LATEST : ਪਠਾਨਕੋਟ ਚ ਸਕੂਲ ਦੇ ਬੱਚਿਆਂ ਨੂੰ ਸੈਂਟਰ ਹੈੱਡ ਟੀਚਰ ਦਰਸ਼ਨਾਂ ਦੇਵੀ ਤੇ ਸਟਾਫ ਦੀ ਹਾਜਰੀ ਚ ਵੰਡੀਆਂ ਕਾਪੀਆਂ ਤੇ ਪੈਨਸਿਲਾਂ

PTHANKOT (RAJAN) ਅੱਜ ਸਮਾਜਸੇਵਕ ਮੁਖਤਿਆਰੀ ਪ੍ਰਧਾਨ ਨੇ ਸਿਖਿਆ ਨੂੰ ਮਹੱਤਵਪੂਰਨ ਸਮਝਦੇ ਹੋਏ ਵਾਰਡ ਨੰਬਰ 40 ਕੇ ਸਮਾਰਟ ਐਲੇਮਾਂਟ੍ਰੀ ਸਰਕਾਰੀ ਸਕੂਲ ਢਾਕੀ ਪਠਾਨਕੋਟ ਚ ਸਕੂਲ ਦੇ ਬੱਚਿਆਂ ਨੂੰ ਸੈਂਟਰ ਹੈੱਡ ਟੀਚਰ ਦਰਸ਼ਨਾਂ ਦੇਵੀ ਤੇ ਸਟਾਫ ਦੀ ਹਾਜਰੀ ਚ ਵੰਡੀਆਂ ਕਾਪੀਆਂ ਤੇ ਪੈਨਸਿਲਾਂ ਇਸ ਮੌਕੇ ਗੁਰਦਿਆਲ ਸੈਣੀ, ਸੌਰਭ ਬਹਿਲ, ਸੁੱਖਵਿੰਦਰ ਸਿੰਘ ਸੁਖੀ,ਸੁਨੀਲ ਕੁਮਾਰ, ਰਾਜਕੁਮਾਰ,ਗੱਜਣ ਕੁਮਾਰ, ਅਜੀਤ ਕੁਮਾਰ, ਵਿੱਕੀ ਆਦਿ ਮਜੂਦ ਸਨ।.

Related posts

Leave a Reply