होशियारपुर 8 फरवरी (आदेश, करण लाखा):- नगर निगम होशियारपुर के वार्ड नंबर 1 से लेकर 10 तक के चुनाव के लिए एसडीएम कम रिटर्निंग अधिकारी मेजर डॉक्टर अमित महाजन द्वारा आदर्श चुनाव आचार संहिता को पूरी तरह से लागू करने के लिए गठित अलग-अलग टीमों ने पूरी मुस्तैदी के साथ अपना काम करना शुरू कर दिया है | सभी टीमों के कामकाज की निगरानी एसडीएम के साथ-साथ वीरेंद्र पटवारी तथा चंद्र प्रकाश सिंह सैनी कर रहे हैं |
Read MoreCategory: HOSHIARPUR
Updated : इलेक्शन ड्यूटी से गैरहाजिर रहने वालों पर होगी कार्रवाई
होशियारपुर:
नगर निगम होशियारपुर के वार्ड नंबर 21 से 30 तक के लिए चुनाव ड्यूटी पर लगाए गए अधिकारियों व कर्मचारियों में से जो गैरहाजिर रहे हैं, उनके खिलाफ रिटर्निंग अधिकारी कम नायब तहसीलदार गुरप्रीत सिंह ने ने कड़ा
ਵੱਡੀ ਖ਼ਬਰ: ਸ਼ੇਨਾ ਅਗਰਵਾਲ (IAS) ਡਿਪਟੀ ਕਮਿਸ਼ਨਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਬਤੌਰ ਡਿਪਟੀ ਕਮਿਸ਼ਨਰ ਅਤਿਰਿਕਤ ਚਾਰਜ ਲੈਣਗੇ, ਡੀ.ਸੀ. ਅਪਨੀਤ ਰਿਆਤ ਟ੍ਰੇਨਿੰਗ ‘ਤੇ
ਹੁਸ਼ਿਆਰਪੁਰ (ਆਦੇਸ਼ ) ਸ਼ੀਨਾ ਅਗਰਵਾਲ (IAS) ਡਿਪਟੀ ਕਮਿਸ਼ਨਰ ਐਸਬੀਐਸਨਗਰ ਹੁਸ਼ਿਆਰਪੁਰ ਦਾ ਬਤੌਰ ਡਿਪਟੀ
Read MoreUPDATED ..ਕੈਂਥਾਂ ਮੁਹੱਲਾ ਦਸੂਹਾ ਵਿਖੇ ਹੋਇਆ ਵੱਡਾ ਕਾਰਾ,ਚੱਲ ਰਹੇ ਦੇਹ ਵਪਾਰ ਦੇ ਅੱਡੇ ਤੇ ਰੇਡ ਮਾਰ ਮਾਲਕਿਨ ਸਮੇਤ 3 ਔਰਤਾਂ ਅਤੇ ਇਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ
ਦਸੂਹਾ 6 ਫਰਵਰੀ (CHOUDHARY) : ਪੁਲਿਸ ਨੇ ਕੈਂਥਾਂ ਵਿੱਚ ਚਲ ਰਹੇ ਦੇਹ ਵਪਾਰ ਦੇ ਅੱਡੇ ਤੇ ਰੇਡ ਮਾਰ ਮਾਲਕਿਨ ਸਮੇਤ 3ਔਰਤਾਂ ਅਤੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦਸੂਹਾ ਪੁਲਿਸ ਨੇ ਕੈਥਾਂ ਮੁਹਲੇ ਵਿੱਚ ਮੁਖਬਰ ਦੀ ਸੂਚਨਾ ਤੇ
ਰੇਡ ਮਾਰਕੇ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਜਸਬੀਰ ਕੌਰ ਉਰਫ ਗੁਡ ਪਤਨੀ ਬਲਵਿੰਦਰ ਸਿੰਘ ਨੂੰ ਦੋ ਔਰਤਾਂ ਅਤੇ ਇੱਕ ਨੌਜਵਾਨ ਸਮੇਤ ਕਾਬੂ ਕੀਤਾ।
ਦਸੂਹਾ ਵਿਖੇ ਦੋਆਬਾ ਕਿਸਾਨ ਕਮੇਟੀ (ਰਜਿ.) ਪੰਜਾਬ ਵਲੋਂ ਨੈਸ਼ਨਲ ਹਾਈਵੇ ਹਾਜੀਪੁਰ ਚੌਂਕ ਤੇ ਮੁਕਮੰਲ ਤੌਰ ਚੱਕਾ ਜਾਮ
