ਹੁਸ਼ਿਆਰਪੁਰ, 16 ਜਨਵਰੀ (ਆਦੇਸ਼ , ਕਰਨ ): ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਹੇਠ ਸ਼ੁਰੂ ਕੀਤੀ ਰਾਸ਼ਨ ਡਿਪੂਆਂ ਦੀ ਅਲਾਟਮੈਂਟ ਤਹਿਤ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇਥੇ 5 ਲਾਭਪਾਤਰਾਂ ਨੂੰ ਰਾਸ਼ਨ ਡਿਪੂਆਂ ਦੇ ਲਾਇਸੰਸ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹਿਰੀ ਖੇਤਰ ਤੋਂ ਬਾਅਦ ਪੇਂਡੂ ਖੇਤਰਾਂ ਦੇ ਯੋਗ ਲਾਭਪਾਤਰੀਆਂ ਨੂੰ ਵੀ ਰਾਸ਼ਨ ਡਿਪੂ ਅਲਾਟ ਕੀਤੇ ਜਾ ਰਹੇ ਹਨ।
Read MoreCategory: HOSHIARPUR
LATEST NEWS: ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਮਿੰਨੀ ਸਕੱਤਰੇਤ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਵਿਡ – 19 ਵੈਕਸੀਨ ਦੀ ਮੁਹਿੰਮ ਦਾ ਅਗਾਜ ਅੱਜ ਸ਼ਨੀਵਾਰ 11 ਵਜੇ ਕਰਨਗੇ
ਹੁਸ਼ਿਆਰਪੁਰ (ਆਦੇਸ਼ , ਕਰਨ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਵਿਡ – 19 ਵੈਕਸੀਨ ਦੀ ਮੁਹਿੰਮ ਦਾ ਅਗਾਜ ਜਿਲੇ ਵਿੱਚ ਭਲਕੇ ਤਿਨੰ ਥਾਂਵਾ , ਸਬ ਡਿਵੀਜਨ ਹਸਪਤਾਲ ਮੁਕੇਰੀਆਂ , ਸਬ ਡਿਵੀਜਨ ਹਸਪਤਾਲ ਗੰੜਸ਼ੰਕਰ ਅਤੇ ਸਬ ਡਿਵੀਜਨ ਹਸਪਤਾਲ ਦਸੂਹਾਂ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੁਆਰਾ ਸਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਵਿਚ ਕਰਨ ਉਪਰੰਤ ਕੀਤਾ ਜਾਵੇਗਾ ।
Read More26 ਜਨਵਰੀ ਨੂੰ ਦਿੱਲੀ ਵਿਖੇ ਕੱਢੇ ਜਾ ਰਹੇ ਟਰੈਕਟਰ ਮਾਰਚ ‘ਚ ਇਲਾਕੇ ਦੀ ਸੰਗਤ ਦਾ ਵੱਡਾ ਕਾਫਲਾ ਕਿਸਾਨ ਜਥੇਬੰਦੀਆਂ ਨਾਲ ਹੋਵੇਗਾ ਸ਼ਾਮਲ : ਸੰਤ ਬਾਬਾ ਸੇਵਾ ਸਿੰਘ
ਗੜ੍ਹਦੀਵਾਲਾ 15 ਜਨਵਰੀ (ਚੌਧਰੀ) : ਦਿੱਲੀ ਵਿੱਚ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਚੱਲ ਰਹੇ ਕਿਸਾਨੀ ਸੰਘਰਸ਼ ਮੋਰਚੇ ਵਿੱਚ ਇਲਾਕੇ ਦਾ ਵੱਧ ਤੋਂ ਵੱਧ ਯੋਗਦਾਨ ਸੁਚੱਜੇ ਰੂਪ ਵਿੱਚ ਯਕੀਨੀ ਬਣਾਉਣ ਲਈ ਅੱਜ ਸੰਤ ਬਾਬਾ ਸੇਵਾ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜੇ ਵਾਲਿਆਂ ਵੱਲੋਂ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਹੋਰ ਮੋਹਤਬਰ ਸੱਜਣਾਂ ਨਾਲ ਗੁਰਦੁਆਰਾ ਸਾਹਿਬ ਵਿਖੇ ਵੀਚਾਰਾਂ ਕੀਤੀਆਂ ਗਈਆਂ।
