਦ ਤੋਂ ਜਲਦ ਨੇਪਰੇ ਚਾੜ੍ਹ ਕੇ ਇਸ ਇਤਿਹਾਸਕ ਸਥਾਨ ’ਤੇ ਆਉਂਦੇ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।
Latest News :- केन्द्र सरकार काले कानून तुरन्त रद्द करे- सचदेवा
होशियारपुर (आदेश, करण लाखा) :- दिल्ली में जो अपनी मांगो के लिए सियासी आन्दोलन काफी लम्बे समय से चल रहा है। यह आन्दोलन कर रहे किसानों की मदद के लिए गांव शेरगढ़ तथा विदेश रहते स.दविन्द्र सिंह टांक पुत्र स. हरभजन सिंह टांक सहित परिवार की ओर से किसानी आन्दोलन में बैठे लाखों किसानों के लिए ज़रूरी समान भेजा गया। जिसमें काफी मात्रा में पानी की बोतलें, कम्बल, गद्दे, दालें, चावल, आटा, तरपालें, साबुन, तेल, बूट, बिस्कुट, मसाले, फल तथा भारी मात्रा में दवाईयां दिल्ली भेजी गईं।
Read MoreLatest News :- ਸੇਵਾ ਕੇਂਦਰਾਂ ’ਚ ਮਿਲਣਗੀਆਂ 327 ਨਾਗਰਿਕ ਸੇਵਾਵਾਂ
ਹੁਸ਼ਿਆਰਪੁਰ, 9 ਫਰਵਰੀ (ਆਦੇਸ਼, ਕਰਨ ਲਾਖਾ):-ਪੰਜਾਬ ਸਰਕਾਰ ਵਲੋਂ ਸੇਵਾ ਕੇਂਦਰਾਂ ਵਿੱਚ ਪਹਿਲਾਂ ਤੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਵਾਧਾ ਕਰਦਿਆਂ ਅੱਜ 56 ਹੋਰ ਸੇਵਾਵਾਂ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਜ਼ਿਲ੍ਹੇ ਦੇ ਕੁੱਲ 25 ਸੇਵਾ ਕੇਂਦਰਾਂ ਵਿੱਚ ਇਹ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੰਡੀਗੜ੍ਹ ਤੋਂ ਪੂਰੇ ਪੰਜਾਬ ਵਿੱਚ ਵਰਚੂਅਲ ਸ਼ੁਰੂ ਕੀਤੀਆਂ ਇਨ੍ਹਾਂ ਸੇਵਾਵਾਂ ਵਿੱਚ ਫਰਦ ਪ੍ਰਾਪਤ ਕਰਨ ਦੇ ਨਾਲ-ਨਾਲ ਪੁਲਿਸ ਵਿਭਾਗ ਨਾਲ ਸਬੰਧਤ 20 ਅਤੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਵੱਖ-ਵੱਖ 35 ਸੇਵਾਵਾਂ ਸ਼ਾਮਲ ਹਨ।
Read MoreLatest News :- नशा छुड़ाओ केंद्र में इलाज करवा रहे लोगों के लिए वरदान साबित होगा मिशन रैड स्काई: अपनीत रियात
होशियारपुर, 09 फरवरी (आदेश, करण लाखा):- डिप्टी कमिश्नर अपनीत रियात ने बताया कि पंजाब सरकार के घर-घर रोजगार व कारोबार मिशन की ओर से बेहतरीन पहल करते हुए नशा छुड़ाओ केंद्र में इलाज करवा रहे व्यक्तियों को रोजगार, स्वरोजगार के काबिल बनाने के लिए मिशन रैड स्काई शुरु किया जा रहा है।
Read MoreLatest News :- पी.आर.टी.सी जहानखेलां में 130 फ्रंट लाइन वर्करों का हुआ कोविड टीकाकरण
होशियारपुर, 09 फरवरी (आदेश, करण लखा) :- पुुलिस रिक्रूटस ट्रेनिंग सैंटर जहानखेलां में सैंटर के 130 कर्मचारियों का कोविड टीकाकरण किया गया है। जानकारी देते हुए पी.आर.टी.सी जहानखेलां के कमांडेंट राकेश कौशल ने बताया कि इस दौरान केंद्र के स्टाफ का टीकाकरण करवाया गया और सभी स्टाफ सदस्यों ने उत्साहपूर्वक अपना योगदान दिया। उन्होंने अपील करते हुए बताया कि कोविड वैक्सीन लगवाने के दौरान किसी भी तरह की घबराहट या डरने की जरुरत नहीं है।
Read MoreLatest News :- 12 ਫਰਵਰੀ ਤੱਕ ਹੁਸ਼ਿਆਰਪੁਰ ਫੀਲਡ ਫਾਈਰਿੰਗ ਰੇਂਜ (ਆਰਮੀ) ’ਤੇ ਜਾਣ ਲੋਕ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 9 ਫਰਵਰੀ (ਆਦੇਸ਼, ਕਰਨ ਲਾਖਾ) :- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਸੀ.ਟੀ.ਸੀ. ਸਟਾਫ਼ ਐਸ.ਐਸ.ਬੀ. ਸਾਪਰੀ, ਹਿਮਾਚਲ ਪ੍ਰਦੇਸ਼ ਨੂੰ 12 ਫਰਵਰੀ ਤੱਕ ਹੁਸ਼ਿਆਰਪੁਰ ਫੀਲਡ ਫਾਈਰਿੰਗ ਰੇਂਜ ਵੰਡਿਆ ਗਿਆ ਹੈ ਅਤੇ ਇਨ੍ਹਾਂ ਦਿਨਾਂ ਵਿੱਚ ਇਨ੍ਹਾਂ ਵਲੋਂ ਰੇਂਜ ਵਿੱਚ ਫੀਲਡ ਫਾਈਰਿੰਗ ਕੀਤੀ ਜਾਵੇਗੀ।
Read MoreLatest News :- एसडीएम व नायब तहसीलदार की हाजिरी में तैयार की गई ईवीएम मशीनें
होशियारपुर 9 फरवरी(आदेश, करण लाखा):- 14 फरवरी को होने वाले नगर निगम होशियारपुर के चुनावों के लिए ईवीएम मशीनों को आज सब डिविजनल मजिस्ट्रेट कम रिटर्निंग अधिकारी मेजर डॉक्टर अमित महाजन, नायब तहसीलदार कम रिटर्निंग अधिकारी गुरप्रीत सिंह तथा जिला माल ऑफिसर कम रिटर्निंग अधिकारी अमृतपाल सिंह की देखरेख में चुनाव लड़ रहे प्रत्याशियों के समक्ष तैयार किया गया । इसमें कैंडिडेट को दिखाया गया कि उनका नाम, चित्र तथा चुनाव चिन्ह मशीन पर कौन से नंबर पर चिन्हित किया गया है।इस मौके पर मेजर डॉक्टर अमित महाजन तथा नायब तहसीलदार सरदार गुरप्रीत सिंह ने कहा कि मशीनों को तैयार करने के लिए सुपरवाइजरो तथा मास्टर ट्रेनर को इस का विशेष प्रशिक्षण दिया गया था।
Read MoreLETEST.. ਕੈਪਟਨ ਮਨਜੀਤ ਸਿੰਘ ਕੇਸ਼ੋਪੁਰ ਸ਼੍ਰੋਮਣੀ ਅਕਾਲੀ ਦਲ(ਬ)ਦੇ ਬੀ.ਸੀ ਵਿੰਗ ਗੜ੍ਹਦੀਵਾਲਾ ਦੇ ਸਰਕਲ ਪ੍ਰਧਾਨ ਨਿਯੁਕਤ
ਗੜ੍ਹਦੀਵਾਲਾ,9 ਫਰਵਰੀ (CHOUDHARY) : ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਹਿਮ ਮੀਟਿਗ ਪਿੰਡ ਕੇਸ਼ੋਪੁਰ ਵਿਖੇ ਅਕਾਲੀ ਦਲ
