ਲੋਹੜੀ ਮੌਕੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਸਟਾਫ ਨੇ ਖੇਤੀ ਬਿਲਾਂ ਦੀਆਂ ਕਾਪੀਆਂ ਸਾੜੀਆਂ

ਗੜ੍ਹਦੀਵਾਲਾ 13 ਜਨਵਰੀ(ਚੌਧਰੀ) : ਅੱਜ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿੱਚ ਪ੍ਰਿੰਸੀਪਲ ਡਾ.ਸਤਵਿੰਦਰ ਸਿੰਘ ਢਿੱਲੋ ਜੀ ਦੀ ਅਗਵਾਈ ਹੇਠ ਲੋਹੜੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ।ਇਸ ਮੌਕੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ।ਜਿਸ ਦੌਰਾਨ ਵਿਦਿਆਰਥੀਆਂ ਨੇ ਦੇਸ਼ ਵਿੱਚ ਕਿਸਾਨ ਸੰਘਰਸ਼ ਕਰ ਰਹੇ ਲੋਕਾ ਦਾ ਮਨੋਬਲ ਵਧਾਉਣ ਲਈ ਕ੍ਰਾਂਤੀਕਾਰੀ ਸੁਰ ਦੇ ਗੀਤ ਗਾਏ।ਸੰਗੀਤ ਵਿਭਾਗ ਦੇ ਪ੍ਰੋਫੈਸਰ ਗੁਰਪਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਮਹੱਤਵ ਤੋ ਜਾਣੂ ਕਰਵਾਇਆ।

Read More

मॉडल टाउन में सोनालिका सोशल डिवॉलपमेंटसोसाइटी द्वारा बनाई गई शहीद उधम सिंह पार्क में पिछले दिनों दो बैंच स्थानांतरित से, यहाँ पर आने वाले लोगों को बैठने के लिए बड़ी परेशानी का सामना करना पड़ रहा

Hoshiarpur (Adesh) : मॉडल टाउन में सोनालिका सोशल डिवॉलपमेंटसोसाइटी द्वारा बनाई गई शहीद उधम सिंह पार्क मेंपिछले दिनों दो बैंच स्थानांतरित कर दिए गए हैं |जिसकी वजह से पार्क में बैठने वाले लोगों के लिए

Read More

ਦਸੂਹਾ ‘ਚ ਕਿਸਾਨਾਂ ਨੇ ਖੇਤੀ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਮੋਦੀ ਸਰਕਾਰ ਖਿਲਾਫ ਜੰਮ ਕੇ ਕੀਤੀ ਨਾਅਰੇਬਾਜ਼ੀ

ਦਸੂਹਾ 13 ਜਨਵਰੀ (ਚੌਧਰੀ ) : ਅੱਜ ਮਿਤੀ 13 ਜਨਵਰੀ 2021 ਨੂੰ ਕੇਂਦਰ ਦੀ ਮੋਦੀ ਸਰਕਾਰ ਦੇ 3 ਕਾਲੇ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਦਸੂਹਾ ਦੇ ਐਸ ਡੀ ਐਮ ਚੌਕ ਵਿੱਚ ਦੋਆਬਾ ਕਿਸਾਨ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਰਣਜੀਤ ਸਿੰਘ ਦੀ ਅਗਵਾਈ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਜਬਰਦਸਤ ਨਾਅਰੇਬਾਜੀ ਕੀਤੀ ਗਈ

Read More

Latest : ਹੁਸ਼ਿਆਰਪੁਰ ਜਿਲੇ ਵਿੱਚ 8 ਨਵੇ ਪਾਜੇਟਿਵ ਮਰੀਜ , ਦੋ ਮੌਤਾਂ ਹੋਣ ਨਾਲ

ਹੁਸ਼ਿਆਰਪੁਰ 13 ਜਨਵਰੀ ( ADESH ) ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 893 ਨਵੇ ਸੈਪਲ ਲੈਣ ਨਾਲ ਅਤੇ 1028 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ ਕੋਵਿਡ- 19 ਦੇ , 8 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7906 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ

Read More

LATEST: ਡਾ.ਰਾਜ ਕੁਮਾਰ ਚੱਬੇਵਾਲ ਨੇ ਸੀ.ਐਚ.ਸੀ. ਹਾਰਟਾ ਬੱਡਲਾ ’ਚ ਕਰਾਈ ਐਕਸ-ਰੇ ਪਲਾਂਟ ਅਤੇ ਈ.ਸੀ.ਜੀ. ਦੀ ਸ਼ੁਰੂਆਤ

