LATEST CM CHANNI : ਮੁੱਖ ਮੰਤਰੀ ਚੰਨੀ  ਕੈਬਨਿਟ ਦੀ ਮੀਟਿੰਗ ਚ ਪਹੁੰਚੇ , ਨਵਜੋਤ ਸਿੱਧੂ ਵੀ ਨਾਲ

ਚੰਡੀਗੜ੍ਹ : ਚਰਨਜੀਤ ਸਿੰਘ ਚੰਨੀ ਨੇ ਅੱਜ ਪੰਜਾਬ ਦੇ 16 ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ 8 ਵਜੇ ਕੈਬਿਨੇਟ ਦੀ ਹੰਗਾਮੀ ਮੀਟਿੰਗ ਸੱਦੀ  ਸੀ। 

ਮੁੱਖ ਮੰਤਰੀ ਚੰਨੀ  ਕੈਬਨਿਟ ਦੀ ਮੀਟਿੰਗ ਚ ਪਹੁੰਚ ਗਏ ਹਨ । ਚੰਨੀ ਦੀ ਇਹ ਪਹਿਲੀ ਕੈਬਨਿਟ ਮੀਟਿੰਗ ਹੈ, ਜਿਨ੍ਹਾਂ ਨੇ ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੀਟਿੰਗ ਵਿੱਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲੱਗ ਸਕਦੀ ਹੈ। ਰੰਧਾਵਾ ਤੇ ਸੋਨੀ ਤੋਂ ਅਲਾਵਾ ਓਹਨਾ ਨਾਲ ਨਵਜੋਤ ਸਿੱਧੂ ਵੀ ਸ਼ਾਮਿਲ ਹਨ।  ਸੂਤਰਾਂ ਅਨੁਸਾਰ ਮੀਟਿੰਗ ਵਿੱਚ ਬਹੁਤ ਸਾਰੇ ਲੋਕ-ਪੱਖੀ ਫੈਸਲਿਆਂ ‘ਤੇ ਮੋਹਰ ਲੱਗ ਸਕਦੀ ਹੈ

Related posts

Leave a Reply