Latest: ਪਠਾਨਕੋਟ ਵਿਚ ਔਰਤ ਸਮੇਤ ਤਿੰਨ ਪੋਜ਼ਟਿਵ

ਪਠਾਨਕੋਟ ਵਿਚ ਇਕ ਔਰਤ ਸਮੇਤ ਤਿੰਨ ਪੋਜ਼ਟਿਵ 

ਪਠਾਨਕੋਟ,15 ਜੁਲਾਈ (ਰਾਜਿੰਦਰ ਸਿੰਘ ਰਾਜਨ,ਅਵਿਨਾਸ਼ ਸਰਮਾ) ਅੱਜ ਪਠਾਨਕੋਟ ਵਿੱਚ ਇੱਕ ਔਰਤ ਸਮੇਤ ਤਿੰਨ ਜਾਣੇ ਪੋਜ਼ਟਿਵ ਕੇਸ ਪਾਏ ਗਏ ਹਨ। ਪ੍ਰਾਪਤ ਕੀਤੀ ਗਈ.

ਜਾਣਕਾਰੀ ਅਨੁਸਾਰ ਇਹਨਾ ਤਿੰਨ ਕੇਸਾਂ ਵਿਚ ਇਕ 46 ਸਾਲ ਦਾ ਵਿਅਕਤੀ ਪਠਾਨਕੋਟ ਦੇ ਨੇੜਲੇ ਕਸਬੇ ਮਾਧੋਪੁਰ ਦਾ ਵਾਸੀ ਦੱਸਿਆ ਜਾਂਦਾ ਹੈ, ਜਦ ਕਿ ਦੂਸ਼ਰੇ 2 ਪਠਾਨਕੋਟ ਦੇ ਵਾਸੀ ਦੱਸੇ ਜਾਂਦੇ ਹਨ ਜਿਨ੍ਹਾਂ ਦਾ ਆਰ ਟੀ ਪੀ ਸੀ ਆਰ ਟੈਸਟ ਕਰਨ ਤੇ ਰਿਪੋਰਟ ਪੋਜ਼ਟਿਵ ਪਾਈ ਗਈ ਹੈ। ਇਹ ਜਾਣਕਾਰੀ ਸਿਵਲ ਹਸਪਤਾਲ ਦੇ ਐਸ ਐਮ ਓ ਨੇ ਦਿੱਤੀ।

Related posts

Leave a Reply