ਹੁਸ਼ਿਆਰਪੁਰ (ADESH), 13 ਜਨਵਰੀ: ਹਲਕਾ ਚੱਬੇਵਾਲ ਤੋਂ ਵਿਧਾਇਕ ਡਾ.ਰਾਜ ਕੁਮਾਰ ਨੇ ਕਮਿਊਨਿਟੀ ਸਿਹਤ ਕੇਂਦਰ, ਹਾਰਟਾ ਬੱਡਲਾ ਵਿੱਚ ਲੋਕਾਂ ਦੀ ਸਹੂਲਤ ਲਈ ਐਕਸ-ਰੇ ਪਲਾਂਟ ਅਤੇ ਈ.ਸੀ.ਜੀ. ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਅਤਿ-ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਇਹ ਹਸਪਤਾਲ ਇਲਾਕੇ ਦੇ ਕਈ ਪਿੰਡਾਂ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ।
ਪੰਜਾਬ ਸਰਕਾਰ ਵਲੋਂ ਕਮਿਊ

Read More

ਵੱਡੀ ਲੇਟੈਸਟ ਖ਼ਬਰ :ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ ਪੰਜਾਬੀਆਂ ਲਈ ਵੱਡਾ ਐਲਾਨ, ਹਰ ਕਿਸੇ ਨੂੰ ਮਿਲੇਗਾ ਮੁਫ਼ਤ… :

ਚੰਡੀਗੜ੍ਹ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਕੋਰੋਨਾ ਵਿਸ਼ਾਣੂ ਟੀਕਾ ਮੁਫਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਟੀਕਾ ਸਿਹਤ ਕਰਮਚਾਰੀਆਂ ਲਈ ਹੀ ਨਹੀਂ ਬਲਕਿ ਆਮ ਲੋਕਾਂ ਲਈ ਵੀ ਮੁਫਤ ਰਹੇਗੀ।

ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਰੇ ਰਾਜਾਂ ਦੇ ਲੋਕਾਂ ਨੂੰ ਮੁਫਤ ਟੀਕਾ ਮੁਹੱਈਆ ਕਰਵਾਏ, ਪਰ ਉਨ੍ਹਾਂ ਦੇ ਬਿਆਨ ਲਗਾਤਾਰ ਬਦਲਦੇ ਰਹਿੰਦੇ ਹਨ। 16 ਜਨਵਰੀ ਨੂੰ 110 ਥਾਵਾਂ ‘ਤੇ ਹੈਲਥ ਕੇਅਰ ਵਰਕਰਾਂ (ਐਚ.

Read More

ਵੱਡੀ ਲੇਟੈਸਟ ਖ਼ਬਰ : ਪੰਜਾਬ ਚ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਝੰਡਾ ਲਹਿਰਾਉਣ ਦੀ ਰਸਮ ਦਾ ਪੰਜਾਬ ਸਰਕਾਰ ਵਲੋਂ ਐਲਾਨ, ਇਹ ਮੰਤਰੀ ਇਥੇ ਲਹਿਰਾਉਂਗੇ ਝੰਡਾ, ਕੈਬਿਨੇਟ ਮੰਤਰੀ ਅਰੋੜਾ : Click here ::

ਚੰਡੀਗੜ੍ਹ /ਹੁਸ਼ਿਆਰਪੁਰ/ਪਠਾਨਕੋਟ (ਆਦੇਸ਼ , ਰਾਜਨ ਬਿਊਰੋ, ਹਰਦੇਵ ਮਾਨ, ਚੌਧਰੀ  )  : ਪੰਜਾਬ ਚ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਝੰਡਾ ਲਹਿਰਾਉਣ ਦੀ ਰਸਮ ਦਾ ਪੰਜਾਬ ਸਰਕਾਰ ਵਲੋਂ ਐਲਾਨ ਕਰ ਦਿਤਾ ਗਯਾ ਹੈ। ਸੂਚੀ ਇਸ ਪ੍ਰਕਾਰ ਹੈ।

Read More

ਵੱਡੀ ਖ਼ਬਰ : ਬੀਜੇਪੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ  ਸੂਦ ਨੂੰ ਅਦਾਲਤ ਨੇ ਪੰਜਾਬ ਸਰਕਾਰ ਨੂੰ 3 ਹੋਰ ਸੁਰੱਖਿਆ ਕਰਮਚਾਰੀ ਦੇਣ ਦੇ ਆਦੇਸ਼ ਦਿੱਤੇ

