ਦਿਵਆਂਗ ਵਿਅਕਤੀਆਂ ਦੀ ਸਹੂਲਤ ਲਈ ਮੁਕੇਰੀਆਂ ਦੇ ਸਿਵਲ ਹਸਪਤਾਲ ’ਚ ਵਿਸ਼ੇਸ਼ ਕੈਂਪ 21 ਨੂੰ : ਅਪਨੀਤ ਰਿਆਤ

ਹੁਸ਼ਿਆਰਪੁਰ, 19 ਜਨਵਰੀ (ਆਦੇਸ਼ , ਕਰਨ ਲਾਖਾ) :- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਵਆਂਗ ਵਿਅਕਤੀਆਂ ਨੂੰ ਉਨ੍ਹਾਂ ਦੀ ਸਬੰਧਤ ਸਬ-ਡਵੀਜ਼ਨ ਵਿੱਚ ਹਰ ਲੋੜੀਂਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਵਿਸ਼ੇਸ਼ ਕੈਂਪਾਂ ਦੀ ਲੜੀ ਵਿੱਚ 21 ਜਨਵਰੀ ਨੂੰ ਮੁਕੇਰੀਆਂ ਸਬ-ਡਵੀਜਨ ਦੇ ਸਿਵਲ ਹਸਪਤਾਲ ਵਿੱਚ ਕੈਂਪ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਸਿਹਤ ਵਿਭਾਗ, ਜ਼ਿਲ੍ਹਾ ਸਮਾਜਿਕ ਸੁਰੱਖਿਆ

Read More

ਸ.ਸਤਵਿੰਦਰ ਪਾਲ ਸਿੰਘ ਢੱਟ ਨੂੰ ਸ਼੍ਰੋਮਣੀ ਅਕਾਲੀ ਦਲ ਡੇਮੋਕ੍ਰਟਿਕ ਦਾ ਜਿਲਾ ਪ੍ਰਧਾਨ ਬਣਨ ਤੇ ਵਧਾਈ………….

ਗੜਦੀਵਾਲਾ 19 ਜਨਵਰੀ (ਚੌਧਰੀ) : ਅੱਜ ਗੜ੍ਹਦੀਵਾਲਾ ਵਿੱਖੇ ਸ. ਜਗਤਾਰ ਸਿੰਘ ਬਲਾਲਾ ਡਾਇਰੈਕਟਰ ਮਿਲਕ ਪਲਾਂਟ ਅਤੇ ਸ. ਮਨਜੀਤ ਸਿੰਘ ਰੋਬੀ ਸਾਬਕਾ ਐਮ ਸੀ ਦੀ ਅਗਵਾਈ ਵਿੱਚ ਇੱਕ ਮੀਟਿੰਗ ਹੋਈ।

Read More

Update:- ਵੱਡੀ ਖ਼ਬਰ: ਸਿੰਘੂ ਬਾਰਡਰ ਤੇ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਦਸੂਹਾ ਦੇ ਪਿੰਡ ਰੰਧਾਵਾ ਦੇ ਕਿਸਾਨ ਦੀ ਮੌਤ, ਇਲਾਕੇ  ਵਿੱਚ ਛਾਯਾ ਮਾਤਮ

ਗੜ੍ਹਦੀਵਾਲਾ (ਚੌਧਰੀ) :ਦਿਲੀ ਟਿਕਰੀ ਬਾਰਡਰ ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਦਸੂਹਾ ਦੇ ਪਿੰਡ ਰੰਧਾਵਾ ਦੇ ਕਿਸਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ (35) ਪੁੱਤਰ ਕਰਮ ਚੰਦ ਵਾਸੀ ਰੰਧਾਵਾ ਵਜੋਂ ਹੋਈ ਹੈ।

ਇਹ ਨੌਜਵਾਨ ਚਾਰ ਕੁ ਦਿਨ ਪਹਿਲਾਂ

Read More

LATEST: ਟਾਂਡਾ ਦੇ ਪਿੰਡ ਮੂਨਕਾ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਟਰੈਕਟਰ ਚਾਲਕ ਕਿਸਾਨ ਦੀ ਮੌਤ

