Latest: ਅਫਗਾਨਿਸਤਾਨ ਦੇ ਕੰਧਾਰ ‘ਚ ਭਾਰਤੀ ਫੋਟੋ ਜਨਰਲਿਸਟ ਦੀ ਹੱਤਿਆ

ਕਾਬਲ :  ਅਫਗਾਨਿਸਤਾਨ ਦੇ ਕੰਧਾਰ ‘ਚ ਭਾਰਤੀ ਫੋਟੋ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਗਈ ਹੈ।

ਪੱਤਰਕਾਰ ਦਾ ਨਾਂ ਦਾਨਿਸ਼ ਸਿੱਦੀਕੀ ਦੱਸਿਆ ਗਿਆ ਹੈ।

ਜਾਣਕਾਰੀ ਮੁਤਾਬਿਕ ਉਹ ਅੰਤਰਰਾਸ਼ਟਰੀ ਸਮਾਚਾਰ ਏਜੰਸੀ ਰਾਇਟਰ ਨਾਲ ਜੁੜੇ ਹੋਏ ਸਨ।

ਉਹ ਅਫਗਾਨਿਸਤਾਨ ਦੀ ਤਾਜ਼ਾ ਗਤੀਵਿਧੀਆਂ ‘ਤੇ ਕਵਰੇਜ਼ ਲਈ ਕੁਝ ਦਿਨਾਂ ਤੋਂ ਉੱਥੇ ਗਏ ਸਨ।

Related posts

Leave a Reply