ਦਸੂਹਾ 26 ਜਨਵਰੀ (CHOUDHARY) : ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸ.ਸੀ.ਬੀ.ਸੀ.ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਅਤੇ ਸੂਬਾ ਪ੍ਰਧਾਨ ਬਲਰਾਜ ਕੁਮਾਰ ਦੀ ਅਗਵਾਈ ਹੇਠ ਲਏ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਭਾਰਤ ਦੇ ਗਣਤੰਤਰ ਦਿਵਸ ਨੂੰ ਅਧਿਕਾਰ ਦਿਵਸ ਵਜੋਂ ਮਨਾਉਂਦਿਆਂ ਹੋਇਆਂ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਰੋਸ ਮਾਰਚ ਕੀਤਾ ਗਿਆ
Read MoreCategory: HOSHIARPUR
Latest News :- ਤਕਨੀਕੀ ਸਿੱਖਿਆ ਮੰਤਰੀ ਵਲੋਂ ਕੋਰੋਨਾ ਮਹਾਮਾਰੀ ਦੌਰਾਨ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਦਾ ਸਨਮਾਨ
ਹੁਸ਼ਿਆਰਪੁਰ, 26 ਜਨਵਰੀ (ਆਦੇਸ਼ , ਕਰਨ ਲਾਖਾ) :- 72ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਪੁਲਿਸ ਲਾਈਨ ਗਰਾਊਂਡ ਵਿੱਚ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਵਿਡ-19 ਦੇ ਸੰਕਟ ਵਾਲੇ ਸਮੇਂ ਦੌਰਾਨ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਸਟਾਫ਼ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਵਾਨਾਂ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿੱਚ ਆਪਣੀ ਡਿਊਟੀ ਸੁਚੱਜੇ ਢੰਗ ਨਾਲ ਨਿਭਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਨੂੰ ਸਨਮਾਨਿਤ ਕੀਤਾ।
Read MoreLatest News :- ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੁਲਿਸ ਲਾਈਨ ਗਰਾਊਂਡ ਹੁਸ਼ਿਆਰਪੁਰ ’ਚ ਲਹਿਰਾਇਆ ਕੌਮੀ ਝੰਡਾ
ਹੁਸ਼ਿਆਰਪੁਰ, 26 ਜਨਵਰੀ (ਆਦੇਸ਼ , ਕਰਨ ਲਾਖਾ) :- ਪੰਜਾਬ ਦੇ ਤਕਨੀਕੀ ਸਿੱਖਿਆ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਅਤੇ ਰੋਜ਼ਗਾਰ ਉਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਖੇਤੀਬਾੜੀ ਨਿਰੋਲ ਸੂਬਿਆਂ ਦਾ ਵਿਸ਼ਾ ਹੈ ਜਿਸ ਵਿੱਚ ਕੇਂਦਰ ਨੂੰ ਬੇਵਜ੍ਹਾ ਦਖਲ ਨਹੀਂ ਦੇਣਾ ਚਾਹੀਦਾ ਕਿਉਂਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਦੇਸ਼ ਦੀ ਕਿਸਾਨੀ ’ਤੇ ਜ਼ਬਰੀ ਥੋਪ ਕੇ ਕਿਸਾਨਾਂ ਨੂੰ ਖੱਜਲ ਕਰ ਰਹੀ ਹੈ ਜਦਕਿ ਦੇਸ਼ ਪੱਧਰੀ ਰੋਹ ਦੇ ਮੱਦੇਨਜ਼ਰ ਇਹ ਮਾੜੇ ਕਾਨੂੰਨ ਫੌਰੀ ਰੱਦ ਹੋਣੇ ਚਾਹੀਦੇ ਹਨ।
72ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਪੁਲਿਸ ਲਾਈਨ ਗਰਾਊਂਡ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਉਪਰੰਤ ਆਪਣੇ ਭਾਸ਼ਣ ਵਿੱਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਅੰਨ ਦਾਤੇ ਨੂੰ ਇੰਝ ਸੜਕਾਂ ’ਤੇ ਖੁਆਰ ਨਾ ਕਰਕੇ ਕਿਸਾਨੀ ਮੰਗਾਂ ਨੂੰ ਮੰਨਦਿਆਂ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲਵੇ।
Latest News :- ਜਾਗਰੂਕ ਵੋਟਰ ਨਾਲ ਹੀ ਹੁੰਦਾ ਹੈ ਮਜ਼ਬੂਤ ਲੋਕਤੰਤਰ ਦਾ ਨਿਰਮਾਣ : ਅਪਨੀਤ ਰਿਆਤ ਰਾਸ਼ਟਰੀ ਵੋਟਰ ਦਿਵਸ ’ਤੇ ਡੀ.ਏ.ਵੀ. ਕਾਲਜ ’ਚ ਕਰਵਾਇਆ ਗਿਆ