ਟਾਂਡਾ / ਦਸੂਹਾ (ਚੌਧਰੀ ):  ਪਿੰਡ ਮੂਨਕਾ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਟਰੈਕਟਰ ਚਾਲਕ ਕਿਸਾਨ ਦੀ ਮੌਤ ਹੋ ਗਈ। ਇਹ ਹਾਦਸਾ ਕਰੀਬ 11 ਵਜੇ ਵਾਪਰਿਆ ਜਦੋਂ ਗੰਨਾ ਮਿੱਲ ਦਸੂਹਾ ਗੰਨਾ ਲੈ ਕੇ ਜਾ ਰਹੇ ਕਿਸਾਨ ਦੀ ਟਰੈਕਟਰ ਟਰਾਲੀ ਵਿਚਕਾਰ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਹੋ ਗਈ, ਜਿਸ ਕਾਰਨ ਗੰਨਾ-ਟਰਾਲੀ  ਪਲਟ ਗਈ।

Read More

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 102 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ, 18 ਜਨਵਰੀ(ਚੌਧਰੀ ) : ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਮਾਨਗੜ੍ਹ ਟੋਲ ਪਲਾਜ਼ਾ ‘ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ ਅੱਜ 102 ਵੇਂ ਦਿਨ ਵੀ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇ ਬਾਜ਼ੀ ਕੀਤੀ ਗਈ।

Read More

ਮੰਤਰੀ ਸੁਲਤਾਨਾ ਦੇ ਘਰ ਦੇ ਬਾਹਰ ਲਗਾਤਾਰ ਚੱਲ ਰਹੇ ਮੋਰਚੇ ਵਿੱਚ ਵੱਡੀ ਗਿਣਤੀ ‘ਚ ਵਰਕਰ ਕਰਨਗੇ ਸ਼ਮੂਲੀਅਤ : ਧਨੋਆ,ਰਾਣਾ

ਗੜ੍ਹਦੀਵਾਲਾ,18 ਜਨਵਰੀ (ਚੌਧਰੀ) : ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ ਨੂੰ 26 ਦੀ ਬ੍ਰਾਂਚ ਗੜ੍ਹਦੀਵਾਲਾ ਦੀ ਮੀਟਿੰਗ ਯੂਨੀਅਨ ਪ੍ਰਧਾਨ ਦਰਸ਼ਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।

Read More

ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਦੇ ਪੋਸਟ ਗ੍ਰੈਜੂਏਟ ਮੈਥੇਮੈਟਿਕਸ ਵਿਭਾਗ ਵਲੋਂ ‘ਮੈਥੇਮੈਟਿਕਸ ਮੌਡਲਿੰਗ ਐਨ ਇੰਟਰੋਡਕਸ਼ਨ’ ਵਿਸ਼ੇ ਉਪਰ ਵੈਬੀਨਾਰ

ਦਸੂਹਾ 18 ਜਨਵਰੀ (ਚੌਧਰੀ ) : ਜੇ.ਸੀ. ਡੀ.ਏ.ਵੀ. ਕਾਲਜ ਦਸੂਹਾ ਦੇ ਪੋਸਟ ਮੈਥੇਮੈਟਿਕਸ ਵਿਭਾਗ ਵਲੋਂ ਮੈਥੇਮੈਟਿਕਸ ਮੌਡਲਿੰਗ ਐਨ ਇੰਟਰੋਡਕਸ਼ਨ ਵਿਸ਼ੇ ਉਪਰ ਆਨਲਾਇਨ ਵੈਬੀਨਾਰ ਕਰਵਾਇਆ ਗਿਆ।ਜਿਸ ਦੇ ਮੁੱਖ ਵਕਤਾ ਡਾ. ਪਿਊਸ਼ ਚੰਦਰਾ ਆਈ. ਆਈ. ਟੀ. ਕਾਨਪੁਰ ਸਨ। ਵਿਭਾਗ ਦੇ ਮੁੱਖੀ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਨੇ ਮੁੱਖ ਵਕਤਾ ਡਾ. ਪਿਊਸ਼ ਚੰਦਰਾ ਨਾਲ ਜਾਣ ਪਛਾਣ ਕਰਵਾਉਂਦਿਆਂ ਵੈਬੀਨਾਰ ਦੇ ਵਿਸ਼ੇ ਦੀ ਪ੍ਰਾਸੰਗਿਕਤਾ ਬਾਰੇ ਚਰਚਾ ਕੀਤੀ।