ਦਸੂਹਾ 6 ਫਰਵਰੀ (CHOUDHARY) : ਅੱਜ ਮਿਤੀ 06 ਫਰਵਰੀ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਪੱਤਰਕਾਰਾਂ ਉੱਪਰ ਦਰਜ ਕੀਤੇ ਗਏ ਨਾਜਾਇਜ ਮੁਕੱਦਮਿਆਂ ਦੇ ਰੋਸ ਵਿੱਚ ਦੋਆਬਾ ਕਿਸਾਨ ਕਮੇਟੀ ਵੱਲੋਂ ਸੀਨੀਅਰ ਮੀਤ ਪ੍ਰਧਾਨ ਸ ਰਣਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਾਜੀਪੁਰ ਚੌਕ ਦਸੂਹਾ ਵਿੱਚ ਜਥੇਬੰਦੀ ਦੇ ਆਗੂ ਦਵਿੰਦਰ ਸਿੰਘ ਬਸਰਾ, ਹਰਪ੍ਰੀਤ ਸਿੰਘ ਸੰਧੂ ਅਤੇ ਗੁਰਮੁਖ ਸਿੰਘ ਬਾਜਵਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜੀ ਕਰਦੇ ਹੋਏ ਚੱਕਾ ਜਾਮ ਕਰ ਦਿੱਤਾ ਗਿਆ।
Read MoreLATEST: ਕਿਸਾਨਾਂ ਦੇ ਹੱਕ ’ਚ ਵਿਧਾਇਕ ਡਾ. ਰਾਜ ਕੁਮਾਰ ਨੇ ਕੀਤਾ ਵੱਖ-ਵੱਖ ਥਾਵਾਂ ਦਾ ਦੌਰਾ
ਹੁਸ਼ਿਆਰਪੁਰ, 6 ਫਰਵਰੀ (ਆਦੇਸ਼ , ਕਰਨ ਲਾਖਾ ):
ਕੇਂਦਰ ਸਰਕਾਰ ਵਲੋਂ ਜੋ ਤਿੰਨ ਕਾਲੇ ਕਾਨੂੰਨ ਕਿਸਾਨ ਵਿਰੋਧੀ ਜਾਰੀ ਕੀਤੇ ਗਏ ਹਨ, ਉਸਦੇ ਵਿਰੋਧ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਅੱਜ ਜੋ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ, ਉਸਦੇ ਸਬੰਧੀ
ਸਯੁੰਕਤ ਮੋਰਚਾ ਦੇ ਸੱਦੇ ਤੇ ਦੌਸੜਕਾ,ਗੜਦੀਵਾਲਾ ਸਰਹਾਲਾ ਮੋੜ ਅਤੇ ਮਾਨਗੜ੍ਹ ਟੋਲ ਪਲਾਜਾ ਤੇ ਲੱਗਿਆ ਮੁਕਮੰਲ ਜਾਮ
ਗੜ੍ਹਦੀਵਾਲਾ 6 ਫਰਵਰੀ (CHOUDHARY) ਅੱਜ ਸੰਯੁਕਤ ਮੋਰਚਾਾ ਦੇ ਸੱਦੇ ਤੇ ਚੱਕਾ ਜ਼ਾਮ ਕਰਨ ਦੇ ਸੱਦੇ ਤੇੇ ਦੌਸੜਕਾ,ਸਰਹਾਲਾ ਮੋੜ ਗੜ੍ਹਦੀਵਾਲਾ ਅਤੇ ਟੋਲਪਲਾਜਾ ਮਾਨਗੜ੍ਹ ਵਿਖੇ ਕਿਸਾਨਾਂ ਵਲੋਂ ਦਸੂਹਾ ਹੁਸਿਆਰਪੁਰ ਮੇਨ ਰੋੜ ਤੇ ਚੱਕਾ ਜਾਮ ਕੀਤਾ ਗਿਆ।ਮੇਨ ਰੋੜ ਗੜ੍ਹਦੀਵਾਲਾ ਸਰਹਾਲਾ ਮੋੜ ਤੇ ਗੁਰੂੂਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਮੁਖੀ ਸੰਤ ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਇਲਾਕੇ ਭਰ ਦੇ ਕਿਸਾਨਾ ਨੇ ਧਰਨਾ ਲਗਾਕੇ ਚੱਕਾ ਜ਼ਾਮ ਕੀਤਾ ਗਿਆ।
Read MoreLatest News :- शिवसेना भी कूदी किसान चक्का जाम आंदोलन में , दिया समर्थन
होशियारपुर (आदेश, करण लाखा) :- आज किसान आंदोलन में चक्का जाम के समर्थन में शिवसेना के पंजाब उप्पाध्यक्ष रणजीत राणा व जिला प्रमुख शशी डोगरा के साथ शिवसेना की पूरी टीम चण्डीगढ बाईपास धरना स्थल पर जाकर किसान आंदोलन को पुरा समर्थन दिया
Read MoreLatest News :- ਚੋਣ ਅਫ਼ਸਰ ਪੰਜਾਬ ਨੇ ਵੋਟਿੰਗ ਮਸ਼ੀਨਾਂ ਦੀ ਚੱਲ ਰਹੀ ਫਿਜੀਕਲ ਵੈਰੀਫਿਕੇਸ਼ਨ ਦੇ ਕੰਮ ਦੀ ਕੀਤੀ ਅਚਨਚੇਤ ਚੈਕਿੰਗ
ਹੁਸ਼ਿਆਰਪੁਰ, 6 ਫਰਵਰੀ (ਆਦੇਸ਼, ਕਰਨ ਲਾਖਾ) :- ਮੁੱਖ ਚੋਣ ਅਫ਼ਸਰ ਪੰਜਾਬ ਦੇ ਆਦੇਸ਼ਾਂ ’ਤੇ ਚੋਣ ਅਫ਼ਸਰ ਪੰਜਾਬ ਹਰੀਸ਼ ਕੁਮਾਰ ਨੇ ਅੱਜ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੇਅਰ ਹਾਊਸ ਵਿਖੇ ਵੋਟਿੰਗ ਮਸ਼ੀਨਾਂ ਦੀ ਚੱਲ ਰਹੀ ਫਿਜੀਕਲ ਵੈਰੀਫਿਕੇਸ਼ਨ ਦੇ ਕੰਮ ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਵੋਟਿੰਗ ਮਸ਼ੀਨਾਂ ਦੀ ਕੀਤੀ ਜਾ ਰਹੀ ਫਿਜੀਵਲ ਵੈਰੀਫਿਕੇਸ਼ਨ ਦੇ ਚੱਲ ਰਹੇ ਕੰਮ ’ਤੇ ਤਸੱਲੀ ਪ੍ਰਗਟ ਕੀਤੀ।
