ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਤੇ ਰਾਹਗੀਰਾਂ ਲਈ ਲਗਾਇਆ ਲੰਗਰ

ਗੜ੍ਹਦੀਵਾਲਾ 30 ਨਵੰਬਰ (ਚੌਧਰੀ): ਸ੍ਰੀ ਗੁਰੂੂ ਨਾਨਕ ਦੇਵ ਜੀ ਦੇ 55 ਵੇਂ ਪ੍ਰਕਾਸ਼ ਉਤਸਵ ਪਰ ਨਨੋਜਵਾਨੋ ਦੇ ਸਹਿਯੋਗ ਨਾਲ  ਦੇ ਸਹਿਯੋ ਗ  ਲੰਗਰ ਲਗਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ। ਉਪਰੰਤ ਰਾਹਗੀਰਾਂ ਲਈ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਸੇਵਾਦਾਰਾਂ ਨੇ ਵੱਧਚੜ ਕੇ ਹਿੱਸਾ ਪਾਇਆ।

ਇਸ ਮੌਕੇ ਸ੍ਰੋਮਣੀ  ਅਕਾਲੀ ਦਲ ਯੂਥ ਮੀਤ ਪ੍ਰਧਾਨ ਕਮਲਜੀਤ ਸਿੰਘ ਕੁਲਾਰ ਵਿਸ਼ੇਸ਼ ਤੌਰ ‘ਤੇ ਸਮਾਗਮ ਵਿਚ ਸ਼ਿਰਕਤ ਕੀਤੀ।ਇਸ ਮੌਕੇ ਸ਼ਹਿਰੀ ਸਰਕਲ ਪ੍ਰਧਾਨ ਗੜਦੀਵਾਲਾ ਕੁਲਦੀਪ ਸਿੰਘ ਲਾਡੀ ਬੁੱਟਰ,ਦਲਿਤ ਆਗੂ ਸ਼ੁਭਮ ਸਹੋਤਾ,ਯੂਥ ਸ਼ਹਿਰੀ ਮੀਤ ਪ੍ਰਧਾਨ ਵਿਵੇਕ ਗੁਪਤਾ, ਸ਼ੈਂਕੀ ਕਲਿਆਣ, ਚਰਨਜੀਤ ਸਿੰਘ ਸੰਧਲ,ਆਦੇਸ਼ ਗੁਪਤਾ, ਸੋਨੂੰ ਬੁੱਟਰ, ਪ੍ਰਭਦੀਪ ਝਾਵਰ, ਕਿਸ਼ੋਰੀ ਲਾਲ ਕਾਲੂ,ਦਿਸ਼ਾਂਤ ਬਹਿਲ, ਮਨਿੰਦਰ ਵਿਰਦੀ, ਸੁਨੀਲ ਸ਼ਰਮਾ,ਜੀਵਨ ਵਰਮਾ ਆਦਿ ਮੌਜੂਦ ਸਨ।

Related posts

Leave a Reply