Read More

BREAKING..ਦਸੂਹਾ ‘ਚ 200 ਗ੍ਰਾਮ ਅਫੀਮ ਸਮੇਤ ਇੱਕ ਕਾਬੂ

ਦਸੂਹਾ 18 ਜਨਵਰੀ (ਚੌਧਰੀ ) :ਮਾਣਯੋਗ ਨਵਜੋਤ ਸਿੰਘ ਮਾਹਲ, ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵੱਲੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਸਬੰਧ ਵਿੱਚ ਦਿੱਤੇ ਦਿਸ਼ਾ ਨਿਰਦੇਸ਼ਾਂ ਹੇਠ ਰਵਿੰਦਰਪਾਲ ਸਿੰਘ ਸੰਧੂ, ਪੁਲਿਸ ਕਪਤਾਨ-ਤਫਤੀਸ਼, ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਮਨੀਸ਼ ਕੁਮਾਰ ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਦੀ ਹਦਾਇਤ ਮੁਤਾਬਿਕ ਥਾਣਾ ਦਸੂਹਾ ਦੀ ਪੁਲਿਸ ਵੱਲੋਂ ਦੌਰਾਨੇ ਗਸਤ 200 ਗ੍ਰਾਮ ਅਫੀਮ ਅਜਾਇਬ ਸਿੰਘ ਉਰਫ ਜੈਬਾ ਪੁੱਤਰ ਬਚਨ ਸਿੰਘ ਵਾਸੀ ਖੋਖਰਵਾਲ ਥਾਣਾ ਸ੍ਰੀ ਹਰਗੋਬਿੰਦਪੁਰ ਜਿਲ੍ਹਾ ਗੁਰਦਾਸਪੁਰ ਪਾਸੋਂ ਬ੍ਰਾਮਦ ਕੀਤੀ ਹੈ।

Read More

Latest News :-ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਦਿੱਤੇ ਲੈਪਟੌਪ ਤੇ ਐਂਡਰੌਇਡ ਟੈਬਲੇਟ

ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਜੇਤੂਆਂ ਦਾ ਲੁਧਿਆਣਾ ਵਿਖੇ ਕਰਵਾਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਲੈਪਟੋਪ ਅਤੇ ਐਂਡਰੌਇਡ ਟੈਬਲੇਟ ਨਾਲ ਸਨਮਾਨ ਕੀਤਾ। ਸ਼੍ਰੀ ਸਿੰਗਲਾ ਨੇ ਜੇਤੂਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪਣੀਆਂ ਸੋਚੀਆਂ ਮੰਜ਼ਿਲਾਂ ਸਰ ਕਰਨ ਲਈ ਭਵਿੱਖ ’ਚ ਵੀ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। 

Read More

ਪਿੰਡ ਥੇਂਦਾ ਵਿਖੇ ਬੱਚਿਆਂ ਦੇ ਦਸਤਾਰ ਸਜਾਓ ਮੁਕਾਬਲੇ ਕਰਵਾਏ

ਗੜ੍ਹਦੀਵਾਲਾ 18 ਜਨਵਰੀ (ਚੌਧਰੀ) : ਪਿੰਡ ਥੇਂਦਾ ਵਿੱਖੇ ਦਸਮੇਸ਼ ਯੁਵਕ ਸੇਵਾਵਾਂ ਕਲੱਬ ਰਜਿ ਥੇਂਦਾ ਵਲੋਂ ਪ੍ਰਬੰਧਕ ਕਮੇਟੀ ਗੁਰੂਦੁਆਰਾ ਸਿੰਘ ਸਭਾ ਥੇਂਦਾ ਵੱਲੋਂ ਬਲਰਾਜ ਸਿੰਘ ਕਾਲਕਟ ਅਤੇ ਰਾਜੀਵ ਸਿੰਘ ਕੁਲਾਰ ਅਮਰੀਕਾ ਨਿਵਾਸੀ ਦੇ ਵਿਸ਼ੇਸ਼ ਸਹਿਜੋਗ ਦੇ ਨਾਲ ਸਰਬੰਸ ਦਾਨੀ ਧੰਨ ਧੰਨ ਬਾਬਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਡਰ 14 ਸਾਲ ਤੱਕ ਦੇ ਬੱਚਿਆਂ ਦਾ ਸੁੰਦਰ ਦਸਤਾਰ ਅਤੇ ਦੁਮਾਲਾ ਸਜਾਉਣ ਦਾ ਮੁਕਾਬਲੇ ਕਰਵਾਏ ਗਏ

