UPDATED.. ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਕਿਸਾਨ ਨਿਰਮਲ ਸਿੰਘ ਰੰਧਾਵਾ ਦੇ ਪਰਿਵਾਰ ਨੂੰ 1 ਲੱਖ ਰੁਪਏ ਦੀ ਮਾਇਕ ਸਹਾਇਤਾ ਭੇਂਟ

ਗੜ੍ਹਦੀਵਾਲਾ 21 ਜਨਵਰੀ (ਚੌਧਰੀ) : ਪਿਛਲੇ ਦਿਨੀਂ 19 ਜਨਵਰੀ ਨੂੰ ਪਿੰਡ ਰੰਧਾਵਾ ਦੇ ਵਾਸੀ ਕਿਸਾਨ ਨਿਰਮਲ ਸਿੰਘ ਜੋ ਦਿੱਲੀ ਕਿਸਾਨ ਮੋਰਚੇ ਵਿੱਚ ਹਿੱਸਾ ਲੈਣ ਗਏ ਹੋਏ ਸਨ,ਦੀ ਸਿੰਘੂ ਬਾਰਡਰ ਤੇ ਮੌਤ ਹੋ ਗਈ ਸੀ।

Read More

Latest News :- DHO COLLECTS SAMPLESOF MILK, MILK PRODUCTS & JAGGERY

HOSHIARPUR, JANUARY 21 (Adesh , Karan Lakha) :- Reiterating commitment to ensure the availability of pure and quality food items in district, the District Health Officer Dr. Lakhvir Singh today visited various places and took 10 samples of milk, milk products, jaggery, and other products which are being sent to Food and Drug Testing Laboratory, Kharar.

Read More

ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼-ਪੁਰਬ ਮਨਾਇਆ

ਗੜ੍ਹਦੀਵਾਲਾ 21 ਜਨਵਰੀ (ਚੌਧਰੀ) : ਅੱਜ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸਰਬੰਸ਼ ਦਾਨੀ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼-ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਦੇ ਆਰੰਭ ਵਿੱਚ ਕਾਲਜ ਦੇ ਧਰਮ ਅਧਿਐਨ ਵਿਭਾਗ ਦੇ ਵਿਦਿਆਰਥੀ ਅਮਨਦੀਪ ਸਿੰਘ ਵੱਲੋਂ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ।

Read More

LATEST: ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਚੋਣਾਂ ਦੇ ਮੱਦੇਨਜ਼ਰ ਕਿਸੇ ਕਿਸਮ ਦਾ ਲਾਈਸੰਸੀ ਅਸਲਾ ਕੈਰੀ ਕਰਨ ’ਤੇ ਲਗਾਈ ਪਾਬੰਦੀ

ਹੁਸ਼ਿਆਰਪੁਰ, 21 ਜਨਵਰੀ (ਆਦੇਸ਼ , ਕਰਨ ) :
ਸੂਬੇ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਸ਼ਿਆਰਪੁਰ ਅਤੇ ਇਸ ਦੇ ਕਸਬਿਆਂ (ਜਿਨ੍ਹਾਂ ਵਿੱਚ ਚੋਣਾਂ ਹੋ ਰਹੀਆਂ ਹਨ) ਅੰਦਰ ਕਿਸੇ ਵੀ ਕਿਸਮ ਦਾ ਲਾਈਸੰਸੀ ਅਸਲਾ, ਹਥਿਆਰ, ਵਿਸਫੋਟਕ ਸਮੱਗਰੀ, ਕਿਰਪਾਣ, ਕਿਰਚਾਂ, ਭਾਲੇ, ਟੋਕੇ, ਚਾਕੂ ਆਦਿ,  ਜਿਸਦੀ ਵਰਤੋਂ ਅਮਨ ਅਤੇ ਸ਼ਾਂਤੀ ਭੰਗ ਕਰਨ ਲਈ ਕੀਤੀ ਜਾ ਸਕਦੀ ਹੈ ਨੂੰ 17 ਫਰਵੀ 2021 ਤੱਕ ਕੈਰੀ ਕਰਨ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।

Read More

तहसील कांप्लेक्स दसूहा बना साइकिल स्टैंड,अंदर से लोगों के मोटरसाइकिल चोरी हो जाने के बावजूद भी नहीं सुधरे लोग

दसूहा 21 जनवरी (चौधरी) : दसूहा का तहसील कॉम्प्लेक्स तहसील कम साइकिल,स्कूटर,कार स्टैंड बन गया है।पहले जब तहसील कांपलेक्स लोग तहसील के बाहर ही अपने वाहन जी टी रोड पर बनी सर्विस लेन पर आड़े तिरछे खड़े कर आधे से ज्यादा रास्ता ही अवरुद्ध कर देते थे

Read More

Latest News :- 134 दिव्यांगजन व्यक्तियों ने लिया विशेष कैंप में हिस्सा, 49 ने किया यू.डी.आई.डी के लिए आवेदन

