LATEST : LUDHIANA ACP ਦੀ ਕੋਰੋਨਾ ਰਿਪੋਰਟ POSITIVE ਸਾਬਤ ਹੋਈ, ਕਈ ਐਸਐਚਓਜ਼ QUARANTINE

JALANDHAR/ LUDHIANA (SANDEEP VIRDI) : ਲੁਧਿਆਣਾ ਤੋਂ ਵੱਡੀ ਖ਼ਬਰ ਹੈ, ਲੁਧਿਆਣਾ ਦੇ ਏ.ਸੀ.ਪੀ. ਰਿਪੋਰਟ POSITIVE ਹੋ ਗਈ ਹੈ. ਇਹ ਜਾਣਕਾਰੀ ਸਿਵਲ ਸਰਜਨ ਲੁਧਿਆਣਾ  ਰਾਜੇਸ਼ ਬੱਗਾ ਨੇ ਦਿੱਤੀ ਹੈ।  ਏ.ਸੀ.ਪੀ. ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਹਨ, ਜਿਸ ਤੋਂ ਬਾਅਦ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਹੁਣ ਵੈਂਟੀਲੇਟਰ ‘ਤੇ ਹਨ। ਏ.ਸੀ.ਪੀ. ਕੋਰੋਨਾ POSITIVE  ਤੋਂ ਬਾਅਦ, ਲੁਧਿਆਣਾ ਦਾ ਪੁਲਿਸ ਪ੍ਰਸ਼ਾਸਨ ਤਣਾਅ ਵਿਚ ਹੈ , ਉਨ੍ਹਾਂ ਨਾਲ ਕੰਮ ਕਰ ਰਹੇ ਐਸ.ਐਚ.ਓ.  ਨੂੰ QUARANTINE ਕਰ ਦਿੱਤਾ ਗਿਆ ਹੈ.

Related posts

Leave a Reply