Read MoreLatest News :- मेजर डॉक्टर अमित महाजन तथा रिटर्निंग अधिकारी नायब तहसीलदार गुरप्रीत सिंह की देखरेख में प्रेसिडिंग तथा सहायक प्रेसिडिंग अधिकारियों को ईवीएम मशीनों की ट्रेनिंग
होशियारपुर 6 फरवरी(आदेश, करण लाखा) ;- 14 फरवरी को होने वाले नगर निगम चुनाव के लिए नियुक्त किए गए प्रेसिडिंग ऑफीसर, सहायक प्रेसिडिंग ऑफिसर तथा पुलिस अफसरों की पहली रिहर्सल आज एसडीएम कम रिटर्निंग अधिकारी मेजर डॉक्टर अमित महाजन तथा रिटर्निंग अधिकारी नायब तहसीलदार गुरप्रीत सिंह की देखरेख में जेआर पॉलिटेक्निकल कॉलेज होशियारपुर में आयोजित की गई । सबसे पहले नियुक्त किए गए कर्मचारियों की हाजिरी को सुनिश्चित किया गया।
Read MoreLatest News :- ਆਤਮ ਨਿਰਭਰ ਜਲ ਸਪਲਾਈ ਯੋਜਨਾ ਤੋਂ ਪੰਡੋਰੀ ਭਗਤ ਪਿੰਡ ਦੇ ਹਰ ਘਰ ਪਹੁੰਚਿਆ ਸਾਫ਼ ਪਾਣੀ
ਹੁਸ਼ਿਆਰਪੁਰ, 6 ਫਰਵਰੀ (ਆਦੇਸ਼, ਕਰਨ ਲਾਖਾ) :- ਜ਼ਿਲ੍ਹੇ ਦੇ ਬਲਾਕ ਮੁਕੇਰੀਆਂ ਦੇ ਪਿੰਡ ਪੰਡੋਰੀ ਭਗਤ ਵਿੱਚ ਅੱਜ ਤੋਂ 9 ਸਾਲ ਪਹਿਲਾਂ ਜਲ ਸਪਲਾਈ ਯੋਜਨਾ ਨਾ ਹੋਣ ਕਾਰਨ ਪਿੰਡ ਦੇ ਲੋਕ ਜਮੀਨ ਦੇ ਥੱਲੇ ਦਾ ਪਾਣੀ ਪੀਣ ਲਈ ਮਜ਼ਬੂਰ ਸਨ, ਜਿਸ ਕਾਰਨ ਅਕਸਰ ਪਿੰਡ ਦੇ ਲੋਕ ਪਾਣੀ ਨਾਲ ਸਬੰਧਤ ਬੀਮਾਰੀਆਂ ਤੋਂ ਪੀੜਤ ਰਹਿੰਦੇ ਸਨ। ਇਸ ਤੋਂ ਬਾਅਦ ਸਾਲ 2012 ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਇਸ ਪਿੰਡ ਨੂੰ ਵਿਸ਼ਵ ਬੈਂਕ ਤਹਿਤ ਜਲ ਸਪਲਾਈ ਯੋਜਨਾ ਲਈ ਚੁਣਿਆ ਗਿਆ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿਛਲੇ 9 ਸਾਲਾਂ ਤੋਂ ਇਹ ਯੋਜਨਾ ਸਫ਼ਲਤਾਪੂਰਵਕ ਪਿੰਡ ਵਿੱਚ ਚੱਲ ਰਹੀ ਹੈ।
Read MoreLatest News :- शिवसेना ने पट्रौल डीजल रसोई गैस के बेतहाशा दाम बढ़ाने से गुस्साए शिवसेनिकों ने फूंका पुतला
होशियारपुर (आदेश, करण लाखा) :- शिवसेना बालठाकरे की जिला इकाई की ओर से जिला प्रमुख शशी डोगरा की अध्यक्षता में संतोष गुप्ता , परमजीत पाला, संदीप जप्पडा , सूरज भाटीया , बलबीर सिंह, मनजीत कौर,निकिता पांडे, राजकुमार, पवन शर्मा,जय प्रकाश,नरिन्द्रबाघा ने,्भारतीय जनता पार्टी की केन्द्र सरकार ने पट्रौल डीजल और रसोई गैस के बेतहाशा कीमतें बढाने को लेकर गुस्साए शिवसेनिकों ने पुरहीरां चौंक में केन्द्र सरकार का पुतला दहन किया
Read Moreਸ.ਜੋਗਿੰਦਰ ਗਿਲਜੀਆਂ ਨੇ ਕਾਂਗਰਸ ਉਮੀਦਵਾਰ ਪ੍ਰਮੋਦ ਕੁਮਾਰੀ ਅਤੇ ਸੰਦੀਪ ਜੈਨ ਦੇ ਹੱਕ ਕੀਤਾ ਚੋਣ ਪ੍ਰਚਾਰ
ਗੜ੍ਹਦੀਵਾਲਾ 6 ਫ਼ਰਵਰੀ(CHOUDHARY /PARDEEP SHARMA) : ਨਗਰ ਕੌਂਸਲ ਚੋਣਾਂ ਵਿਚ ਉਤਾਰੇ ਉਮੀਦਵਾਰ ਦੇ ਹੱਕ ਵਿਚ ਗੜ੍ਹਦੀਵਾਲਾ ਵਿਖੇ ਕਾਂਗਰਸ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਚੋਣ ਪ੍ਰਚਾਰ ਗਤੀਵਿਧੀਆਂ ਨੂੰ ਤੇਜ ਕਰ ਦਿੱਤਾ ਹੈ। ਬੀਤੀ ਸ਼ਾਮ ਕਾਂਗਰਸ ਸੁਬਾ ਮੈਂਬਰ ਸਰਦਾਰ ਜੋਗਿੰਦਰ ਗਿਲਜੀਆਂ ਨੇ ਵਾਰਡ 7 ਤੋਂ ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ ਦੇ ਮਾਤਾ ਪ੍ਰਮੋਦ ਕੁਮਾਰੀ ਅਤੇ ਵਾਰਡ 8 ਤੋਂ ਐਡਵੋਕੇਟ ਸੰਦੀਪ ਕੁਮਾਰ ਜੈਨ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।
Read Moreਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼ 120 ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ, 6 ਫ਼ਰਵਰੀ (CHOUDHARY ) : ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿਤੇ ਜਾ ਰਹੇ ਧਰਨੇ ਦੇ 120ਵੇਂ ਦਿਨ ਦੋਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।
Read MoreUpdated : टांडा उड़मुड़ हाईवें पर सुबह दर्दनाक हादसे में एक व्यक्ति की मौत, सड़क पर ख़राब ट्रक के पीछे टकराई दो गाड़ियां
टांडा उड़मुड़ (चौधरी ): आज यहां हाईवें पर सुबह दर्दनाक हादसे में एक व्यक्ति की मौत हो गई। जानकारी के अनुसार एक ढाबे नज़दीक सड़क पर एक ख़राब ट्रक खड़ा हुआ था। इस ट्रक से अचानक पहले कैंटर और बाद में छोटा हाथी टकरा गए। कैंटर टकराते ही कैंटर ड्राईवर बलविन्दर सिंह पुत्र स्वर्ण सिंह निवासी फतेहगढ़ साहिब की मौके पर ही मौत हो गई,
Read MoreUpdated :- वार्ड नंबर 21 से लेकर 30 तक के उम्मीदवारों को चुनाव चिन्ह आवंटित
होशियारपुर (आदेश , करण लाखा) :- 14 फरवरी को हो रहे नगर निगम के चुनावों के लिए आज वार्ड नंबर 21 से लेकर 30 तक के उम्मीदवारों को चुनाव चिन्ह वितरित किए गए। नायब तहसीलदार कम रिटर्निंग अधिकारी गुरप्रीत सिंह ने खुद सभी प्रत्याशियों को चुनाव चिन्ह आवंटित किए।राष्ट्रीय तथा प्रदेश स्तरीय पार्टियों को तो उनके निर्धारित चिन्ह दिए गए ,
Read MoreBREKING..ਮੁਕੇਰੀਆਂ ‘ਚ ਕਾਰ ਨੂੰ ਵਜਾਉਂਦੇ ਹੋਏ ਟਰੱਕ ਨੇ ਸੰਤੁਲਨ ਖੋਇਆ,ਖੜੇ ਟਰੱਕ ਚ ਵੱਜਿਆ,ਦੋਵੇਂ ਟਰੱਕ ਪਲਟੇ,2 ਗੰਭੀਰ ਜਖਮੀ
ਦਸੂਹਾ 5 ਫਰਵਰੀ (CHOUDHARY) : ਅੱਜ ਸ਼ਾਮ 6 ਵਜੇ ਦੇ ਕਰੀਬ ਮੁਕੇਰੀਆਂ ਪੇਪਰ ਮਿੱਲ ਦੇ ਨਜਦੀਕ ਇੱਕ ਸਵਿਫਟ ਕਾਰ ਨੂੰ ਵਜਾਉਂਦੇ ਹੋਏ ਚੌਲਾਂ ਨਾਲ ਲੱਦਿਆ ਹੋਇਆ ਇੱਕ ਟਰੱਕ ਨੰਬਰ ਪੀ ਬੀ 10 ਡੀ ਜੈਡ 9391 ਜੋ ਜਲੰਧਰ ਤੋਂ ਪਠਾਨਕੋਟ ਜਾ ਰਿਹਾ ਸੀ ਦੂਜੇ ਖੜੇ ਟਰੱਕ ਚ ਜਾ ਵੱਜਾ। ਜਿਸ ਨਾਲ ਦੋਵੇਂ ਟਰੱਕ ਪਲਟ ਗਏ। ਚੌਲਾਂ ਨਾਲ ਭਰੇ ਟਰੱਕ ਦੇ ਡਰਾਈਵਰ ਅਤੇ ਕਲੀਨ ਦੋਵੇਂ ਗੰਭੀਰ ਰੂਪ ਵਿਚ ਜਖਮੀ ਹੋ ਗਏ।
Read Moreਟ੍ਰੈਫਿਕ ਪੁਲਸ ਦਸੂਹਾ ਸਾਗਰਾਂ ਸਕੂਲ ਦੇ ਵਿਦਿਆਰਥੀਆਂ ਨਿਯਮਾਂ ਅਤੇ ਨਸ਼ਿਆਂ ਪ੍ਰਤੀ ਕੀਤਾ ਜਾਗਰੂਕ
ਦਸੂਹਾ 5 ਫਰਵਰੀ (CHOUDHARY ) : ਅੱਜ ਮਿਤੀ 05 ਫਰਵਰੀ ਨੂੰ ਮਾਨਯੋਗ ਐਸ. ਐਸ. ਪੀ. ਸਾਹਿਬ ਹੁਸ਼਼ਿਆਰਪੁਰ ਸ. ਨਵਜੋਤ ਸਿੰਘ ਮਾਹਲ ਜੀ ਅਤੇ ਡੀ.ਐਸ.ਪੀ. ਦਸੂਹਾ ਮਨੀਸ਼ ਕੁਮਾਰ ਜੀ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪ੍ਰਿੰਸੀਪਲ ਮੈਡਮ ਪੂਨਮ ਪਾਂਧੀ ਦੀ ਦੇਖ-ਰੇਖ ਵਿਚ ਭਾਰਤ ਸਰਕਾਰ ਵਲੋਂ 18 ਜਨਵਰੀ ਤੋਂ 17 ਫਰਵਰੀ ਤੱਕ ਮਨਾਏ ਜਾ ਰਹੇ ‘ਵੈਫਿਕ ਰੋਡ ਸੇਫਟੀ ਮਹੀਨਾ’ ਤਹਿਤ ਏ ਐਸ ਆਈ ਸ.ਅਜਮੇਰ ਸਿੰਘ (ਟ੍ਰੈਫਿਕ ਇੰਚਾਰਜ ਦਸੂਹਾ) ਅਤੇ ਏ ਐਸ ਆਈ. ਆਤਮਾ ਰਾਮ (ਜਿਲ੍ਹਾ ਇੰਚਾਰਜ ਸਾਂਝ ਕੇਂਦਰ ) ਅਤੇ ਸ. ਪਰਮਜੀਤ ਸਿੰਘ ਵਲੋਂ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ, ਸੱਗਰਾਂ ( ਹੁਸ਼ਿਆਰਪੁਰ) ਵਿਖੇ ਸੈਮੀਨਾਰ ਲਗਾਇਆ ਗਿਆ।
Read MoreEXCLUSIVE.. ਗੜ੍ਹਦੀਵਾਲਾ ਚ ਕਾਂਗਰਸ (ਗਿਲਜੀਆਂ) ਅਤੇ ਅਕਾਲੀ ਦਲ (ਬਾਦਲ) ਦੀ ਸਿੱਧੀ ਟੱਕਰ
ਗੜ੍ਹਦੀਵਾਲਾ 5 ਫਰਵਰੀ (CHOUDHARY) :ਗੜ੍ਹਦੀਵਾਲਾ ਵਿਖੇ ਨਗਰ ਕੌਂਸਲ ਚੋਣਾਂ ਲਈ ਚੋਣ ਪ੍ਰਚਾਰ ਜੋਰਾ ਤੇ ਹੈ। ਸਾਰੀ ਪਾਰਟੀ ਕਾਂਗਰਸ, ਅਕਾਲੀ ਅਤੇ ਬੀਜੇਪੀ ਦੇ ਉਮੀਦਵਾਰ ਨੇ ਆਪਣੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਹਨ। ਨਗਰ ਕੌਂਸਲ ਚੋਣਾਂ ਦੀ ਗੱਲ ਕਰੀਏ ਤਾਂ ਸਭ ਤੋਂ ਕਾਂਟੇਦਾਰ ਮੁਕਾਬਲਾ ਵਾਰਡ ਨੰ 1 ਵਿੱਚ ਅਕਾਲੀ ਦਲ ਦੇ ਉਮੀਦਵਾਰ ਬੀਬੀ ਇੰਦਰਜੀਤ ਕੌਰ ਬੁੱਟਰ ਅਤੇ ਕਾਂਗਰਸ ਦੇ ਉਮੀਦਵਾਰ ਸਰੋਜ ਮਿਨਹਾਸ ਵਿਚਕਾਰ ਹੋ ਰਿਹਾ ਹੈ। ਯਿਕਰਯੋਗ ਹੈ ਕਿ ਨਗਰ ਕੌਂਸਲ ਗੜ੍ਹਦੀਵਾਲਾ ਤੇ ਅਕਾਲੀ ਦਲ ਦਾ ਕਾਫੀ ਲੰਬਾ ਸਮਾਂ ਕਬਜਾ ਰਿਹਾ ਹੈ।
Read MoreLatest News :- कोतवाली बाज़ार में वैल्फेयर सोसायटी रजि. की मीटिंग
होशियारपुर (आदेश, करण लाख) :- आज कोतवाली बाज़ार में कोतवाली वैल्फेयर सोसायटी रजि. की मीटिंग प्रधान केवल कृष्ण वर्मा की अध्यक्षता में की गई। इस मीटिंग में पदाधिकारियों का चयन किया गया। जोगिंद्रपाल मरवाहा को उप-प्रधान, दीपक मरवाहा को महासचिव, रजत जैन को संयुक्त महासचिव , राकेश हांडा को कोषाध्यक्ष, वरूण ओहरी को सचिव,
Read MoreLatest News :- आज़ाद किसान कमेटी दोआबा (रजि.) होशियारपुर की हंगामी मीटिंग सुतैहरी रोड, रिलायन्स शोरूम के प्रधान मास्टर हरबंस सिंह संघा की ओर से की गई
होशियारपुर (आदेश, करण लाखा) :- आज़ाद किसान कमेटी दोआबा (रजि.) होशियारपुर की हंगामी मीटिंग सुतैहरी रोड, रिलायन्स शोरूम के प्रधान मास्टर हरबंस सिंह संघा की ओर से की गई। प्रधान संघा ने धरनाकारियों को जानकारी दी कि सांझा किसान मोर्चा दिल्ली की ओर से जो हुक्म 6 फरवरी, 2021 को चक्का जाम का ऐलान किया गया है, उसको कामयाब करने के लिए होशियारपुर में इस कमेटी की ओर से नंगल शहीदां टोल प्लाज़ा, पुरहीरां चौंक, पुरहीरां बाईपास चौंक,
Read MoreLatest News :- ਹਰ ਘਰ ਪਾਣੀ, ਹਰ ਘਰ ਸਫਾਈ; ਖੁੱਲ੍ਹੇ ’ਚ ਸ਼ੌਚ ਮੁਕਤ ਹੈ ਪਿੰਡ ਢੱਡੇ ਫਤਿਹ ਸਿੰਘ, ਹਰ ਘਰ ਪਹੁੰਚਦਾ ਹੈ ਸਾਫ ਪਾਣੀ
ਹੁਸ਼ਿਆਰਪੁਰ, 5 ਫਰਵਰੀ (ਆਦੇਸ਼, ਕਰਨ ਲਾਖਾ) :- ਹਰ ਘਰ ਪਾਣੀ, ਹਰ ਘਰ ਸਫਾਈ ਮੁਹਿੰਮ ਤਹਿਤ ਜ਼ਿਲ੍ਹੇ ਦਾ ਪਿੰਡ ਢੱਡੇ ਫਤਿਹ ਸਿੰਘ ਆਪਣੀ ਵੱਖਰੀ ਪਹਿਚਾਣ ਬਣ ਚੁੱਕਿਆ ਹੈ। ਪਿੰਡ ਵਿੱਚ ਜਿਥੇ ਹਰ ਘਰ ਵਿੱਚ ਵਾਟਰ ਸਪਲਾਈ ਦਾ ਕੁਨੈਕਸ਼ਨ ਮੁਹੱਈਆ ਕਰਵਾਇਆ ਗਿਆ ਹੈ, ਉਥੇ ਪੂਰਾ ਪਿੰਡ ਖੁੱਲ੍ਹੇ ਵਿੱਚ ਸ਼ੌਚ ਮੁਕਤ ਵੀ ਹੈ।
Read Moreਸ਼ਹੀਦ ਸਾਥੀ ਚੰਨਣ ਸਿੰਘ ਧੂਤ ਅਤੇ ਸ਼ਹੀਦ ਸਾਥੀ ਹੁਕਮ ਚੰਦ ਗੁਲਸ਼ਨ ਦੀ 34 ਵੀਂ ਬਰਸੀ ਕਿਸਾਨੀ ਸੰਘਰਸ਼ ਨੂੰ ਸਮਰਪਿਤ
ਗੜ੍ਹਦੀਵਾਲਾ 5 ਫਰਵਰੀ(CHOUDHARY ) : ਅੱਜ ਗੜ੍ਹਦੀਵਾਲਾ ਦੇ ਪਿੰਡ ਧੂਤ ਕਲਾਂ ਵਿਖੇ ਸੀ ਪੀ ਆਈ ਐਮ ਤਹਿਸੀਲ ਕਮੇਟੀ ਦਸੂਹਾ ਦੀ ਅਹਿਮ ਮੀਟਿੰਗ ਸਾਥੀ ਕੁਲਵੰਤ ਸਿੰਘ ਧੂਤ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਉਚੇਚੇ ਤੌਰ ਤੇ ਹਾਜਰ ਹੋਏ ਕਾਮਰੇਡ ਗੁਰਮੇਜ ਸਿੰਘ ਨੇ ਬੋਲਦਿਆਂ ਚੱਲ ਰਹੇ ਕਿਸਾਨੀ ਘੋਲ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਪਾਰਟੀ ਵਲੋਂ ਲੋਕਾਂ ਨੂੰ ਇਸ ਘੋਲ ਵਿੱਚ ਸ਼ਾਮਲ ਕਰਵਾਉਣ ਲਈ ਸਾਥੀਆਂ ਨੂੰ ਪ੍ਰੇਰਿਤ ਕੀਤਾ।