होशियारपुर, 21 जनवरी (आदेश ,करण  लाखा) :- जिला प्रशासन की ओर से दिव्यांगजन को जरुरी सुविधाएं मुहैया करवाने के लिए जरुरी कागजात बनवाने के लिए सिविल अस्पताल मुकेरियां में लगाए गए विशेष कैंप के दौरान 134 दिव्यांगजनो ने हिस्सा लिया।

Read More

Latest News :- ਜ਼ਿਲ੍ਹੇ ਦੇ 25 ਕਿਸਾਨਾਂ ਨੂੰ ਟਰੇਨਿੰਗ ਲਈ ਕੀਤਾ ਗਿਆ ਰਵਾਨਾ

ਹੁਸ਼ਿਆਰਪੁਰ, 21 ਜਨਵਰੀ (ਆਦੇਸ਼ , ਕਰਨ ਲਾਖਾ) :- ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਅੱਜ ਆਤਮਾ ਸਕੀਮ ਤਹਿਤ ਜ਼ਿਲ੍ਹੇ ਦੇ 25 ਕਿਸਾਨਾਂ ਦੀ ਬੱਸ ਨੂੰ ਸੈਂਟਰ ਆਫ ਐਕਸੀਲੈਂਸ (ਸਬਜ਼ੀਆਂ) ਕਰਤਾਰਪੁਰ ਦੇ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਟਰੇਨਿੰਗ ਲਈ ਕਿਸਾਨਾਂ ਵਿੱਚ ਬਲਾਕ ਹੁਸ਼ਿਆਰਪੁਰ-1, ਹੁਸ਼ਿਆਰਪੁਰ-2, ਮਾਹਿਲਪੁਰ ਅਤੇ ਗੜ੍ਹਸ਼ੰਕਰ ਦੇ ਕਿਸਾਨ ਸ਼ਾਮਲ ਹਨ।

Read More

Latest News :- ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਲਏ ਦੁੱਧ, ਦੁੱਧ ਤੋਂ ਬਨਣ ਵਾਲੇ ਪਦਾਰਥ, ਗੁੜ ਅਤੇ ਸ਼ੱਕਰ ਦੇ ਸੈਂਪਲ, ਸ਼ੁੱਧ ਅਤੇ ਮਿਆਰੀ ਖਾਣ-ਪੀਣ ਵਾਲੇ ਪਦਾਰਥ ਹਰ ਹਾਲ ਯਕੀਨੀ ਬਣਾਏ ਜਾਣਗੇ : ਡਾ. ਲਖਵੀਰ ਸਿੰਘ

ਹੁਸ਼ਿਆਰਪੁਰ, 21 ਜਨਵਰੀ (ਆਦੇਸ਼ , ਕਰਨ ਲਾਖਾ) :- ਸ਼ੁੱਧ ਅਤੇ ਮਿਆਰੀ ਖਾਣ-ਪੀਣ ਵਾਲੇ ਪਦਾਰਥਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਅੱਜ ਵੱਖ-ਵੱਖ ਥਾਈਂ ਜਾ ਕੇ ਦੁੱਧ, ਦੁੱਧ ਤੋਂ ਬਨਣ ਵਾਲੇ ਪਦਾਰਥ, ਗੁੜ ਅਤੇ ਸ਼ੱਕਰ ਦੇ 10 ਸੈਂਪਲ ਲਏ ਜੋ ਫੂਡ ਅਤੇ ਡਰੱਗ ਟੈਸਟਿੰਗ ਲੈਬੋਰਟਰੀ, ਖਰੜ ਨੂੰ ਭੇਜੇ ਜਾ ਰਹੇ ਹਨ।
ਅੱਜ ਲਏ ਗਏ ਸੈਂਪਲਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਟੀਮ ਦੇ ਮੈਂਬਰਾਂ ਸਮੇਤ ਪਿੰਡ ਅੱਜੋਵਾਲ ਸਥਿਤ ਵੇਰਕਾ ਮਿਲਕ ਪਲਾਂਟ ਅਤੇ ਹੁਸ਼ਿਆਰਪੁਰ-ਦਸੂਹਾ ਰੋਡ ਸਥਿਤ ਵੱਖ-ਵੱਖ ਵੇਲਣਿਆਂ ਤੋਂ ਸੈਂਪਲ ਲਏ ਗਏ।

Read More

ਲੇਟੈਸਟ ਵੱਡੀ ਖ਼ਬਰ: ਕਿਸਾਨ ਵਿਰੋਧੀ ਕਾਲੇ ਬਿੱਲਾਂ ਕਾਰਣ ਸ਼ਹਿਰੀ ਲੋਕ ਵੀ ਭਾਜਪਾ ਤੋਂ ਔਖੇ, ਸਾਡੀ ਟੱਕਰ ਸਿੱਧੀ ਕਾਂਗਰਸ ਨਾਲ ਹੋਵੇਗੀ : ਲਾਲੀ ਬਾਜਵਾ

