ਵੱਡੀ ਖ਼ਬਰ : ਹੁਸ਼ਿਆਰਪੁਰ ਦੇ ਕੀਰਤੀ ਨਗਰ ਚ ਕੁਝ ਹਮਲਾਵਰਾਂ ਨੇ ਇਕ ਵਿਅਕਤੀ ਨੂੰ 5 ਗੋਲੀਆਂ ਮਾਰੀਆਂ

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਕੀਰਤੀ ਨਗਰ ਚ ਕੁਝ ਹਮਲਾਵਰਾਂ ਨੇ ਇਕ ਵਿਅਕਤੀ ਨੂੰ 5 ਗੋਲੀਆਂ ਮਾਰੀਆਂ ਹਨ।  ਜਖਮੀ ਵਿਅਕਤੀ ਦਾ ਨਾਂ ਸੁਖਵਿੰਦਰ ਸਿੰਘ ਦੱਸਿਆ  ਜਾ ਰਿਹਾ ਹੈ. ਉਹ ਟਰਾਂਸਪੋਰਟ ਅਤੇ ਪ੍ਰਾਪਰਟੀ ਡੀਲਰ ਦਾ ਕੰਮ  ਕਰਦਾ ਹੈ। 

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਧਿਕਾਰੀ ਜਗਦੀਸ਼ ਰਾਜ ਅਤਰੀ ਮੌਕੇ ਤੇ ਪੁੱਜੇ  ਤੇ ਜਾਂਚ ਸ਼ੁਰੂ  ਕਰ ਦਿੱਤੀ ਹੈ। 

ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਦੇ 5 ਗੋਲੀਆਂ ਲੱਗੀਆਂ ਹਨ ਤੇ ਉਸਦੀ ਸਥਿਤੀ ਨਾਜ਼ੁਕ ਬਾਣੀ ਹੋਈ ਹੈ।  ਉਸਨੂੰ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਯਾ ਹੈ। 

 

Related posts

Leave a Reply