ਹੁਸ਼ਿਆਰਪੁਰ, 25 ਜਨਵਰੀ (ਆਦੇਸ਼, ਕਰਨ ਲਾਖਾ) :- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਸ਼ਟਰੀ ਵੋਟਰ ਦਿਵਸ ’ਤੇ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਚ ਜ਼ਿਲ੍ਹਾ ਪੱਧਰੀ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਸ਼ਿਰਕਤ ਕੀਤੀ। ਸ਼ਮ੍ਹਾ ਰੌਸ਼ਨ ਕਰਕੇ ਉਨ੍ਹਾਂ ਸਮਾਰੋਹ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਜਾਗਰੂਕ ਵੋਟਰ ਨਾਲ ਹੀ ਮਜ਼ਬੂਤ ਲੋਕਤੰਤਰ ਦਾ ਨਿਰਮਾਣ ਹੁੰਦਾ ਹੈ। ਸਭ ਤੋਂ ਪਹਿਲਾਂ ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟਰ ਬਣਨਾ ਜ਼ਰੂਰੀ ਹੈ, ਇਸ ਲਈ ਜੇਕਰ ਕਿਸੇ ਨੇ ਵੋਟ ਨਹੀਂ ਬਣਵਾਈ ਤਾਂ ਉਹ ਪਹਿਲ ਦੇ ਆਧਾਰ ’ਤੇ ਆਪਣੀ ਵੋਟ ਬਣਵਾਏ।
Read MoreLatest News :- गणतंत्र दिवस के मौके पर जि़ले में सख़्त सुरक्षा प्रबंध-नवजोत सिंह माहलसुरक्षा के मद्देनजऱ जि़ले में तैनात किए 1546 पुलिस अधिकारी और कर्मचारी
होशियारपुर, 25 जनवरी (आदेश, करण लाखा) :- 72वें गणतंत्रता दिवस के मद्देनजऱ एस.एस.पी. नवजोत सिंह माहल के दिशा-निर्देशों पर अमन-कानून बनाए रखने के मक़सद से जि़ला पुलिस द्वारा आज यहाँ फ्लैग मार्च किया गया, जो स्थानीय थाना सिटी से शुरू होकर शहर के विभिन्न हिस्सों में गया।
Read MoreLatest News :- डिप्टी कमिश्नर ने स्वरोजगार शुरु करने वालों व नौकरियां प्राप्त करने वाले 109 नौजवानों को सर्टिफिकेट किए वितरित- राष्ट्रीय बालिका दिवस पर बच्चियों की माताओं को उपहार देकर किया सम्मानित- कहा
होशियारपुर, 25 जनवरी (आदेश, करण लाखा) :- मुख्य मंत्री कैप्टन अमरिंदर सिंह की ओर से प्रदेश स्तरीय मैगा रोजगार मेला व राष्ट्रीय बालिका दिवस की शुरुआत के बाद स्वामी सर्वानंदगिरी रिजनल सैंटर पंजाब यूनिवर्सिटी बजवाड़ा में आयोजित समारोह में डिप्टी कमिश्नर अपनीत रियात ने जिले के स्व रोजगार पाने वाले व विभिन्न संस्थानों में नौकरियां पाने वाले ग्रामीण लाभार्थियों को सर्टिफिकेट वितरित किए।
Read Moreਦੁਖਦ ਸਮਾਚਾਰ..ਬੀਤੇ ਦਿਨੀਂ ਮਿਆਣੀ ਰੋੜ ਤੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਦੂਸਰੇ ਇਕਲੌਤੇ ਨੌਜਵਾਨ ਦੀ ਇਲਾਜ ਦੌਰਾਨ ਮੌਤ
ਦਸੂਹਾ 25 ਜਨਵਰੀ (CHOUDHARY) : ਬੀਤੇ ਦਿਨੋਂ 22 ਜਨਵਰੀ ਨੂੰ ਦਸੂਹਾ ਮਿਆਣੀ ਰੋੜ ਤੇ ਹੋਏ ਸੜਕ ਹਾਦਸੇ ਵਿਚ ਇਕ 20 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਉਸਦਾ ਦੂਜਾ ਸਾਥੀ ਗੰਭੀਰ ਜਖਮੀ ਹੋਇਆ ਸੀ।
Read MoreLETEST.. लाला जगत नारायण डी.ए.वी पब्लिक स्कूल को मिली सी.वी.एस.सी मान्यता