ਹੁਸ਼ਿਆਰਪੁਰ (ਆਦੇਸ਼ ) ਸ਼ਿਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸ਼ਹਿਰ ਵਿਚ ਨਗਰ ਨਿਗਮ ਦੀਆਂ 35 ਸੀਟਾਂ ਤੇ ਸੰਭਾਵੀ ਉਮੀਦਵਾਰਾਂ ਤੇ ਆਮ ਸਹਿਮਤੀ ਬਣਾ ਲਈ ਗਈ ਹੈ ਜਦੋਂ ਕਿ ਬਾਕੀ 15 ਸੀਟਾਂ ਤੇ ਵੀ 2 ਤੋਂ 4 ਦਾਅਵੇਦਾਰ ਕਤਾਰ ਚ ਹਨ ਤੇ ਪਾਰਟੀ ਹਈਕਮਾਨ ਨਾਲ ਸਲਾਹ ਮਸ਼ਵਰਾ ਕਰਕੇ ਆਉਂਦੇ ਕੁੱਝ ਦਿਨਾਂ ਚ ਸਬ ਕੁਝ ਫਾਈਨਲ ਕਰ ਦਿੱਤੋ ਜਾਵੇਗਾ। 

Read More

Latest News :- श्री भगवान परशुराम सैना एवं हिन्दू संघ के प्रदेशाध्यक्ष आशुतोष की अध्यक्षता में तांडव वैब सीरिज़ का पुतला फूंका गया

आज श्री भगवान परशुराम सैना एवं हिन्दू संघ के प्रदेशाध्यक्ष आशुतोष की अध्यक्षता में  कनक मंडी चौंक में समस्त हिन्दू संगठनों द्वारा अमेजोन की कंटैट हैड अर्पणा पुरोहित सहित  वैब सीरीज़ तांडव के निर्माता अली अब्बास जफर, कलाकार सैफ अली खान एवं मुहम्मद जशान अयूब सहित अन्य कलाकारों के पोस्टर सहित तांडव वैब सीरिज़ का पुतला फूंका गया। उपस्थित जनसमूह ने सैफ अली खान कुत्ता हाय ! हाय ! अली अब्बास जफर कुत्ता मारो जूता !, सैफ अली खान, मुहम्मद जशान को ग्रिफ्तार करो !

Read More

Latest News :- कोविड-19 संबंधी जिले की स्थिति में सुधार, पहले पढ़ाव का कोविड टीकाकरण शुरु: अपनीत रियात

होशियारपुर, 21 जनवरी (आदेश ,करण  लाखा ) :- डिप्टी कमिश्नर अपनीत रियात ने बताया कि जिले में कोविड-19 संबंधी स्थिति में काफी सुधार है और रिकवरी रेट पहले से बेहतर है। वे जिला लोक संपर्क कार्यालय के फेसबुक पेज पर लाइव के दौरान जिला वासियों को संबोधित कर रहे थे। कोविड संबंधी जिले की ताजा स्थिति के बारे में जानकारी देते हुए उन्होंने बताया कि जिले में कोविड टीकाकरण शुरु हो चुका है और होशियारपुर में

Read More

ਲੇਟੈਸਟ ਵੱਡੀ ਖ਼ਬਰ : ਖੇਤੀ ਸੁਧਾਰਾਂ ਬਾਰੇ ਆਰ.ਟੀ.ਆਈ. ਦੇ ਖੁਲਾਸੇ ਨੇ ਸਿੱਧ ਕਰ ਦਿੱਤਾ ਕਿ ਸੱਤਾ ਦੇ ਭੁੱਖੇ ਬਾਦਲ ਅਤੇ ਕੇਜਰੀਵਾਲ ਕਿਸੇ ਵੀ ਹੱਦ ਤਕ ਜਾ ਸਕਦੇ ਨੇ : ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ , 21 ਜਨਵਰੀ (ਆਦੇਸ਼ ) ਕੈਬਿਨੇਟ ਤੇ ਉਦਯੋਗ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਆਰ.ਟੀ.ਆਈ. ਦੇ ਜਵਾਬ ਨੇ ਖੇਤੀ ਸੁਧਾਰਾਂ ਬਾਰੇ ਉਚ-ਤਾਕਤੀ ਕਮੇਟੀ ਵੱਲੋਂ ਮਨਜੂਰੀ ਦੇਣ ਸਬੰਧੀ ਕੇਂਦਰ ਸਰਕਾਰ ਦੇ ਦਾਅਵੇ ਦੀ ਪੋਲ ਖੋਲ ਦਿਤੀ ਹੈ ਅਤੇ ਭਾਜਪਾ ਹੁਣ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹੀ।  ਓਹਨਾ ਕਿਹਾ ਕਿ ਬਾਦਲ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਇਸ਼ਾਰਿਆਂ ਉਤੇ ਭੰਡੀ  ਪ੍ਰਚਾਰ ਕੀਤਾ ਜਾ ਰਿਹਾ ਸੀ. 