Read MoreUPDATED..ਪ੍ਰਿੰਸੀਪਲ ਹੇਮਰਾਜ ਮੈਮੋਰੀਅਲ ਲਾਇਬ੍ਰੇਰੀ ਦਾ ਉਦਘਾਟਨ ਅੱਜ
ਗੜ੍ਹਦੀਵਾਲਾ,15 ਜਨਵਰੀ (ਚੌਧਰੀ) : ਪ੍ਰਿੰਸੀਪਲ ਹੋਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਰਜਿ: ਡੱਫਰ ਵੱਲੋਂ ਪ੍ਰਿੰਸੀਪਲ ਹੇਮਰਾਜ ਮੈਮੋਰੀਅਲ ਲਾਇਬ੍ਰੇਰੀ ਦਾ ਉਦਘਾਟਨ 16 ਜਨਵਰੀ ਨੂੰ ਕੀਤਾ ਜਾਵੇਗਾ।
Read MoreUPDATED.. ਅੱਜ ਤੋਂ ਸਿਵਲ ਹਸਪਤਾਲ ਦਸੂਹਾ ਵਿਖੇ ਲੱਗਣੀ ਸ਼ੁਰੂ ਹੋਵੇਗੀ ਕਰੋਨਾ ਵੈਕਸੀਨ
ਦਸੂਹਾ 15 ਜਨਵਰੀ (ਚੌਧਰੀ ) : ਅੱਜ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੋ ਕੋਵਿਡ-19 ਦੀ ਵੈਕਸੀਨ ਲਗਾਉਣੀ 16 ਜਨਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਦੇ ਸਬੰਧ ਵਿੱਚ ਐਸ ਡੀ ਐਮ ਦਸੂਹਾ ਰਣਵੀਰ ਸਿੰਘ ਹੀਰ ਨੇ ਵੈਕਸੀਨ ਸੈਂਟਰ ਸਿਵਲ ਹਸਪਤਾਲ ਦਸੂਹਾ ਦਾ ਦੌਰਾ ਕੀਤਾ।
Read Moreਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨੇ ਹੀ ਪੈਣਗੇ,ਨਹੀਂ ਤਾਂ ਇਹ ਅੰਦੋਲਨ ਭਿਆਨਕ ਰੂਪ ਧਾਰ ਲਵੇਗਾ : ਸੁਖਪਾਲ ਸਿੰਘ ਸਹੋਤਾ
ਗੜ੍ਹਦੀਵਾਲਾ, 15 ਜਨਵਰੀ(ਚੌਧਰੀ ) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ(ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤਾ ਜਾ ਰਿਹਾ ਧਰਨਾ 99 ਵੇਂ ਦਿਨ ਵੀ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ ਗਿਆ।
Read Moreਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਐਮ ਏ ਹਿਸਟਰੀ ਸਮੈਸਟਰ ਦੂਜਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਦਸੂਹਾ 15 ਜਨਵਰੀ (ਚੌਧਰੀ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਐਮ ਏ ਹਿਸਟਰੀ ਸਮੈਸਟਰ ਦੂਜਾ ਦੇ ਨਤੀਜਿਆਂ ਵਿੱਚ ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਵਿਦਿਆਰਥੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
Read MoreBREAKING..ਦਸੂਹਾ ‘ਚ ਦਿਨ ਦਹਾੜੇ ਭਰੇ ਬਾਜਾਰ ਵਿਚ ਚੋਰਾਂ ਨੇ ਦਿਖਾਈ ਹੱਥ ਦੀ ਸਫਾਈ ਮਹਿਲਾ ਦੇ ਪਰਸ ਚੋਂ.. more Read..