ਹੁਸ਼ਿਆਰਪੁਰ /ਚੰਡੀਗੜ੍ਹ (ਆਦੇਸ਼ , ਹਰਦੇਵ ਮਾਨ, ਚੌਧਰੀ ): ਬੀਜੇਪੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ  ਸੂਦ ਨੇ  ਸੁਰੱਖਿਆ ਦੀ ਮੰਗ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਅਦਾਲਤ ਨੇ ਮੰਗਲਵਾਰ ਨੂੰ ਪੰਜਾਬ ਸਰਕਾਰ ਨੂੰ ਜਵਾਬ ਮੰਗਦਿਆਂ ਇੱਕ ਨੋਟਿਸ ਜਾਰੀ ਕੀਤਾ ਸੀ। ਅਦਾਲਤ ਨੇ ਪੰਜਾਬ ਸਰਕਾਰ ਨੂੰ 3 ਹੋਰ ਸੁਰੱਖਿਆ ਕਰਮਚਾਰੀ ਦੇਣ ਦੇ ਵੀ ਆਦੇਸ਼ ਦਿੱਤੇ ਹਨ।

Read More

एस वी जे सी डी ए वी पब्लिक स्कूल श्रद्धांजलि समारोह आयोजित

दसूहा 12 जनवरी(चौधरी) : एस वी जे सी अर्थात सुशीला वती, जगदीश चन्द्र डी ए वी पब्लिक स्कूल में सुशीला वती की पुण्य-तिथि पर विद्यालय के प्रधानाचार्य एवं रिजनल ऑफिसर अलोक बेताब के निर्देशानुसार रोहित सलारिया व अभिमन्यु कुमार के नेतृत्व में श्रद्धांजलि समारोह का आयोजन किया गया।

Read More

विधायक आदिया ने 70 लाख रुपये की लागत से विभिन्न वार्डों में बनने वाली गलियों,नालियों का किया उद्घाटन

हरियाना / गढ़दीवाला 12 जनवरी(चौधरी ) : कस्बा हरियाना वार्ड नंबर 1 ढोलबाहा रोड में कांग्रेसी वर्करों द्वारा विशेष प्रोग्राम करवाया गया। प्रोग्राम में पूर्व कांग्रेस जिला प्रधान और हल्का विधायक श्याम चौरासी पवन कुमार आदिया विशेष तौर पर उपस्थित हुए ।

Read More

ਜੀਓ ਦਫਤਰ ਮੋਹਰੇ ਧਰਨਾ ਲਗਾਤਾਰ ਜਾਰੀ,ਮੋਦੀ ਸਰਕਾਰ ਦੀਆਂ ਮਨਮਾਨੀਆ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ : ਦਰਸਨ ਮੱਟੂ

ਗੜ੍ਹਦੀਵਾਲਾ 12 ਜਨਵਰੀ (ਦਸੂਹਾ ) :ਅੱਜ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਦਸੂਹਾ ,ਖੇਤ ਮਜਦੂਰ ਯੁਨੀਅਨ ਤੇ ਸੀਟੂ ਵਲੋਂ ਕਾਮਰੇਡ ਚਰਨਜੀਤ ਸਿੰਘ ਚਠਿਆਲ ਦੀ ਅਗਵਾਈ ਵਿੱਚ ਦਸੂਹਾ ਵਿਖੇ ਜੀਓ ਦੇ ਦਫਤਰ ਸਾਹਮਣੇ ਧਰਨਾ ਦਿੱਤਾ।

Read More

ਐਸ.ਐਸ.ਪੀ. ਵਲੋਂ ਪੁਲਿਸ ਲਾਈਨ ਹਸਪਤਾਲ ਦੇ ਐਸ.ਐਮ.ਓ. ਡਾ.ਲਖਵੀਰ ਸਿੰਘ ਦੇ ਡੀ.ਐਚ.ਓ. ਬਨਣ ’ਤੇ ਵਧਾਈ, ਭਵਿੱਖ ’ਚ ਵੀ ਸ਼ਾਨਦਾਰ ਸੇਵਾਵਾਂ ਬਰਕਰਾਰ ਰੱਖਣ ਦੀ ਕਾਮਨਾ

