latest breaking : ਵੱਡੀ ਖਬਰ : ਹੁਸ਼ਿਆਰਪੁਰ ਚ ਕਾਮਰੇਡਾਂ ਦੀ ਵੱਡੀ ਰੈਲੀ ਚੱਲ ਰਹੀ ਹੈ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਹੁਸ਼ਿਆਰਪੁਰ ਦੇ ਸ਼ਹੀਦ ਉਧਮ ਸਿੰਘ ਪਾਰਕ ਚ ਕਾਮਰੇਡਾਂ ਦੀ ਵੱਡੀ ਰੈਲੀ ਜਾਰੀ ਹੈ। ਰੈਲੀ ਨੂੰ ਸੰਬੋਧਿਤ ਕਰਦੇ ਕਰਦੇ ਹੁਣੇ-ਹੁਣੇ ਜਿਲੇ ਦੇ ਸਿਰਕੱਢ ਨੇਤਾ ਕਾਮਰੇਡ ਗੰਗਾ ਪ੍ਰਸ਼ਾਦ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਪੂਰੇ ਦੇਸ਼ ਦਾ ਅਰਥ ਚਾਰਾ ਤਬਾਹ ਕਰ ਦਿੱਤਾ ਹੈ। ਰੈਲੀ ਨੂੰ ਸੰਬੋਧਿਤ ਕਰਦੇ ਹੋਏ ਡਾ. ਰਾਵੇਸ਼ ਨੇ ਕਿਹਾ ਹੈ ਕਿ ਪੈਟਰੋਲ –ਡੀਜਲ ਦੀਆਂ ਕੀਮਤਾਂ ਵਧਾ ਕੇ ਮਹਿੰਗਾਈ ਨੂੰ ਚਰਮ ਸੀਮਾ ਤੱਕ ਪਹੁੰਚਾ ਦਿੱਤਾ ਗਿਆ ਹੈ । ਹਾਲੇ ਰੈਲੀ ਚੱਲ ਰਹੀ ਹੈ ਇੰਤਜਾਰ ਕਰੋ। DR. VIRDI, AND MR. TALOCHAN SINGH ALSO PRESENT IN THE RALLY.

Related posts

Leave a Reply