ਗੜ੍ਹਦੀਵਾਲਾ ‘ਚ ਭਾਜਪਾ ਵਰਕਰਾਂ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਨੂੰ ਕੀਤਾ ਨਮਨ

ਗੜ੍ਹਦੀਵਾਲਾ 28 ਸਤੰਬਰ (ਚੌਧਰੀ) : ਅੱਜ ਗੜਦੀਵਾਲਾ ਵਿਖੇ ਪੰਜਾਬ ਦੇ ਅਣਖੀਲੇ ਸੂਰਮੇ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਨ ਯੁਵਾ ਮੋਰਚਾ ਦੇ ਯੋਗੇਸ਼ ਸਪਰਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ। ਭਾਜਪਾ ਵਰਕਰਾਂ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਤੇ ਉਹਨਾਂ ਨੂੰ ਨਮਨ ਕਰਦੇ ਹੋਏ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਤੀ।ਇਸ ਮੌਕੇ ਮੰਡਲ ਪ੍ਰਧਾਨ ਗੁਰਵਿੰਦਰ ਸਿੰਘ,ਐਮ ਸੀ ਸ਼ਿਵ ਗ੍ਰਙਙਰ੍ਹ,ਸ਼ਹਿਰੀ ਪ੍ਰਧਾਨ ਗੋਪਾਲ ਐਰੀ,ਪਵਨ ਗੁਪਤਾ,ਬੀ ਸੀ ਜਿਲਾ ਮੋਰਚਾ ਸੋਸ਼ਲ ਮੀਡੀਆ ਇੰਚਾਰਜ ਪੰਕਜ ਸੈਣੀ, ਗਗਨ ਕੌਸ਼ਲ,ਹਿਤਿਨ ਪੁਰੀ,ਸਚਿਨ ਖਿੰਦਰੀ ਆਦਿ ਭਾਜਪਾ ਵਰਕਰ ਹਾਜ਼ਰ ਸਨ।ਜਿਲ੍ਹਾ ਪ੍ਰਧਾਨ

Related posts

Leave a Reply