      ਓਹਨਾ ਕਿਹਾ ਕਿ  ਮੀਡੀਆ ਰਿਪਰੋਟਾਂ ਮੁਤਾਬਕ ਯੋਜਨਾ ਕਮਿਸ਼ਨ ਵੱਲੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਪੁੱਛੇ ਸਵਾਲ ਦੇ ਜਵਾਬ ਵਿਚ

Read More

Latest News :- ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਐਨਆਈਏ ਵੱਲੋਂ ਨੋਟਿਸ ਦੀ ਭਾਰਤ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਅਲੋਚਨਾ

ਚੰਡੀਗੜ੍ਹ:- ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਨੋਟਿਸ ਜਾਰੀ ਕਰਨ ਦੇ ਮਾਮਲੇ ਉੱਪਰ ਮੋਦੀ ਸਰਕਾਰ ਕਸੂਤੀ ਘਿਰ ਗਈ ਹੈ। ਸਰਕਾਰ ਦੀ ਇਸ ਕਾਰਵਾਈ ਦੀ ਭਾਰਤ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਅਲੋਚਨਾ ਹੋ ਰਹੀ ਹੈ। ਇਸ ਮਗਰੋਂ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ ਹੈ ਕਿ ਕਿਸੇ ਨਾਲ ਵੀ ਧੱਕਾ ਨਹੀਂ ਹੋਏਗਾ। ਸਰਕਾਰ ਇਸ ਮਾਮਲੇ ਨੂੰ ਵਿਚਾਰੇਗੀ।

Read More

Updated:- निगम चुनावों में युवा मोर्चा निभाएगा अहम भूमिका-राजा सैनी

निगम चुनावों में युवा मोर्चा निभाएगा अहम भूमिका-राजा सैनी होशियारपुर (आदेश , करण  लाखा):- भारतीय जनता पार्टी होशियारपुर के युवा मोर्चा की एक बैठक बीजेपी कार्यालय शास्त्री मार्किट में जिला युवा मोर्चा अध्यक्ष राजा सैनी की अध्यक्षता में हुई।  बैठक को संबोधित करते हुए राजा सैनी ने अपने सभी मैम्बरों व पदाधिकारिओं को कहा कि 14 फरवरी को हो रहे नगर निगम चुनावों में युवाओं की अहम भूमिका होगी और अपनी जी जान की बाजी लगा कर इस बार भारी बहुमत से चुनाव जीतना हैं। चुनाव शांतिपूर्वक व सही ठग…

Read More

Updated :- अधूरी वोटर सूची के आधार पर स्थानीय निकाय चुनाव करवाने जा रही कैप्टन सरकार-भाजपा, राज्य चुनाव आयोग से की यह मांग……

होशियारपुर (आदेश, करण  लाखा) :- जिला भाजपा द्वारा पूर्व कैबिनेट मंत्री तीक्ष्ण सूद,जिलाध्यक्ष निपुण शर्मा,पूर्व मेयर शिव सूद,विजय पठानिया,विनोद परमार,सतीश बावा,अशोक शोकी,संजू अरोड़ा,रमेश ठाकुर आदि भाजपा नेताओं ने कहा कि नगर निगम व नगर परिषदों के चुनाव अफरा-तफरी के माहौल में करवाना चाहती है।एक तरफ कानून व्यवस्था सरकार के काबू से बाहर है

Read More

Updated :- ਸਾਬਕਾ ਮੇਅਰ ਸ਼ਿਵ ਸੂਦ ਤੇ ਜ਼ਿਲਾ ਪ੍ਰਧਾਨ ਨਿਪੁਨ ਸ਼ਰਮਾ ਲੜਨਗੇ ਚੁਣਾਵ, ਕਿਹਾ ਪਾਰਟੀ ਦਾ ਹੁਕਮ ਨਹੀਂ ਮੋੜਨਗੇ, ਪਿਛਲੀ ਵਾਰ ਵਾਂਗ ਇਸ ਵਾਰੀ ਵੀ ਕਾਂਗਰਸ ਦਾ ਸੂਪੜਾ ਸਾਫ ਕਰ ਦੇਵਾਂਗੇ- ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ

ਹੁਸ਼ਿਆਰਪੁਰ (ਆਦੇਸ਼ ) ਨਗਰ ਨਿਗਮ ਚੋਂਣਾ ਨੂੰ ਲੈ ਕੇ ਰਾਜਨੀਤਕ ਪਾਰਾ ਸਿਖਰਾਂ ਤੇ ਹੈ।  ਭਾਜਪਾ ਪਿਛਲੀ ਵਾਰੀ 33 ਸੀਟਾਂ ਤੇ ਲੜੀ ਸੀ ਅਤੇ ਇਸ ਵਾਰ ਬਾਦਲ ਦਲ ਤੋਂ ਨਾਤਾ ਟੁੱਟਣ ਕਾਰਣ ਸਬ 50 ਸੀਟਾਂ ਤੇ ਚੋਣ ਲੜਨ  ਦਾ ਮਨ ਬਣਾਈ ਬੈਠੀ ਹੈ. 