Read More

LATEST BIG NEWS: CAPT AMARINDER WARNS BJP-LED CENTRAL GOVT OVER NIA NOTICES, THAT SUCH OPPRESSIVE & INTIMIDATORY STEPS WILL PROVOKE FARMERS INTO HARDENING STANCE

Chandigarh, January 18:

          Condemning the issuance of NIA notices to several farmers and their supporters in the midst of the anti-Farm Laws agitation, Punjab Chief Minister Captain Amarinder Singh on Monday said that such arm-twisting tactics would not weaken the resolve of the farmers to fight for their rights and their future.

Read More

ਨਸ਼ਾ ਮੁਕਤ ਖੇਤਰਾੰ ਦੀ ਸਥਾਪਨਾ ਹਿੱਤ ਸ਼ਹਿਰ ਦੇ ਪੁਰਹੀਰਾਂ ਸਿਹਤ ਕੇਦਰ ਵਿਖੇ ਇਕ ਜਾਗਰੂਕਤਾ ਗਤੀ ਵਿਧੀ-ਸਿਵਲ ਸਰਜਨ

ਹੁਸ਼ਿਆਰਪੁਰ 18 ਜਨਵਰੀ ( ਆਦੇਸ਼, ਕਰਨ  ਲਾਖਾ ) :-ਨਸ਼ਾ  ਮੁੱਕਤੀ ਅਤੇ ਮੁੜ ਵਸੇਵਾ ਕੇਦਰ ਹੁਸਿਆਰਪੁਰ ਦੀ ਟੀਮ ਵੱਲੋ ਮਿਸ਼ਨ ਤੰਦਰੁਸਤ ਪੰਜਾਬ ਤਹਿਤ  ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾਂ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੋਰ ਦੀਆ ਹਦਾਇਤਾ ਤੇ ਨਸ਼ਾ ਮੁਕਤ ਖੇਤਰਾੰ ਦੀ ਸਥਾਪਨਾ ਹਿੱਤ ਸ਼ਹਿਰ ਦੇ ਪੁਰ ਹੀਰਾਂ ਸਿਹਤ ਕੇਦਰ ਵਿਖੇ ਇਕ ਜਾਗਰੂਕਤਾ ਗਤੀ ਵਿਧੀ ਕੀਤੀ ਗਈ ।

Read More

LATEST: ਆਮ ਲੋਕਾਂ ਦਾ ਹੋਂਸਲਾ ਵਧਾਉਣ ਲਈ ਅੱਜ ਕੋਵਿਡ ਵੈਕਸੀਨ ਦੀ ਰਸਮੀ ਸ਼ੁਰੂਆਤ, ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ , ਜਿਲਾ ਸਿਹਤ ਅਫਸਰ ਡਾ. ਲਖਵੀਰ ਸਿੰਘ ਵੱਲੋ ਆਪਣਾ ਟੀਕਾਕਰਨ ਕਰਵਾ ਕੇ ਕੀਤੀ

ਹੁਸ਼ਿਆਰਪੁਰ 18 ਜਨਵਰੀ ( ਆਦੇਸ਼, ਕਰਨ ਲਾਖਾ )      ਕੋਵਿਡ -19 ਵੈਕਸੀਨ ਦੀ ਸ਼ੁਰੂਆਤ ਪੂਰੇ ਭਾਰਤ ਵਿੱਚ 16 ਜਨਵਰੀ ਤੋ ਹੋ ਚੁੱਕੀ ਹੈ ਅਤੇ ਸ਼ਹਿਰ ਹੁਸ਼ਿਆਰਪੁਰ ਵਿੱਚ ਅੱਜ ਇਸ ਦੀ ਰਸ਼ਮੀ ਸ਼ੁਰੂਆਤ ਇਕ ਨਿਜੀ ਹਸਪਤਾਲ ਤੋ ਜਿਲੇ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵੱਲੋ ਆਪਣਾ ਟੀਕਾਕਰਨ ਕਰਵਾ ਕੇ ਕੀਤੀ   । 