ਦਸੂਹਾ 15 ਜਨਵਰੀ (ਚੌਧਰੀ) : ਦਸੂਹਾ ਵਿਚ ਦਿਨਦਹਾੜੇ ਸ਼ਾਮ 3 ਵਜੇ ਦੇ ਕਿਸੇ ਅਣਪਛਾਤੇ ਜੇਬਕਤਰੇ ਨੇ ਸੋਨੀਆ ਪਤਨੀ ਰਾਜ ਕੁਮਾਰ ਵਾਸੀ ਗੱਗ ਜੱਲੇ ਦੇ ਪਰਸ ਵਿੱਚੋਂ ਮੋਬਾਈਲ, ਏਟੀਐਮ, ਪੈਨ ਕਾਰਡ, ਜਰੂਰੀ ਕਾਗਜਾਤ ਅਤੇ ਗਹਿਣੇ ਤਿੰਨ ਹਜਾਰ ਰੁਪਏ ਦੀ ਨਕਦੀ ਉਡਾਣ ਦਾ ਸਮਾਚਾਰ ਮਿਲਿਆ ਹੈ।
Read Moreਵੱਡੀ ਖ਼ਬਰ : ਕੋਵਿਡ – 19 ਵੈਕਸੀਨ ਦੀ ਮੁਹਿੰਮ ਦਾ ਅਗਾਜ ਜਿਲੇ ਵਿੱਚ ਭਲਕੇ ਤਿਨ ਥਾਂਵਾ , ਹਸਪਤਾਲ ਮੁਕੇਰੀਆਂ , ਗੜਸ਼ੰਕਰ ਅਤੇ ਸਬ ਡਿਵੀਜਨ ਹਸਪਤਾਲ ਦਸੂਹਾ ਵਿਖੇ ਕੱਲ ਸ਼ਨੀਵਾਰ ਤੋਂ ਸ਼ੁਰੂ , 20 ਸ਼ੈਸਨ ਸਾਈਟਾ ਤੇ 32 ਵੈਕਸੀਨ ਟੀਮਾਂ ਤੈਨਾਤ
ਹੁਸਿਆਰਪੁਰ 15 ਜਨਵਰੀ (ਆਦੇਸ਼, ਕਰਨ ) ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਵਿਡ – 19 ਵੈਕਸੀਨ ਦੀ ਮੁਹਿੰਮ ਦਾ ਅਗਾਜ ਜਿਲੇ ਵਿੱਚ ਭਲਕੇ ਤਿਨੰ ਥਾਂਵਾ , ਸਬ ਡਿਵੀਜਨ ਹਸਪਤਾਲ ਮੁਕੇਰੀਆਂ , ਸਬ ਡਿਵੀਜਨ ਹਸਪਤਾਲ ਗੰੜਸ਼ੰਕਰ ਅਤੇ ਸਬ ਡਿਵੀਜਨ ਹਸਪਤਾਲ ਦਸੂਹਾਂ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੁਆਰਾ ਸਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਕਰਨ ਉਪਰੰਤ ਕੀਤਾ ਜਾਵੇਗਾ । ਟੀਕਾਕਰਨ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈ ਹਨ ਅਤੇ ਇਸ ਨੂੰ ਮੁਕੰਮਲ ਕਰਨ ਵਿੱਚ ਜਿਲਾ ਸਿਵਲ ਅਤੇ ਪੁਲਿਸ ਪ੍ਰਸ਼ਾਸਿਨ ਦਾ ਪੂਰਾ ਸਹਿਯੋਗ ਰਿਹਾ ਹੈ ,
Read Moreਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ 125 ਵਾਂ ਜਨਮ ਦਿਵਸ ਕੇ.ਐੱਮ.ਐਸ ਕਾਲਜ ਵਿਖੇ ਮਨਾਇਆ ਜਾਵੇਗਾ : ਪ੍ਰਿੰਸੀਪਲ ਡਾ.ਸ਼ਬਨਮ ਕੌਰ
ਦਸੂਹਾ 15 ਜਨਵਰੀ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਪ੍ਰਿੰੰ. ਡਾ. ਸ਼ਬਨਮ ਕੌਰ ਨੇ ਦੱਸਿਆ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ 125ਵਾਂ ਜਨਮ ਦਿਵਸ ਮਿਤੀ 23 ਜਨਵਰੀ ਨੂੰ ਸਵੇਰੇ 11 ਵਜੇ ਕੇ.ਐੱਮ.ਐਸ ਕਾਲਜ ਦੇ ਨਵ ਨਿਰਮਾਣ ਕੁਮਾਰ ਆਡੀਟੋਰੀਅਮ ਵਿਖੇ ਮਨਾਇਆ ਜਾਵੇਗਾ।
Read MoreLATEST NEWS: ਹੁਸ਼ਿਆਰਪੁਰ ਜਿਲੇ ਵਿੱਚ 2 ਮੌਤਾਂ, 13 ਨਵੇ ਪਾਜੇਟਿਵ ਮਰੀਜ