(ਬ) ਦੇ ਸੀਨੀਅਰ ਨੇਤਾ ਤੇ ਪੀਏ ਸੀ. ਮੈਂਬਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਪਾਰਟੀ ਦੀ ਮਜ਼ਬੂਤੀ ਸਬੰਧੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
Latest News :- ਫੌਜ ਦੀ ਭਰਤੀ ਰੈਲੀ ’ਚ ਫਿੱਟ ਅਤੇ ਐਮ.ਐਚ. ਵਾਲੇ ਨੌਜਵਾਨਾਂ ਲਈ ਲਿਖਤੀ ਪੇਪਰ ਦੀ ਤਿਆਰੀ 11 ਤੋਂ
ਹੁਸ਼ਿਆਰਪੁਰ, 9 ਫਰਵਰੀ (ਆਦੇਸ਼, ਕਰਨ ਲਾਖਾ) :- ਕੈਂਪ ਇੰਚਾਰਜ ਸੀ-ਪਾਈਟ ਕੈਂਪ ਰਾਹੋ (ਨਵਾਂਸ਼ਹਿਰ) ਨੇ ਦੱਸਿਆ ਕਿ ਜਿਹੜੇ ਨੌਜਵਾਨ ਜਲੰਧਰ ਵਿਖੇ ਫੌਜ ਦੀ ਭਰਤੀ ਰੈਲੀ ਵਿੱਚ ਆਰ.ਸੀ. ਫਿੱਟ ਹੋ ਗਏ ਹਨ ਜਾਂ ਐਮ.ਐਚ ਪੈ ਗਈ ਹੈ
Read MoreLatest : ਡਾ. ਰਾਜ ਕੁਮਾਰ ਚੱਬੇਵਾਲ ਨੇ ਮੈਲੀ ਤੋਂ ਕਰਵਾਈ 56 ਨਾਗਰਿਕ ਸੇਵਾਵਾਂ ਦੀ ਸ਼ੁਰੂਆਤ
ਮੈਲੀ (ਹੁਸ਼ਿਆਰਪੁਰ) (Adesh, Karan ) :, 9 ਫਰਵਰੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੇਵਾ ਕੇਂਦਰਾਂ ਵਿਚਲੀਆਂ ਨਾਗਰਿਕ ਸੇਵਾਵਾਂ ਵਿੱਚ 56 ਸੇਵਾਵਾਂ ਹੋਰ ਵਧਾਉਣ ਦੀ ਅੱਜ ਕੀਤੀ ਸ਼ੁਰੂਆਤ ਉਪਰੰਤ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਪਿੰਡ ਮੈਲੀ ਦੇ ਸੇਵਾ ਕੇਂਦਰ ਤੋਂ ਵਰਚੂਅਲ ਪ੍ਰੋਗਰਾਮ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 327 ਸੇਵਾਵਾਂ ਮਿਲਣ ਨਾਲ ਆਮ ਲੋਕਾਂ ਨੂੰ ਵੱਡੀ ਸਹੂਲਤ ਹੋਵੇਗੀ। ਵਿਧਾਇਕ ਡਾ. ਚੱਬੇਵਾਲ ਨੇ ਵੱਖ-ਵੱਖ ਨਾਗਰਿਕ ਸੇਵਾਵਾਂ ਦੇ ਦਸਤਾਵੇਜ਼ ਵੀ ਬਿਨੈਕਾਰਾਂ ਨੂੰ ਸੌਂਪੇ।
ਡਾ. ਰਾਜ ਕੁਮਾਰ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਘਾਟੇ ਵਿੱਚ ਚੱਲ ਰਹੇ ਸੇਵਾ ਕੇਂਦਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਦੂਰਅੰਦੇਸ਼ ਸਦਕਾ ਫਾਇਦੇ ਵਿੱਚ ਲਿਆਉਣ ਦੇ ਨਾਲ-ਨਾਲ ਇਨ੍ਹਾਂ ਕੇਂਦਰਾਂ ਦੀ ਕਾਰਗੁਜਾਰੀ ਅਤੇ ਸਮਰੱਥਾ ਵਿੱਚ ਵੀ ਚੋਖਾ ਨਿਖਾਰ ਲਿਆ ਕੇ ਲੋਕਾਂ ਲਈ ਵੱਡੀ ਰਾਹਤ ਯਕੀਨੀ ਬਣਾਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚਲੇ ਸੇਵਾ ਕੇਂਦਰਾਂ ਵਿੱਚ ਹੁਣ 327 ਨਾਗਰਿਕ ਸੇਵਾਵਾਂ ਲੋਕਾਂ ਨੂੰ ਆਸਾਨ ਅਤੇ ਪਾਰਦਰਸ਼ੀ ਢੰਗ ’ਚ ਸਮਾਂਬੱਧ ਤਰੀਕੇ ਨਾਲ ਮਿਲਿਆ ਕਰਨਗੀਆਂ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਸੇਵਾ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ 170 ਸੇਵਾਵਾਂ ਨੂੰ ਮੌਜੂਦਾ ਸਰਕਾਰ ਵਲੋਂ ਵਧਾ ਕੇ 327 ਕਰ ਦਿੱਤਾ ਗਿਆ ਹੈ ਅਤੇ ਅਗਲੇ ਤਿੰਨ ਮਹੀਨਿਆਂ ਵਿੱਚ ਇਨ੍ਹਾਂ ਸੇਵਾਵਾਂ ਦੀ ਗਿਣਤੀ 500 ਤੱਕ ਲਿਜਾਣ ਦਾ ਫੈਸਲਾ ਵੱਡੇ ਪੱਧਰ ’ਤੇ ਲੋਕਾਂ ਲਈ ਫਾਇਦੇਮੰਦ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਇਹ ਸੇਵਾਵਾਂ ਇਕੋ ਛੱਤ ਹੇਠ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
