LATEST CM PUNJAB CHANNI : 1 ਲੱਖ ਨਵੀਆਂ ਸਰਕਾਰੀ ਪੋਸਟਾਂ ਭਰਨ ਦੇ ਆਦੇਸ਼

ਚੰਡੀਗੜ੍ਹ : ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕੀਤਾ ਹੈ ਕਿ ਕਲਾਸ ਡੀ ਦੇ ਕਰਮਚਾਰੀ ਰੈਗੂਲਰ ਭਰਤੀ ਕੀਤੇ ਜਾਣਗੇ ਚੰਨੀ ਨੇ ਕਿਹਾ ਹੈ ਕਿ ਪਹਿਲਾ ਮੈਂ ਮੰਤਰੀ ਸੀ.

ਮੁਖ ਮੰਤਰੀ ਚੰਨੀ ਨੇ ਕਿਹਾ ਕਿ ਉਸ ਸਮੇ ਮੈਂ ਮੰਤਰੀ ਸੀ ਇਸ ਲਈ ਕੁਝ ਨਹੀਂ ਕਰ ਸਕਿਆ ਹੁਣ ਮੈਂ ਤੁਹਾਡਾ ਸੇਵਾਦਾਰ ਬਣਿਆ ਹਾਂ ਇਸ ਲਈ ਹੁਣ ਕਲਾਸ ਡੀ ਦੀ ਭਰਤੀ ਰੈਗੂਲਰ ਤੋਰ ਤੇ ਹੋਵੇਗੀ ਚੰਨੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਨ ਲਈ ਕਿਹਾ ਅਤੇ ਮੁਖ ਮੰਤਰੀ ਨੇ ਕਿਹਾ ਕਿ ਮੇਰਾ ਫੋਨ ਹਰ ਸਮੇ ਖੁਲਾ ਹੈ ਜਦੋ ਮਰਜੀ ਫੋਨ ਕਰ ਸਕਦੇ ਹੋ। 

Related posts

Leave a Reply