ਚੰਡੀਗੜ੍ਹ : ਮੰਗਲਵਾਰ ਨੂੰ ਨਵਜੋਤ ਸਿੱਧੂ ਵੱਲੋਂ ਅਸਤੀਫਾ ਦੇਣ ਤੋਂ ਬਾਅਦ, ਹੁਣ ਦੇਖਣਾ ਲਾਜ਼ਮੀ ਹੈ ਜੇਕਰ ਅੱਜ ਪੰਜਾਬ ਮੰਤਰੀ ਮੰਡਲ ਆਪਣੀ ਦੂਜੀ ਮੀਟਿੰਗ ਦੌਰਾਨ ਪਿਛਲੇ ਇੱਕ ਹਫ਼ਤੇ ਵਿੱਚ ਲਏ ਗਏ ਕੁਝ ਫੈਸਲਿਆਂ ਨੂੰ ਵਾਪਸ ਲੈਣ ਦਾ ਫੈਸਲਾ ਕਰਦਾ ਹੈ।
ਜਾਣਕਾਰੀ ਅਨੁਸਾਰ ਫੈਸਲੇ ਅਸਲ ਵਿੱਚ ‘ਦਾਗੀ ਨੇਤਾਵਾਂ’ ਨੂੰ ਸ਼ਾਮਲ ਕਰਨ, ਡੀਜੀਪੀ, ਏਜੀ ਨਿਯੁਕਤੀ ਆਦਿ ਨਾਲ ਜੁੜੇ ਹੋਏ ਹਨ, ਜੋ ਕਿ ਸਿੱਧੂ ਦੇ ਅਸਤੀਫਾ ਦੇਣ ਦੇ ਮੁੱਖ ਕਾਰਨ ਮੰਨੇ ਜਾ ਰਹੇ ਹਨ.
Media Invite for Live Streaming
The Chief Minister S.Charanjit Singh Channi will address the Press Conference today at 12:30 PM.
The live streaming will be available at
Facebook :
www.facebook.com/PunjabGovtIndia

EDITOR
CANADIAN DOABA TIMES
Email: editor@doabatimes.com
Mob:. 98146-40032 whtsapp