Read More

LATEST: भाजपा जिला महिला मोर्चा की टीम गठित: जिला महामंत्री की कमान बिंदु सूद व गीता कोहली  को

होशियारपुर 18 जनवरी (आदेश , करण  लाखा ) जिला भाजपा द्वारा प्रेस नोट में जिला भाजपा महिला  मोर्चा की  अध्यक्ष अर्चना जैन  ने बताया कि संगठन की मजबूती के लिए जिला महिला  मोर्चा के विस्तार किया गया है। प्रदेश महिला मोर्चा अध्यक्ष मोना जैस्वाल,जोनल प्रभारी सुभाष शर्मा,जिलाध्यक्ष निपुण शर्मा, जिला महिला मोर्चा प्रभारी राकेश सूद  से विचार-विमर्श के बाद यह नियुक्तियां की गई है। इसमें बिंदु सूद व  गीता कोहली को जिला महामंत्री की कमान सौंपी गई है।

Read More

Latest News: जिला चुनाव अधिकारी अपनीत रियात ने विभिन्न प्रतियोगिताओं के विजेताओं को किया सम्मानित

होशियारपुर, 18 जनवरी (आदेश , करण ):-डिप्टी कमिश्नर-कम -जिला चुनाव अधिकारी अपनीत रियात ने आज मुख्य चुनाव अधिकारी पंजाब की ओर से करवाए गए विभिन्न प्रतियोगिताओं के विजेताओं को प्रशंसा पत्र देकर सम्मानित किया। मुख्य चुनाव अधिकारी पंजाब की ओर से प्रदेश में दिव्यांगजन की चुनाव प्रक्रिया में भागीदारी व मजबूत लोकतंत्र में हिस्सेदारी के विशेष प्रोग्राम के अंतर्गत आन लाइन प्रतियोगिता का आयोजन करवाया गया था। इस प्रतियोगिता में भाषण, गीत, क्विज, कविता, फैंसी ड्रेस, फेस पेटिंग व चित्रकारी के आन लाइन मुकाबले करवाए गए थे।

Read More

नकली शिवसेना गलत ब्यानबाज़ी करके किसान आन्दोलन को बदनाम करने से बाज़ आएः शिवसैना बाल ठाकरे

होशियारपुर : (आदेश , करण लाखा )आज शिवसैना बाल ठाकरे पार्टी के शहरी प्रधान जावेद खान की अध्यक्षता में होशियारपुर शहर में एक बैठक की जिसमें जावेद खान ने कहा कि हमारे शिवसेना बाल ठाकरे पार्टी जो 1966 में स्थापित की गई थी जोकि हमारी पार्टी नैशनल पार्टी है और चुनाव भी लड़ती है और शिवसेना पार्टी के प्रधान उद्वव ठाकरे जी है और महाराष्ट्र के मुख्यमन्त्री भी हैं।

Read More

Latest : ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਵਲੋਂ ਸ਼ੂਗਰ ਮਿੱਲ, ਦਸੂਹਾ ਦਾ ਦੌਰਾ

ਗੜ੍ਹਦੀਵਾਲਾ (ਚੌਧਰੀ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਬੀ-ਕਾਮ, ਐੱਮ-ਕਾਮ ਅਤੇ ਬੀ.ਅੱੈਸ.ਸੀ.ਐਗਰੀਕਲਚਰ ਵਿਦਿਆਰਥੀਆਂ ਨੂੰ ਉਦਯੋਗਿਕ ਇਕਾਈਆਂ ਸਬੰਧੀ ਏ.ਬੀ. ਸ਼ੁਗਰ ਮਿੱਲ, ਦਸੂਹਾ ਵਿਖੇ ਲਿਜਾਇਆ ਗਿਆ। ਮਿੱਲ ਵਿੱਚ ਪਹੁੰਚ ਕੇ ਵਿਦਿਆਰਥੀਆ ਨੇ ਗੰਨੇ ਤੋਂ ਖੰਡ ਅਤੇ ਅਲਕੋਹਲ ਤਿਆਰ ਹੋਣ ਦੀ ਸਮੁੱਚੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਵੇਸਟ ਪਦਾਰਥਾਂ ਨੂੰ ਕਿਵੇਂ ਅਗਾਂਹ ਵਰਤਿਆ ਜਾ ਸਕਦਾ ਹੈ,

Read More

UPDATED : 19 को होने वाली भाजपा की रैली स्थगित

मुकेरियां/होशियारपुर (आदेश , कारन लाखा चौधरी ) आगामी 19जनवरी को म्यूनिसपल कमेटी परिसर मुकेरियां में होने वाली भाजपा की रैली स्थगित कर दी गई है.