ਹੁਸ਼ਿਆਰਪੁਰ, 12 ਜਨਵਰੀ (ਆਦੇਸ਼ ):
ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਦੀ ਨਿਯੁਕਤੀ ’ਤੇ ਵਧਾਈ ਦਿੰਦਿਆਂ ਬਤੌਰ ਡੀ.ਐਚ.ਓ. ਵੀ ਸ਼ਾਨਦਾਰ ਸੇਵਾਵਾਂ ਯਕੀਨੀ ਬਨਾਉਣ ਦੀ ਕਾਮਨਾ ਕਰਦਿਆਂ ਕਿਹਾ ਕਿ ਡਾ. ਲਖਵੀਰ ਸਿੰਘ ਵਲੋਂ ਪੁਲਿਸ ਲਾਈਨ ਹਸਪਤਾਲ ਵਿੱਚ ਦਿੱਤੀਆਂ ਲਾਮਿਸਾਲ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਐਸ.ਐਸ.ਪੀ. ਵਲੋਂ ਡਾ. ਲਖਵੀਰ ਸਿੰਘ ਨੂੰ ਸਿਵਲ ਸਰਜਨ ਦਫ਼ਤਰ ਵਿੱਚ ਵਧਾਈ ਦੇਣ ਪਹੁੰਚੇ ਡੀ.ਐਸ.ਪੀ. ਦਸੂਹਾ ਮੁਨੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਬਤੌਰ ਐਸ.ਐਮ.ਓ. ਡਾ. ਲਖਵੀਰ ਸਿੰਘ ਨੇ ਪੁਲਿਸ ਲਾਈਨ ਹਸਪਤਾਲ ਦੀ ਕਾਇਆ ਕਲਪ

Read More

वन टाइम सैटेलमेंट से जिले के छोटे व मध्यमवर्गीय कारोबारियों को मिलेगी राहत: अपनीत रियात

होशियारपुर, 12 जनवरी (आदेश ):
पंजाब सरकार की ओर से व्यापारी वर्ग को राहत देने के लिए वन टाइम सैटेलमेंट(ओ.टी.एस) योजना पंजाब सरकार की ओर से लुधियाना में वित्त मंत्री मनप्रीत सिंह बादल की ओर से शुरु की गई। डिप्टी कमिश्नर अपनीत रियात, सहायक कर व आबकारी कमिश्नर जतिंदर कौर, अवतार सिंह कंग व व्यापारी वर्ग की ओर से जिला प्रबंधकीय कांप्लेक्स होशियारपुर से वीडियो कांफ्रेंसिंग के माध्यम से इस प्रोग्राम में शमूलियत की गई।
डिप्टी कमिश्नर अपनीत रियात ने कहा कि इस योज

Read More

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 96 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ, 12 ਜਨਵਰੀ(ਚੌਧਰੀ ) ਅੱਜ ਮਾਨਗੜ੍ਹ ਟੋਲ
ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 96 ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ- ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ ਗਿਆ।

Read More

ਖੇਤੀ ਮਸ਼ੀਨਰੀ ਮਹਿੰਗੀ ਹੋਣ ਕਾਰਨ ਕਿਸਾਨ ਸਮੂਹ ਬਣਾ ਕੇ ਮਸ਼ੀਨਰੀ ਖ੍ਰੀਦਣ ਨੂੰ ਤਰਜੀਹ ਦੇਣ: ਡਾ. ਅਮਰੀਕ ਸਿੰਘ