ਹੁਸ਼ਿਆਰਪੁਰ 15 ਜਨਵਰੀ ( ਆਦੇਸ਼ , ਕਰਨ ) ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1344 ਨਵੇ ਸੈਪਲ ਲੈਣ ਨਾਲ ਅਤੇ 1853 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ ਕੋਵਿਡ- 19 ਦੇ , 13 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7920 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 260279 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 251912 ਸੈਪਲ ਨੈਗਟਿਵ, ਜਦ ਕਿ 2088 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 184` ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 325 ਹੈ ।
Read MoreLatest news : ਸੁੰਦਰ ਸ਼ਾਮ ਅਰੋੜਾ ਵਲੋਂ ਵਾਰਡ ਨੰਬਰ 20 ’ਚ 15.66 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਹੁਸ਼ਿਆਰਪੁਰ, 15 ਜਨਵਰੀ:(Adesh,Karan)
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 20 ਵਿੱਚ 15.66 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਇਲਾਕੇ ਦੀਆਂ ਬਨਣ ਜਾ ਰਹੀਆਂ ਗਲੀਆਂ ਦਾ ਕੰਮ ਮੁਕੰਮਲ ਹੋਣ ਨਾਲ ਵਾਰਡ ਵਸਨੀਕਾਂ ਨੂੰ ਵੱਡੀ ਸਹੂਲਤ ਮਿਲੇਗੀ।
Latest news : ਸੁੰਦਰ ਸ਼ਾਮ ਅਰੋੜਾ ਵਲੋਂ ਰੈਜੀਡੈਂਟ ਵੈਲਫੇਅਰ ਸੋਸਾਇਟੀ ਵਸੰਤ ਵਿਹਾਰ ਨੂੰ ਦੋ ਲੱਖ ਰੁਪਏ ਦੀ ਗਰਾਂਟ ਦਾ ਚੈਕ
ਹੁਸ਼ਿਆਰਪੁਰ, 15 ਜਨਵਰੀ:(Adesh, Karan)
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵਾਰਡ ਨੰਬਰ 11 ਦੀ ਰੈਜੀਡੈਂਟ ਵੈਲਫੇਅਰ ਸੋਸਾਇਟੀ ਵਸੰਤ ਵਿਹਾਰ ਨੂੰ 2 ਲੱਖ ਰੁਪਏ ਦੀ ਗਰਾਂਟ ਦਾ ਚੈਕ ਸੌਂਪਿਆ ਜਿਸ ਨਾਲ ਸੋਸਾਇਟੀ ਵਲੋਂ 3 ਗੇਟਾਂ ਦੀ ਉਸਾਰੀ ਕਰਵਾਈ ਜਾਵੇਗੀ।
ਸਰਕਾਰੀ ਮਿਡਲ ਸਕੂਲ ਮਸਤੀਵਾਲ ਨੂੰ ਡਰੱਮ ਸੈੱਟ ਭੇਂਟ
ਗੜ੍ਹਦੀਵਾਲਾ 15 ਜਨਵਰੀ(ਚੌਧਰੀ) : ਸ਼ਹੀਦ ਕਾਸਟੇਬਲ ਨਰਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਮਸਤੀਵਾਲ ਵਿਖੇ ਰਾਹੁਲ ਭਾਰਗਵ ਸਪੁੱਤਰ ਕਮਲ ਕੁਮਾਰ ਵਾਸੀ ਗੜ੍ਹਦੀਵਾਲਾ ਨੇ ਆਪਣੇ ਜਨਮ ਦਿਨ ਤੇ ਸਕੂਲ ਨੂੰ ਡਰੱਮ ਸੈੱਟ ਭੇਂਟ ਕੀਤਾ ਹੈ।
Read Moreਇੰਗਲੈਂਡ ‘ਚ ਦਸੂਹਾ ਦੇ ਨੌਜਵਾਨ ਦੀ ਕੋਰੋਨਾ ਨਾਲ ਮੌਤ
ਦਸੂਹਾ 15 ਜਨਵਰੀ (ਚੌਧਰੀ) : ਇਥੋਂ ਦੇ ਮੁਹੱਲਾ ਸ਼ੇਖਾਂ ਵਾਸੀ ਸੁਨੀਲ ਕੁਮਾਰ ਛਾਬੜਾ (44) ਪੁੱਤਰ ਜੁਗਲ ਕਿਸ਼ੋਰ ਦੀ ਇੰਗਲੈਂਡ ਵਿੱਚ ਕਰੋਨਾ ਲਾਗ ਕਾਰਨ ਮੌਤ ਹੋ ਗਈ।ਸੁਨੀਲ 11 ਸਾਲ ਇਟਲੀ ਵਿੱਚ ਰਹਿਣ ਮਗਰੋਂ ਰੁਜ਼ਗਾਰ ਲਈ ਇੰਗਲੈਂਡ ਦੇ ਸ਼ੈਫੀਲਡ ਸ਼ਹਿਰ ਚਲਾ ਗਿਆ,
Read Moreਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 98 ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ,14 ਜਨਵਰੀ(ਚੌਧਰੀ) : ਅੱਜ ਮਾਨਗੜ੍ਹ ਟੋਲ
ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 98 ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ ਗਿਆ।
Latest : ਹੁਸ਼ਿਆਰਪੁਰ ਜਿਲੇ ਵਿੱਚ 1 ਨਵੇ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 7907 , ਮੌਤਾਂ ਦੀ ਗਿਣਤੀ 323
ਹੁਸ਼ਿਆਰਪੁਰ 14 ਜਨਵਰੀ ( ਆਦੇਸ਼ ,ਕਰਨ ) ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1113 ਨਵੇ ਸੈਪਲ ਲੈਣ ਨਾਲ ਅਤੇ 281 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ ਕੋਵਿਡ- 19 ਦੇ , 1 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7907 ਹੋ ਗਈ ਹੈ
Read Moreआज संघर्ष कमेटी के जिला अध्यक्ष कर्मवीर बाली ने साथियों सहित श्मशान धाट का दौरा किया तथा वहां देखा की जो बाथरुम अभी तक इस्तेमाल भीनहीं किये थे उन्हे गिराया
होशियारपुर 14 जनवरी (आदेश, करण ) : आज संघर्ष कमेटी के जिला अध्यक्ष कर्मवीर बाली ने साथियों सहित श्मशान धाट का दौरा किया तथा वहां देखा की जो बाथरुम अभी तक इस्तेमाल भीनहीं किये थे उन्हे गिराया जा रहा है। यह बाथरुम नगर निगम ने जनता के टैक्स से औरतों के लिए बनाये थे लेकिन नये प्रोजेक्ट में इन्हे गिरा कर यहां पर पार्किंग बनाई जा रही है जबकि यह थोड़ी जगह पार्किंग के लिए सही नहीं है।
Read Moreचाईना डोर बन्द करने में प्रशासन पूरी तरह से नाकाम
होशियारपुर 14 जनवरी (आदेश,करण ) : आज शिवसैना बाल ठाकरे पार्टी के शहरी प्रधान जावेद खान की अध्यक्षता में रहीमपुर, होशियारपुर शहर में एक बैठक हुई। बैठक में मुख्य सलाहकार हरजिन्द्र सिंह, वार्ड नम्बर 17 के संतोष गुप्ता भी शामिल हुए। इस अवसर पर शहरी प्रधान जावेद खान ने कहा कि जि़ला प्रशासन चाईना डोर बन्द करवाने में पूरी तरह से नाकाम रही है।
Read Moreਸੁੰਦਰ ਸ਼ਾਮ ਅਰੋੜਾ ਵਲੋਂ ਵਾਰਡ ਨੰਬਰ 11 ’ਚ ਓਪਨ ਜਿੰਮ ਦੀ ਸ਼ੁਰੂਆਤ
