LATEST NEWS: ਲੁਧਿਆਣਾ ਚ ਤਿੰਨ ਮੰਜ਼ਿਲਾ ਪੁਰਾਣੀ ਫੈਕਟਰੀ ਅਚਾਨਕ ਡਿੱਗੀ, 9 ਲੋਕ ਥੱਲੇ ਦੱਬੇ ਗਏ

ਲੁਧਿਆਣਾਲੁਧਿਆਣਾ ਦੇ ਆਰ ਕੇ ਰੋਡ ‘ਤੇ ਪੈਂਦੀ ਤਿੰਨ ਮੰਜ਼ਿਲਾ ਪੁਰਾਣੀ ਫੈਕਟਰੀ ਅੱਜ ਵੀਰਵਾਰ ਅਚਾਕਨ ਡਿੱਗ ਗਈ । ਲਗਭਗ  3 ਸਾਲ ਪਹਿਲਾਂ ਫੈਕਟਰੀ ਨੂੰ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਬਿਲਡਿੰਗ ਨੂੰ ਅਸੁਰੱਖਿਅਤ ਐਲਾਨਦਿਆਂ ਸੀਲ ਕਰ ਦਿੱਤਾ ਸੀ। ਕੁਝ ਲੋਕ ਇਸ ਬਿਲਡਿੰਗ ਦੇ ਅੰਦਰ ਹਾਲੇ ਵੀ ਰਹਿ ਰਹੇ  ਸਨ ।

ਜਾਣਕਾਰੀ ਤੋਂ ਬਾਅਦ ਥਾਣਾ ਮੋਤੀ ਨਗਰ ਥਾਣਾ ਦੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ।  ਇਥੇ ਲਗਪਗ 80 ਕੁਆਰਟਰ ਹਨ।  ਜਾਣਕਾਰੀ ਮੁਤਾਬਕ ਮਲਬੇ ਹੇਠ 9 ਲੋਕ ਦਬ ਗਏ ਹਨ। ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਰਾਹਤ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਮ

Related posts

Leave a Reply