INDERJIT HIRA ::ਪਿੰਡ ਤਨੁਲੀ ਵਿਖੇ ਅਣਪਛਾਤੇ ਸਾਧੂ ਦੀ ਲਾਸ਼ ਮਿਲੀ April 19, 2020April 19, 2020 Adesh Parminder Singh ਪਿੰਡ ਤਨੁਲੀ ਵਿਖੇ ਅਣਪਛਾਤੇ ਸਾਧੂ ਦੀ ਲਾਸ਼ ਮਿਲੀ ਹੁਸ਼ਿਆਰਪੁਰ, (ਇੰਦਰਜੀਤ ਸਿੰਘ ਹੀਰਾ )ਪਿੰਡ ਤਨੁਲੀ ਦੇ ਬਾਹਰ ਬਾਹਰ ਪੈਂਦੇ ਗੁਰੂਦਵਾਰਾ ਸਹਿਜ ਮਤਾ ਦੇ ਨਜਦੀਕ ਕਰੀਬ ਅੱਜ 1ਵਜੇ ਇਕ ਅਣਪਛਾਤੇ ਸਾਧੂ ਦੀ ਲਾਸ਼ ਮਿਲੀ ਮੌਂਕੇ ਤੇ ਪੁਹੰਚੇ ਥਾਣਾ ਮੇਹਟੀਆਣਾ ਦੇ ਐਸ ਐਚ ਉ ਪ੍ਰਦੀਪ ਸਿੰਘ ਨੇ ਦੱਸਿਆ ਕੀ ਮ੍ਰਿਤਕ ਸਾਧੂ ਨੇ ਭਗਮੇਂ ਰੰਗ ਦੇ ਕੱਪੜੇ ਪਾਏ ਹੋਏ ਹਨਜਿਸ ਦੀ ਉਮਰ ਕਰੀਬ 65 ਸਾਲ ਲੱਗਦੀ ਹੈ ਜਿਸ ਦੀ ਪਹਿਚਾਣ ਨਈ ਹੋ ਸਕੀ ਉਕਤ ਸਾਧੂ ਦੀ ਲਾਸ਼ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹਿਚਾਣ ਵਾਸਤੇ 72 ਘੰਟਿਆਂ ਲਈ ਰੱਖ ਦਿਤੀ ਗਈ ਹੈ ! Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...