गढदीवाला 25 जनवरी (CHOUDHARY) : लाला जगत नारायण डीएवी पब्लिक स्कूल गढ़दीवाला ने सत्र 2021 से सी वी एस सी न्यू दिल्ली की मान्यता प्राप्त कर ली है। इस शुभ अवसर पर स्कूल के चेयरमैन अरविन्द घई ने बताया कि डी.ए वी.संस्था भारत का सबसे बड़ा शिक्षण संस्थान है
Read MoreLATEST NEWS: : SSP नवजोत सिंह माहल के दिशा निर्देशों के अनुसार एसपी (डी) रविन्दर पाल सिंह संधू नेतृत्व में पुलिस बल सहित होशियारपुर में जबरदस्त फ्लैग मार्च
होशियारपुर (आदेश, करन ) जिला पुलिस कप्तान नवजोत सिंह माहल के दिशा निर्देशों के अनुसार तथा एसपी (डी) रविन्दर पाल सिंह संधू व डीएसपी (सिटी ) जगदीश राज अत्री की देखरेख व् नेतृत्व में पूरे पुलिस बल सहित होशियारपुर में जबरदस्त फ्लैग मार्च निकाला गया।
यह फ्लैग मार्च घंटा घर से शुरू हुआ जिसकी अगुवाई एसपी (डी) रविन्दर पाल सिंह संधू कर रहे थे। उनके साथ Dsp जगदीश राज अत्री, Dsp प्रेम सिंह के अलावा कई अन्य पुलिस अधिकारी भी
Read Moreਜਰੂਰੀ ਮੁਰੰਮਤ ਕਾਰਨ 27 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ
ਗੜ੍ਹਦੀਵਾਲਾ 25 ਜਨਵਰੀ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਮਿਟਿਡ ਗੜਦੀਵਾਲਾ ਨੇ ਦੱਸਿਆਂ ਕਿ ਮਿਤੀ 27 ਜਨਵਰੀ ਦਿਨ ਬੁਧਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 11 ਕੇ ਵੀ ਸੰਸਾਰਪੁਰ ਫੀਡਰ ਤੋਂ ਚਲਦੇ ਪਿੰਡ ਮਿਰਜਾਪੁਰ,ਕਾਲਰਾ,ਕੇਸੋਪੁਰ,ਟੁੰਡ,ਰਾਜਪੁਰ, ਬਾਹਟੀਵਾਲ,ਬਰਾਂਡਾ,ਜਮਸ਼ੇਰ ਚਠਿਆਲ,ਸੀਂਹ ਚਠਿਆਲ,ਜੁਝਾਰ ਚਠਿਆਲ, ਲਿੱਟਾਂ, ਚਾਂਗ ਬਸੋਹਾ,ਜੋਗੀਆਣਾ,ਮੂਨਕਾ,ਗੁਜਰ ਬਸੋਹਾ ਆਦਿ ਸਾਰੇ ਘਰਾਂ/ਟਿਊਵੈਲਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
Read MoreLATEST NEWS: वार्ड नंबर 10 से अज़ाद उम्मीदवार परमजीत कौर को जनता का भारी समर्थन
होशियारपुर (आदेश , करन ) : आज वार्ड न. 10 मोहल्ला शिवालिक एवेन्यु में मुहल्ला वासियों की एक मीटिंग हुई, जिसमें श्रीमती परमजीत कौर को आज़ाद उम्मीदवार के तौर पर समर्थन दिया। इस अवसर पर शिव सेना बाल ठाकरे पार्टी के शहरी प्रधान जावेद खान विशेष रुप से पधारे तथा उन्होने परमजीत कौर को अपना पूरा समर्थन देने का वादा किया।
उन्होने कहा कि होशियारपुर शहर को ऐसी साफ सुथरी छवि वाले महि
Read Moreਲੇਟੈਸਟ ਵੱਡੀ ਖ਼ਬਰ : ਉਤਰ ਪ੍ਰਦੇਸ਼ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਵਿੱਚ ਸਪਲਾਈ ਅਧਿਕਾਰੀਆਂ ਨੂੰ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਡੀਜ਼ਲ ਨਾ ਦੇਣ ਲਈ ਕਿਹਾ, ਕੈਪਟਨ ਅਮਰਿੰਦਰ ਨੇ ਯੂਪੀ ਸਰਕਾਰ ਦੀ ਅਲੋਚਨਾ ਕਰਦੇ ਹੋਏ ਕਿਹਾ…..
