LATEST : ਸੰਤ ਫਰਾਂਸਿਸ ਸਕੂਲ ਬਟਾਲਾ ਵਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਦਿੱਤੀ ਗਈ ਸ਼ਰਧਾਂਜਲੀ 

ਬਟਾਲਾ (ਸੰਜੀਵ ਨਈਅਰ, SHARMA)
ਅੱਜ ਸੰਤ ਫਰਾਂਸਿਸ ਸਕੂਲ ਬਟਾਲਾ ਵਿੱਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਚ ਸਮੁੱਚੇ ਸਕੂਲ ਵਲੋਂ ਦੋ ਮਿੰਟ ਦਾ ਮੋਨ ਰੱਖਣ ਉਪਰੰਤ ਉਹਨਾਂ ਦੀ ਦੇਸ਼ ਪ੍ਰਤੀ ਦਿੱਤੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਪ੍ਰਿੰਸੀਪਲ ਫ਼ਾਦਰ ਪੀ. ਜੇ. ਜੋਸਫ਼ ਵਲੋਂ ਰਾਸ਼ਟਰ ਪਿਤਾ ਦੀਆ ਪ੍ਰਾਪਤੀਆਂ ਤੋਂ ਬੱਚਿਆਂ ਨੂੰ ਜਾਣੁ ਕਰਵਾ ਕੇ ਸਚੀ ਸ਼ਰਧਾਂਜਲੀ ਕੀਤੀ ਗਈ

Related posts

Leave a Reply