LATEST : ਹੁਸ਼ਿਆਰਪੁਰ ਦੇ ਬੈਂਕ ਚ ਡਾਕਾ, ਲੁਟੇਰਿਆਂ ਨੇ 13 ਲੱਖ ਲੁੱਟੇ

 

ਹੁਸ਼ਿਆਰਪੁਰ, ਅੱਜ ਬਾਅਦ ਦੁਪਹਿਰ ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਪਿੰਡ ਬਸੀ ਦੌਲਤ ਖ਼ਾਂ ‘ਚੋਂ ਹਥਿਆਰਬੰਦ ਲੁਟੇਰੇ ਕਰੀਬ 13 ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ।

ਜਾਣਕਾਰੀ ਅਨੁਸਾਰ, ਲੁਟੇਰੇ ਕਾਰ ‘ਚ ਆਏ ਅਤੇ ਬੈਂਕ ਮੁਲਾਜ਼ਮਾਂ ਤੋਂ ਹਥਿਆਰਾਂ ਦੀ ਨੋਕ ‘ਤੇ ਪੈਸਿਆਂ ਨਾਲ ਭਰਿਆ ਟਰੰਕ ਲੁੱਟ ਕੇ ਲੈ ਗਏ।

ਪਤਾ ਲੱਗਾ ਹੈ ਕਿ ਲੁਟੇਰੇ ਸੀਸੀਟੀਵੀ ਵਿੱਚ ਲੁੱਟ ਕਰਦੇ ਕੈਦ ਹੋ ਗਏ ਹਨ । ਘਟਨਾ ਦੀ ਸੂਚਨਾਂ ਮਿਲਦੇ ਹੀ ਸਥਾਨਕ ਪੁਲਿਸ ਮੌਕੇ ਵਾਰਦਾਤ ਤੇ ਪੁੱਜ ਗਈ ਹੈ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

Related posts

Leave a Reply