Read MoreUPDATED: राष्ट्रीय अनुसूचित जाति आयोग के अध्यक्ष की नियुक्ति के लिए केंद्र सरकार ने विजय सांपला के नाम पर लगाई मुहर
नई दिल्ली : भाजपा के दिग्गज दलित नेता विजय सांपला पर हाईकमान ने एक बार फिऱ विश्वास जताया है। राष्ट्रीय अनुसूचित जाति आयोग (एनसीएससी) के पूर्णकालिक अध्यक्ष की नियुक्ति के लिए केंद्र सरकार ने विजय सांपला के नाम पर मुहर लगा दी है। राष्ट्रपति की तरफ से मंजूरी मिलने पर नए अध्यक्ष की नियुक्ति संबंधी गजट अधिसूचना भी जारी कर दी जाएगी।
Read Moreਨਗਰ ਕੌਂਸਲ ਦੀਆਂ ਚੋਣਾਂ ਵਿਕਾਸ ਦੇ ਆਧਾਰ ਤੇ ਜਿੱਤਾਂਗੇ : ਜੋਗਿੰਦਰ ਗਿਲਜੀਆਂ
ਗੜਦੀਵਾਲਾ 4 ਫਰਵਰੀ (CHOUDHARY / PARDEEP SHARMA) : ਅੱਜ ਗੜਦੀਵਾਲਾ ਵਿਖੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਜੋਰ ਪਕੜਦਾ ਨਜਰ ਆਇਆ। ਗੜ੍ਹਦੀਵਾਲਾ ਦੇ 4 ਵਾਰਡਾਂ ‘ਚ ਭਰਵੀਆਂ ਮੀਟਿੰਗਾਂ ਕਰਕੇ ਪੰਜਾਬ ਕਾਂਗਰਸ ਦੇ ਸੁਬਾਈ ਆਗੂ ਜੋਗਿੰਦਰ ਸਿੰਘ ਗਿਲਜੀਆਂ ਨੇ ਪਾਰਟੀ ਦੇਉਮੀਦਵਾਰਾਂ ਵਾਰਡ ਨੰੰਬਰ 1 ਤੋਂ ਸਰੋਜ ਮਿਨਹਾਸ ,ਵਾਰਡ ਨੰੰਬਰ 3 ਤੋਂ ਕਮਲਜੀਤ ਕੌਰ ਕਲਸੀ ਪਤਨੀ ਪ੍ਰਿੰ ਕਰਨੈਲ ਸਿੰਘ ਕਲਸੀ, ਵਾਰਡ ਨੰੰਬਰ 6 ਤੋਂ ਜਸਵਿੰਦਰ ਸਿੰਘ ਜੱਸਾ,ਵਾਰਡ ਨੰੰਬਰ 10 ਤੋਂ ਬਿੰਦਰਪਾਲ ਬਿੱਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਭਰਵੇੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਗੜਦੀਵਾਲਾ ਦੇ ਸਾਰੇ ਵਾਰਡਾਂ ਤੋਂ ਭਾਰੀ ਬਹੁਮਤ ਨਾਲ ਜਿੱਤਾਂਗੇ।
Read MoreLatest News :- समाजिक संघर्ष पार्टी पंजाब की तरफ से 6 फरवरी को भारत बंद का भरपूर समर्थन
होशियारपुर 4 फरवरी,(आदेश, करण लाखा) :- समाजिक संघर्ष पार्टी के राष्ट्रीय अध्यक्ष श्रीमती हरविन्द्र कौर के दिशा निर्देशों के अनुसार मास्टर महिन्द्र सिंह हीर (प्रदेश अध्यक्ष), इंजी. किशोर गुरु (इंचार्ज पंजाब तथा चण्डीगढ़), तीर्थ राम तोगडि़या (महासचिव), हरविन्द्र सिंह प्रिंस (प्रदेश अध्यक्ष यूथ विंग), कुलवंत सिंह चौहान पूर्व एैस.डी.एैम., हरदयाल सिंह, अमर सिंह बरनाला, हरचंद सिंह जॅखवाली, प्रगट सिंह राजेआना
Read MoreLETEST..ਡੀ ਐਮ ਸਪੋਰਟਸ ਦਲਜੀਤ ਸਿੰਘ ਨੇ ਸਰਕਾਰੀ ਮਿਡਲ ਸਕੂਲ ਮਸਤੀਵਾਲ ‘ਚ ਅਚਨਚੇਤ ਖੇਡ ਗਰਾਊਂਡ ਤੇ ਖੇਡਾਂ ਸਬੰਧੀ ਕੀਤਾ ਨਿਰੀਖਣ
