LATEST CANADIAN DOABA TIMES : ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਵੱਲੋਂ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਰੇਟਾਂ ਤੇ ਹੀ ਸਮਾਨ ਦੇਣ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ

ਨਵਾਂਸ਼ਹਿਰ, 29 ਮਾਰਚ (ਜੋਸ਼ੀ) ਹਲਕਾ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਵੱਲੋਂ ਕੋਵਿਡ -19 ਦੋਰਾਨ ਜਨਤਾ ਨੂੰ ਮੁਹੱਇਆ ਕਰਵਾਉਣ ਵਾਲੀਆਂਂ ਵਸਤਾਂ ਸਬਜੀਆਂਂ, ਫਲ, ਰਾਸ਼ਨ ਆਦਿ ਦੇ ਰੇਟ ਜਿਆਦਾ ਮਿਲਣ ਦੀ ਸ਼ਿਕਾਇਤ ਆਈ ਸੀ।

ਜਿਸ ਕਰ ਕੇ ਉਨ੍ਹਾਂ ਨੇ ਅੱਜ ਨਵਾਂਸ਼ਹਿਰ ਦੇ ਵਿੱਚ ਸਬਜੀਆਂ, ਫਲਾਂ ਦੀਆਂ ਰੇੜ੍ਹੀਆਂ, ਰਾਸ਼ਨ ਦੀਆਂ ਦੁਕਾਨਾਂ ਤੇ ਜਾ ਕੇ ਖੁਦ ਪਹੁੰਚ ਕੀਤੀ ਅਤੇ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਰੇਟਾਂ ਤੇ ਹੀ ਸਮਾਨ ਦੇਣ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ । ਇਜ ਤੋਂ ਇਲਾਵਾ ਉਨ੍ਹਾਂ ਨੂੰ ਪ੍ਰਸ਼ਾਸ਼ਨ ਵੱਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਤਾਂ ਕਿ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ ।

Related posts

Leave a Reply