ਨਵੀਂ ਦਿੱਲੀ: ਉਤਰ ਪ੍ਰਦੇਸ਼ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਵਿੱਚ ਸਪਲਾਈ ਅਧਿਕਾਰੀਆਂ ਨੂੰ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਡੀਜ਼ਲ ਨਾ ਦੇਣ ਲਈ ਕਿਹਾ ਹੈ। ਦੇਸ਼ ਭਰ ਤੋਂ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਹੱਦਾ ਤੇ ਬੈਠੇ ਆਪਣੇ ਕਿਸਾਨ ਭਰਾਵਾਂ ਦੇ ਨਾਲ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਹਨ। ਕੱਲ੍ਹ ਨੂੰ ਕਿਸਾਨਾਂ ਨੇ ਦਿੱਲੀ ਵਿੱਚ ਟਰੈਕਟਰ ਪਰੇਡ ਕਰਨੀ ਹੈ।
Read Moreगणतंत्र दिवस पर सुरक्षा के मद्देनजर दसूहा पुलिस ने निकाला फ्लैग मार्च
दसूहा 24 जनवरी (CHOUDHARY) : 26 जनवरी के उपलक्ष्य में असमाजिक तत्वों को चेतावनी देने तथा सुरक्षा के मद्देनजर दसूहा पुलिस ने डी एस पी दसूहा मनीष शर्मा के दिशानिर्देश पर फ्लैग मार्च निकाला।
Read MoreLATEST: ਆਪ ਵੱਲੋਂ ਸਾਂਝੀਆਂ ਕੀਤੀਆਂ ਐਡਿਟ ਵੀਡਿਓਜ਼ ਨੇ ਆਪ ਦੀ ਨਿਰਾਸ਼ਾ ਤੇ ਧੋਖੇਬਾਜ਼ੀ ਦੀ ਹੱਦ ਦਿਖਾਈ: ਕੈਪਟਨ ਅਮਰਿੰਦਰ ਸਿੰਘ
ਚੰਡੀਗੜ, 24 ਜਨਵਰੀ (CDT NEWS)
ਆਪ ਵੱਲੋਂ ਢੀਠਤਾ ਨਾਲ ਬੋਲੇ ਜਾ ਰਹੇ ਝੂਠਾਂ ’ਤੇ ਵਿਅੰਗ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਪਾਰਟੀ ਵੱਲੋਂ ਉਨਾਂ ਖਿਲਾਫ ਲਗਾਏ ਗਏ ਬੇਬੁਨਿਆਦ ਦੋਸ਼ਾਂ ਦੀ ਹਮਾਇਤ ਵਿੱਚ ਸਾਂਝੇ ਕੀਤੇ ਗੈਰ ਸਬੂਤ ਉਨਾਂ ਦੀ ਨਿਰਾਸ਼ਾ ਨੂੰ ਹੀ ਦਰਸਾਉਦੇ ਹਨ। ਇਸ ਦੇ ਨਾਲ ਹੀ ਰਾਜਨੀਤੀ ਤੋਂ ਪ੍ਰੇਰਿਤ ਏਜੰਡੇ ਨੂੰ ਅੱਗੇ ਵਧਾਉਣ ਲਈ ਉਨਾਂ ਵੱਲੋਂ ਬੋਲੇ ਜਾ ਰਹੇ ਝੂਠਾਂ ਦਾ ਵੀ ਪਰਦਾਫਾਸ਼ ਹੋ ਗਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ (ਮੁੱਖ ਮੰਤਰੀ ਦੇ ਬਿਆਨ) ਦੀ ਅੰਤਿਮ ਕਮੇਟੀ ਮੈਂਬਰਾਂ ਦੀ ਲਿਸਟ ਜਾਰੀ ਕਰਨ ਬਾਰੇ ਐਡਿਟ ਕੀਤੀ ਵੀਡਿਓ ਦਾ ਚੋਣਵਾਂ ਹਿੱਸਾ ਸਾਂਝਾ ਕਰਕੇ ਆਪ ਦੇ ਬੁਲਾਰੇ ਨੇ ਆਪਣੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਕੋਲ ਬੋਲੇ ਜਾਂਦੇ ਝੂਠ ਦੇ ਪੁਲੰਦਿਆਂ ਦੀ ਲੜੀ ਵਿੱਚ ਇਕ ਹੋਰ ਵਾਧਾ ਕੀਤਾ ਹੈ। ਉਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਸਿੱਧ ਕਰਦੀਆਂ ਹਨ ਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ਵਿੱਚ ਆਪਣੇ ਰਾਜਸੀ ਏਜੰਡੇ ਨੂੰ ਵਧਾਉਣ ਦੀ ਬੇਚੈਨੀ ਨੇ ਜ਼ੋਰ ਫੜ ਲਿਆ ਹੈ ਜਿੱਥੇ ਉਨਾਂ ਨੂੰ ਵੋਟਰਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਅਤੇ ਉਸ ਤੋਂ
Read MoreLATEST: PUNJAB GOVERMNMENT ENSURES LANDMARK STEPS FOR HOLISTIC DEVELOPMENT OF GIRLS IN WOMEN IN STATE: DR. RAJ KUMAR CHABBEWAL
HOSHIARPUR, JANUARY 24 (ADESH, KARAN): Greeting people on the auspicious occasion of National Girls Child Day, the Chabbewal MLA Dr. Raj Kumar reiterated commitment of Punjab Government for holistic development of girls and women in the State besides highlighting the landmark endeavours of State Government including distribution of Smart Phones, reservation for girls in jobs and elections of panchayats & urban local bodies.
