ਇੰਸਪੈਕਟਰ ਗੁਰਵਿੰਦਰ ਬੰਟੀ ਨੇ ਦੱਸਿਆ ਕਿ ਹਰਮਨ ਸਿੰਘ ਨਿਵਾਸੀ ਡਗਾਣਾ ਕਲਾਂ ਇਕ ਔਰਤ ਗੁਰਮੀਤ ਕੌਰ ਨਿਵਾਸੀ ਪਿੰਡ ਪੱਟੀ ਕੋਲੋਂ ਉਸਦਾ ਪਰਸ ਖੋਹ ਕੇ ਫਰਾਰ ਹੋ ਗਿਆ. ਓਨਾ ਦੱਸਿਆ ਕੇ ਉਕਤ ਲੁਟੇਰੇ ਨੂੰ ਨਹਿਰ ਕਾਲੋਨੀ ਲਾਗਿਓਂ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਇਕ Motorcycle ਤੇ 410 ਰੁਪਏ ਬਰਾਮਦ ਕੀਤੇ ਗਏ ਹਨ।
ਹੁਸ਼ਿਆਰਪੁਰ 17 ਦਸੰਬਰ (ਆਦੇਸ਼ ) ਐੱਸ ਐੱਸ ਪੀ ਨਵਜੋਤ ਸਿੰਘ ਮਾਹਲ ਦੇ ਹੁਕਮਾਂ ਅਤੇ ਐੱਸ ਪੀ ਡੀ ਰਵਿੰਦਰਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਗੁਰਵਿੰਦਰ ਬੰਟੀ ਦੀ ਟੀਮ ਨੇ ਲੁਟੇਰਾ ਕਾਬੂ ਕੀਤਾ ਹੈ.
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਵਿੰਦਰ ਬੰਟੀ ਨੇ ਦੱਸਿਆ ਕਿ ਹਰਮਨ ਸਿੰਘ ਨਿਵਾਸੀ ਡਗਾਣਾ ਕਲਾਂ ਇਕ ਔਰਤ ਗੁਰਮੀਤ ਕੌਰ ਨਿਵਾਸੀ ਪਿੰਡ ਪੱਟੀ ਕੋਲੋਂ ਉਸਦਾ ਪਰਸ ਖੋਹ ਕੇ ਫਰਾਰ ਹੋ ਗਿਆ. ਓਨਾ ਦੱਸਿਆ ਕੇ ਉਕਤ ਲੁਟੇਰੇ ਨੂੰ ਨਹਿਰ ਕਾਲੋਨੀ ਲਾਗਿਓਂ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਇਕ motorcycle ਤੇ 410 ਰੁਪਏ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਓਹਨਾ ਨਾਲ ਏ ਐੱਸ ਆਈ ਨਾਨਕ ਸਿੰਘ, ਏ ਐੱਸ ਆਈ ਗਗਨ ਸਿੰਘ , ਏ ਐੱਸ ਆਈ ਸੁਭਾਸ਼ ਭਗਤ ਅਤੇ ਏ ਐੱਸ ਆਈ ਗੁਰਪ੍ਰੀਤ ਸਿੰਘ ਮੌਜੂਦ ਸਨ।
Harman Singh s/o Tejinder Singh r/o Dagana Kalan model Town
The above person snatched a lady namely Gurmit kaur w .o Amarjit singh r.o.Patti ps chabbewal purse containing 410 rupees in central town.Accused arrested and one motorcycle and 410 Rs.recovered.-I.O.Asi Nanak Singh.
- ਡੇਅਰੀ ਵਿਕਾਸ ਵਿਭਾਗ ਵਲੋਂ 2 ਹਫਤੇ ਡੇਅਰੀ ਸਿਖਲਾਈ ਕੋਰਸ 10 ਮਾਰਚ ਤੋਂ
- ਵਿਧਾਇਕ ਜਿੰਪਾ ਨੇ ਸ਼੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਭਾ ਦੇ 61 ਮੈਂਬਰਾਂ ਨੂੰ ਵੰਡੇ 9.64 ਲੱਖ ਰੁਪਏ ਦੇ ਬੋਨਸ ਚੈੱਕ
- ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਲਾਗੂ, ਦੇਸ਼ ਦੀਆਂ ਟਾਪ 500 ਕੰਪਨੀਆਂ ਵਿੱਚ ਆਫ਼ਰ
- #BALAM_BALWINDER : पंडित मोहन लाल एसडी काॅलेज फाॅर विमेन, गुरदासपुर ने 3- स्टार रेटिंग प्राप्त कर राज्यभर में प्राप्त किया दूसरा स्थान
- ਪੰਜਾਬ ਸਰਕਾਰ ਮਧੂ ਮੱਖੀ ਪਾਲਣ ਦੇ ਧੰਦੇ ਨੂੰ ਹੁਲਾਰਾ ਦੇਣ ਲਈ ਵਚਨਬੱਧ: ਜਸਵੀਰ ਸਿੰਘ ਰਾਜਾ ਗਿੱਲ
- #DGP_PUNJAB : POLICE BUSTS DRUG SMUGGLING NETWORK OPERATED BY USA-BASED SMUGGLER, 23KG HEROIN RECOVERED

EDITOR
CANADIAN DOABA TIMES
Email: editor@doabatimes.com
Mob:. 98146-40032 whtsapp