ਹੁਸ਼ਿਆਰਪੁਰ, 14 ਜਨਵਰੀ (ਆਦੇਸ਼ , ਕਰਨ ) : ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 11 ਦੇ ਵਸੰਤ ਵਿਹਾਰ ਸਕੀਮ ਨੰਬਰ 10 ਸ਼ਿਵ ਮੰਦਿਰ ਵਾਲੀ ਗਲੀ ਵਿੱਚ ਓਪਨ ਜਿੰਮ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਮੌਜੂਦਾ ਸਿਹਤ ਸੰਕਟ ਦੇ ਮੱਦੇਨਜ਼ਰ ਲੋਕਾਂ ਦੀ ਤੰਦਰੁਸਤੀ ਸਭ ਤੋਂ ਵੱਧ ਜ਼ਰੂਰੀ ਹੈ ਜਿਸ ਲਈ ਪੰਜਾਬ ਸਰਕਾਰ ਵਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।
Read Moreਸੁੰਦਰ ਸ਼ਾਮ ਅਰੋੜਾ ਨੇ ਮਾਊਂਟ ਐਵੀਨਿਊ ਵੈਲਫੇਅਰ ਕਮੇਟੀ ਨੂੰ ਦਿੱਤਾ 2 ਲੱਖ ਰੁਪਏ ਦੀ ਗਰਾਂਟ ਦਾ ਚੈਕ
ਹੁਸ਼ਿਆਰਪੁਰ, 14 ਜਨਵਰੀ (ਆਦੇਸ਼ ,ਕਰਨ ) : ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 28 ਦੀ ਮਾਊਂਟ ਐਵੀਨਿਊ ਵੈਲਫੇਅਰ ਕਮੇਟੀ ਨੂੰ 2 ਲੱਖ ਰੁਪਏ ਦੀ ਗਰਾਂਟ ਦਾ ਚੈਕ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਮਾਜਿਕ ਅਤੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।
Read MoreLatest News: ਦਿੱਲੀ-ਆਦਮਪੁਰ ਮਾਰਗ ‘ਤੇ ਹੁਣ ਹਫਤੇ ਵਿਚ 3 ਦਿਨ ਦੀ ਬਜਾਏ ਉਡਾਣ ਦਾ ਸਮਾਂ ਬਦਲਿਆ
ਹੁਸ਼ਿਆਰਪੁਰ (ਆਦੇਸ਼, ਕਰਨ ) : ਦਿੱਲੀ-ਆਦਮਪੁਰ ਮਾਰਗ ‘ਤੇ, ਹੁਣ, ਹਫਤੇ ਵਿਚ 3 ਦਿਨ ਦੀ ਬਜਾਏ, ਤੁਸੀਂ ਰੋਜ਼ਾਨਾ ਉਡਾਣਾਂ ਲਈ ਯਾਤਰਾ ਕਰ ਸਕਦੇ ਹੋ. ਵੀਰਵਾਰ ਤੋਂ ਫਲਾਈਟ ਰੋਜ਼ਾਨਾ ਕੀਤੀ ਗਈ ਹੈ. ਇਸਦੇ ਨਾਲ, ਸ਼ੁੱਕਰਵਾਰ ਤੋਂ ਉਡਾਣ ਦਾ ਸਮਾਂ ਵੀ ਬਦਲਿਆ ਗਿਆ ਹੈ. ਸ਼ੁੱਕਰਵਾਰ ਤੋਂ, ਇਹ ਉਡਾਣ ਦਿੱਲੀ ਤੋਂ ਇਕ ਘੰਟਾ ਲੇਟ ਲਵੇਗੀ. ਜਦੋਂ ਕਿ ਪਹਿਲਾਂ ਦਿੱਲੀ ਤੋਂ ਫਲਾਈਟ ਆਦਮਪੁਰ ਲਈ ਦੁਪਹਿਰ 2.40 ਵਜੇ ਉਡਾਣ ਭਰੇਗੀ, ਇਹ ਸ਼ੁੱਕਰਵਾਰ ਤੋਂ ਦੁਪਹਿਰ 3.40 ਵਜੇ ਉਡਾਣ ਭਰੇਗੀ।
Read Moreएसएवी जैन डे बोर्डिंग स्कूल में बेटियों को समर्पित हो धीयां दी लोहड़ी त्यौहार हर्ष उल्लास से मनाया गया
होशियारपुर, 14 जनवरी (आदेश , करण ) : होशियारपुर की शिक्षा के क्षेत्र में अग्रणी संस्थान एसएवी जैन डे बोर्डिंग स्कूल में बेटियों को समर्पित हो धीयां दी लोहड़ी त्यौहार हर्ष उल्लास से मनाया गया । इस अवसर पर स्कूल शिक्षा निधि के प्रधान जीवन जैन , सचिव कुशल जैन , कोषाध्यक्ष मानिक जैन , स्कूल के डीन सुनीता दुग्गल, को-ऑर्डिनेटर मनु वालिया , रेनू कौशल एवं अन्य गणमान्य स्टाफ व बच्चों द्वारा लोहड़ी में तिल, मूंगफली और रेवडिय़ां डालकर लोहड़ी जलाई गई। प्रधान जीवन जैन ने बच्चों को लोहड़ी का महत्व बताते हुए कहा कि लोहड़ी पंजाब का प्राचीन और महत्वपूर्ण त्यौहार है।