ਓਥੇ ਦੂਜੇ ਪਾਸੇ ਸਾਬਕਾ ਮੇਅਰ ਸ਼ਿਵ ਸੂਦ ਨੇ ਕਿਹਾ ਹੈ ਕੇ ਹਾਲਾਂਕਿ ਓਹਨਾ ਦਾ ਪਰਿਵਾਰ ਕੈਨੇਡਾ ਚਲਾ ਗਯਾ ਹੈ ਪਰ ਜੇ ਪਾਰਟੀ ਨੇ ਕਿਹਾ ਤਾਂ ਉਹ ਚੋਣ ਜਰੂਰ ਲੜਨਗੇ। ਓਥੇ ਹੀ ਦੂਜੇ ਪਾ

Read More

ਅਕਾਲ ਅਕੈਡਮੀ ਧੁੱਗਾ ਕਲਾਂ ਦੇ ਵਿਹੜੇ ਅਤੇ ਜਮਾਤਾਂ ਵਿੱਚ ਪਰਤੀਆਂ ਰੌਣਕਾਂ

ਗੜ੍ਹਦੀਵਾਲਾ 21 ਜਨਵਰੀ (ਚੌਧਰੀ) : 20 ਜਨਵਰੀ ਨੂੰ ਅਕਾਲ ਅਕੈਮਡੀ ਧੁੱਗਾ ਕਲਾਂ ਵਿਖੇ ਪੰਜਵੀਂ ਜਮਾਤ ਤੋਂ ਉਪਰਲੀਆਂ ਕਲਾਸਾਂ ਦੀ ਆਨਲਾਇਨ ਪੜ੍ਹਾਈ ਸ਼ੁਰੂ ਕੀਤੀ ਗਈ । ਇਸ ਮੌਕੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਲੰਮੇ ਸਮੇਂ ਤੋਂ ਬੰਦ ਪਏ ਸਕੂਲਾਂ ਦੇ ਖੁੱਲ੍ਹਣ ਨਾਲ ਵਿਦਿਆਰਥੀਆਂ ਦੇ ਅਕੈਡਮੀ ਆਉਣ ਨਾਲ ਮੁੜ ਰੌਣਕਾਂ ਪਰਤ ਆਈਆ ਹਨ ।

Read More

ਖ਼ੁਲਾਸਾ ਵੱਡੀ ਖ਼ਬਰ : ਆਰ.ਟੀ.ਆਈ. ਦੇ ਜਵਾਬ ਨੇ ਕੇਂਦਰ ਦੇ ਝੂਠ, ਅਕਾਲੀ ਅਤੇ ਆਮ ਆਦਮੀ ਪਾਰਟੀ  ਨੂੰ ਹਾਸ਼ੀਏ ਤੇ ਧਕਿਆ -ਕੈਪਟਨ ਅਮਰਿੰਦਰ ਸਿੰਘ

ਚੰਡੀਗੜ, 20 ਜਨਵਰੀ (CDT NEWS)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਰ.ਟੀ.ਆਈ. ਦੇ ਜਵਾਬ ਨੇ ਖੇਤੀ ਸੁਧਾਰਾਂ ਬਾਰੇ ਉਚ-ਤਾਕਤੀ ਕਮੇਟੀ ਵੱਲੋਂ ਮਨਜੂਰੀ ਦੇਣ ਸਬੰਧੀ ਕੇਂਦਰ ਸਰਕਾਰ ਦੇ ਦਾਅਵੇ ਦਾ ਪਰਦਾਫਾਸ਼ ਕਰ ਦਿੱਤਾ ਜਿਸ ਨਾਲ ਹੁਣ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਅਕਾਲੀ ਅਤੇ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਇਸ਼ਾਰਿਆਂ ਉਤੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਨਾਲ ਦੋਵੇਂ ਪਾਰਟੀਆਂ ਮਿਲ ਕੇ ਕਿਸਾਨਾਂ ਦੇ ਹਿੱਤਾਂ ਨੂੰ ਢਾਹ ਲਾਉਣ ਦਾ ਕੰਮ ਕਰ ਰਹੀਆਂ ਹਨ।

Read More

Big News: ਪੰੰਜਾਬ ਸਕੂਲ ਸਿੱਖਿਆ ਵਿਭਾਗ ਨੇ ਐਜੂਸੈਟ ਪ੍ਰੋਗਰਾਮ ਰਾਹੀਂ ਸਿੱਖਿਆ ਪ੍ਰਦਾਨ ਕਰਨ ਵਾਸਤੇ ਵਾਸਤੇ ਸਮਾ ਸਾਰਨੀ ਜਾਰੀ

