ਬੀਤ ਭਲਾਈ ਕਮੇਟੀ ਦੀ ਅਹਿਮ ਮੀਟਿੰਗ 8 ਨਵੰਬਰ ਨੂੰ ਅਚਲਪੁਰ ‘ਚ


ਗੜਸ਼ੰਕਰ (ਅਸ਼ਵਨੀ ਸ਼ਰਮਾ) : ਇਲਾਕਾ ਬੀਤ ਦੀ ਸਵੈ ਸੇਵੀ ਬੀਤ ਭਲਾਈ ਕਮੇਟੀ ਦੀ ਅਹਿਮ ਮੀਟਿੰਗ ਕਮੇਟੀ ਦੇ ਦਫਤਰ ਅਚਲਪੁਰ ਵਿਖੇ 8 ਨਵੰਬਰ ਨੂੰ ਸ਼ਾਮ 4 ਵਜੇ ਹੋਵੇਗੀ। ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਸੰਦੀਪ ਰਾਣਾ ਅਤੇ ਜਰਨਲ ਸਕੱਤਰ ਰੋਸ਼ਨ ਲਾਲ ਨੇ ਦਸਿਆ ਕਿ ਹਰ ਸਾਲ ਅਚਲਪੁਰ ਵਿਖੇ ਹੋਣ ਵਾਲੇ  ਛਿੰਝ ਮੇਲੇ ਦੌਰਾਨ ਕਰਵਾਏ ਜਾਂਦੇ ਟੂਰਨਾਮੈਂਟ ਵਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਉਹਨਾਂ ਨੇ ਸਮੂਹ ਅਹੁਦੇਦਾਰ ਅਤੇ ਮੈਬਰਾਂ ਨੂੰ 8 ਨਵੰਬਰ ਨੂੰ ਸਾਮ 4 ਵਜੇ ਕਮੇਟੀ ਦੇ ਦਫਤਰ ਅਚਲਪੁਰ ਵਿਖੇ ਪਹੁੰਚਣ ਦੀ ਅਪੀਲ ਕੀਤੀ।

Related posts

Leave a Reply