7 ​​ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਣੇ 2 ਮਿਉਂਸਪਲ ਅਧਿਕਾਰੀਆਂ ਅਤੇ 25 ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ 7 ​​ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਣੇ 2 ਮਿਉਂਸਪਲ ਅਧਿਕਾਰੀਆਂ ਅਤੇ 25 ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਆਦੇਸ਼ਾਂ ਵਿੱਚ ਡੀ.ਸੀ. ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪ੍ਰਦੀਪ ਕੁਮਾਰ ਡੀ.ਸੀ. ਲੁਧਿਆਣਾ, ਘਨਸ਼ਿਆਮ ਥੋਰੀ ਡੀ.ਸੀ. ਸੰਗਰੂਰ, ਕੁਮਾਰ ਸੌਰਵ ਰਾਜ ਡੀ.ਸੀ. ਫਰੀਦਕੋਟ, ਕੁਲਵੰਤ ਸਿੰਘ ਡੀ.ਸੀ. ਫਿਰੋਜ਼ਪੁਰ, ਪ੍ਰਦੀਪ ਕੁਮਾਰ ਡੀ.ਸੀ. ਤਰਨਤਾਰਨ, ਵਿਨੈ ਬੁਬਲਾਨੀ ਡੀ.ਸੀ. ਐਸ ਬੀ.ਐੱਸ ਨਗਰ ਨੂੰ ਟਰਾਂਸਫਰ  ਕਰ ਦਿੱਤਾ ਗਿਆ ਹੈ.

Related posts

Leave a Reply