LATEST : ਕੋਰੋਨਾ ਦੇ 32 ਮਰੀਜ਼ ਸਾਹਮਣੇ ਆਏ

ਜਲੰਧਰ- ਜਲੰਧਰ ‘ਚ ਕੋਰੋਨਾ ਦਾ ਕਹਿਰ  ਰੋਜ਼ਾਨਾ ਵੱਧ ਰਿਹਾ ਹੈ।

ਜਲੰਧਰ ਵਿੱਚ ਅੱਜ ਕੋਰੋਨਾ ਦੇ 32 ਮਰੀਜ਼ ਸਾਹਮਣੇ ਆਏ ਹਨ।

ਜਾਣਕਾਰੀ ਅਨੁਸਾਰ ਅੱਜ ਸਾਹਮਣੇ ਆਏ ਕੇਸ ਪੁਰਾਣੇ ਮਰੀਜ਼ਾਂ ਦੇ ਸੰਪਰਕ ਵਿੱਚ ਸਨ।

ਇਨ੍ਹਾਂ ਵਿੱਚੋਂ  8 ਮਾਮਲੇ ਮਹਿੰਦਰੂ ਇਲਾਕੇ ਅਤੇ ਗੋਪਾਲ ਨਗਰ ਦੇ ਹਨ।

Related posts

Leave a Reply