Read More

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 101ਵੇਂ ਦਿਨ ‘ਚ ਪ੍ਰਵੇਸ਼

ਗੜ੍ਹਦੀਵਾਲਾ, 17 ਜਨਵਰੀ(ਚੌਧਰੀ ) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ(ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤਾ ਜਾ ਰਿਹਾ ਧਰਨਾ 101ਵੇਂ ਦਿਨ ਚ ਪ੍ਰਵੇਸ਼ ਕਰ ਗਿਆ ਹੈ।

Read More

LATEST: कोविड-19 के परीक्षक दौर में प्रवासी भाईयों ने डाला उत्तम योगदान: डा. राज कुमार

होशियारपुर (आदेश , करन लाखा ) कोविड-19 के लाकडाउन के समय तथा इसके प्रसार को रोकने में अहम योगदान रहा है आशा वर्करों का जोकि फ्रंट लाइन योद्धों के रूप में उभरे। जहां पुलिस, मैडीकल टीमों, प्रशासन सभी एक परीक्षक समय में अपना-अपना रोल अदा कर रहे थे, वहीं ही आशा वर्कर भी घर-घर जाकर लो

Read More

ਹੁਸ਼ਿਆਰਪੁਰ ਜਿਲੇ ਵਿੱਚ 1 ਨਵੇ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ

ਹੁਸ਼ਿਆਰਪੁਰ 17 ਜਨਵਰੀ ( ਆਦੇਸ਼ ,ਕਰਨ ):- ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 685 ਨਵੇ ਸੈਪਲ ਲੈਣ ਨਾਲ ਅਤੇ 1127 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ

Read More

LATEST: ਦਿੱਲੀ ਬਾਰਡਰ ‘ਤੇ ਬੈਠੇ ਪ੍ਰਦਰਸ਼ਨਕਾਰੀ ਕਿਸਾਨਾਂ ਤੋਂ ਘਬਰਾਈ ਸਰਕਾਰ ਨੇ ਫ਼ਰਾਰ ਖਾਲਿਸਤਾਨੀ ਅੱਤਵਾਦੀਆਂ ਦੇ ਪੋਸਟਰ ਲਗਾਏ

ਨਵੀਂ ਦਿੱਲੀ:  ਬਾਰਡਰ ‘ਤੇ ਬੈਠੇ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਗਣਤਤਰ ਦਿਵਸ ਨੂੰ ਪਰੇਡ ਦੇ ਮੱਦੇਨਜ਼ਰ  ਦਿੱਲੀ ਪੁਲਿਸ ਅਲਰਟ ‘ਤੇ ਹੈ। ਪੁਲਿਸ

Read More

ਪਿੰਡ ਡੱਫਰ ਵਿਖੇ ਪਿ੍ੰਸੀਪਲ ਹੇਮਰਾਜ ਮੈਮੋਰੀਅਲ ਲਾਇਬ੍ਰੇਰੀ ਦਾ ਕੀਤਾ ਓੁਦਘਾਟਨ

ਗੜ੍ਹਦੀਵਾਲਾ,17 ਜਨਵਰੀ (ਚੌਧਰੀ ) : ਪ੍ਰਿੰਸੀਪਲ ਹੋਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਰਜਿ: ਡੱਫਰ ਵੱਲੋਂ ਪ੍ਰਿੰਸੀਪਲ ਹੇਮਰਾਜ ਮੈਮੋਰੀਅਲ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਹੇਮਰਾਜ ਮੈਮੋਰੀਅਲ ਲਾਇਬ੍ਰੇਰੀ ਦਾ ਉਦਘਾਟਨ ਮਹੰਤ ਰਮਿੰਦਰ ਦਾਸ (ਡੇਰਾ ਚਰਨ ਸ਼ਾਹ ਬਹਾਦਰਪੁਰ) ਅਤੇ ਦਲਜੀਤ ਸਿੰਘ ਲਾਖਾ ਡੀ.ਆਈ.ਜੀ. (ਸੀ.ਆਰ.ਪੀ.ਐਫ਼) ਅਤੇ ਫਕੀਰ ਸਿੰਘ ਸਹੋਤਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ।

