LATEST : ਆਪ ਵਲੋ ਹਿੰਦ ਦੀ ਚਾਦਰ ਸ਼੍ਰੀ ਗੁਰੁ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ 


HOSHIARPUR (RINKU THAPER, AKSHAY JULKA, K.RAJ) ਜਿਲਾ ਹੁਸ਼ਿਆਰਪੁਰ ਦੇ ਸਥਾਨਿਕ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਹਿੰਦ ਦੀ ਚਾਦਰ ਸ਼੍ਰੀ ਗੁਰੁ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ।ਇਸ ਮੌਕੇ ਉਨ੍ਹਾ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ।

 

ਇਸ ਮੌਕੇ ਹੁਸ਼ਿਆਰਪੁਰ ਤੋ ਆਮ ਆਦਮੀ ਪਾਰਟੀ ਦੇ ਲੋਕ ਸਭਾ ਤੋ ਉਮੀਦਵਾਰ ਡਾ.ਰਵਜੋਤ ਸਿੰਘ  ਨੇ ਕਿਹਾ ਕਿ ਸਾਨੂੰ ਗੁਰੁ ਜੀ ਦੇ ਦਰਸਾਏ ਮਾਰਗ ਤੇ ਚਲਣਾ ਚਾਹੀਦਾ ਹੈ ।ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਹੁਸ਼ਿਆਰਪੁਰ, ਜਸਪਾਲ ਸੰਘੀ ,ਹਰਪ੍ਰੀਤ ਸਿੰਘ ਧਾਮੀ,ਕੁਲਵਿੰਦਰ ਸਿੰਘ,ਤਜਿੰਦਰ ਬਰਿਆਲ,ਪਰਮਜੀਤ ਸਿੰਘ , ਰੰਜੀਵ ,ਮੁਕੇਸ਼ ਡਡਵਾਲ,ਤਜਿੰਦਰ ਸਾਬੀ,ਹਰਦੀਪ ਕੁਮਾਰ ,ਹਰਦੀਪ ਸਿੰਘ ਤੇ ਹੋਰ ਪਾਰਟੀ ਦੇ ਵਰਕਰ ਸ਼ਾਮਿਲ ਸਨ।

Related posts

Leave a Reply