LATEST COVID-19 :: ਕਰੋਨਾ ਕਹਿਰ :: ਦੇਸ਼ ਚ ਪਿਛਲੇ 24 ਘੰਟਿਆਂ ਚ 4 ਹਜ਼ਾਰ ਮੌਤਾਂ, 4 ਲੱਖ 12,265 ਨਵੇਂ ਕੇਸ, ਅਮੇਰਿਕਾ ਨੇ

LATEST COVID-19 :: ਕਰੋਨਾ ਕਹਿਰ :: ਦੇਸ਼ ਚ ਪਿਛਲੇ 24 ਘੰਟਿਆਂ ਚ 4 ਹਜ਼ਾਰ ਮੌਤਾਂ ਹੋ ਗਿਆਨ ਹਨ  ਅਤੇ , 4 ਲੱਖ 12,265 ਨਵੇਂ ਕੇਸ ਸਾਹਮਣੇ ਆਏ ਹਨ । ਹੁਣ ਤੱਕ ਦਾ ਇਹ ਸਭ ਤੋਂ ਵੱਡਾ ਅੰਕੜਾ ਮਨਯਾ ਜਾ ਰਿਹਾ ਹੈ। 

ਓਧਰ ਭਾਰਤ ਅਤੇ ਅਫ਼ਰੀਕਾ ਕੋਰੋਨਾ ਵੈਕਸੀਨ ਤੋਂ ਪੇਟੇਂਟ ਹਟਾਉਣ ਦੀ ਮੰਗ ਕਰ ਰਹੇ ਹਨ। ਅਮਰੀਕਾ ਨੇ ਇਸ ਦਾ ਸਮਰਥਨ ਕਰ ਦਿੱਤੋ ਹੈ ਤਾ ਕਿ ਵੱਧ ਤੋਂ ਵੱਧ ਲੋਕਾਂ ਤਕ ਵੈਕਸੀਨ ਪਹੁੰਚ ਸਕੇ।  

Related posts

Leave a Reply