ਪਠਾਨਕੋਟ: 12 ਜਨਵਰੀ 2021 ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ )  ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਕੇਂਦਰੀ ਪ੍ਰਯੋਜਿਤ ਸਕੀਮ ਫਸਲੀ ਰਹਿੰਦ ਖੂੰਹਦ ਦੀ ਖੇਤਾਂ ਵਿੱਚ ਸਾਂਭ ਸੰਭਾਲ  ਸਕੀਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਬਲਾਕ ਪਠਾਨਕੋਟ  ਦੇ ਪਿੰਡ ਤੰਗੋਸ਼ਾਹ  ਵਿਖੇ ਅਗਾਂਹਵਧੂ ਕਿਸਾਨ ਜਗੀਰ ਸਿੰਘ ਅਤੇ ਅਮਨਦੀਪ ਸਿੰਘ ਸੰਧੂ ਦੇ ਖੇਤਾਂ ਵਿੱਚ ਜਾਗਰੁਕਤਾ ਕੈਂਪ /ਖੇਤ ਦਿਵਸ ਮਨਾਇਆ ਗਿਆ। ਖੇਤ ਦਿਵਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕੀਤੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਡਾ. ਰਾਕੇਸ਼ ਸ਼ਰਮਾ ਕੀਟ ਵਿਗਿਆਨੀ ਕਿ੍ਰਸ਼ੀ ਵਿਗਿਆਨ ਕੇਂਦਰ, ਸਰਵਸ਼੍ਰੀ ਸੁਭਾਸ਼ ਚੰਦਰ, ਸ਼੍ਰੀ ਗੁਰਦਿੱਤ ਸਿੰਘ ਖੇਤੀ ਵਿਸਥਾਰ ਅਫਸਰ,ਸ੍ਰੀ ਲਵ ਕੁਮਾਰ ਬਲਾਕ ਟੈਕਨਾਲੋਜੀ ਪ੍ਰਬੰਧਕ,ਨਿਰਪਜੀਤ ਸਿੰਘ,ਸੁਦੇਸ਼ ਕੁਮਾਰ, ਅੰਸ਼ੁਮਨ ਸ਼ਰਮਾ ਖੇਤੀ ਉਪ ਨਿਰੀਖਕ, ਹਰਪ੍ਰੀਤ ਸਿੰਘ ਬਹਿਲਾਦਪੁਰ,ਸੰਦੀਪ ਕੁਮਾਰ ਰਹੀਮਪੁਰ,ਅਮਨਦੀਪ ਸਿੰਘ,ਬਲਵਿੰਦਰ ਕੁਮਾਰ,ਮਨਦੀਪ ਹੰਸ,ਜੋਤੀ ਬਾਲਾ, ਅਰਮਾਨ ਮਹਾਜਨ ਸਹਾਇਕ ਤਕਨਾਲੌਜੀ ਪ੍ਰਬੰਧਕ(ਆਤਮਾ),ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Read More

सखी वन स्टाप सैंटर में मनाई गई नवजन्मी बच्चियों की लोहड़ी

होशियारपुर, 12 जनवरी:
नवजन्मी बच्चियों के सम्मान में सखी वन स्टाप सैंटर सिविल अस्पताल होशियारपुर में जिला स्तरीय लोहड़ी समारोह करवाया गया। समागम में मुख्य मेहमान के तौर पर डिप्टी कमिश्नर अपनीत रियात ने शिरकत की। वन स्टाप सैंटर के आई.टी स्टाफ की ओर से समागम मेें उपस्थित महिलाओं को वन स्टाप सैंटर की सुविधाओं के बारे में बताया गया। डिप्टी कमिश्नर ने इस दौरान वन स्टाप सैंटर की सुविधाओं का लाभ ले चुके लाभार्थियों से सीधे बातचीत की व सैंटर की टीम की ओर से निभाई गई भूमिका के बारे में जानकारी हासिल की। वन स्टाप सैंटर की कारगुजारी को कैसे बेहतर बनाया जा सकता है, इस बारे में सुझाव भी मांगे।

Read More

जी.जी.डी.एस डी कॉलेज हरियाना कॉलेज में लगाया गया योग शिविर

दसूहा 12 जनवरी (चौधरी ) जी.जी.डी.एस डी कॉलेज हरियाना में कॉलेज सचित डा.गुरदीप कुमार के दिशा – निर्देशो अनुसार प्रिंसीपल डा.राजीव कुमार जी की अध्यक्षता में एन एस एम प्रोग्राम कोडीनेटर डा.फूला रानी की देख रेख में कोविड -19 को शर्तों को ध्यान में रखते हुए योग शिविर लगाया गया ।

Read More

ਸੁੰਦਰ ਸ਼ਾਮ ਅਰੋੜਾ ਨੇ ਅਸਲਾਮਾਬਾਦ ਵੈਲਫੇਅਰ ਸੋਸਾਇਟੀ ਨੂੰ ਦਿੱਤਾ 2 ਲੱਖ ਰੁਪਏ ਦੀ ਗਰਾਂਟ ਦਾ ਚੈਕ

ਹੁਸ਼ਿਆਰਪੁਰ, 12 ਜਨਵਰੀ:
ਸਮਾਜ ਭਲਾਈ ਅਤੇ ਵਿਕਾਸ ਕਾਰਜਾਂ ਲਈ ਸਰਗਰਮ ਸੰਸਥਾਵਾਂ ਅਤੇ ਸੋਸਾਇਟੀਆਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ ਮਾਲੀ ਮਦਦ ਤਹਿਤ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 9 ਵਿੱਚ ਅਸਲਾਮਾਬਾਦ ਵੈਲਫੇਅਰ ਸੋਸਾਇਟੀ ਨੂੰ 2 ਲੱਖ ਰੁਪਏ ਦੀ ਗਰਾਂਟ ਦਾ ਚੈਕ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ ਦੇ ਲਾਮਿਸਾਲ ਵਿਕਾਸ ਲਈ ਵਚਨਬੱਧ ਹੈ।

Read More

शिक्षार्थियों को कोविड-19 से बचाव संबंधी सावधानियां अपनाने की दी गई जानकारी

होशियारपुर, 12 जनवरी
बेसिक ट्रेनिंग सैंटर होशियारपुर में शिक्षार्थियों को कोविड-19 से बचाव के लिए नियमों का पालन करने की जानकारी दी गई। इस मौके पर प्लेसमेंट अधिकारी रमन भारती व जिला मोबेलाइजेशन अधिकारी सुनील कुमार की ओर से पंजाब स्किल डेवलेपमेंट मिशन चंडीगढ़ की ओर से कोविड-19 से बचाव के लिए जिले में चल रही गतिविधियों के बारे में जानकारी दी गई। उन्होंने सभी को मास्क पहनने, सामाजिक दूरी अपनाने व समय-समय पर हाथ को साबुन या सैनेटाइजर से धोने जैसी सावधानियों को अपनाने के लिए कहा।

Read More

ਸੁੰਦਰ ਸ਼ਾਮ ਅਰੋੜਾ ਵਲੋਂ ਵਾਰਡ ਨੰਬਰ 18 ’ਚ 11.44 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ

ਹੁਸ਼ਿਆਰਪੁਰ, 12 ਜਨਵਰੀ:  ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਵਿੱਚ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 18 ਵਿੱਚ 11.44 ਲੱਖ ਰੁਪਏ ਦੀ ਲਾਗਤ ਨਾਲ ਇੰਟਰ ਲਾਕਿੰਗ ਟਾਈਲਾਂ ਨਾਲ ਬਨਣ ਵਾਲੀਆਂ ਵੱਖ-ਵੱਖ ਗਲੀਆਂ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਆਉਂਦੇ ਸਮੇਂ ਵਿੱਚ ਹੁਸ਼ਿਆਰਪੁਰ ਵਿਕਾਸ ਦੇ ਨਕਸ਼ੇ ’ਤੇ ਅਹਿਮ ਸਥਾਨ ਹਾਸਲ ਕਰੇਗਾ।

Read More

ਚੋਰਾਂ ਦੇ ਹੌਂਸਲੇ ਬੁਲੰਦ,ਭਗਵਾਨ ਦੀ ਜੇਬ ‘ਚ ਪਾਇਆ ਹੱਥ

ਦਾਤਾਰਪੁਰ / ਦਸੂਹਾ(ਚੌਧਰੀ) : ਅੱਜਕਲ ਕਮਾਹੀ ਦੇਵੀ ਖੇਤਰ ਵਿੱਚ ਚੌਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਅੱਜ ਤੋਂ ਚਾਰ ਦਿਨ ਪਹਿਲਾਂ ਪਿੰਡ ਬਹਿ ਚੂਹੜ ਦੇ ਦੋ ਮੰਦਰਾਂ ਅਤੇ ਪਿੰਡ ਬਹਿ ਦਰਿਆ ਦੇ ਇੱਕ ਮੰਦਿਰ ਦੀ ਗੋਲਕ ਤੋੜ ਕਰ ਸਾਰੀ ਰਕਮ ਲੈ ਕੇ ਫਰਾਰ ਹੋ ਗਏ ਸੀ

Read More

ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਐਮ ਐਸ ਸੀ ਕੈਮਿਸਟਰੀ ਸਮੈਸਟਰ ਚੌਥਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਦਸੂਹਾ 12 ਜਨਵਰੀ (ਚੌਧਰੀ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਐੱਮ ਐੱਸ ਸੀ ਕੈਮਿਸਟਰੀ ਸਮੈਸਟਰ ਚੌਥਾ ਦੇ ਨਤੀਜਿਆਂ ਵਿੱਚ ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਵਿਦਿਆਰਥੀਆਂ ਸ਼ਾਨਦਾਰ ਪ੍ਰਦਰਸ਼ਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

