ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਜਿਲਾ ਵੈਦ ਮੰਡਲ ਹੁਸ਼ਿਆਰਪੁਰ ਵਲੋਂ ਭਗਵਾਨ ਧਨਵੰਤਰੀ ਜੀ ਦੇ ਜਨਮ ਦਿਵਸ ਤੇ ਰਾਜ ਪੱਧਰੀ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਚ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਸੇਹਤ ਮੰਤਰੀ ਬ੍ਰਹਮ ਮਹਿੰਦਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸੰਮੇਲਨ ਚ ਸ਼ਾਮ ਚੌਰਾਸੀ ਤੋਂ ਵਿਧਇਕ ਪਵਨ ਕੁਮਾਰ ਆਦੀਆ ਤੇ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਵੀ ਹਾਜਿਰ ਸਨ।
ਉਂੱਨਾਂ ਤੋਂ ਅਲਾਵਾ ਸੀਨੀਅਰ ਕਾਂਗਰਸੀ ਨੇਤਾ ਡਾ. ਕੁਲਦੀਪ ਨੰਦਾ, ਐਡਵੋਕੇਟ ਰਾਕੇਸ਼ ਮਰਵਾਹਾ, ਰਮਨ ਕਪੂਰ ਤੇ ਕਈ ਹੋਰ ਅਨੇਕਾਂ ਨੇਤਾ ਤੇ ਸਮਾਜ ਸੇਵਕ ਹਾਜਿਰ ਸਨ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp