LATEST : ਪ੍ਰਭਜੋਤ ਸਿੰਘ ਖਜੂਰੀ ਗੇਟ ਅਤੇ ਸਿਨੇਮਾ ਰੋਡ ਬਣੇ ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਧਾਨ

ਬਟਾਲਾ (ਨਈਅਰ, ਸ਼ਰਮਾ)
ਸ਼ਿਵ ਸੈਨਾ ਬਾਲ ਠਾਕਰੇ ਬਟਾਲਾ ਸਿਨੇਮਾ ਰੋਡ ਰਮੇਸ਼ ਨਈਅਰ ਉਪ ਪ੍ਰਧਾਨ ਪੰਜਾਬ ਦੇ ਨਿਵਾਸ ਤੇ ਸ਼ਿਵ ਸੈਨਾ ਦੀ ਇਕ ਹੰਗਾਮੀ ਬੈਠਕ ਹੋਈ
ਜਿਸ ਵਿੱਚ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਪਾਰਟੀ ਦੀ ਗਤਿਵਿਧਿਆਂ ਦੇ ਅਨੁਸਾਰ ਸ਼ਿਵ ਸੈਨਾ ਨੇ ਭਰਤੀ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਵਿੱਚ ਪ੍ਰਭਜੋਤ  ਸਿੰਘ ਨੂੰ ਖਜੂਰੀ ਗੇਟ ਅਤੇ ਸਿਨੇਮਾ ਰੋਡ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਪ੍ਰਬਜੋਤ ਸਿੰਘ ਨੇ ਕਿਹਾ ਕਿ ਜੋ ਜਿੰਮੇਵਾਰੀ ਪੰਜਾਬ ਉਪ ਪ੍ਰਧਾਨ ਰਮੇਸ਼ ਨਈਅਰ ਦੁਆਰਾ ਮੈਨੂੰ ਦਿੱਤੀ ਗਈ ਹੈ ਮੈਂ ਉਸ ਜਿੰਮੇਦਾਰੀ ਨੂੰ ਪੂਰੀ ਇਮਾਨਦਾਰੀ ਤੇ ਜਿੰਮੇਵਾਰੀ ਨਾਲ ਨਿਭਾਵਾਂਗਾ ਅਤੇ ਪ੍ਰਭਜੋਤ  ਸਿੰਘ ਨੇ ਕਿਹਾ ਕਿ ਪਾਰਟੀ ਦੀਆ ਗਤਿਵਿਧਿਆਂ ਨੂੰ ਹੋਰ ਤੇਜ ਕੀਤਾ ਜਾਵੇਗਾ ਇਸ ਮੌਕੇ ਰਮੇਸ਼ ਨਈਅਰ ਨੇ ਕਿਹਾ ਕਿ ਸਾਰਾ ਦੇਸ਼ ਚਾਹੁੰਦਾ ਹੈ ਜੋ ਹਿੰਦੋਸਤਾਨ ਵਿੱਚ ਗੁਸਪੈਠੀਏ ਆ ਰਹੇ ਨੇ ਇਹ ਹੀ ਲੋਕ ਹਿੰਦੋਸਤਾਨ ਦਾ ਮਾਹੋਲ ਖ਼ਰਾਬ ਕਰ ਰਹੇ ਨੇ ਇਨ੍ਹਾਂ ਉੱਤੇ ਨਕੇਲ ਪੈਣੀ ਚਾਹੀਦੀ ਹੈ ਤਾਂ ਕਿ ਹਿੰਦੂ ਸਿੱਖ ਏਕਤਾ ਬਣੀ ਰਹੇ ਇਸ ਮੌਕੇ ਤੇ ਵਿੱਕੀ ਤ੍ਰੇਹਨ, ਸੰਜੀਵ ਕੁਮਾਰ ਸੋਨੀ, ਅਰਵਿਲ, ਪ੍ਰੇਮ ਕੁਮਾਰ ਬਾਵਾ, ਚਮਨ ਲਾਲ ਚੀਮਾ, ਪੰਨਾ ਮਸੀਹ, ਅਰੁਣ, ਕੁਲਦੀਪ, ਦੀਪਕ, ਸਾਜਨ, ਦਾਰਾ ਸਿੰਘ, ਰਸ਼ਪਾਲ ਸਿੰਘ ਮੌਜੂਦ ਸਨ

Related posts

Leave a Reply