Asserting that there should be no discrimination and bias
Read Moreਪਿੰਡ ਸੀਂਹ ਚਠਿਆਲ ਵਿਖੇ ਪਹਿਲਾ ਖੂੁਨਦਾਨ ਕੈਂਪ ਆਯੋਜਿਤ
ਗੜ੍ਹਦੀਵਾਲਾ 24 ਜਨਵਰੀ (CHOUDHARY ) : ਬਾਬਾ ਯੂਥ ਕਲੱਬ ਪਿੰਡ ਸੀਹ ਚਠਿਆਲ, ਪਿੰਡ ਦੀ ਪੰਚਾਇਤ ਤੇ ਪੱਤਵੰਤਿਆ ਵਲੋਂ ਪਹਿਲਾ ਖੂਨਦਾਨ ਕੈਪ ਲਗਾਇਆ ਗਿਆ। ਜਿਸ ਦੇ ਮੱਖ ਮਹਿਮਾਨ ਸਮੰੰਤੀ ਮੈਬਰ ਕੈਪਟਨ ਰੰਜੀਤ ਸਿੰਘ ਸਨ।ਇਸ ਮੌਕੇ ਉਨਾਂ ਬੋਲਦਿਆਂ ਕਿਹਾ ਕਿ ਖੂਨਦਾਨ ਮਹਾਦਾਨ,ਜੀਵਨਦਾਨ ਹੈ
Read MoreLATEST: ਮੀਟਿੰਗ ਵਿੱਚ ਖੇਤੀ ਬਿੱਲ ਕਦੇ ਵੀ ਉਭਾਰੇ ਅਤੇ ਵਿਚਾਰੇ ਨਹੀਂ ਗਏ: ਮਨਪ੍ਰੀਤ ਬਾਦਲ
ਚੰਡੀਗੜ, 24 ਜਨਵਰੀ (CDT NEWS)
ਉੱਚ ਤਾਕਤੀ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਸਪੱਸ਼ਟ ਕਰਦੀ ਹੈ ਕਿ ਤਿੰਨੋਂ ਵਿਵਾਦਪੂਰਨ ਖੇਤੀ ਬਿੱਲਾਂ ਨੂੰ ਕਦੇ ਵੀ ਪੰਜਾਬ ਸਰਕਾਰ ਜਾਂ ਕਿਸੇ ਵੀ ਮੰਤਰੀ ਨਾਲ ਕਿਸੇ ਵੀ ਮੀਟਿੰਗ ਵਿਚ ਵਿਚਾਰਿਆ ਨਹੀਂ ਗਿਆ।
ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਦੀ ਕਾਰਵਾਈ ਪਹਿਲਾਂ ਹੀ ਜਨਤਕ ਤੌਰ ’ਤੇ ਜਾਰੀ ਕੀਤੀ ਜਾ ਚੁੱਕੀ ਹੈ। ਜੋ ਕੋਈ ਵਿਅਕਤੀ ਵੀ ਇਸ ਕਾਰਵਾਈ (ਮਿਨਟਸ) ਨੂੰ ਪੜਦਾ ਹੈ ਤਾਂ ਉਸਨੂੰ ਪਤਾ ਲਗ ਜਾਵੇਗਾ ਕਿ ਖੇਤੀ ਬਿੱਲਾਂ ਨੂੰ ਨਾ ਤਾਂ ਉਭਾਰਿਆ ਗਿਆ ਅਤੇ ਨਾ ਹੀ ਵਿਚਾਰਿਆ ਗਿਆ ਅਤੇ ਨਾ ਹੀ ਉਹ (ਖੇਤੀ ਬਿੱਲ) ਮੀਟਿੰਗ ਦੇ ਏਜੰਡੇ ਵਿਚ ਸ਼ਾਮਲ ਸਨ। ਇਹ ਪ੍ਰਗਟਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ।
ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਉਹ 18 ਸਤੰਬਰ, 2020 ਨੂੰ ਮੀਟਿੰਗ ਦੀ ਕਾਰਵਾਈ ਸਬੰਧੀ ਅੱਠ ਪੰਨਿ
Read Moreਰਾਇਆ ਸਰੋਂ ਆਰ ਐਚ 406 ਘੱਟ ਬੀਜ ਬੀਜਣ ਨਾਲ ਵੀ ਹੋ ਰਹੀ ਕਿਸਾਨਾਂ ਲਈ ਲਾਹੇਵੰਦ
ਗੜ੍ਹਦੀਵਾਲਾ 24 ਜਨਵਰੀ (CHOUDHARY) : ਮਨਿਸਟਰੀ ਆਫ ਐਗਰੀਕਲਚਰ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਬਿਨੈ ਕੁਮਾਰ ਹੁਸਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿਛਲੇ ਸਮੇਂ ਰਾਇਆ ਸਰੋਂ ਆਰ ਐਚ 406 ਕਿਸਮ ਦੀਆਂ ਐਨ ਐਫ ਐਸ ਐਮ ਸਕੀਮ ਰਾਹੀਂ 300 ਫ੍ਰੀ ਕਿਟਾਂ ਕਿਸਾਨਾਂ ਨੂੰ ਵੰਡੀਆਂ ਗਈਆਂ ਸਨ।
Read MoreLATEST: SHOWS THEIR EXTENT OF DESPERATION & DECEIT, SAYS CAPT AMARINDER AS AAP SHARES EDITED VIDEOS
Chandigarh, January 24
Ridiculing the brazen lies of AAP, Punjab Chief Minister Captain Amarinder Singh on Sunday said the non-evidence shared by the party to support their baseless allegations against him had shown the extent of their desperation and had exposed the shocking levels of deceit to which they had stooped in the pursuit of their politically motivated agenda.