LETEST..ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਮਾਤਾ ਮਨਜੀਤ ਕੌਰ ਦੇ ਇਲਾਜ ਲਈ 20 ਹਾਜ਼ਰ ਰੁਪਏ ਦੀ ਆਰਥਿਕ ਮਦਦ ਭੇਂਟ
ਗੜ੍ਹਦੀਵਾਲਾ 9 ਫਰਵਰੀ (CHOUDHARY) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਗੜ੍ਹਦੀਵਾਲਾ ਦੇ ਪਿੰਡ ਕੇਸੋਪੁਰ ਨਿਵਾਸੀ ਮਾਤਾ ਮਨਜੀਤ ਕੌਰ ਦੇ ਇਲਾਜ ਲਈ 20 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ ਕੀਤੀ ਹੈ।
Read Moreभारतीय जीवन बीमा कर्मचारियों ने मांगों सबंधी निकाली गेट रैली दौरान केंद्र सरकार खिलाफ किया रोष प्रदर्शन
दसूहा 9 फरवरी (CHOUDHARY) :आज स्थानीय भारतीय जीवन बीमा निगम कार्यालय दसूहा के समक्ष एक गेट रैली का आयोजन किया भोजन काल के दौरान ज्वाइंट फ्रंट आफ एल आई सी यूनीयनज के आह्वान पर जालंधर मंडल के उपाध्यक्ष कमल खोसला की अगुवाई में अपनी मांगों के मद्देनजर केंद्र सरकार की मजदूर व मुलाजिम विरोधी नितियों के खिलाफ किया।
Read MoreBreaking : सुंदर शाम अरोड़ा की तरफ से 56 सेवाओं की वर्चुअल मीटिंग में होशियारपुर मिनी सचिवालय में शिरक़त
होशियारपुर : सुंदर शाम अरोड़ा की तरफ से आज मुख्यमंत्री कैप्टन अमरिंदर सिंह की तरफ़ 56 सेवाओं की वर्चुअल मीटिंग में होशियारपुर मिनी सचिवालय में शिरक़त की। इस दौरान डीसी होशियारपुर अपनित र्रियात ,
Read MoreLATEST: ਅੱਜ ਸੁੰਦਰ ਸ਼ਾਮ ਅਰੋੜਾ ਲੈਣਗੇ ਲੋਕ ਸੇਵਾਵਾਂ ਦੀ ਵਰਚੂਅਲ ਮੀਟਿੰਗ ਸ਼ੁਰੂਆਤ ਚ ਭਾਗ, ਬੇਹਤਰੀਨ ਸੇਵਾਵਾਂ ਦੇਣ ਚ ਕੈਪਟਨ ਸਰਕਾਰ ਨਹੀਂ ਛੱਡੇਗੀ ਕੋਈ ਕਸਰ -ਮੰਤਰੀ ਸੁੰਦਰ ਸ਼ਾਮ ਅਰੋੜਾ
ਹੁਸ਼ਿਆਰਪੁਰ, 9 ਫ਼ਰਵਰੀ (ਆਦੇਸ਼, ਕਰਨ ਲਾਖਾ ): ਅੱਜ ਸੁੰਦਰ ਸ਼ਾਮ ਅਰੋੜਾ, ਕੈਪਟਨ ਅਮਰਿੰਦਰ ਸਿੰਘ ਅੱਵਲੋਂ ਸੇਵਾ ਕੇਂਦਰਾਂ ‘ਚ 56 ਹੋਰ ਸੇਵਾਵਾਂ ਦੀ ਵਰਚੂਅਲ ਸ਼ੁਰੂਆਤ ਕਰਨ ਮੌਕੇ ਭਾਗ ਲੈਣਗੇ। ਓਹਨਾ ਕਿਹਾ ਹੈ ਕਿ ਬੇਹਤਰੀਨ ਸੇਵਾਵਾਂ ਦੇਣ ਚ ਕੈਪਟਨ ਸਰਕਾਰ ਕੋਈ ਕਸਰ ਨਹੀਂ ਛੱਡੇਗੀ।
Read MoreLatest News :- ਗੜ੍ਹਦੀਵਾਲਾ ਵਾਰਡ ਨੰਬਰ 4 ਚ ਪਾਰਟੀ ਉਮੀਦਵਾਰ ਪਰਮਜੀਤ ਚੱਢਾ ਦੇ ਹੱਕ ਵਿਚ ਜਸਵੀਰ ਸਿੰਘ ਰਾਜਾ ਨੇ ਕੀਤਾ ਪ੍ਰਚਾਰ.