Read Moreसुंदर शाम अरोड़ा की तरफ से वार्ड नंबर 13 में 12.13 लाख रुपए की लागत वाले विकास कामों की शुरूआत
होशियारपुर, 13 जनवरी (आदेश,करण )
उद्योग और वाणिज्य मंत्री सुंदर शाम अरोड़ा ने स्थानीय वार्ड नंबर 13 मोहल्ला न्यू फतेहगढ़ में 12.13 लाख रुपए की लागत के साथ बनने वाली इंटर लाकिंग टाईलों वाली अलग -अलग गलियों के काम की शुरुआत करवाते कहा कि होशियारपुर के वार्डों में चल रहे विकास कार्य जंगी स्तर पर मुकम्मल करवा के लोगों के लिए बुनियादी सहूलतें यकीनी बनाईं जाएंगी।होशियारपुर, 13 जनवरी (आदेश,करण )
उद्योग और वाणिज्य मंत्री सुंदर शाम अरोड़ा ने स्थानीय वार्ड नंबर 13 मोहल्ला न्यू फतेहगढ़ में 12.13 लाख रुपए की लागत के साथ बनने वाली इंटर लाकिंग टाईलों वाली अलग -अलग गलियों के काम की शुरुआत करवाते कहा कि होशियारपुर के वार्डों में चल रहे विकास कार्य जंगी स्तर पर मुकम्मल करवा के लोगों के लिए बुनियादी सहूलतें यकीनी बनाईं जाएंगी।
ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 97 ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ,13 ਜਨਵਰੀ (ਚੌਧਰੀ) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤਾ ਜਾ ਰਿਹਾ ਧਰਨਾ 97 ਵੇਂ ਦਿਨ ‘ਚ ਦਾਖਿਲ ਹੋ ਗਿਆ।
Read Moreਵੱਡੀ ਲੇਟੈਸਟ ਖ਼ਬਰ: SSP NAVJOT MAHAL:: ਚੱਬੇਵਾਲ ਚ ਨਾਕਾ ਲੱਗਾ ਦੇਖਕੇ ਤਕਰੀਬਨ ਅੱਧਾ ਕਿਲੋਮੀਟਰ ਆਪਣੀ ਕਾਰ ਨੂੰ ਬੈਕ ਹੀ ਭਜਾਇਆ, ਦੋ ਨੌਜਵਾਨਾਂ ਕੋਲੋਂ ਇਕ ਪਿਸਤੌਲ, ਕਾਰਤੂਸ ਅਤੇ ਕਾਰ ਬਰਾਮਦ
ਚੱਬੇਵਾਲ / ਹੁਸ਼ਿਆਰਪੁਰ (ਆਦੇਸ਼ )
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ ਐਸ ਪੀ ਤੁਸ਼ਾਰ ਗੁਪਤਾ ਅਤੇ ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਚੱਬੇਵਾਲ ਪੁਲਿਸ ਨੇ ਦੋ ਨੌਜਵਾਨਾਂ ਕੋਲੋਂ ਇਕ ਪਿਸਤੌਲ , 3 ਕਾਰਤੂਸ ਅਤੇ ਇਕ ਸਵਿਫਟ ਕਾਰ ਬਰਾਮਦ ਕੀਤੀ ਹੈ. ਦੋਸ਼ੀਆਂ ਦੀ ਪਹਿਚਾਣ ਜਸਵਿੰਦਰ ਕੁਮਾਰ ਅਤੇ ਅੰਮ੍ਰਿਤ ਕੁਮਾਰ ਨਿਵਾਸੀ ਪਿੰਡ ਬਜਰਾਵਰ ਚੱਬੇਵਾਲ ਦੇ ਤੌਰ ਤੇ ਹੋਈ ਹੈ.
