LATEST BIG NEWS : ‘ਸੰਯੁਕਤ ਸਮਾਜ ਮੋਰਚਾ’ ਰਾਜੇਵਾਲ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ, 10 ਉਮੀਦਵਾਰ ਐਲਾਨੇ

ਚੰਡੀਗੜ੍ਹ , 12 ਜਨਵਰੀ :
 ਪ੍ਰਧਾਨ ਸ: ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਬਣਾਏ ਗਏ ਰਾਜਸੀ ਮੰਚ ‘ਸੰਯੁਕਤ ਸਮਾਜ ਮੋਰਚਾ’ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ, ਜਿਸ ਤਹਿਤ 10 ਉਮੀਦਵਾਰ ਐਲਾਨੇ ਗਏ ਹਨ।

ਜ਼ਿਕਰਯੋਗ ਹੈ ਕਿ ਸੰਯੁਕਤ ਸਮਾਜ ਮੋਰਚੇ ਨੇ ਰਾਜ ਦੀਆਂ 117 ਸੀਟਾਂ ’ਤੇ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈੇ।

ਸੰਯੁਕਤ ਸਮਾਜ ਮੋਰਚੇ ਦੇ ਮੁਖ਼ੀ ਸ: ਰਾਜੇਵਲ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਹੋਣਗੇ।

ਸੂਚੀ

ਬਲਬੀਰ ਸਿੰਘ ਰਾਜੇਵਾਲ-ਸਮਰਾਲਾ

ਰਵਨੀਤ ਸਿੰਘ ਬਰਾੜ – ਮੋਹਾਲੀ

ਪ੍ਰੇਮ ਸਿੰਘ ਭੰਗੂ ਐਡਵੋਕੇਟ-ਘਨੌਰ

ਹਰਜਿੰਦਰ ਸਿੰਘ ਟਾਂਡਾ-ਖਡੂਰ ਸਾਹਿਬ

ਡਾ: ਸੁਖਮਨਦੀਪ ਸਿੰਘ ਢਿੱਲੋਂ – ਤਰਨਤਾਰਨ

ਰਾਜੇਸ਼ ਕੁਮਾਰ – ਕਰਤਾਰਪੁਰ

ਰਮਨਦੀਪ ਸਿੰਘ – ਜੈਤੋ

ਅਜੇ ਕੁਮਾਰ- ਫਿਲੌਰ

ਬਲਰਾਜ ਸਿੰਘ ਠਾਕੁਰ- ਕਾਦੀਆਂ

ਨਵੀਪ ਸਿੰਘ ਸੰਘਾ-ਮੋਗਾ

Related posts

Leave a Reply