ਗੜ੍ਹਦੀਵਾਲਾ 9 ਫਰਵਰੀ (ਚੌਧਰੀ) :- ਨਗਰ ਕੌਂਸਲ ਚੋਣਾਂ ਦੇ ਚ ਉਤਰੇ ਉਮੀਦਵਾਰ ਲਈ ਵੱਖ ਵੱਖ ਪਾਰਟੀਆਂ ਦੇ ਆਹੁਦੇਦਾਰ ਨੇ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਤੇਜ ਕਰ ਦਿੱਤਾ ਹੈ। ਗੜ੍ਹਦੀਵਾਲਾ ਦੇ ਵਾਰਡ ਨੰਬਰ 4 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਜੀਤ ਚੱਢਾ ਦੇ ਹੱਕ ਵਿਚ ਬੀਤੇ ਕੱਲ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਰਾਜਾ ਨੇ ਭਰਵਾਂ ਪ੍ਰਚਾਰ ਕੀਤਾ। ਇਸ ਮੌਕੇ ਉਨਾਂ ਕਿਹਾ ਕਿ ਪਰਮਜੀਤ ਚੱਢਾ ਪਾਰਟੀ ਦੇ ਸਿਰ ਕੱਢ, ਜੁਝਾਰੂ ਨੌਜਵਾਨ, ਇਮਾਨਦਾਰ ਅਤੇ ਮੇਹਨਤੀ ਉਮੀਦਵਾਰ ਹਨ।
Read Moreਪਿੰਡ ਰੰਧਾਵਾ ਦੇ ਮ੍ਰਿਤਕ ਕਿਸਾਨ ਨਿਰਮਲ ਸਿੰਘ ਦੇ ਪਰਿਵਾਰ ਨੂੰ ਸਿੱਖ ਯੂਥ ਐਡਮਿੰਟਨ ਅਤੇ ਐਡਮਿੰਟਨ ਦੀਆਂ ਸਮੂਹ ਸੰਗਤਾਂ ਵਲੋਂ 51,300 ਰੁਪਏ ਦੀ ਰਾਸ਼ੀ ਭੇਂਟ
ਗੜ੍ਹਦੀਵਾਲਾ 9 ਫਰਵਰੀ (CHOUDHARY ) ਗੁਰਦੁਆਰਾ
ਬਾਬਾ ਦਰੇਲਾ ਜੀ ਪਿੰਡ ਡੱਫਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਪਿੰਡ ਰੰਧਾਵਾ ਦੇ ਨੌਜਵਾਨ ਨਿਰਮਲ ਸਿੰਘ ਦੇ ਪਰਿਵਾਰ ਦੀ ਆਰਥਿਕ ਤੌਰ ਤੇ ਮੱਦਦ
ਕਰਦਿਆਂ ਸਿੱਖ ਯੂਥ ਐਡਮਿਟਨ ਅਤੇ ਐਡਮਿੰਟਨ ਦੀਆਂ ਸਮੂਹ ਸੰਗਤਾਂ ਵੱਲੋਂ 51,300 ਰੁਪਏ ਦੀ ਰਾਸ਼ੀ ਸ਼ਹੀਦ ਨਿਰਮਲ ਸਿੰਘ ਰੰਧਾਵਾ ਦੇ ਭਰਾ ਅਮਰੀਕ ਸਿੰਘ ਨੂੰ ਭਾਈ ਘਨਈਆ ਜੀ ਸੇਵਾ ਸਿਮਰਨ ਸੁਸਾਇਟੀ ਦੇ ਸੇਵਾਦਾਰ ਮਨਦੀਪ ਸਿੰਘ ਖਾਲਸਾ, ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ, ਕੈਪਟਨ ਲਛਮਣ ਸਿੰਘ ਰੰਧਾਵਾ ਦੀ ਹਾਜਰੀ ਵਿੱਚ ਭੇਂਟ ਕੀਤੀ
ਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼ 123 ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ, 9 ਫਰਵਰੀ (CHOUDHARY ) ਮਾਨਗੜ੍ਹ ਟੋਲ ਪਲਾਜ਼ਾ ‘ਤੇ ਕਿਸਾਨਾਂ ਵਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿਤੇ ਜਾ ਰਹੇ ਧਰਨੇ ਦੇ 123 ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਮੋਦੀ ਸਰਕਾਰ ਵਿਰੁਧ ਨਾਹਰੇਬਾਜ਼ੀ ਕਰ ਕੇ ਪਿੱਟ ਸਿਆਪਾ ਕੀਤਾ। ਇਸ ਮੌਕੇ ਦਵਿੰਦਰ ਸਿੰਘ ਚੌਹਕਾ, ਜਤਿੰਦਰ ਸਿੰਘ ਸੱਗਲਾ,ਮਾਸਟਰ ਮੋਹਨ ਸਿੰਘ ਮੱਲੀ,ਮਨਜੀਤ ਸਿੰਘ ਖਾਨਪੁਰ,ਤਰਸੇਮ ਸਿੰਘ ਅਰਗੋਵਾਲ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਰਤੀ ਵਿਰੋਧੀ ਕਾਲੇੇ ਕਾਨੂੰਨ ਲਿਆ ਕੇ ਦੇਸ਼ ਦੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਹਰ ਕਮਜ਼ੋਰ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਉੱਪਰ ਕੇਂਦਰ ਦੀ ਮੋਦੀ ਸਰਕਾਰ ਕਾਲੇ ਕਾਨੂੰਨ ਰਾਹੀਂਂ ਦੇਸ਼ ਦੇ ਅੰਨਦਾਤੇ ਨੂੰ ਬਰਬਾਦ ਕਰਨ ਤੇੇ ਤੁਲੀ ਹੋਈ ਹੈ।
Read MoreLETEST.. किसानों द्वारा गढदीवाला में भाजपा खिलाफ निकाला रोष मार्च,नगर कौंसिल चुनावों में भाजपा का बायकाट करने की अपील
गढदीवाला 9 फरवरी (CHOUDHARY / PARDEEP SHARMA) : किसान मजदूर एकता इकाई गढदीवाला द्वारा गुरूद्वारा रामपुर खेड़ा साहिब के मुख्य सेवादार संत बाबा सेवा सिंह की अध्यक्षता में क्षेत्र के किसानों के सहयोग से मोदी सरकार द्वारा कृषि कानूनों के विरोध में शहर में रोष मार्च निकाला गया।
Read Moreਗੜਦੀਵਾਲਾ 3 ਨੰਬਰ ਵਾਰਡ ‘ਚ ਅਕਾਲੀ ਦਲ ਉਮੀਦਵਾਰ ਦੇ ਦਫਤਰ ਦਾ ਰਸੂਲਪੁਰ ਨੇ ਕੀਤਾ ਉਦਘਾਟਨ
ਗੜ੍ਹਦੀਵਾਲਾ 8 ਫਰਵਰੀ (CHOUDHARY ) : ਨਗਰ ਕੌਸਲ ਗੜਦੀਵਾਲਾ ਦੇ ਵਾਰਡ ਨੰਬਰ 3 ਦੇ ਅਕਾਲੀ ਦਲ ਦੇ ਉਮੀਦਵਾਰ ਕੁੰਦਨ ਕੌਰ ਜੋ ਪਹਿਲਾ ਵੀ ਐਮ ਸੀ ਰਹਿ ਚੁਕੇ ਹਨ। ਉਨਾਂ ਦੇ ਦਫਤਰ ਦਾ ਉਦਘਾਟਨ ਅੱਜ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਕੀਤਾ। ਅਕਾਲੀ ਦਲ ਦੇ ਉਮੀਦਵਾਰ ਚ ਪਾਰਟੀ ਵਲੋਂ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ ਹੁਣ ਹੁਣ ਕਾਂਗਰਸੀ ਉਮੀਦਵਾਰ ਕਮਲਜੀਤ ਕੌਰ ਨੂੰ ਜਿੱਤ ਪ੍ਰਾਪਤ ਕਰਨ ਲਈ ਏਡੀ ਚੋਟੀ ਦਾ ਜੋਰ ਲਗਾਉਣਾ ਪਵੇਗਾ
Read MoreLatest News :- सतविंदरपाल सिंह ढट्ट रामदासपुर प्रधान शिरोमणि अकाली दल (डैमोक्रेटिक) की प्रधानगी में जिला संगठन की पहली मीटिंग हुई