From sharing a selectively edited video of his (C
Read Moreਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਹੁਸ਼ਿਆਰਪੁਰ ਵੱਲੋਂ 7 ਫਰਵਰੀ ਰੈਲੀ ਸਬੰਧੀ ਹੋਈ ਅਹਿਮ ਮੀਟਿੰਗ
ਦਸੂਹਾ 24 ਜਨਵਰੀ (ਚੌਧਰੀ) ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਹੁਸ਼ਿਆਰਪੁਰ ਦੇ ਕਨਵੀਨਰ ਸੰਜੀਵ ਧੂਤ ਅਤੇ ਚੀਫ ਅਰਗੇਨਾਈਜ਼ਰ ਸੁਰਜੀਤ ਰਾਜਾ ਦੀ ਅਗਵਾਈ ਹੇਠ ਏਕ ਅਹਿਮ ਜਿਲਾ ਕਮੇਟੀ ਦੀ ਮੀਟਿੰਗ ਹੋਈ
Read MoreLATEST: ਪੰਜਾਬ ਸਰਕਾਰ ਨੇ ਲੜਕੀਆਂ ਅਤੇ ਔਰਤਾਂ ਦੇ ਚਹੁੰਮੁਖੀ ਵਿਕਾਸ ਲਈ ਚੁੱਕੇ ਇਨਕਲਾਬੀ ਕਦਮ: ਡਾ. ਰਾਜ ਕੁਮਾਰ ਚੱਬੇਵਾਲ
ਹੁਸ਼ਿਆਰਪੁਰ, 24 ਜਨਵਰੀ (ਆਦੇਸ਼ , ਕਰਨ ): ਰਾਸ਼ਟਰੀ ਬਾਲੜੀ ਦਿਵਸ ਮੌਕੇ ਪੰਜਾਬ ਦੀਆਂ ਲੜਕੀਆਂ ਨੂੰ ਵਧਾਈ ਦਿੰਦਿਆਂ ਚੱਬੇਵਾਲ ਤੋਂ ਐਮ.ਐਲ.ਏ. ਡਾ. ਰਾਜ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਸੂਬੇ ਅੰਦਰ ਲੜਕੀਆਂ ਅਤੇ ਔਰਤਾਂ ਦੇ ਹਰ ਖੇਤਰ ਵਿੱਚ ਮਿਸਾਲੀ ਵਿਕਾਸ ਲਈ ਲਾਮਿਸਾਲ ਕਦਮ ਚੁੱਕੇ ਹਨ।
ਕੋਰੋਨਾ ਵਾਇਰਸ ਦੇ ਮੱਦੇਨਜਰ ਬੰਦ ਹੋਈ ਸਕੂਲੀ ਪੜ੍ਹਾਈ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੇ ਫੈਸਲੇ ਨੂੰ ਸ਼ਲਾਘਾਯੋਗ ਕਦਮ ਕਰਾਰ ਦਿੰਦਿਆਂ ਡਾ. ਰਾਜ ਕੁਮਾਰ ਚੱ
ਵੱਡੀ ਖ਼ਬਰ: ਸੀਨੀਅਰ ਕਾਂਗਰਸ ਨੇਤਾ ਬ੍ਰਹਾ ਸ਼ੰਕਰ ਜ਼ਿਮਪਾ ਨੇ ਕੀਤੀ ਵੱਡੀ ਬਗਾਵਤ, ਕਿਹਾ ਅਰੋੜਾ ਕਾਂਗਰਸ ਕਰ ਦਵਾਂਗੇ ਖ਼ਤਮ ਤੇ ਜੇ ਟਕਸਾਲੀ ਕਾਂਗਰਸੀ ਸਹਿਮਤ ਹੋਏ ਤਾਂ ਮੰਤਰੀ ਸੁੰਦਰ ਸ਼ਾਮ ਅਰੋੜਾ ਖਿਲਾਫ ਲੜਾਂਗਾ ਵਿਧਾਨ ਸਭਾ ਚੋਣ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ )
ਹੁਸ਼ਿਆਰਪੁਰ ਕਾਂਗਰਸ ਨੂੰ ਅੱਜ ਉਸ ਵੇਲੇ ਦੁਪਹਿਰ ਬਾਅਦ ਗ੍ਰਹਿਣ ਲੱਗ ਗਿਆ ਜਦੋਂ ਸੀਨੀਅਰ ਕਾਂਗਰਸ ਨੇਤਾ, ਲਗਾਤਾਰ ਬਤੌਰ ਪਾਰਸ਼ਦ ਤਿੰਨ ਵਾਰ ਜਿੱਤ ਕੇ ਹੈਟ੍ਰਿਕ ਬਣਾ ਚੁਕੇ ਅਤੇ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ (ਪੀਐਸਆਈਡੀਸੀ) ਦੇ ਉਪ ਚੇਅਰਮੈਨ (Vice Chairman of Punjab State Industrial Development Corporation (PSIDC)) ਬ੍ਰਹਾ ਸ਼ੰਕਰ ਜ਼ਿਮਪਾ ਨੇ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਐਲਾਨ ਕਰ ਦਿੱਤਾ ਕੇ ਉਹ ਨਾ ਸਿਰਫ ਚੌਥੀ ਵਾਰ ਨਗਰ ਨਿਗਮ ਦਾ ਚੁਣਾਵ ਲੜਨਗੇ ਬਲਕਿ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਖਿਲਾਫ ਵਿਧਾਨ ਸਭਾ ਦਾ ਚੁਣਾਵ ਵੀ ਲੜਨਗੇ।
Read Moreगणतंत्र दिवस मद्देनजर गढदीवाला पुलिस ने निकाला फ्लैग मार्च