ਹੁਸ਼ਿਆਰਪੁਰ , 20 ਜਨਵਰੀ (ਆਦੇਸ਼ , ਕਰਨ ਲਾਖਾ )
ਪੰੰਜਾਬ ਸਕੂਲ ਸਿੱਖਿਆ ਵਿਭਾਗ ਨੇ ਐਜੂਸੈਟ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਵਾਸਤੇ ਸਮਾਂ ਸਾਰਨੀ ਜਾਰੀ ਕਰ ਦਿੱਤੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਐਜੂਸੈਟ ਦੇ ਰਾਹੀਂ ਸਿੱਖਿਆ ਪ੍ਰਦਾਨ ਕਰਨ ਵਾਸਤੇ ਜਨਵਰੀ ਅਤੇ ਫਰਵਰੀ ਮਹੀਨੇ ਵਾਸਤੇ ਸਮਾ

Read More

Big News: ਅਧਿਆਪਕ ਤੇ ਮਾਪੇ ਧਿਆਨ ਦੇਣ, ਤੀਜੀ ਤੇ ਚੌਥੀ ਕਲਾਸ ਲਈ 27 ਜਨਵਰੀ ਤੋਂ ਅਤੇ ਪਹਿਲੀ ਤੇ ਦੂਜੀ ਲਈ 1 ਫਰਵਰੀ ਤੋਂ ਖੋਲੇ ਜਾਣਗੇ ਸਕੂਲ: ਵਿਜੈ ਇੰਦਰ ਸਿੰਗਲਾ click here::read more

ਚੰਡੀਗੜ, 20 ਜਨਵਰੀ (CDT NEWS):

ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮਾਪਿਆਂ ਵੱਲੋਂ ਆ ਰਹੀ ਲਗਾਤਾਰ ਮੰਗ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪ੍ਰਾਇਮਰੀ ਕਲਾਸਾਂ ਲਈ 27 ਜਨਵਰੀ ਤੋਂ ਸਰਕਾਰੀ, ਏਡਿਡ ਅਤੇ ਪ੍ਰਾਇਵੇਟ ਸਕੂਲ ਖੋਲਣ ਦੀ ਸ਼ਰਤਾਂ ਸਹਿਤ ਪ੍ਰਵਾਨਗੀ ਦੇ ਦਿੱਤੀ ਹੈ। ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਤੋਂ ਬਾਅਦ ਤੀਜੀ ਅਤੇ ਚੌਥੀ ਕਲਾਸ ਲਈ ਸਕੂਲ 27 ਜਨਵਰੀ ਤੋਂ ਖੁੱਲਣਗੇ ਅ

Read More

Latest News:- ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ’ਚ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਬਣਾਈ ਜਾਵੇ ਯਕੀਨੀ : ਅਪਨੀਤ ਰਿਆਤ

ਹੁਸ਼ਿਆਰਪੁਰ, 20 ਜਨਵਰੀ (ਆਦੇਸ਼ , ਕਰਨ ਲਾਖਾ) :- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਜ਼ਿਲ੍ਹੇ ਦੇ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਰਿਟਰਨਿੰਗ ਅਫ਼ਸਰਾਂ, ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਚੋਣ ਅਫ਼ਸਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਚੋਣ ਕਮਿਸ਼ਨ ਵਲੋਂ ਜਾਰੀ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਚੋਣਾਂ ਸਬੰਧੀ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਵੀ ਮੌਜੂਦ ਸਨ।

Read More

ਚੇਅਰਪਰਸਨ ਸਵ. ਮੰਜੁਲਾ ਸੈਣੀ ਦੀ ਤੀਸਰੀ ਬਰਸੀ ਮਨਾਈ : ਚੇਅਰਮੈਨ ਚੌ.ਕੁਮਾਰ ਸੈਣੀ

ਦਸੂਹਾ 20 ਜਨਵਰੀ (ਚੌਧਰੀ) : ਕੇ.ਐਮ.ਐਸ ਕਾਲਜ ਆਫ ਆਈ.ਟੀ ਐਂਡ ਮੈਨੇਜਮੈਂਟ ਦਸੂਹਾ ਦੀ ਚੇਅਰਪਰਸਨ ਸਵ. ਮੰਜੁਲਾ ਸੈਣੀ ਦੀ ਤੀਸਰੀ ਬਰਸੀ ਸਬੰਧੀ ਸਮਾਗਮ 19 ਜਨਵਰੀ ਨੂੰ ਮੈਤਰੀ ਭਵਨ, ਨਜ਼ਦੀਕ ਸ਼ਹੀਦ ਭਗਤ ਸਿੰਘ ਮਾਰਕਿਟ ਵਿਖੇ ਕਰਵਾਇਆ ਗਿਆ।

Read More

Updated: ਨਗਰ ਕੌਂਸਲ ਚੋਣਾਂ ਲਈ ਗੜ੍ਹਦੀਵਾਲਾ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਕਾਂਗਰਸ ਦੇ ਉਮੀਦਵਾਰ ਐਲਾਨੇ

ਗੜਦੀਵਾਲਾ 19 ਜਨਵਰੀ (ਚੌਧਰੀ ) – 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿੱਦਿਅਕ ਸੰਗਤ ਸਿੰਘ ਗਿਲਜੀਆਂ ਨੇ ਗੜਦੀਵਾਲਾ ਨਗਰ ਕੌਂਸਲ ਲਈ ਆਪਣੇ ਉਮੀਦਵਾਰ ਦੇ ਨਾਮ ਐਲਾਨੇ ਹਨ

Read More

LETEST.. ਡਾ.ਐੱਮ. ਐੱਸ.ਰੰਧਾਵਾ ਦੀ ਯਾਦ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ

ਗੜ੍ਹਦੀਵਾਲਾ 19 ਜਨਵਰੀ (ਚੌਧਰੀ) : ਅੱਜ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਕਿਸਾਨਾਂ ਦੇ ਚੋਣਵੇਂ ਨੁਮਾਇੰਦਿਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਕੀਤੀ।

Read More

ਅਭਿਨਵ ਸ਼ੂਟਿੰਗ ਸਪੋਰਟਸ ਐਕਡਮੀ ਦੇ ਸ਼ੂਟਰਾਂ ਨੇ ਜਿਲ੍ਹਾ ਪਧੱਰੀ ਖੇਡ ਮੁਕਾਬਲੇ ’ਚ ਮਾਰੀਆਂ ਮਲ੍ਹਾਂ

ਗੜ੍ਹਦੀਵਾਲਾ / ਹੁੁਸ਼ਿਆਰਪੁਰ 19 ਜਨਵਰੀ (ਚੌਧਰੀ) : ਹੁਸ਼ਿਆਰਪੁਰ ਜਿਲ੍ਹਾ ਰਾਇਫਲ ਸੂਟਿੰਗ ਸਪੋਰਟਸ ਅੇਸੌਸੀਏਸ਼ਨ ਵਲੋਂ ਮਿਤੀ 16 ਅਤੇ 17 ਜਨਵਰੀ ਨੂੰ ਵੂਡਲੈਂਡ ੳਵਰਸੀਸ ਸਕੂਲ ਹੁਸ਼ਿਆਰਪੁਰ ਵਿਖੇ 8 ਵੀਂ ਜਿਲ੍ਹਾ ਰਾਇਫਲ ਸ਼ੂਟਿੰਗ ਚੈੰਪਿਅਨਸ਼ੀਪ ਕਰਵਾਈ ਗਈ ਜਿਸ ਵਿਚ 50 ਤੋਂ ਵੱਧ ਸ਼ੂਟਰਾਂ ਨੇ ਭਾਗ ਲਿਆ

Read More

ਕੁੱਲ ਹਿੰਦ ਕਿਸਾਨ ਸਭਾ ਵਲੋਂ ਜੀਓ ਦਫਤਰ ਦਸੂਹਾ ਮੋਹਰੇ ਧਰਨਾ ਲਗਾਤਾਰ ਜਾਰੀ

ਗੜ੍ਹਦੀਵਾਲਾ 19 ਜਨਵਰੀ (ਚੌਧਰੀ) : ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਦਸੂਹਾ,ਖੇਤ ਮਜਦੂਰ ਯੁਨੀਅਨ ਤੇ ਸੀਟੂ ਵਲੋਂ ਚੈਂਚਲ ਸਿੰਘ ਪਵਾ, ਚਲਕਾਮਰੇਡ ਚਰਨਜੀਤ ਸਿੰਘ ਚਠਿਆਲ ਦੀ ਅਗਵਾਈ ਵਿੱਚ ਦਸੂਹਾ ਵਿਖੇ ਜੀਓ ਦੇ ਦਫਤਰ ਸਾਹਮਣੇ ਲਗਾਤਾਰ ਧਰਨਾ ਜਾਰੀ ਰਿਹਾ ।

Read More

ਵੱਡੀ ਖ਼ਬਰ: ਸੁੰਦਰ ਸ਼ਾਮ ਅਰੋੜਾ ਸਭ ਤੋਂ ਵੱਧ (1405) ਪੰਚਾਇਤਾਂ ਵਾਲੇ ਜ਼ਿਲਾ ਹੁਸ਼ਿਆਰਪੁਰ ਨੂੰ 246.01 ਕਰੋੜ ਰੁਪਏ ਦੇ ਦੇ ਫੰਡ  ਜਾਰੀ ਕਰਵਾਉਣ ਚ ਕਾਮਯਾਬ

ਹੁੁਸ਼ਿਆਰਪੁੁਰ (ਆਦੇਸ਼, ਕਰਨ  )

