latest : 18 ਸਾਲ ਤੋ JAIL ਵਿਚ ਬੰਦ ਕੈਦੀ ਦੀ ਬਿਮਾਰੀ ਕਾਰਨ ਮੋਤ

ਗੁਰਦਾਸਪੁਰ 9 ਫਰਵਰੀ ( ASHWANI ,SPL CORRESPONDENT ) :ਸਥਾਨਕ ਸੁਧਾਰ ਘਰ ਵਿਚ 18 ਸਾਲ ਤੋ ਬੰਦ ਇਕ ਕੈਦੀ ਨਦੀਮ ਖਾਨ ਦੀ ਬਿਮਾਰੀ ਦੇ ਕਾਰਨ ਸਥਾਨਕ ਸਿਵਲ ਹਸੱਪਤਾਲ ਵਿਚ ਇਲਾਜ ਦੋਰਾਨ ਮੋਤ ਹੋ ਜਾਣ ਬਾਰੇ ਸਮਾਚਾਰ ਹਾਸਲ ਹੋਇਆ ਹੈ !

 

ਮ੍ਰਿਤਕ ਕੇਦੀ ਦੇ ਪਰਿਵਾਰਕ ਮੈਂਬਰਾਂ ਅਤੇ ਸੇਵਾ ਸਿੰਘ ਏ ਏਸ ਆਈ ਨੇ ਦਸਿਆ ਕਿ ਨਦੀਮ ਖਾਨ 302 ਕੱਤਲ ਦੇ ਇਕ ਮਾਮਲੇ ਵਿਚ ਪਿਛਲੇ 18 ਸਾਲ ਤੋ ਬੰਦ ਸੀ ਪਿੱਛਲੇ ਲੰਬੇ ਸਮੇ ਤੋ ਬਿਮਾਰ ਸੀ ਅਤੇ 10 ਦਿਨਾਂ ਤੋ ਸਥਾਨਕ ਸਿਵਲ ਹਸੱਪਤਾਲ ਵਿਚ ਇਸ ਦਾ ਇਲਾਜ ਚਲ ਰਿਹਾ ਸੀ ਜਿੱਥੇ ਇਸ ਦੀ ਮੋਤ ਹੋ ਗਈ

Related posts

Leave a Reply