गढदीवाला 24 जनवरी(चौधरी) : जिला पुलिस कप्तान नवजोत सिंह महल के दिशा निर्देशों के अनुसार तथा उप पुलिस कप्तान टांडा दलजीत सिंह खख की देखरेख में थाना गढदीवाला पुलिस के थानाध्यक्ष बलविंदरपाल के नेतृत्व में पूरे पुलिस बल सहित फ्लैग मार्च निकाला गया।
Read MoreLATEST: मार्च और अप्रैल के बाद भी 5, 10 और 100 रुपए के पुराने नोट मार्केट में, (RBI) ने स्पष्ट किया है कि 100, 10 और 5 रुपये सभी पुराने नोट…
नई दिल्ली : मीडिया में शनिवार को एक खबर आई थी जिसमें RBI के असिस्टेंट जनरल मैनेजर बी महेश के एक बयान के आधार पर कहा जा रहा था कि रिजर्व बैंक मार्च के बाद 100, 10 और 5 रुपये के पुराने नोट को चलन से बाहर करने का फैसला करने वाला है।
लेकिन अब मीडिया में आई इस रिपोर्ट को लेकर रिजर्व बैंक की तरफ से बयान आ गया है। रिजर्व बैंक ने अपनी सफाई में साफ-साफ कहा है कि अभी ऐसा कोई फैसला नहीं लिया गया है। इ
Read MoreBreaking News.. ਦਸੂਹਾ ਪੁਲਸ ਵਲੋਂ 575 ਗ੍ਰਾਮ ਨਸ਼ੀਲਾ ਪਦਾਰਥ ਅਤੇ 150 ਗ੍ਰਾਮ ਅਫੀਮ ਸਮੇਤ 4 ਨੌਜਵਾਨ ਗ੍ਰਿਫਤਾਰ
ਦਸੂਹਾ 24 ਜਨਵਰੀ(ਚੌਧਰੀ) : ਮਾਨਯੋਗ ਸ੍ਰੀ ਨਵਜੋਤ ਸਿੰਘ ਮਾਹਲ ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਮੁਨੀਸ਼ ਕੁਮਾਰ ਸ਼ਰਮਾ ਉੱਪ ਕਪਤਾਨ ਪੁਲਿਸ ਸਬ ਡਵੀਜਨ ਦਸੂਹਾ ਦੇ ਦਿਸ਼ਾ ਨਿਰਦੇਸ਼ ਹੇਠ ਥਾਣਾ ਦਸੂਹਾ ਦੀ ਪੁਲਿਸ ਵਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ 22 ਜਨਵਰੀ ਨੂੰ ਐਸ ਆਈ ਤਰਸੇਮ ਸਿੰਘ ਥਾਣਾ ਦਸੂਹਾ ਨੇ ਸਮੇਤ ਪੁਲਿਸ ਪਾਰਟੀ SDM ਚੌਂਕ ਦਸੂਹਾ ਵਿਖੇ ਪ੍ਰੈਸ ਉਰਫ ਬਾਬਾ ਪੁੱਤਰ ਪਿਆਰਾ ਦਾਸ ਵਾਸੀ ਮੁਹੱਲਾ
ਬਾਲਮੀਕ ਦਸੂਹਾ ਥਾਣਾ ਦਸੂਹਾ ਨੂੰ ਗ੍ਰਿਫ਼ਤਾਰ ਕਰਕੇ
ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਵਸ ਤੇ ਕੁਮਾਰ ਆਡੀਟੋਰੀਅਮ ਦਾ ਕੀਤਾ ਉਦਘਾਟਨ : ਪ੍ਰਿੰਸੀਪਲ ਡਾ.ਸ਼ਬਨਮ ਕੌਰ
ਦਸੂਹਾ 24 ਜਨਵਰੀ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਇਕ ਵਿਸ਼ੇਸ਼ ਸਮਾਗਮ ਰਾਹੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ 125ਵੇਂ ਜਨਮ ਦਿਵਸ ਦੇ ਮੌਕੇ ਤੇ ਪ੍ਰਾਕਰਮ ਦਿਵਸ ਮਨਾਉਣ ਦੇ ਨਾਲ ਨਾਲ ਕੇ.ਐੱਮ.ਐਸ ਕਾਲਜ ਦੇ ਕੁਮਾਰ ਆਡੀਟੋਰੀਅਮ ਦਾ ਉਦਘਾਟਨ ਵੀ ਕੀਤਾ ਗਿਆ।
Read Moreਗਣਤੰਤਰਤਾ ਦਿਵਸ ਮੌਕੇ ਚਰਨਜੀਤ ਸਿੰਘ ਚੰਨੀ ਲਹਿਰਾਉਣਗੇ ਕੌਮੀ ਝੰਡਾ, ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਲਈ ਮਾਰਚ ਪਾਸਟ ਤੋਂ ਸਲਾਮੀ