Read More

INOCULATION OF VACCINE TO START AT OTHER SESSION SITES IN COMING DAYS IN ACCORDANCE WITH GOVT. DIRECTIVES: SUNDER SHAM ARORA

HOSHIARPUR, January 16: (Adesh, Karan) Joining the Punjab Chief Minister Captain Amarinder Singh through a video conference here for roll out of COVID-19 vaccine, the Industries and Commerce Minister Sunder Sham Arora on Saturday said that the vaccination had been started at three

Read More

आगामी नगर कौंसिल चुनावों में कांग्रेस पार्टी लहराएगी बहुमत के साथ जीत का परचम : नरेन्द्र शर्मा टप्पू

दसूहा 16 जनवरी (चौधरी ) : मार्केट कमेटी दसूहा के चेयरमैन ने आज एक बैठक के दौरान आत्म विश्वास से लबरेज़ लहज़े मे अपने विचार प्रकट करते हुए कहा की आगामी निकाय चुनावों में कांग्रेस पार्टी अपने विरोधी दलों को शिकस्त देकर जीत का परचम लहराएगी ।

Read More

ਮਮਤਾ ਐਸ ਸੀ ਮਹਿਲਾ ਵਿੰਗ ਅਤੇ ਪਵਨ ਸਹੋਤਾ ਐਸ ਸੀ ਵਿੰਗ ਦੇ ਸ਼ਹਿਰੀ ਪ੍ਰਧਾਨ ਨਿਯੁਕਤ

ਗੜ੍ਹਦੀਵਾਲਾ 15 ਜਨਵਰੀ (ਚੌਧਰੀ) : ਸ੍ਰੋਮਣੀ ਅਕਾਲੀ ਦਲ ਬਾਦਲ ਦੀ ਵਿਸ਼ੇਸ਼ ਬੈਠਕ ਗੜ੍ਹਦੀਵਾਲਾ ਵਿਖੇ ਸ਼ਹਿਰੀ ਪ੍ਰਧਾਨ ਕੁਲਦੀਪ ਸਿੰਘ ਲਾੜੀ ਬੁੱਟਰ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪਾਰਟੀ ਦੇ ਯੂਥ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਕੁਲਾਰ ਵਿਸ਼ੇਸ਼ ਤੌਰ ਤੇ ਹਾਜਰ ਹੋਏ।

Read More

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 100 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 16 ਜਨਵਰੀ (ਚੌਧਰੀ ) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 100ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇ ਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।

Read More

LATEST NEWS: ਜ਼ਿਲ੍ਹੇ ’ਚ ਗੜ੍ਹਸ਼ੰਕਰ, ਦਸੂਹਾ ਤੇ ਮੁਕੇਰੀਆਂ ’ਚ ਕੋਵਿਡ ਟੀਕਾਕਰਨ ਦੀ ਸ਼ੁਰੂਆਤ : ਸੁੰਦਰ ਸ਼ਾਮ ਅਰੋੜਾ, ਅਪਨੀਤ ਰਿਆਤ ਨੇ ਸਿਵਲ ਹਸਪਤਾਲ ਗੜ੍ਹਸ਼ੰਕਰ ਜਾ ਕੇ ਕੋਵਿਡ ਵੈਕਸੀਨ ਦੀ ਸ਼ੁਰੂਆਤ ਕਰਵਾਈ

