LATEST : ਡੇਂਗੂ ਬਿਮਾਰੀ ਪ੍ਰਤੀ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਵੱਲੋ ਹਰੀ ਝੰਡੀ

ਡੇਗੂ ਬਿਮਾਰੀ ਪ੍ਰਤੀ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਵੱਲੋ ਹਰੀ ਝੰਡੀ
ਹੁਸ਼ਿਆਰਪੁਰ :  ਜਿਲੇ ਅੰਦਰ ਵੱਧ ਰਹੇ ਡੇਗੂ ਕੇਸਾ ਦੀ ਗਿਣਤੀ ਨੂੰ ਦੇਖ ਦਿਆ ਜਾਗਰੂਕਤਾ ਗਤੀ ਵਿਧੀਆ ਵਧਾਉਦੇ ਹੋਏ ਦਫਤਰ ਸਿਵਲ ਸਰਜਨ ਤੋ ਇਕ ਜਾਗਰੂਕਤਾ ਰੈਲੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡੇਗੂ ਵਲੰਟੀਅਰ ਅਤੇ ਐਟੀਲਾਰਵਾ ਵਿੰਗ ਦੇ ਸਟਾਫ ਨੇ ਭਾਗ ਲਿਆ ਇਸ ਰੈਲੀ ਨੂੰ ਸਿਵਲ ਸਰਜਨ ਡਾ ਪਰਮਿੰਦਰ ਕੋਰ ਨੇ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੋਕੇ ਐਸ. ਐਮ. ਉ. ਸਿਵਲ ਹਸਪਤਾਲ ਇਚਾਰਜ ਡਾ ਜਸਵਿੰਦਰ ਸਿੰਘ  ਜਿਲਾਂ ਐਪੀਡੀਮਲੋਜਿਸਟ ਡਾ ਡੀ. .ਪੀ ਸਿੰਘ ਅਤੇ ਡਾ ਸ਼ਲੇਸ਼ ਕੁਮਾਰ ਡਾ ਹਰਜਿੰਦਰ ਸਿੰਘ ਚੀਫ ਫਾਰਮੇਸੀ ਅਫਸਰ ਜਤਿੰਦਰ ਪਾਲ ਸਿੰਘ ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਡਿਪਟੀ ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ ਏ. ਐਮ. ਉ. ਗੋਪਾਲ ਸਰੂਪ ਤੇ ਕੁਲਦੀਪ ਸਿੰਘ ,  ਅਮਨਦੀਪ ਸਿੰਘ ਤਰਸੇਮ ਲਾਲ ਜਸਵਿੰਦਰ ਸਿੰਘਬਸੰਤ ਕੁਮਾਰ ਐਟੀਲਾਰਵਾ ਇੰਚਾਰਜ ਤੇ ਰਕੇਸ਼ ਕੁਮਾਰ ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਵੀ ਹਾਜਰ ਸਨ 

ਇਹ ਰੈਲੀ ਕਮਾਲਪੁਰ ਚੋਕ ਘੰਟਾਘਰ ਸ਼ੈਸ਼ਨ ਚੋਕ ਗੋਰਮਿੰਟ ਕਾਲਿਜ ਚੌਕ ਰੇਲਵੇ ਮੰਡੀ ਸਕੂਲ ਤੇ ਵਾਪਿਸ ਸਿਵਲ ਹਸਪਤਾਲ ਵਿਖੇ ਖਤਮ ਹੋਈ |  ਇਸ ਮੋਕੇ ਜਾਣਕਾਰੀ ਸਾਝੀ ਕਰਦੇ ਹੋਏ ਸਿਵਲ ਸਰਜਨ ਡਾ ਪਰਮਿੰਦਰ  ਨੇ ਦੱਸਿਆ  ਡੇਗੂ ਬੁਖਾਰ ਮਾਦਾ ਏਡੀਜ ਅਜਿਪਟੀ ਨਾਂ ਦਾ ਮੱਛਰ ਦੇ ਕੱਟਣ ਨਾਲ ਫੈਲਦਾ ਅਤੇ ਇਹ ਮੱਛਰ ਸਾਫ ਖੜੇ ਪਾਣੀ ਦੇ ਸੋਮਿਆ ਵਿੱਚ ਪੈਦਾ ਹੁੰਦਾ ਇਸ ਮੱਛਰ ਦਾ ਲਾਰਵਾ ਦਿਨ ਵਿੱਚ ਪੂਰਾ ਮੱਛਰ ਬਣ ਜਾਦਾ  ਅਤੇ ਇਸ ਕੜੀ ਨੂੰ ਤੋੜਨ ਲਈ ਵਿਭਾਗ ਵੱਲੋ ਹਰੇਕ ਸ਼ੁੱਕਰਵਾਰ ਨੂੰ ਖੁਸ਼ਕ ਦਿਵਸ ਵੱਜੋ ਮਨਾਕੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਸਾਫ ਪਾਣੀ ਇਕੱਤਰ ਹੋਣ ਵਾਲੇ ਸੋਂਮੇ ਜਿਵੇ ਕੂਲਰ ਗਮਲੇ ਫਰਿੱਜਾ ਦੀਆ ਟ੍ਰੇਆ ਘਰ ਦੀ ਛੱਤ ਤੇ ਪਏ ਟੂਟੇ ਬਰਤਨ ਅਤੇ ਟੈਰਾ ਆਦਿ ਵਿੱਚੋ ਪਾਣੀ ਸਾਫ ਕੀਤਾ ਜਾਵੇ ਤਾਂ ਜੋ ਬਿਮਾਰੀ ਫੈਲਾਉਣ ਵਾਲਾ ਮÎੱਛਰ ਪੈਦਾ ਨਾ ਹੋ ਸਕੇ 

ਇਹ ਮੱਛਰ ਦਿਨ ਸਮੇ ਕੱਟਦਾ þ ਤੇ ਇਸ ਲਈ ਅਜਿਹੇ ਕੱਪੜੇ ਪਹਿਨੇ ਜਾਣ ਜਿਸ ਨਾਲ ਸਰੀਰ ਪੁੂਰੀ ਤਰਾਂ Îਢੱਕਿਆ ਰਹੇ ਉਹਨਾਂ ਬੁਖਾਰ ਹੋਣ ਦੀ ਸੂਰਤ ਵਿੱਚ ਲੋਕਾਂ ਨੂੰ ਨਜਦੀਕੀ ਸਿਹਤ ਸੰਸਥਾਂ ਤੋ ਜਾ ਕੇ ਇਲਾਜ ਕਰਵਾਉਣ ਚਾਹੀਦਾ þ ਕਿਉ ਜੋ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਡੇਗੂ ਮਲੇਰੀਆਂ ਅਤੇ ਚਿਕਨਗੁਣੀਆ ਬਿਮਾਰੀਆਂ ਦਾ ਇਲਾਜ ਟੈਸਟ ਮੁੱਫਤ ਕੀਤੇ ਜਾਦੇ ਹਨ |

Related posts

Leave a Reply