LATEST : ਜੈ ਮਾਂ ਜਗਦੰਬੇ ਸੇਵਕ ਸਭਾ ਦੀ ਤਰਫ਼ ਤੋਂ ਸ਼੍ਰੀ ਬਾਵਾ ਲਾਲ ਜੀ ਮਹਾਰਾਜ ਦਾ 665ਵਾ ਜਨਮ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ

ਬਟਾਲਾ (ਸੰਜੀਵ ਨਈਅਰ, SHARMA)
ਜੈ ਮਾਂ ਜਗਦੰਬੇ ਸੇਵਕ ਸਭਾ ਦੀ ਤਰਫ਼ ਤੋਂ ਸ਼੍ਰੀ ਬਾਵਾ ਲਾਲ ਜੀ ਮਹਾਰਾਜ ਦਾ 665ਵਾ ਜਨਮ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਸਭਾ ਦੀ ਤਰਫ਼ ਤੋਂ 11ਵਾ ਭੰਡਾਰਾ ਕਰਵਾਇਆ ਗਿਆ ਇਸ ਮੌਕੇ ਸਭਾ ਦੀ ਤਰਫ਼ ਤੋਂ ਬਾਵਾ ਲਾਲ ਜੀ ਮਹਾਰਾਜ ਜੀ ਦੀ ਪਾਲਕੀ ਦਾ ਸਵਾਗਤ ਵੀ ਕੀਤਾ ਗਿਆ ਅਤੇ ਕੇਕ ਵੀ ਕਟੀਆ ਗਿਆ.
ਸਭਾ ਦੇ ਪ੍ਰਧਾਨ ਕਿਰਨ ਅਗਰਵਾਲ ਨੇ ਦੱਸਿਆ ਕਿ ਸਤਿਗੁਰੂ ਬਾਵਾ ਲਾਲ ਦਯਾਲ ਜੀ ਦਾ ਅਟੁੱਟ ਲੰਗਰ ਸਾਰਾ ਦਿਨ ਚੱਲਿਆ ਇਸ ਮੌਕੇ ਸਭਾ ਦੇ ਚੇਅਰਮੈਨ ਸਤਪ੍ਰਕਾਸ਼ ਬਹਿਲ, ਪ੍ਰਧਾਨ ਕਿਰਨ ਅਗਰਵਾਲ, ਕੈਸ਼ੀਅਰ ਜਗਦੀਸ਼ ਮਹਾਜਨ, ਉਪ ਪ੍ਰਧਾਨ ਸਤਪਾਲ ਬੈਂਸ, ਸੈਕਟਰੀ ਵਿਜੈ ਮਹਿਤਾ, ਨਰੇਸ਼ ਪਟਵਾਰੀ, ਸੋਮਨਾਥ, ਦਿਨੇਸ਼ ਅਗਰਵਾਲ, ਵਰਿੰਦਰ ਕੁਮਾਰ, ਦਵਿੰਦਰ, ਰਾਜ ਕੁਮਾਰ, ਸੁਧੀਰ ਭੱਲਾ, ਕਸ਼ਿਸ਼ ਅਗਰਵਾਲ, ਵਰੁਣ ਭਾਰਤੀ, ਪਵਨ ਮਹਾਜਨ ਹਾਜਿਰ ਸ

Related posts

Leave a Reply