होशियारपुर (आदेश, करण लाखा) :- आज सतविंद्र पाली सिंह ढॅट्ट रामदासपुर प्रधान शिरोमणि अकाली दल (डैमोक्रेटिक) की प्रधानगी में जिला संगठन की पहली मीटिंग हुई। यह मीटिंग शिरोमणि अकाली दल (डैमोक्रेटिक) के अध्यक्ष स. सुखदेव सिंह ढींडसा सदस्य राज्य सभा जी के दिशा निर्देशों अनुसार हुई जिस में स. देस राज सिंह धुग्गा पूर्व संसदीय सचिव, स. अवतार सिंह जोहल पूर्व चेयरमैन मार्किट कमेटी, स. मनजीत सिंह दसूहा वरिष्ठ नेता,
Read MoreLatest News :- ਪੰਜਾਬ ਸਰਕਾਰ ਵਲੋਂ ਸਪੋਰਟਸ ਵਿੰਗਾਂ ’ਚ ਦਾਖਲ ਹੋਣ ਵਾਲੇ ਖਿਡਾਰੀਆਂ/ਖਿਡਾਰਨਾਂ ਦੇ ਟਰਾਇਲ 11 ਅਤੇ 12 ਫਰਵਰੀ ਨੂੰ
ਹੁਸ਼ਿਆਰਪੁਰ, 8 ਫਰਵਰੀੀ (ਆਦੇਸ਼ ਕਰਨ ਲਾਖਾ) :- ਪੰਜਾਬ ਸਰਕਾਰ ਵਲੋਂ ਸਪੋਰਟਸ ਵਿੰਗ (ਡੇਅ-ਸਕਾਰਲਰ) ਸਕੂਲਾਂ ਵਿੱਚ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਦੇ ਲਏ ਗਏ ਫੈਸਲੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਖਿਡਾਰੀਆਂ ਦੇ ਟਰਾਇਲ 11 ਅਤੇ 12 ਫਰਵਰੀ ਨੂੰ ਤਿੰਨ ਥਾਵਾਂ ’ਤੇ ਲਏ ਜਾਣਗੇ।
Read MoreLatest News :- म्यूनिसिपल चुनाव के दौरान चुनाव आयोग की हिदायतों का पूरा पालन किया जाए: जनरल आब्जर्वर
होशियारपुर, 08 फरवरी(आदेश, करण लखा) :- प्रदेश चुनाव आयोग की ओर से नगर निगम, नगर परिषद व नगर पंचायत चुनाव के लिए जिला होशियारपुर के लिए नियुक्त किए गए जनरल आब्जर्वर बबिता आई.ए.एस. ने कहा कि म्यूनिसिपल चुनाव निष्पक्ष व पारदर्शी तरीके से करवाने के लिए सभी चुनाव अधिकारी गंभीरता से अपनी जिम्मेदारी निभाएं। वे आज जिला प्रबंधकीय कांप्लेक्स में बैठक के दौरान म्यूनिसिपल चुनाव संबंधी रिटर्निंग अधिकारियों, सहायक रिटर्निंग अधिकारियों से जिले में चुनाव संबंधी किए जा रहे प्रबंधों का जायजा ले रहे थे।
Read MoreLatest News :- ਸਕੀਮ ਫਾਰ ਪ੍ਰਮੋਸ਼ਨ ਆਫ ਡੇਅਰੀ ਫਾਰਮਿੰਗ ਐਡ ਲਿਵਲੀ ਹੁੱਡ ਫਾਰ ਐਸ ਸੀ ਲਾਭਪਾਤਰੀਆ ਨੂੰ ਮੁਫੱਤ ਸਿਖਲਾਈ ਦਿੱਤੀ ਜਾਵੇਗੀ
