LATEST : ਵੱਡੀ ਖ਼ਬਰ : ਹਾਈਕੋਰਟ ਵਲੋਂ ਬਿਕਰਮ ਮਜੀਠੀਆ ਨੂੰ ਰਾਹਤ ਨਹੀਂ ਮਿਲੀ, ਗ੍ਰਿਫਤਾਰੀ ਦੀ ਤਲਵਾਰ ਹਾਲੇ ਵੀ ਲਟਕੀ

ਚੰਡੀਗੜ੍ਹ : ਹਾਈ ਕੋਰਟ ਵਲੋਂ ਬਿਕਰਮ ਮਜੀਠੀਆ ਨੂੰ ਰਾਹਤ ਨਹੀਂ ਮਿਲੀ। ਅਦਾਲਤ ਨੇ 8 ਜਨਵਰੀ ਨੂੰ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਿਆ ਹੈ।  ਹੁਣ ਇਸਤੇ 10 ਜਨਵਰੀ ਨੂੰ ਫੈਸਲਾ ਹੋਵੇਗਾ। ਓਹਨਾ ਤੇ ਗ੍ਰਿਫਤਾਰੀ ਦੀ ਤਲਵਾਰ ਹਾਲੇ ਵੀ ਲਟਕੀ ਹੋਈ ਹੈ। 

Related posts

Leave a Reply