ਐਡਮਿੰਟਨ (ਕੈਨੇਡਾ ) (ਬਲਵਿੰਦਰ ਬਾਲਮ) : ਐਡਮਿੰਟਨ (ਕੈਨੇਡਾ ) ਦੇ ਸੁਪ੍ਰਸਿੱਧ ਅਤੇ ਨਿਸ਼ਠਾਵਾਨ ਡਾਕਟਰ ਜਤਿੰਦਰ ਪਰਹਾਰ ਨੇ ਭਾਰਤੀ ਕਿਸਾਨ ਅੰਦੋਲਨ ਦੀ ਹੋਈ ਵੱਡੀ ਜਿੱਤ ਦੇ ਸੰਬੰਧ ਚ ਕਿਸਾਨ ਅੰਦੋਲਨ ਦੇ ਸੂਤਰਧਾਰਕਾਂ ਅਤੇ ਸਹਿਯੋਗੀਆਂ ਨੂੰ ਵਧਾਈ ਦਿਤੀ ਹੈ।
ਜ਼ਿਕਰਜੋਗ ਹੈ ਕਿ ਡਾਕਟਰ ਜਤਿੰਦਰ ਪਰਹਾਰ ਵਿਅਸਟੀ ਅਤੇ ਸਮਸਿਟੀ ਦੀ ਭਾਵਨਾ ਨਾਲ ਸਮਾਜ ਚ ਵਿਚਰਦੇ ਰਹੇ ਹਨ। ਉਹਨਾਂ ਨੇ ਆਪਣੇ ਸਾਥੀਆਂ ਅਤੇ ਸਮਰਥਕਾਂ ਸਮੇਤ ਐਡਮਿੰਟਨ (ਕੈਨੇਡਾ ) ਚ ਅਨੇਕਾਂ ਪ੍ਰਦਰਸ਼ਨ ਕੀਤੇ ਤੇ ਧਰਨੇ ਵੀ ਦਿੱਤੇ ਤੇ ਕਿਸਾਨਾਂ ਦੇ ਹੱਕ ਚ ਡੱਟ ਕੇ ਸਾਥ ਦਿੱਤਾ।
ਡਾਕਟਰ ਜਤਿੰਦਰ ਪਰਹਾਰ ਹਮੇਸ਼ਾਂ ਹੀ ਪੰਜਾਬੀਆਂ ਦੀ ਹਰ ਮੁਸੀਬਤ ਚ ਨਾ ਸਿਰਫ ਸਾਥ ਦਿੰਦੇ ਹਨ ਬਲਕਿ ਖੁਸ਼ੀ ਮੌਕੇ ਵੀ ਓਹਨਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਮਰਥਨ ਤੇ ਸਹਿਯੋਗ ਦਿੰਦੇ ਹਨ।
ਰਿਪੋਰਟ : ਬਲਵਿੰਦਰ ਬਾਲਮ (ਐਡਮਿੰਟਨ (ਕੈਨੇਡਾ ) # ਸੰਪਰਕ : 98156-25409
News
- #DC_JAIN_HSP : ਨਸ਼ਿਆਂ ਦੀ ਗ੍ਰਿਫਤ ’ਚ ਆਏ ਵਿਅਕਤੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ
- #SSP_MALIK : ਗੜ੍ਹਦੀਵਾਲ ਵਾਸੀ ਸਤਪਾਲ ਦੀ 38 ਲੱਖ ਦੀ ਪ੍ਰਾਪਰਟੀ ਫਰੀਜ਼ ਕਰਨ ਦੇ ਹੁਕਮ, ਓਪਰੇਸ਼ਨ ਸੀਲ-9 ਤਹਿਤ 11 ਇੰਟਰ ਸਟੇਟ ਨਾਕਿਆਂ ’ਤੇ ਚੈਕਿੰਗ ਜਾਰੀ
- ਆਰਮੀ ਦੀ ਅਗਨਵੀਰ ਭਰਤੀ ਲਈ ਰਜਿਸਟ੍ਰੇਸ਼ਨ 8 ਮਾਰਚ ਤੋਂ
- #SSP_MALIK leads in checking at 11 interstate naka : Operation SEAL-09
- ਡੇਅਰੀ ਵਿਕਾਸ ਵਿਭਾਗ ਵਲੋਂ 2 ਹਫਤੇ ਡੇਅਰੀ ਸਿਖਲਾਈ ਕੋਰਸ 10 ਮਾਰਚ ਤੋਂ
- ਵਿਧਾਇਕ ਜਿੰਪਾ ਨੇ ਸ਼੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਭਾ ਦੇ 61 ਮੈਂਬਰਾਂ ਨੂੰ ਵੰਡੇ 9.64 ਲੱਖ ਰੁਪਏ ਦੇ ਬੋਨਸ ਚੈੱਕ

EDITOR
CANADIAN DOABA TIMES
Email: editor@doabatimes.com
Mob:. 98146-40032 whtsapp