ਗੁਰਦਾਸਪੁਰ 8 ਫ਼ਰਵਰੀ (ਅਸ਼ਵਨੀ) :- ਕੋਵਿਡ 19 ਮਹਾਂਮਾਰੀ ਦੇ ਕਾਰਨ ਜਿੱਥੇ ਦੇਸ਼ ਦੇ ਅਰਥ ਵਿਵਸਥਾ ਉੱਤੇ ਮਾੜਾ ਅਸਰ ਪਿਆ ਹੈ, ਉਥੇ ਸਰਕਾਰੀ ਗਤੀਵਿਧੀਆਂ ਵਿੱਚ ਵੀ ਖੜੌਤ ਆਈ ਹੈ. ਸਮਾਜਿਕ ਦੂਰੀ ਅਤੇ ਇੱਕਠ ਨਾ ਕਰਨ ਦੇ ਨਿਯਮਾਂ ਸਦਕਾ ਡੇਅਰੀ ਵਿਕਾਸ ਵਿਭਾਗ ਵੱਲੋ ਚਲਾਈਆਂ ਜਾਂਦੀਆਂ ਸਿਖਲਾਈਆਂ ਉੱਤੇ ਵੀ ਅਸਰ ਪਿਆ ਹੈ.। ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ, ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਉਚੇਰੀ ਸਿਖਿਆ ਅਤੇ ਅਨੁਸੂਚਿਤ ਜਾਤੀ ਵਿਭਾਗ ਪੰਜਾਬ ਦੇ ਉਪਰਾਲਿਆਂ ਸਦਕਾ ਪੰਜਾਬ ਭਰ ਵਿੱਚ ਅਨੁਸੂਚਿਤ ਜਾਤੀ ਦੇ ਨੋਜਵਾਨਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦਿਆਂ ਵੱਲ ਆਕਰਸ਼ਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ.
Read MoreLatest News :- वार्ड नंबर 17 से शिवसेना समर्थित आजाद उम्मीदवार मनजीत कौर कौर जनता का भारी समर्थन
होशियारपुर (आदेश, करण लाखा) :- वार्ड नंबर 17 से शिवसेना समर्थित आजाद उम्मीदवार मनजीत कौर ने आज भीम नगर में एक रैली की। इस रैली में भारी संख्या में मातायें, बहने , भाई तथा बजुर्ग शामिल हुए। इस अवसर पर मुहल्ला वासियों ने मनजीत कौर को आर्शीवाद देते हुए विश्वास दिलाया की चुनाव के दिन उनके चुनाव चिन्ह ट्रैक्टर को वोट डाल कर उन्हे आवश्य ही कामयाब बनाया जायेगा। इस अवसर पर शिव सेना बाल ठाकरे के पंजाब उप-प्रधान रणजीत राणा ने मनजीत कौर को अपनी शुभकानाऐं दी।
Read Moreਖਾਲਸਾ ਕਾਲਜ, ਗੜ੍ਹਦੀਵਾਲਾ ਦੇ ਬੀ-ਲਿਬ ਦਾ ਨਤੀਜਾ ਰਿਹਾ ਸ਼ਾਨਦਾਰ
ਗੜ੍ਹਦੀਵਾਲਾ 8 ਫਰਵਰੀ (CHOUDHARY) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਰਜਿਸਟਰਾਰ ਡਾ.ਦਵਿੰਦਰ ਸੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲਾਨੇ ਗਏ ਐਮ.ਏ.ਹਿਸਟਰੀ ਸਮੈਸਟਰ ਚੌਥਾ ਅਤੇ ਐਮ.ਕਾਮ ਸਮੈਸਟਰ ਦੂਜਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।ਐਮ.ਏ. ਹਿਸਟਰੀ ਸਮੈਸਟਰ ਚੌਥਾ ‘ਚ ਗਗਨਦੀਪ ਕੌਰ ਨੇ 75.12% ਅੰਕ,ਰਮਨਦੀਪ ਕੌਰ ਨੇ 72.6% ਅਤੇ ਪੂਜਾ ਦੇਵੀ 72.5% ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
Read More