ਹੁਸ਼ਿਆਰਪੁਰ, 16 ਜਨਵਰੀ (ਆਦੇਸ਼, ਕਰਨ ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੋਹਾਲੀ ਤੋਂ ਕੋਵਿਡ ਟੀਕਾਕਰਨ ਦੀ ਸੂਬਾ ਪੱਧਰੀ ਸ਼ੁਰੂਆਤ ਉਪਰੰਤ ਜ਼ਿਲ੍ਹੇ ਅੰਦਰ ਤਿੰਨ ਸੈਸ਼ਨ ਸਾਈਟਾਂ ਗੜ੍ਹਸ਼ੰਕਰ, ਦਸੂਹਾ ਅਤੇ ਮੁਕੇਰੀਆਂ ਵਿਖੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਦੇਣ ਦਾ ਆਗਾਜ਼ ਕੀਤਾ ਗਿਆ।
ਵੀਡੀਓ ਕਾਨਫਰਸਿੰਗ ਰਾਹੀਂ ਰਾਜ ਪੱਧਰੀ ਕੋਵਿਡ ਟੀਕਾਕਰਨ ਸ਼ੁਰੂ ਕਰਨ ਦੇ ਸਮਾਗਮ ਵਿੱਚ ਹਿੱਸਾ ਲੈਣ ਉਪਰੰਤ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿ

Read More

ਵੱਡੀ ਖ਼ਬਰ ਲੇਟੈਸਟ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ-2021 ਸਬੰਧੀ ਪ੍ਰੋਗਰਾਮ ਦਾ ਐਲਾਨ

ਹੁਸ਼ਿਆਰਪੁਰ / ਚੰਡੀਗੜ੍ਹ, 16 ਜਨਵਰੀ (ਆਦੇਸ਼ ਪਰਮਿੰਦਰ ਸਿੰਘ, ਕਰਨ ਲਾਖਾ, ਹਰਦੇਵ ਮਾਨ ):
ਰਾਜ ਚੋਣ ਕਮਿਸ਼ਨਰ, ਪੰਜਾਬ ਸ੍ਰੀ ਜਗਪਾਲ ਸਿੰਘ ਸੰਧੂ ਵੱਲੋਂ ਅੱਜ ਇਥੇ 08 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਦੀ ਸਮਾਂ ਸਾਰਣੀ ਦਾ ਐਲਾਨ ਕੀਤਾ ਗਿਆ। ਸਮਾਂ ਸਾਰਣੀ ਬਾਰੇ ਐਲਾਨ ਹੋਣ ਦੇ ਨਾਲ ਹੀ ਰਾਜ ਦੇ ਸਾਰੇ ਚੋਣ ਹਲਕਿਆਂ ਵਿਚ `ਆਦਰਸ਼ ਚੋਣ ਜ਼ਬਤਾ` ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਚੋਣ ਜ਼ਾਬਤਾ ਲਾਗੂ ਰਹੇਗਾ।

Read More

LATEST: ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਦੀ ਅਗਵਾਈ ਵਿੱਚ ਕੇਵਿਡ -19 ਵੈਕਸੀਨ ਲਗਾਉਣ ਦੀ ਜਿਲੇ ਵਿੱਚ ਮੁਹਿੰਮ ਦਾ  ਅਗਾਜ

ਹੁਸ਼ਿਆਰਪੁਰ 16 ਜਨਵਰੀ ( ਆਦੇਸ਼ , ਕਰਨ ) ਕੇਵਿਡ -19 ਵੈਕਸੀਨ ਲਗਾਉਣ ਦੀ ਮੁਹਿੰਮ ਦਾ  ਅਗਾਜ ਜਿਲੇ ਵਿੱਚ  ਸਿਵਲ ਹਸਪਤਾਲ ਦਸੂਹਾ , ਮੁਕੇਰੀਆ, ਅਤੇ   ਗੰੜਸੰਕਰ ਤੋ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੀ ਅਗਵਾਈ ਵਿੱਚ ਕੀਤਾ ਗਿਆ । ਇਸ ਮੋਕੇ ਸਿਵਲ ਸਰਜਨ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ 59 ਵੈਕਸੀਨ ਸੈਟਰਾ ਤੇ ਟੀਕਾਕਰਨ ਮੁਹਿਮ ਦੀ ਸ਼ੁਰੂਆਤ ਰਾਜ ਪੱਧਰ  ਪੰਜਾਬ ਦੇ ਮੁੱਖ ਮੰਤਰੀ ਕੈਪਟਿਨ ਅਮਰਿੰਦਰ ਸਿੰਘ ਜੀ ਦੁਆਰਾ ਸਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਤੋ  ਕਰਨ ਉਪਰੰਤ ਜਿਲੇ ਦੇ ਵੱਖ ਵੱਖ ਵੈਕਸੀਨ ਸੈਟਰਾਂ ਕੀਤੀ ਗਈ।  

Read More