latest : ਨਾਜਾਇਜ ਸ਼ਰਾਬ ਸਮੇਤ 1ਕਾਬੂ 

Batala(Sharma)
ਅੱਜ ਅਰਬਨ ਅਸਟੇਟ ਚੋਂਕੀ ਦੇ ਇੰਚਾਰਜ ਕੀ ਨਸ਼ਾ ਤਸਕਰਾਂ ਛੇੜੀ ਮੁਹਿੰਮ ਤਹਿਤ ਅਬਾਦੀ ਮਲਾਵੇ ਦੀ ਕੋਠੀ ਦੀ ਵਸਨੀਕ ਸੰਦੀਪ ਗੱਟੂ ਸਪੁੱਤਰ ਰਾਜ ਕੁਮਾਰ ਜਿਸ ਪਾਸੋ 12 ਬੋਤਲਾਂ ਪੰਜਾਬ ਕਲੱਬ ਵਿਸਕੀ ਬਰਾਮਦ ਕੀਤੀ ਗਈ ਇਹ ਸ਼ਰਾਬ ਉਹ ਦੂਜੇ ਸਰਕਲ ਚੋ ਲਿਆ ਕੇ ਬਟਾਲਾ ਸ਼ਹਿਰ ਵਿੱਚ ਸਸਤੇ ਰੇਟਾਂ ਤੇ ਵੇਚਦਾ ਸੀ ਜਿਸ ਖਿਲਾਫ਼ ਮੁਕਦਮਾ ਨੰਬਰ 5 ਸਿਵਲ ਲਾਈਨ ਵਿਖੇ ਦਰਜ ਕਰਕੇ ਬਾ ਜਮਾਨਤ ਰਿਹਾ ਕਿਤਾ ਗਿਆ ਇਸ ਮੌਕੇ ਮੈਨੂਅਲ ਮਸੀਹ ਅਤੇ ASI ਰਣਜੋਧ ਸਿੰਘ ਹਾਜਿਰ ਸਨ

Related posts

Leave a Reply