LATES : ਡਾ. ਬੀ ਆਰ ਅੰਬੇਡਕਰ ਈ-ਰਿਕਸ਼ਾ ਯੁਨੀਅਨ ਦਾ ਸਾਰੇ ਈ-ਰਿਕਸ਼ਾ ਚਾਲਕਾ ਦੀ ਸਹਿਮਤੀ ਨਾਲ ਪੰਜ ਮੈਂਬਰੀ ਕਮੇਟੀ ਦਾ ਗਠਨ

HOSHIARPUR (ADESH) ਅੱਜ ਈ-ਰਿਕਸ਼ਾ ਚਾਲਕਾ ਨੇ ਨੇੜੇ ਸਿਵਲ ਹਸਪਤਾਲ ਮੀਟਿੰਗ ਕਰ ਕੇ ਠੇਕੇਦਾਰ ਭਗਵਾਨ ਦਾਸ ਸਿੱਧੂ ਜਨਰਲ ਸਕੱਤਰ ਬਸਪਾ ਪੰਜਾਬ ਤੇ ਜਿਲਾ ਪ੍ਰਧਾਨ ਬਸਪਾ ਪ੍ਰਸ਼ੋਤਮ ਅਹੀਰ (9464386843) ਦੀ ਹਾਜਰੀ ਵਿੱਚ ਆਪਣੀ ਯੂਨੀਅਨ ਦਾ ਗਠਨ ਕੀਤਾ ਜਿਸ ਦਾ ਨਾਮ ਡਾ ਬੀ ਆਰ ਅੰਬੇਡਕਰ ਈ-ਰਿਕਸ਼ਾ ਯੁਨੀਅਨ ਰੱਖਿਆ ਗਿਆ ਤੇ ਸਾਰੇ ਈ-ਰਿਕਸ਼ਾ ਚਾਲਕਾ ਦੀ ਸਹਿਮਤੀ ਨਾਲ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਦੀਪਕ ਆਦੀਆ ਨੂੰ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਨਰੇਸ਼ ਸੋਨੂੰ ਨੂੰ ਵਾਇਸ ਪ੍ਰਧਾਨ ਕੈਸ਼ੀਅਰ ਅਮ੍ਰਿਤਪਾਲ, ਜਨਰਲ ਸਕੱਤਰ ਬੱਬੂ, ਸੱਕਤਰ ਪਰਵੀਨ ਨੂੰ ਨਿਯੁਕਤ ਕੀਤਾ। ਇਸ ਮੌਕੇ ਬਸਪਾ ਈ-ਰਿਕਸ਼ਾ ਯੂਨੀਅਨ ਦੇ ਮਸਲੇ ਹੱਲ ਕਰਵਾਉਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਮੋਹਨ ਲਾਲ ਭਟੋਆ ਬੀਵੀਅੈਫ ਜੋਨ ਇੰਚਾਰਜ, ਬਿੰਦਰ ਸਰੋਆ, ਵਿਕਾਸ ਹੰਸ ਜੀ ਵਾਇਸ ਪ੍ਰਧਾਨ ਹੁਸ਼ਿ ਬਸਪਾ ਜੀ ਹਨ। ਇਸ ਮੌਕੇ ਹਲਕਾ ਪ੍ਰਧਾਨ ਸੱਤਪਾਲ ਜੀ, ਜਿਲਾ ਕੈਸ਼ਿਅਰ ਡਾ ਰਤਨ ਚੰਦ ਜੀ ਤੇ ਈ-ਰਿਕਸ਼ਾ ਚਾਲਕ ਅਮਿਤ, ਰਜੀਵ, ਵਿਸ਼ਾਲ, ਜਸਵੰਤ, ਰਾਜ, ਵਿਜੇ, ਹਰਜੀਤ, ਦੀਪਕ, ਸੁਨੀਲ, ਰਾਹੁਲ, ਰਮੇਸ਼, ਵਿਕਰਮ, ਮਨੋਜ, ਦੇਵ, ਸ਼ਮੀ, ਸੁਰਜੀਤ, ਬੀਕੇ ਤੇ ਹੋਰ ਸਾਥੀ ਹਾਜਰ ਸਨ।

Related posts

Leave a Reply