Read More

ਬਾਬਾ ਦੀਪ ਸਿੰਘ ਸੇਵਾ ਦਲ ਵਲੋਂ ਇੱਕ ਹੋਰ ਵੱਡਾ ਉਪਰਾਲਾ,ਲਾਪਤਾ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ

ਗੜ੍ਹਦੀਵਾਲਾ 12 ਜਨਵਰੀ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜਦੀਵਾਲਾ ਵਲੋਂ ਆਪਣੇ ਸਮਾਜ ਭਲਾਈ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਇੱਕ ਹੋਰ ਵਿਅਕਤੀ ਨੂੰ ਪਰਿਵਾਰ ਨਾਲ ਮਿਲਵਾਉਣ ਦਾ ਉਪਰਾਲਾ ਕੀਤਾ ਹੈ

Read More

ਪੀ.ਟੀ.ਯੂ ਦੇ ਵਿਦਿਆਰਥੀਆਂ ਨੂੰ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋਂ ਦਿੱਤਾ ਜਾ ਰਿਹਾ ਸਫਲਤਾਪੂਰਵਕ ਪ੍ਰੀਖਿਆ ਦੇਣ ਦਾ ਮੌਕਾ

ਦਸੂਹਾ 11 ਜਨਵਰੀ (ਚੌਧਰੀ) : ਆਈ ਕੇ ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਪ੍ਰੀਖਿਆ ਵਿਭਾਗ ਨੇ ਬੜੇ ਸੁਚਾਰੂ ਢੰਗ ਨਾਲ ਪੀ.ਟੀ.ਯੂ ਦੇ ਵਿਦਿਆਰਥੀਆਂ ਦੇ ਆਨਲਾਈਨ ਤੋਂ ਬਾਅਦ ਆਫਲਾਈਨ ਮੋਡ ਵਿੱਚ ਪ੍ਰੀਖਿਆ ਕਰਵਾਉਣ ਦੇ ਸੰਪੂਰਨ ਪ੍ਰਬੰਧ ਕੀਤੇ ਹਨ।

Read More

ਹੁਸ਼ਿਆਰਪੁਰ ਜਿਲੇ ‘ਚ ਕੋਰੋਨਾ ਨਾਲ ਇੱਕ ਔਰਤ ਦੀ ਮੌਤ,19 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਹੁਸ਼ਿਆਰਪੁਰ 11 ਜਨਵਰੀ( ਚੌਧਰੀ ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1377 ਨਵੇ ਸੈਪਲ ਲੈਣ ਨਾਲ ਅਤੇ 1637 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ ਕੋਵਿਡ-19 ਦੇ 19 ਨਵੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7892 ਹੋ ਗਈ ਹੈ

Read More

BREAKING.. ਦਸੂਹਾ ‘ਚ ਕਰੰਟ ਲੱਗਣ ਨਾਲ 24 ਸਾਲਾ ਪ੍ਰਵਾਸੀ ਮਜ਼ਦੂਰ ਦੀ ਮੌਤ

ਦਸੂਹਾ 11 ਜਨਵਰੀ (ਚੌਧਰੀ) : ਅੱਜ ਸ਼ਾਮ ਦਸੂਹਾ ਦੇ ਮੁਹੱਲਾ ਕਿਰਪਾਲ ਕਲੋਨੀ ਦੇ ਇੱਕ ਘਰ ਵਿੱਚ ਪੇਂਟ ਦਾ ਕੰਮ ਕਰ ਰਹੇ 24 ਸਾਲਾ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।

Read More

ਸੁਤੰਤਰਤਾ ਸੈਨਾਨੀਆਂ ਦੇ ਵਾਰਸਾਂ ਵਲੋਂ ਕਿਸਾਨ ਯੂਨੀਅਨ ਨਾਲ ਕੇਂਦਰ ਸਰਕਾਰ ਵਲੋਂ ਗੱਲਬਾਤ ਰਾਹੀਂ ਟਾਲਮਟੋਲ ਦੀ ਨਿਖੇਧੀ

ਦਸੂਹਾ 11 ਜਨਵਰੀ (ਚੌਧਰੀ) : ਅੱਜ ਸੁਤੰਤਰਤਾ ਸੈਨਾਨੀਆਂ ਦੇ ਵਾਰਸਾਂ ਦੀ ਜੱਥੇਬੰਦੀ ਦੀ ਮੀਟਿੰਗ ਬਾਬਾ ਧਰਮ ਦਾਸ ਜੀ ਦੇ ਸਥਾਨ ਗੜ੍ਹਦੀਵਾਲਾ ਵਿਖੇ ਹੋਈ। ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਮੈਂਬਰ ਇੱਕਠੇ ਹੋਏ ਮੀਟਿੰਗ ਵਿੱਚ ਕਿਸਾਨ ਯੂਨੀਅਨ ਨਾਲ ਸਰਕਾਰ ਵਲੋਂ ਗੱਲਬਾਤ ਰਾਹੀਂ ਟਾਲਮਟੋਲ ਦੀ ਨਿਖੇਧੀ ਕੀਤੀ ਗਈ।

Read More

चब्बेवाल कांग्रेस महिला कार्यकर्ताओं द्वारा किसानों के हक में विशाल मार्च, निकाली जागो, मोदी सरकार को जगाने के लिए हर बनता प्रयास करना जरुरी: डा. चब्बेवाल

होशियारपुर/चब्बेवाल (आदेश ) आज चब्बेवाल कांग्रेस महिला विंग ने मैडम सोनिया की अगुवाई में जागो निकाली। यह जागो किसानों के हक में तथा केन्द्र सरकार को किसानों के प्रदर्शनों पर दिखाई जा रही उदासीनता के विरोध में निकाली गई। इस मौके पर हलका विधायक डा. राज कुमार चब्बेवाल मुख्य मेहमान के तौर पर अपने सथियों के साथ शामिल हुए। इस अवसर पर मैडम सोनिया ने कहा कि इस जागो के माध्यम से हमने मोदी सरकार को संदेश दिया है कि अब अति हो चुकी है त

Read More

ਕਿਸਾਨਾਂ ਤੋਂ ਡਰਦੇ : 8 ਜ਼ਿਲ੍ਹਿਆਂ ਦੇ ਹੈੱਡਕੁਆਟਰਾਂ ‘ਚ ਕੋਈ ਮੰਤਰੀ ਨਹੀਂ ਸਗੋਂ ਸਬੰਧਤ ਜ਼ਿਲ੍ਹਿਆਂ ਦੇ ਡੀਸੀ ਝੰਡਾ ਲਹਿਰਾਉਣਗੇ

ਹਰਿਆਣਾ: ਹਰਿਆਣਾ ਵਿੱਚ ਪਹਿਲੀ ਵਾਰ 26 ਜਨਵਰੀ ਮੌਕੇ ਜੀਂਦ ਸਣੇ 8 ਜ਼ਿਲ੍ਹਿਆਂ ਦੇ ਹੈੱਡਕੁਆਟਰਾਂ ‘ਚ ਕੋਈ ਮੰਤਰੀ ਨਹੀਂ ਸਗੋਂ ਸਬੰਧਤ ਜ਼ਿਲ੍ਹਿਆਂ ਦੇ ਡੀਸੀ ਝੰਡਾ ਲਹਿਰਾਉਣਗੇ। ਜੀਂਦ ਦੇ ਟੋਲ ਪਲਾਜ਼ਾ ‘ਤੇ ਧਰਨੇ ‘ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਤੋਂ ਡਰ ਗਈ ਹੈ। ਇਸੇ ਲਈ ਜੀਂਦ ਸਮੇਤ ਸਿਰਫ 8 ਜ਼ਿਲ੍ਹਿਆਂ ‘ਚ ਕੋਈ ਮੰਤਰੀ ਨਹੀਂ ਸਬੰਧਤ ਜ਼ਿਲ੍ਹਿਆਂ ਦੇ ਡੀਸੀ ਝੰਡਾ ਲਹਿਰਾਉਣਗੇ।

Read More

सुंदर शाम अरोड़ा ने राम देव सेवा सोसायटी को सौंपा 2 लाख रुपए की ग्रांट का चैक

होशियारपुर, 11 जनवरी: पंजाब के उद्योग एवं वाणिज्य मंत्री सुंदर शाम अरोड़ा ने स्थानीय वार्ड नंबर 41 के कमालपुर के अंतर्गत आते मोहल्ला राजस्थानी में राम देव सेवा सोसायटी को इलाके के सौंदर्यीकरण के कार्यों के लिए 2 लाख रुपए की ग्रांट का चैक सौंपते हुए कहा कि पंजाब सरकार की ओर से विकास कार्यों व भलाई कार्यों के लिए ग्रांटों की कोई कमी नहीं आने दी जाएगी।
सोसायटी के पदाधिकारियों को ग्रांट सौंपते

Read More