Read Moreਗੜ੍ਹਦੀਵਾਲਾ ਵਿਖੇ ਕਿਸਾਨਾਂ ਨੇ ਸਾਂਝੇ ਤੌਰ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ
ਗੜ੍ਹਦੀਵਾਲਾ, 13 ਜਨਵਰੀ (ਚੌਧਰੀ ) : ਅੱਜ ਗੜ੍ਹਦੀਵਾਲਾ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਸਾਂਝੇ ਤੌਰ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜਗਤਾਰ ਸਿੰਘ ਸਾਬਕਾ ਸਰਪੰਚ ਬਲਾਲਾ ਤੇ ਜੁਝਾਰ ਸਿੰਘ ਕੇਸ਼ੋਪੁਰ ਤੇ ਦੀ ਅਗਵਾਈ ਹੇਠ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਮੁਜ਼ਾਹਰਾ ਅਤੇ ਨਾਅਰੇਬਾਜ਼ੀ ਕੀਤੀ ਗਈ।
Read MoreLATEST NEWS: ਸੁੰਦਰ ਸ਼ਾਮ ਅਰੋੜਾ ਵਲੋਂ ਵਾਰਡ ਨੰਬਰ 19 ਦੇ ਪੁਰਹੀਰਾਂ ’ਚ ਓਪਨ ਜਿੰਮ ਦੀ ਸ਼ੁਰੂਆਤ
ਹੁਸ਼ਿਆਰਪੁਰ, 13 ਜਨਵਰੀ: ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 19 ਦੇ ਪੁਰਹੀਰਾਂ ਵਿਚਲੀ ਬਾਸਕਿਟਬਾਲ ਗਰਾਉਂਡ ਵਿੱਚ ਓਪਨ ਜਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਦੀ ਪੂਰਨ ਸਫ਼ਲਤਾ ਲਈ ਲੋਕਾਂ ਦਾ ਸਹਿਯੋਗ ਅਤਿਅੰਤ ਜ਼ਰੂਰੀ ਹੈ।
Read MoreBig Latest News: 16 जनवरी से कोविड-19 टीकाकरण के लिए जिले में तैयारियाँ मुकम्मल-अमित कुमार पंचाल, पहले पड़ाव में जिले को मिलेंगे 9570 डोज़, 8489 हैल्थ वर्करों को मिलेगी कोविड वैक्सीन Click here
होशियारपुर, 13 जनवरी:
आने वाले शनिवार से शुरू होने जा रहे कोविड टीकाकरण को लेकर जि़ला प्रशासन द्वारा ज़रूरी तैयारियाँ और प्रबंध मुकम्मल कर लिए गए हैं और पहले पड़ाव में जि़ला होशियारपुर को 9570 डोज़ मिलेंगे। पहले पड़ाव में 8489 हैल्थकेयर वर्करों को कोविड वैक्सीन दी जायेगी।
ਆਮ ਆਦਮੀ ਪਾਰਟੀ ਬਲਾਕ ਦਸੂਹਾ ਵਲੋਂ ਕਿਸਾਨ ਮਜਦੂਰ ਵਪਾਰੀ ਵਿਰੋਧੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ
ਦਸੂਹਾ 13 ਜਨਵਰੀ (ਚੌਧਰੀ) : ਦਸੂਹਾ ਦੇ ਬੱਲਗਨ ਚੌਂਕ ਚ ਆਮ ਆਦਮੀ ਪਾਰਟੀ ਬਲਾਕ ਦਸੂਹਾ ਵਲੋਂ ਕੇਂਦਰ ਦੀ ਸਰਕਾਰ ਵਲੋਂ ਬਣਾਏ ਕਿਸਾਨ ਮਜਦੂਰ ਵਪਾਰੀ ਵਿਰੋਧੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ ਇਸ ਸਮੇਂ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦੀ ਅਗਵਾਈ ਚ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ
Read More