ਹੁਸ਼ਿਆਰਪੁਰ, 24 ਜਨਵਰੀ (Adesh , Karan) 72ਵੇਂ ਗਣਤੰਤਰਤਾ ਦਿਵਸ ਮੌਕੇ 26 ਜਨਵਰੀ ਨੂੰ ਸਥਾਨਕ ਪੁਲਿਸ ਲਾਈਨ ਗਰਾਊਂਡ ਵਿੱਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਕੌਮੀ ਝੰਡਾ ਲਹਿਰਾਉਣਗੇ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਣਤੰਤਰਤਾ ਦਿਵਸ ਸਮਾਗਮ ਦੇ ਮੱਦੇਨਜ਼ਰ ਲੋੜੀਂਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਅੰਤਮ
Read MoreLatest: पुलिस अनुमति दे या ना दे, ट्रैक्टर परेड होकर रहेगी
नई दिल्ली: कृषि कानूनों के खिलाफ दिल्ली की सीमाओं पर किसानों का विरोध प्रदर्शन जारी है। 10 दौर की बातचीत के बाद भी किसानों और सरकार के बीच बात नहीं बन पाई है। वहीं, 26 जनवरी को दिल्ली में होने वाली ट्रैक्टर परेड को लेकर संशय बरकरार है। पुलिस की कहना
Read Moreअपनी जीत से आप एक लाइन सीख सकते हैं और हार से एक पूरी किताब : अरुण डोगरा
हाजीपुर / दसूहा 22 जनवरी (चौधरी) : आज हाजीपुर ब्लॉक के गांव सीपरियां में फुटबॉल प्रतियोगिता के आख़िरी दिन विधायक अरुण डोगरा ने बतौर मुख्य मेहमान शिरकत की ।प्रतियोगिता का आखिरी मैच आसिफ पुर और निक्कू चक्क की टीमों के मध्य हुआ जिसमे निक्कू चक्क की टीम ने असिफपुर की टीम को 2-0 से मात दी।
Read MoreLatest News :- एमज़-एन.जी.ओ के राष्ट्रीय प्रधान रमन कपूर ने प्रधानमन्त्री माननीय नरेन्द्र मोदी से मांग की कोरोना का टीका सरकार अपने खर्चे पर लगाये
होशियारपुर (आदेश, करण लाखा) :- एमज़-एन.जी.ओ के राष्ट्रीय प्रधान रमन कपूर ने प्रधानमन्त्री माननीय नरेन्द्र मोदी से मांग की कोरोना महांमारी के दौरान फ्रंट लाईन पर काम करने वाले भारत वर्ष के 8.50 लाख दवा बिक्रेताओं तथा लाखों की संख्या में उनके यहां काम कर रहे कर्मचारियों को डाक्टरों तथा अन्य मैडिकल सेवायें दे रहे कर्मचारियों की तरह पहल के आधार पर कोरोना का टीका सरकार अपने खर्चे पर लगाये। भारत के समूह दवा विक्रेताओं ने प्रधान मन्त्री की अपील पर दिन रात काम करते हुए अपनी जान की परवाह ना करते हुए मरीज़ों को उनके धर पर दवाईयां मुहैया करवाई।
Read More