LATEST: ਵੱਡੀ ਖ਼ਬਰ : ਦੋ ਨਿਹੰਗਾਂ ਨੇ, ਨੰਗਲੀ ਪਿੰਡ ‘ਚ ਰਿਕਵਰੀ ਲਈ ਗਏ ਫਾਈਨਾਂਸ ਕੰਪਨੀ ਦੇ ਕਰਿੰਦੇ ਦੇ ਹੱਥ ਵੱਢ ਦਿੱਤੇ

ਅੰਮ੍ਰਿਤਸਰ : ਅੰਮ੍ਰਿਤਸਰ ਦੇ  ਨੰਗਲੀ ਪਿੰਡ ‘ਚ ਦੋ ਨਿਹੰਗਾਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇ ‘ਤੇ ਧਾਵਾ ਬੋਲ ਦਿੱਤਾ।

ਨਿਹੰਗਾਂ ਨੇ ਕਰਿੰਦੇ ਆਨੰਦ ਵਿਸ਼ਵਾਸ ਦੇ ਹੱਥ ਵੱਢ ਦਿੱਤੇ ਤੇ ਉਸ ਤੋਂ ਪੈਸੇ ਵੀ ਲੁੱਟ ਲਏ।

ਦੱਸਿਆ ਜਾ ਰਿਹਾ ਹੈ ਕਿ ਆਨੰਦ ਪਿੰਡ ਵਿਚ ਪੈਸਿਆਂ ਦੀ ਰਿਕਵਰੀ ਲਈ ਗਿਆ ਸੀ। ਇਸੇ ਦੌਰਾਨ ਉਸ ‘ਤੇ ਨਿਹੰਗਾਂ ਨੇ ਹਮਲਾ ਬੋਲਿਆ।

Related posts

Leave a Reply