ਸੁੰਦਰ ਸ਼ਾਮ ਅਰੋੜਾ, ਸਭ ਤੋਂ ਵੱਧ (1405) ਪੰਚਾਇਤਾਂ ਵਾਲੇ ਜ਼ਿਲਾ ਹੁਸ਼ਿਆਰਪੁਰ ਨੂੰ 246.01 ਕਰੋੜ ਰੁਪਏ ਦੇ ਦੇ ਫੰਡ  ਜਾਰੀ ਕਰਵਾਉਣ ਚ ਕਾਮਯਾਬ ਰਹੇ ਹਨ. ਅਨੇਕਾਂ ਲੋਕਾਂ ਤੇ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਵੱਡੀ ਗ੍ਰਾੰਟ ਨਾਲ ਵੱਡੇ ਪੱਧਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਿਕਾਸ ਹੋਵੇਗਾ। ਕੈਬਨਿਟ ਮੰਤਰੀ

Read More

ਵੱਡੀ ਖ਼ਬਰ: ਪੰਜਾਬ ਸਰਕਾਰ ਨੇ ਕੱਡਿਆ ਅਲਾਦੀਨ ਦਾ ਚਿਰਾਗ਼, 22 ਜ਼ਿਲਿਆਂ ਦੀਆਂ 13265 ਪੰਚਾਇਤਾਂ ਨੂੰ 3445.14 ਕਰੋੜ ਜਾਰੀ

ਚੰਡੀਗੜ 19 ਜਨਵਰੀ:
ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਮਾਰਟ ਵਿਲੇਜ ਮੁੁਹਿੰਮ (ਐਸ.ਵੀ.ਸੀ.) ਦੇ ਦੂਜੇ ਪੜਾਅ ਤਹਿਤ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਾਰੇ 22 ਜ਼ਿਲਿਆਂ ਦੀਆਂ 13,265 ਪੰਚਾਇਤਾਂ ਨੂੰ 3445.14 ਕਰੋੜ ਰੁੁਪਏ ਦੇ ਫੰਡ ਜਾਰੀ ਕੀਤੇ ਹਨ। । ਇਸ ਵਿਚੋਂ ਐਸ.ਵੀ.ਸੀ. ਤਹਿਤ 1603.83 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜਦਕਿ 14ਵੇਂ ਵਿੱਤ ਕਮਿਸ਼ਨ ਅਧੀਨ 1539.91 ਕਰੋੜ ਰੁੁਪਏ ਅਲਾਟ ਕੀਤੇ ਗਏ ਹਨ ਅਤੇ 15ਵੇਂ ਵਿੱਤ ਕਮਿਸ਼ਨ ਤਹਿਤ 301.4 ਕਰੋੜ ਰੁੁਪਏ ਦੀ ਵੰਡ ਕੀਤੀ ਗਈ ਹੈ।

Read More

बेटी-बचाओ-बेटी पढ़ाओ अभियान के अंतर्गत जिला स्तरीय पेटिंग व स्लोगन राइटिंग मुकाबले 22 तक: अपनीत रियात

होशियारपुर, 19 जनवरी (आदेश , करण लाखा) :- बेटी बचाओ- बेटी पढ़ाओ अभियान के अंतर्गत जिला स्तरीय पेंटिंग व स्लोगन राइटिंग प्रतियोगिता 22 जनवरी तक करवाई जा रही है। जानकारी देते हुए डिप्टी कमिश्नर अपनीत रियात ने बताया कि महिला सशक्तिकरण, लिंग समानता, लड़कियों की शिक्षा को प्रोत्साहित करने, महिलाओं के विरुद्ध हिंसा का खात्मा, समान रोजगार के अवसर, बाल विवाह, बच्चियों को बचाने संबंधी विषयों पर यह प्रतियोगिता करवाई जा रही है

Read More

ਦਿਵਆਂਗ ਵਿਅਕਤੀਆਂ ਦੀ ਸਹੂਲਤ ਲਈ ਮੁਕੇਰੀਆਂ ਦੇ ਸਿਵਲ ਹਸਪਤਾਲ ’ਚ ਵਿਸ਼ੇਸ਼ ਕੈਂਪ 21 ਨੂੰ : ਅਪਨੀਤ ਰਿਆਤ

ਹੁਸ਼ਿਆਰਪੁਰ, 19 ਜਨਵਰੀ (ਆਦੇਸ਼ , ਕਰਨ ਲਾਖਾ) :- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਵਆਂਗ ਵਿਅਕਤੀਆਂ ਨੂੰ ਉਨ੍ਹਾਂ ਦੀ ਸਬੰਧਤ ਸਬ-ਡਵੀਜ਼ਨ ਵਿੱਚ ਹਰ ਲੋੜੀਂਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਵਿਸ਼ੇਸ਼ ਕੈਂਪਾਂ ਦੀ ਲੜੀ ਵਿੱਚ 21 ਜਨਵਰੀ ਨੂੰ ਮੁਕੇਰੀਆਂ ਸਬ-ਡਵੀਜਨ ਦੇ ਸਿਵਲ ਹਸਪਤਾਲ ਵਿੱਚ ਕੈਂਪ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਸਿਹਤ ਵਿਭਾਗ, ਜ਼ਿਲ੍ਹਾ ਸਮਾਜਿਕ ਸੁਰੱਖਿਆ

Read More