LATEST : ਕੋਰੋਨਾ ਪੀੜਤ ਰੀਟਾ ਦੇਵੀ ਦੀ ਸਿਵਲ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ, ਦੋ ਪੁਲਿਸ ਮੁਲਾਜ਼ਿਮ ਕਰੋਨਾ ਪੀੜਿਤ ਨਿਕਲੇ

ਜਲੰਧਰ : ਜਲੰਧਰ  ਵਿੱਚ ਪਚਰੰਗਾ ਪਿੰਡ ਦੀ ਰਹਿਣ ਵਾਲੀ ਕੋਰੋਨਾ ਪੀੜਤ ਰੀਟਾ ਦੇਵੀ ਦੀ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ। 

ਜਿਥੇ ਅੱਜ ਇੱਕ ਪਾਸੇ ਕੋਰੋਨਾ ਵਾਇਰਸ ਕਾਰਨ ਜਲੰਧਰ ਦੀ ਮੌਤ ਹੋ ਗਈ, ਉਥੇ ਹੀ ਚਾਰ ਨਵੇਂ ਕੇਸਾਂ ਦੀ ਵੀ ਪੁਸ਼ਟੀ ਹੋਈ ਹੈ। ਇਨ੍ਹਾਂ ਮਾਮਲਿਆਂ ਵਿੱਚ ਦੋ ਸੀ.ਆਈ.ਏ. ਸਟਾਫ ਮੈਂਬਰ ਸ਼ਾਮਲ ਹਨ.ਜ਼ਿਲ੍ਹੇ ਵਿੱਚ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ।

 

Related posts

Leave a Reply