ਗੜ੍ਹਦੀਵਾਲਾ 4 ਫਰਵਰੀ (CHOUDHARY / YOGESH GUPTA) : ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਮਿਸ਼ਨ ਤੰਦਰੁਸਤ ਤਹਿਤ ਸ਼ਹੀਦ ਕਾਂਸਟੇਬਲ ਨਰਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਮਸਤੀਵਾਲ ਵਿਖੇ ਡੀ ਐਮ ਸਪੋਰਟਸ ਹੁਸਿਆਰਪੁਰ ਦਲਜੀਤ ਸਿੰਘ ਵਲੋਂ ਅਚਨਚੇਤ ਸਕੂਲ ਵਿਚ ਚੱਲ ਰਹੀਆਂ ਖੇਡ ਗਤੀਵਿਧੀਆਂ ਦਾ ਨਿਰੀਖਣ ਕੀਤਾ।
Read MoreLatest News :- ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੈਅਰਮੈਨ ਸ੍ਰੀ ਮੋਨਿਕ ਸਹਿਗਲ ਵੱਲੋ ਅਚਨਚੇਤ ਦੋਰਾ
ਹੁਸ਼ਿਆਰਪੁਰ 4 ਫਰਵਰੀ (ਆਦੇਸ਼, ਕਰਨ ਲਾਖਾ) :- ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੈਅਰਮੈਨ ਸ੍ਰੀ ਮੋਨਿਕ ਸਹਿਗਲ ਵੱਲੋ ਅੱਜ ਸਿਵਲ ਹਸਪਤਾਲ ਦਾ ਦੋਰਾ ਕਰਕੇ ਜਿਲੇ ਦੀ ਕੋਵਿਡ ਵੈਕਸੀਨ ਟੀਕਾਕਰਨ ਅਤੇ ਜੱਚਾ ਬੱਚਾ ਸਿਹਤ ਸੇਵਾਵਾ ਦਾ ਜਾਇਜਾ ਲਿਆ । ਉਹਨਾਂ ਹਸਪਤਾਲ ਦੇ ਗਾਇਨੀ ਵਾਰਡ ਅਤੇ ਬੱਚਿਆਂ ਦੇ ਵਾਰਡਾ ਦੋਰਾ ਕਰਕੇ ਮਰੀਜਾਂ ਨੂੰ ਦਿੱਤੀਆ ਜਾ ਰਹੀਆ ਸੇਵਾਵਾ ਬਾਰੇ ਜਾਣਕਾਰੀ ਹਾਸਿਲ ਕਰਦੇ ਹੋਏ ਗਾਇਨੀ ਵਾਰਡ ਦੇ ਚੱਲ ਰਹੇ ਰਿਪੇਅਰ ਦੇ ਕੰਮ ਦਾ ਵੀ ਨਿਰੀਖਣ ਕੀਤਾ ।
Read MoreLatest News :- हर घर पानी, हर घर सफाई: खुले में शौच मुक्त हुआ गांव कुल्लियां लुबाणा- 14.40 लाख रुपए की लागत से गांव में बने 96 घरों में शौचालय- पशु व्यापारियों व कबड्डी खिलाडिय़ों के लिए जल्द बनेगा सामुदायिक शौचालय
होशियारपुर, 04 फरवरीी (आदेश, करण लाखा) :- हर घर पानी, हर घर सफाई अभियान के अंतर्गत सब-डिविजन मुकेरियां के गांव कुल्लियां लुबाणा में सभी घरों में शौचालय बन जाने से यह गांव खुले में शौच मुक्त हो गया है। गांव में बचे 96 घरों में 14.40 लाख रुपए की लागत से जल सप्लाई व सैनीटेशन विभाग की ओर से शौचालय बनाने पर इस गांव का कोई व्यक्ति खुले में शौच नहीं जाता है
Read MoreUpdated: ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਸਮੇਤ ਕੁੱਲ 137 ਫਰੰਟ ਲਾਈਨ ਵਰਕਰਾਂ ਨੇ ਕੋਵਿਡ-19 ਵੈਕਸੀਨ ਦਾ ਟੀਕਾ ਲਗਵਾਇਆ
ਹੁਸ਼ਿਆਰਪੁਰ, 4 ਫਰਵਰੀ (ਆਦੇਸ਼ , ਕਰਨ ਲਾਖਾ ): ਕੋਵਿਡ-19 ਦੀ ਰੋਕਥਾਮ ਲਈ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਵਿੱਚ ਦੂਜੇ ਪੜਾਅ ਦੀ ਸ਼ੁਰੂਆਤ ਸਥਾਨਕ ਪੁਲਿਸ ਲਾਈਨ ਹਸਪਤਾਲ ਤੋਂ ਹੋਈ ਜਿਥੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਸਮੇਤ ਕੁੱਲ 137 ਫਰੰਟ ਲਾਈਨ ਵਰਕਰਾਂ ਨੇ ਕੋਵਿਡ-19 ਵੈਕਸੀਨ ਦਾ ਟੀਕਾ ਲਗਵਾਇਆ।
Read More