ਡੇਰਾ ਬਾਬਾ ਨਾਨਕ ਸਾਹਿਬ ਨੂੰ ਚਾਲੇ ਪਾਉਣ ਵਾਲੀ ਸੰਗਤ ਲਈ ਲਗਾਇਆ ਲੰਗਰ


ਦਸੂਹਾ 3 ਮਾਰਚ (ਚੌਧਰੀ ) : ਡੇਰਾ ਬਾਬਾ ਨਾਨਕ ਸਾਹਿਬ ਨੂੰ ਜਾਣ ਵਾਲੀ ਸੰਗਤਾਂ ਲਈ ਪਿੰਡ ਦਵਾਖਰੀ ਦੇ ਵਾਸੀਆਂ ਵਲੋਂ ਪਿੰਡ ਆਲਮਪੁਰ ਵਿਖੇ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਲੰਗਰ ਦੀ ਵਿਵਸਥਾ ਕੀਤੀ ਗਈ।

ਇਸ ਮੌਕੇ ਕੁਲਵਿੰਦਰ ਸਿੰਘ, ਅਮਨਦੀਪ ਸਿੰਘ, ਜਤਿੰਦਰ ਬਹਿਰੀਨ, ਅਮਰਜੋਤ ਸਿੰਘ ਵਿੱਕੀ ਸਮੇਤ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

Related posts

Leave a Reply