ਬਟਾਲਾ (ਸੰਜੀਵ, ਅਵਿਨਾਸ਼)
ਫਤਿਹਗੜ੍ਹ ਚੂੜੀਆਂ ਦੇ ਵਾਰਡ ਨੰ. 8 ਵਿਖੇ ਸਾਬਕਾ ਕੋਂਸਲਰ ਸ਼. ਲਖਵਿੰਦਰ ਸਿੰਘ ਬੱਲ ਦੇ ਸਹਿਯੋਗ ਨਾਲ ਸੀਨੀਅਰ ਅਕਾਲੀ ਨੇਤਾ ਰਵੀਇੰਦਰ ਕਾਹਲੋ ਨੇ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਆਪਣੇ ਘਰਾਂ ਵਿੱਚ ਭੁੱਖ ਨਾਲ ਜੂਝ ਰਹੇ ਉਹ ਮਿਹਨਤੀ ਅਤੇ ਦਿਹਾੜੀਦਾਰ ਲੋਕ ਜਿਨ੍ਹਾਂ ਕੋਲ ਅੱਜ ਘਰ ਖਾਣ ਲਈ ਰਾਸ਼ਨ ਵੀ ਨਹੀਂ ਹੈ ਉਹਨਾ ਦੇ ਦੁੱਖਾ ਨੂੰ ਸਮਝਦੇ ਹੋਏ ਉਨ੍ਹਾਂ ਪਰਿਵਾਰਾਂ ਨੂੰ ਘਰ ਘਰ ਜਾਕੇ ਰਾਸ਼ਨ ਅਤੇ ਘਰ ਦਾ ਜ਼ਰੂਰੀ ਸਮਾਨ ਦਿੱਤਾ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp