ਵੱਡੀ ਖ਼ਬਰ : ਦਿੱਲੀ ਪੁਲਿਸ ਦੀ ਪਟੀਸ਼ਨ ‘ਤੇ ਟਿੱਪਣੀ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਜੇ ਪੁਲਿਸ ਰੋਕਦੀ ਹੈ, ਤਾਂ ਅਸੀਂ ਫਿਰ ਵੀ ਟਰੈਕਟਰ ਰੈਲੀ ਕਰਾਂਗੇ

ਨਵੀਂ ਦਿੱਲੀ: 26 ਜਨਵਰੀ ਨੂੰ ਸੁਪਰੀਮ ਕੋਰਟ ਨੇ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਵਿਰੁੱਧ ਦਿੱਲੀ ਪੁਲਿਸ ਦੀ ਪਟੀਸ਼ਨ ‘ਤੇ ਟਿੱਪਣੀ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਇਹ ਸਾਡੀ ਜਿੱਤ ਹੈ। ਕਿਸਾਨ ਆਗੂ ਸਤਨਾਮ ਸਿੰਘ ਪੰਨੂ ਨੇ  ਮੀਡੀਆ ਗੱਲਬਾਤ ਦੌਰਾਨ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਟਰੈਕਟਰ ਰੈਲੀ ਮਾਮਲੇ ਵਿੱਚ ਦਖਲਅੰਦਾਜ਼ੀ ਨਾ ਕਰਨਾ ਕਿਸਾਨਾਂ ਦੀ ਜਿੱਤ ਹੈ। 

ਪੁਲਿਸ ਅਤੇ ਕੇਂਦਰ ਸਰਕਾਰ ਨੂੰ ਇਸ ਮੁੱਦੇ ‘ਤੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਅਸੀਂ ਸ਼ਾਂਤਮਈ ਆਪਣੀ ਰੈਲੀ ਕੱਢਾਗੇ ਉਨ੍ਹਾਂ ਕਿਹਾ ਕਿ ਅਸੀਂ ਆਪਣੀ ਰੈਲੀ ਨਾਲ ਗਣਤੰਤਰ ਦਿਵਸ ਪਰੇਡ ਨੂੰ ਭੰਗ ਨਹੀਂ ਕਰਾਂਗੇ, ਅਸੀਂ ਆਪਣੀ ਰੈਲੀ ਨੂੰ ਵੱਖਰੇ ਖੇਤਰ ਵਿੱਚ ਕੱਢਗੇ । ਜੇ ਪੁਲਿਸ ਰੋਕਦੀ ਹੈ, ਅਸੀਂ ਫਿਰ ਵੀ ਇਕ ਟਰੈਕਟਰ ਰੈਲੀ ਕਰਾਂਗੇ.

Related posts

Leave a Reply